ਮੈਲਬਰਨ

ਮੈਲਬਰਨ ਦੇ ਸਭ ਤੋਂ ਮਸ਼ਹੂਰ ਸ਼ਾਪਿੰਗ ਇਲਾਕੇ ’ਚ ਨਾਈਟਕਲੱਬ ਸੜ ਕੇ ਸੁਆਹ, ਧੂੰਏਂ ਕਾਰਨ ਸਾਹ ਲੈਣਾ ਹੋਇਆ ਔਖਾ, ਸੜਕਾਂ ਬੰਦ

ਮੈਲਬਰਨ : ਮੈਲਬਰਨ ਦੇ ਇਕ ਨਾਈਟ ਕਲੱਬ ਵਿਚ ਰਾਤ ਭਰ ਲੱਗੀ ਭਿਆਨਕ ਅੱਗ ਨੇ ਸ਼ਹਿਰ ਦੀ ਸਭ ਤੋਂ ਭੀੜ-ਭੜੱਕੇ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਹੈ। ਚੈਪਲ ਸਟ੍ਰੀਟ ’ਤੇ ਦੋ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਪੰਜ ਥਾਵਾਂ ’ਤੇ ਪਵੇਗੀ ਕਬੂਤਰਾਂ ਦੀ ਬਾਜ਼ੀ, ਕਬੂਤਰਾਂ ਦੇ ਸ਼ੌਕੀਨ ਲੈਣਗੇ 29 ਦਸੰਬਰ ਤੋਂ 25 ਜਨਵਰੀ ਤੱਕ ਨਜ਼ਾਰੇ

ਮੈਲਬਰਨ : ਕਬੂਤਰ ਪਾਲਣ ਅਤੇ ਕਬੂਤਰਾਂ ਦੀ ਬਾਜ਼ੀ ਵੇਖਣ ਦੇ ਸ਼ੌਕੀਨਾਂ ਲਈ ਚੰਗੀ ਖ਼ਬਰ ਹੈ। ‘ਯਾਰ ਅਣਮੁੱਲੇ’ ਕਲੱਬ ਵੱਲੋਂ ਆਸਟ੍ਰੇਲੀਆ ’ਚ ਪੰਜ ਥਾਵਾਂ ’ਤੇ ਦਿਲਚਸਪ ਕਬੂਤਰਬਾਜ਼ੀ ਦੇ ਮੁਕਾਬਲਿਆਂ ਦਾ ਐਲਾਨ … ਪੂਰੀ ਖ਼ਬਰ

ਵਿਕਟੋਰੀਆ

ਕਈ ਦਹਾਕਿਆਂ ’ਚ ਪਹਿਲੀ ਵਾਰ! ਵਿਕਟੋਰੀਆ ’ਚ ਲੱਗੇਗਾ 100 ਫ਼ੀਸਦੀ ਸਰਕਾਰੀ ਮਲਕੀਅਤ ਵਾਲਾ ਬਿਜਲੀ ਉਤਪਾਦਨ ਪ੍ਰਾਜੈਕਟ

ਮੈਲਬਰਨ : ਰੀਜਨਲ ਵਿਕਟੋਰੀਅਨ ਭਾਈਚਾਰੇ ਲਈ ਇੱਕ ਵਿਸ਼ਾਲ ਸੋਲਰ ਫਾਰਮ ਅਤੇ ਬੈਟਰੀ ਸਟੋਰੇਜ ਪ੍ਰੋਜੈਕਟ ਸ਼ੁਰੂ ਹੋਣ ਵਾਲਾ ਹੈ। ਵਿਕਟੋਰੀਆ ਦੀ ਪ੍ਰੀਮੀਅਰ Jacinta Allan ਨੇ ਬੁੱਧਵਾਰ ਨੂੰ ਵਿਕਟੋਰੀਆ ਦੇ ਪੱਛਮ ਵਿਚ … ਪੂਰੀ ਖ਼ਬਰ

ਸਿਡਨੀ

ਸਿਡਨੀ ’ਚ ਰੇਲ ਹੜਤਾਲ ਇਕ ਦਿਨ ਲਈ ਮੁਲਤਵੀ

ਮੈਲਬਰਨ : ਸਿਡਨੀ ’ਚ ਵੀਰਵਾਰ ਤੋਂ ਹੋਣ ਵਾਲੀ ਰੇਲ ਹੜਤਾਲ ਨੂੰ ਇੱਕ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਯੂਨੀਅਨ ਨਾਲ ਕੱਲ੍ਹ ਸੇਵਾਵਾਂ ਨੂੰ ਆਮ ਵਾਂਗ ਚਲਾਉਣ ਲਈ ਸਮਝੌਤਾ ਹੋ … ਪੂਰੀ ਖ਼ਬਰ

ਪੰਜਾਬਣ ਨੂੰ ਕਤਲ ਕਰਨ ਦੇ ਕੇਸ ’ਚ ਮੁਲਜ਼ਮ ਦੀ ਜ਼ਮਾਨਤ ਅਪੀਲ ਖ਼ਾਰਜ, ਅਦਾਲਤ ’ਚ ਹੋਇਆ ਹੈਰਾਨੀਜਨਕ ਨਵਾਂ ਪ੍ਰਗਟਾਵਾ

ਮੈਲਬਰਨ : ਕੁਈਨਜ਼ਲੈਂਡ ਵਾਸੀ ਯਾਦਵਿੰਦਰ ਸਿੰਘ (44), ਜਿਸ ’ਤੇ ਆਪਣੀ ਪਤਨੀ ਅਮਰਜੀਤ ਕੌਰ ਸਰਦਾਰ (41) ਨੂੰ ਕਤਲ ਕਰਨ ਦਾ ਦੋਸ਼ ਹੈ, ਨੂੰ ਬ੍ਰਿਸਬੇਨ ਸੁਪਰੀਮ ਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ … ਪੂਰੀ ਖ਼ਬਰ

ਨਿਊਜ਼ੀਲੈਂਡ ਸਿੱਖ ਖੇਡਾਂ

6ਵੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਲਈ ਮੈਦਾਨ ਤਿਆਰ, 30 ਨਵੰਬਰ ਤੇ 1 ਦਸੰਬਰ ਨੂੰ ਟਾਕਾਨਿਨੀ ’ਚ ਹੋਣਗੇ ਮੁਕਾਬਲੇ

ਮੈਲਬਰਨ : ਆਸਟ੍ਰੇਲੀਆ ਦੀ ਤਰਜ਼ ’ਤੇ ਨਿਊਜ਼ੀਲੈਂਡ ’ਚ ਹਰ ਸਾਲ ਕਰਵਾਈਆਂ ਜਾਣ ਵਾਲੀਆਂ ਸਿੱਖ ਖੇਡਾਂ ਛੇਵੇਂ ਸਾਲ ’ਚ ਦਾਖਲ ਹੋ ਗਈਆਂ ਹਨ। 6ਵੀਆਂ ਸਿੱਖ ਖੇਡਾਂ ਲਈ ਮੈਦਾਨ ਤਿਆਰ ਹੋ ਚੁੱਕਾ … ਪੂਰੀ ਖ਼ਬਰ

ਪੰਜਾਬੀ

NSW ’ਚ ਸ਼ੋਅ ਦੌਰਾਨ ਪੰਜਾਬੀ ਗਾਇਕ ’ਤੇ ਹਮਲਾ, ਜਾਣੋ ਕੀ ਹੈ ਮਾਮਲਾ!

ਮੈਲਬਰਨ : ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ’ਤੇ ਆਸਟ੍ਰੇਲੀਆ ’ਚ ਇੱਕ ਸਟੇਜ ਸ਼ੋਅ ਦੌਰਾਨ ਹਮਲਾ ਹੋ ਗਿਆ। ਸੰਧੂ ਦੇ ਸ਼ੋਅ ’ਚ ਆਏ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਗਲ ਘੋਟ ਕੇ … ਪੂਰੀ ਖ਼ਬਰ

ਵਿਕਟੋਰੀਆ

ਵਿਕਟੋਰੀਆ, NSW ਅਤੇ ਤਸਮਾਨੀਆ ’ਚ ਸਖ਼ਤ ਗਰਮੀ ਦੀ ਚੇਤਾਵਨੀ ਜਾਰੀ, 35 ਡਿਗਰੀ ਤਕ ਪੁੱਜ ਸਕਦੈ ਤਾਪਮਾਨ

ਮੈਲਬਰਨ : ਸਾਊਥ-ਈਸਟ ਆਸਟ੍ਰੇਲੀਆ ਦੇ ਲੱਖਾਂ ਲੋਕਾਂ ਨੂੰ ਇਸ ਹਫਤੇ ਦੇ ਅਖੀਰ ਵਿੱਚ ਸਖ਼ਤ ਗਰਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਕੈਪੀਟਲ ਸਿਟੀਜ਼ ’ਚ ਪਾਰਾ … ਪੂਰੀ ਖ਼ਬਰ

Berwick Springs Lake

‘ਗੁਰੂ ਨਾਨਕ ਲੇਕ’ ਦੇ ਵਿਰੋਧ ਮਗਰੋਂ ਹੁਣ ਹੱਕ ’ਚ ਵੀ ਪਟੀਸ਼ਨ ਸ਼ੁਰੂ, ਹਜ਼ਾਰਾਂ ਲੋਕਾਂ ਨੇ ਕੀਤੇ ਹਸਤਾਖ਼ਰ

ਮੈਲਬਰਨ : ਵਿਕਟੋਰੀਆ ਸਰਕਾਰ ਵੱਲੋਂ Berwick Springs Lake ਦਾ ਨਾਮ ਬਦਲ ਕੇ ‘ਗੁਰੂ ਨਾਨਕ ਲੇਕ’ ਕਰਨ ਦੇ ਫੈਸਲੇ ਬਾਰੇ ਉੱਠੇ ਵਿਵਾਦ ’ਚ ਨਵਾਂ ਮੋੜ ਆਇਆ ਹੈ। ਨਾਮਕਰਨ ਦੇ ਵਿਰੋਧ ’ਚ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਸਮਾਜਿਕ ਇੱਕਜੁੱਟਤਾ ਕਾਇਮ, 82% ਲੋਕ ਬਹੁ-ਸੱਭਿਆਚਾਰਵਾਦ ਨੂੰ ਮੰਨਦੇ ਨੇ ਚੰਗਾ : ਸਰਵੇਖਣ

ਮੈਲਬਰਨ : ਸਕੈਨਲੋਨ ਫਾਊਂਡੇਸ਼ਨ ਰਿਸਰਚ ਇੰਸਟੀਚਿਊਟ ਦੇ ਸਾਲਾਨਾ ਸਰਵੇਖਣ ਮੁਤਾਬਕ ਵਿੱਤੀ ਦਬਾਅ ਅਤੇ ਮਿਡਲ ਈਸਟ ’ਚ ਅਸ਼ਾਂਤੀ ਦੇ ਬਾਵਜੂਦ ਆਸਟ੍ਰੇਲੀਆ ਦੀ ਸਮਾਜਿਕ ਏਕਤਾ ਲਚਕੀਲੀ ਬਣੀ ਹੋਈ ਹੈ ਪਰ ਇਮੀਗ੍ਰੇਸ਼ਨ ਨੂੰ … ਪੂਰੀ ਖ਼ਬਰ

Facebook
Youtube
Instagram