Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

Maribyrnong

ਮੈਲਬਰਨ ’ਚ Maribyrnong ਦੇ ਮੇਅਰ ਪਰਦੀਪ ਤਿਵਾੜੀ ਮੁੜ ਪਰਤੇ, ਅਦਾਲਤ ਨੇ ਰੱਦ ਕੀਤੇ ਦੋਸ਼

ਮੈਲਬਰਨ : ਪਰਦੀਪ ਤਿਵਾੜੀ ਨੇ ਮੁੜ Maribyrnong ਦੇ ਮੇਅਰ ਦਾ ਅਹੁਦਾ ਸੰਭਾਲ ਲਿਆ ਹੈ। ਦਰਅਸਲ ਪਰਦੀਪ ਤਿਵਾੜੀ ਉੱਤੇ ਜੂਨ 2024 ਵਿੱਚ ਪੁਲਿਸ ਨੇ ਖ਼ਤਰਨਾਕ ਤਰੀਕੇ ਨਾਲ ਡਰਾਈਵਿੰਗ ਕਰਨ, ਡਰਾਈਵਿੰਗ ਦੌਰਾਨ

ਪੂਰੀ ਖ਼ਬਰ »
ਕਾਂਗਰਸ

ਸੀਨੀਅਰ ਕਾਂਗਰਸੀ ਪੀ. ਚਿਦੰਬਰਮ ਨੇ ‘ਆਪ੍ਰੇਸ਼ਨ ਬਲੂਸਟਾਰ’ ਨੂੰ ਗ਼ਲਤੀ ਦੱਸਿਆ, ਕਾਂਗਰਸ ਭੜਕੀ

ਚੰਡੀਗੜ੍ਹ : 26/11 ਮੁੰਬਈ ਹਮਲਿਆਂ ਬਾਰੇ ਪਹਿਲਾਂ ਹੀ ਬਿਆਨ ਦੇ ਕੇ ਕਾਂਗਰਸ ਪਾਰਟੀ ਲਈ ਸ਼ਰਮਿੰਦਗੀ ਦਾ ਕਾਰਨ ਬਣੇ ਸੀਨੀਅਰ ਕਾਂਗਰਸ ਆਗੂ ਪੀ. ਚਿਦੰਬਰਮ ਨੇ ਇੱਕ ਹੋਰ ਵੱਡਾ ਬਿਆਨ ਦੇ ਕੇ

ਪੂਰੀ ਖ਼ਬਰ »
superannuation

ਆਸਟ੍ਰੇਲੀਆ ਵਿੱਚ superannuation ਟੈਕਸ ਨੀਤੀ ’ਚ ਵੱਡੀਆਂ ਤਬਦੀਲੀਆਂ, ਜਾਣੋ Jim Chalmers ਨੇ ਕੀ ਕੀਤਾ ਐਲਾਨ

ਮੈਲਬਰਨ : ਟਰੈਜ਼ਰਰ Jim Chalmers ਨੇ ਆਸਟ੍ਰੇਲੀਆ ਦੀ superannuation ਟੈਕਸ ਨੀਤੀ ਵਿੱਚ ਵੱਡੀਆਂ ਤਬਦੀਲੀਆਂ ਦਾ ਐਲਾਨ ਕੀਤਾ ਹੈ। ਸਰਕਾਰ ਨੇ ਅਣ-ਪ੍ਰਾਪਤ ਲਾਭਾਂ ’ਤੇ ਟੈਕਸ ਲਗਾਉਣ ਦੀਆਂ ਯੋਜਨਾਵਾਂ ਨੂੰ ਰੱਦ ਕਰ

ਪੂਰੀ ਖ਼ਬਰ »
ਰਾਜਵਿੰਦਰ ਕੌਰ

Epping ’ਚ ਪੰਜਾਬੀ ਔਰਤ ਨੂੰ ਕਤਲ ਕਰਨ ਦੇ ਦੋਸ਼ ਹੇਠ ਲੈਂਡਲਾਰਡ ਗ੍ਰਿਫ਼ਤਾਰ

ਮੈਲਬਰਨ : ਪੰਜਾਬੀ ਮੂਲ ਦੀ ਰਾਜਵਿੰਦਰ ਕੌਰ ਦੇ ਕਤਲ ਕੇਸ ਵਿੱਚ ਉਸ ਦੇ ਲੈਂਡਲਾਰਡ ਜਸਵਿੰਦਰ ਗਿੱਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਿੱਛੇ ਜਿਹੇ ਆਸਟ੍ਰੇਲੀਆ ਆਈ 44 ਸਾਲ ਦੀ ਰਾਜਵਿੰਦਰ ਕੌਰ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ਤੋਂ ਯੂਰੋਪ ਜਾਣ ਵਾਲਿਆਂ ਲਈ ਕਲ ਤੋਂ ਬਦਲਣਗੇ ਨਿਯਮ, ਚੇਤਾਵਨੀ ਵੀ ਜਾਰੀ

ਮੈਲਬਰਨ : 12 ਅਕਤੂਬਰ 2025 ਤੋਂ ਯੂਰੋਪ ਦੇ Schengen Zone (ਜਿਸ ਵਿੱਚ ਫ਼ਰਾਂਸ, ਇਟਲੀ, ਸਪੇਨ, ਗ੍ਰੀਸ ਸਮੇਤ 29 ਦੇਸ਼ ਸ਼ਾਮਲ ਹਨ) ਵਿੱਚ ਦਾਖਲ ਹੋਣ ਵਾਲੇ ਆਸਟ੍ਰੇਲੀਅਨ ਲੋਕਾਂ ਨੂੰ ਨਵੇਂ ਐਂਟਰੀ

ਪੂਰੀ ਖ਼ਬਰ »
ਸਕਿੱਲਡ ਮਾਈਗਰੈਂਟ ਪਾਥਵੇਅ ਵੀਜ਼ਾ

ਸਕਿੱਲਡ ਮਾਈਗਰੈਂਟ ਪਾਥਵੇਅ ਵੀਜ਼ਾ ਵਰਕਰਜ਼ ਦੀ ਸੈਲਰੀ ਬਾਰੇ 40 ਇੰਪਲੋਇਅਰਜ਼ ਦੀ ਜਾਂਚ ਕੀਤੀ ਗਈ

ਮੈਲਬਰਨ : The Fair Work Ombudsman (FWO) ਅਤੇ Australian Border Force (ABF) ਨੇ ਇਸ ਹਫਤੇ ਵਿਕਟੋਰੀਆ ਦੇ ਮਾਰਨਿੰਗਟਨ ਪ੍ਰਾਇਦੀਪ, ਫਿਲਿਪ ਆਈਲੈਂਡ ਅਤੇ ਦੱਖਣੀ ਮੈਲਬਰਨ ਦੇ ਸਬਅਰਬਸ ਵਿੱਚ ਲਗਭਗ 40 ਕਾਰੋਬਾਰਾਂ

ਪੂਰੀ ਖ਼ਬਰ »
Madeleine Habib

ਆਸਟ੍ਰੇਲੀਅਨ Madeleine Habib ਨੂੰ ਇਜ਼ਰਾਈਲ ਨੇ ਅਣਮਿੱਥੇ ਸਮੇਂ ਲਈ ਨਜ਼ਰਬੰਦੀ ’ਚ ਰੱਖਿਆ

ਮੈਲਬਰਨ : ਆਸਟ੍ਰੇਲੀਆ ਦੀ ਇੱਕ ਔਰਤ Madeleine Habib ਨੂੰ ਇਜ਼ਰਾਈਲ ਨੇ ਅਣਮਿੱਥੇ ਸਮੇਂ ਲਈ ਨਜ਼ਰਬੰਦੀ ’ਚ ਰੱਖ ਲਿਆ ਹੈ, ਜਦੋਂ ਤੱਕ ਉਹ ਉਲੰਘਣਾ ਨੂੰ ਸਵੀਕਾਰ ਕਰਨ ਵਾਲੀ ਮਾਫ਼ੀ ਦੇ ਪੱਤਰ

ਪੂਰੀ ਖ਼ਬਰ »
ਰਾਜਨਾਥ ਸਿੰਘ

ਆਸਟ੍ਰੇਲੀਆ ਫੇਰੀ ਦੇ ਦੂਜੇ ਦਿਨ ਭਾਰਤ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤਾ ਆਸਟ੍ਰੇਲੀਅਨ ਨੇਵਲ ਬੇਸ ਦਾ ਦੌਰਾ

ਮੈਲਬਰਨ : ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੀ ਆਸਟ੍ਰੇਲੀਆ ਦੇ ਦੂਜੇ ਦਿਨ ਸਿਡਨੀ ’ਚ ਆਸਟ੍ਰੇਲੀਆ ਦੇ ਨੇਵਲ ਬੇਸ HMAS ਦਾ ਦੌਰਾ ਕੀਤਾ ਅਤੇ ਆਸਟ੍ਰੇਲੀਆ ਦੇ ਸਹਾਇਕ ਰੱਖਿਆ ਮੰਤਰੀ

ਪੂਰੀ ਖ਼ਬਰ »
Baby Priya's Bill

ਹੁਣ ‘ਹਮੇਸ਼ਾ ਲਈ ਜੀਵੇਗੀ’ ਛੇ ਹਫ਼ਤੇ ਦੀ ਪ੍ਰਿਆ, Baby Priya’s Bill ਆਸਟ੍ਰੇਲੀਆ ਦੀ ਫ਼ੈਡਰਲ ਸੰਸਦ ’ਚ ਕੀਤਾ ਗਿਆ ਪੇਸ਼

ਮੈਲਬਰਨ : ਅੱਜ ਫੈਡਰਲ ਸੰਸਦ ਵਿੱਚ ਬੇਬੀ ਪ੍ਰਿਆ ਬਿਲ ਪੇਸ਼ ਕਰ ਦਿੱਤਾ ਗਿਆ। ਬੇਬੀ ਪ੍ਰਿਆ ਦਾ ਬਿੱਲ ਮਾਪਿਆਂ ਨੂੰ ਉਹ ਹਮਦਰਦੀ ਅਤੇ ਸਹਾਇਤਾ ਦੇਵੇਗਾ ਜਿਸ ਦੇ ਉਹ ਹੱਕਦਾਰ ਹਨ। ਬਿੱਲ

ਪੂਰੀ ਖ਼ਬਰ »
University of Melbourne

ਟਾਈਮਸ ਹਾਇਅਰ ਐਜੂਕੇਸ਼ਨ ਦੀ ਤਾਜ਼ਾ ਰੈਂਕਿੰਗ ਜਾਰੀ, ਬਹੁਤੀਆਂ ਆਸਟ੍ਰੇਲੀਅਨ ਯੂਨੀਵਰਸਿਟੀਜ਼ ਦੇ ਪ੍ਰਦਰਸ਼ਨ ’ਚ ਸੁਧਾਰ

ਮੈਲਬਰਨ : ਟਾਈਮਸ ਹਾਇਅਰ ਐਜੂਕੇਸ਼ਨ ਟੇਬਲ ਦੀ ਇਸ ਸਾਲ ਦੀ ਰੈਂਕਿੰਗ ਜਾਰੀ ਕਰ ਦਿੱਤੀ ਗਈ ਹੈ। ਬਹੁਤੀਆਂ ਆਸਟ੍ਰੇਲੀਅਨ ਯੂਨੀਵਰਸਿਟੀਜ਼ ਨੇ ਆਪਣੇ ਪ੍ਰਦਰਸ਼ਨ ’ਚ ਕਾਫ਼ੀ ਸੁਧਾਰ ਕੀਤਾ ਹੈ। ‘ਯੂਨੀਵਰਸਿਟੀ ਆਫ਼ ਮੈਲਬਰਨ’

ਪੂਰੀ ਖ਼ਬਰ »
tax

ਆਸਟ੍ਰੇਲੀਆ ’ਚ ਪੈਸੇ ਵਾਲਿਆਂ ਲਈ ਹੀ ਲਾਭਦਾਇਕ ਕੈਪੀਟਲ ਗੇਨ ਟੈਕਸ — ਆਕਸਫ਼ੈਮ ਦੀ ਰਿਪੋਰਟ ਨੇ ਖੋਲ੍ਹਿਆ ਰਾਜ਼

ਮੈਲਬਰਨ : ਆਸਟ੍ਰੇਲੀਆ ਦੀ ਆਕਸਫ਼ੈਮ ਸੰਸਥਾ ਵੱਲੋਂ ਜਾਰੀ ਨਵੀਂ ਰਿਪੋਰਟ ਅਨੁਸਾਰ ਦੇਸ਼ ਦਾ ਕੈਪੀਟਲ ਗੇਨ ਟੈਕਸ (CGT) ਡਿਸਕਾਉਂਟ ਅਮੀਰਾਂ ਨੂੰ ਹੀ ਸਭ ਤੋਂ ਵੱਧ ਲਾਭ ਪਹੁੰਚਾ ਰਿਹਾ ਹੈ। ਇਸ ਨਿਯਮ

ਪੂਰੀ ਖ਼ਬਰ »
Deloitte

AI ’ਤੇ ਜ਼ਰੂਰਤ ਤੋਂ ਜ਼ਿਆਦਾ ਨਿਰਭਰ ਰਹਿਣਾ ਪਿਆ ਮਹਿੰਗਾ, Deloitte ਆਸਟ੍ਰੇਲੀਆ ਸਰਕਾਰ ਨੂੰ ਚੁਕਾਏਗੀ ਭਾਰੀ ਜੁਰਮਾਨਾ

ਮੈਲਬਰਨ : AI ਨਾਲ ਜਿੱਥੇ ਕਈ ਕੰਪਨੀਆਂ ਆਪਣੀ ਲੱਖਾਂ-ਕਰੋੜਾਂ ਦੀ ਬਚਤ ਕਰ ਰਹੀਆਂ ਹਨ ਉਥੇ ਇਸ ’ਤੇ ਜ਼ਰੂਰਤ ਤੋਂ ਜ਼ਿਆਦਾ ਨਿਰਭਰ ਰਹਿਣ ਨਾਲ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ। ਅਜਿਹਾ

ਪੂਰੀ ਖ਼ਬਰ »
ਸਿਡਨੀ

ਸਿਡਨੀ ’ਚ 72 ਮਿਲੀਅਨ ਡਾਲਰ ਨਾਲ ਬਣੇਗਾ ਪ੍ਰਾਇਮਰੀ ਸਿੱਖ ਗਰਾਮਰ ਸਕੂਲ, NSW ਦੇ ਸਿਲੇਬਸ ਨਾਲ ਸਿੱਖ ਕਦਰਾਂ-ਕੀਮਤਾਂ ਦੀ ਦਿਤੀ ਜਾਵੇਗੀ ਸਿਖਲਾਈ

ਮੈਲਬਰਨ : ਸਿੱਖ ਗਰਾਮਰ ਸਕੂਲ ਆਸਟ੍ਰੇਲੀਆ ਨੇ ਉੱਤਰ-ਪੱਛਮੀ ਸਿਡਨੀ ਦੇ ਓਕਵਿਲੇ ਵਿੱਚ 72.6 ਮਿਲੀਅਨ ਡਾਲਰ ਦਾ ਪ੍ਰਾਇਮਰੀ ਸਕੂਲ ਬਣਾਉਣ ਦੀ ਯੋਜਨਾ ਬਣਾਈ ਹੈ, ਜਿਸ ਵਿੱਚ NSW ਦੇ ਸਿਲੇਬਸ ਦੇ ਨਾਲ-ਨਾਲ

ਪੂਰੀ ਖ਼ਬਰ »
aged care

ਰਿਪੋਰਟ ਦਾ ਖੁਲਾਸਾ — ਆਸਟ੍ਰੇਲੀਆ ’ਚ ਹਰ ਦਸ ’ਚੋਂ ਇੱਕ ਹਸਪਤਾਲ ਬੈੱਡ “ਫਸੇ” ਮਰੀਜ਼ਾਂ ਲਈ ਰੁਕਿਆ

ਮੈਲਬਰਨ : ਆਸਟ੍ਰੇਲੀਆ ਦੀ ਸਿਹਤ ਪ੍ਰਣਾਲੀ ਬਾਰੇ ਇੱਕ ਨਵੀਂ ਨੈਸ਼ਨਲ ਰਿਪੋਰਟ ਨੇ ਚਿੰਤਾਜਨਕ ਤਸਵੀਰ ਪੇਸ਼ ਕੀਤੀ ਹੈ। ਰਿਪੋਰਟ ਅਨੁਸਾਰ, ਹਰ ਦਸ ਹਸਪਤਾਲ ਬੈੱਡਾਂ ’ਚੋਂ ਇੱਕ ਉਨ੍ਹਾਂ ਮਰੀਜ਼ਾਂ ਨੇ ਘੇਰਿਆ ਹੋਇਆ

ਪੂਰੀ ਖ਼ਬਰ »
ਬਿਲਡਿੰਗ ਅਪਰੂਵਲਾਂ

ਆਸਟ੍ਰੇਲੀਅਨ ਇਕੋਨਮੀ ਦਾ ਸੰਤੁਲਨ ਹਿਲਿਆ — ਬਿਲਡਿੰਗ ਅਪਰੂਵਲਾਂ ’ਚ ਗਿਰਾਵਟ ਨੇ ਖੜ੍ਹਾ ਕੀਤਾ ਖਤਰੇ ਦਾ ਸੰਕੇਤ!

ਮੈਲਬਰਨ : ਆਸਟ੍ਰੇਲੀਆ ਦੀ ਇਕੋਨਮੀ ਲਈ ਨਵੇਂ ਅੰਕੜੇ ਇੱਕ ਸਪੱਸ਼ਟ ਚੇਤਾਵਨੀ ਹਨ — ਵਿਕਾਸ ਦਾ ਪਹੀਆ ਹੌਲੀ-ਹੌਲੀ ਰੁਕਣ ਵੱਲ ਵੱਧ ਰਿਹਾ ਹੈ। Australian Bureau of Statistics (ABS) ਦੀ ਤਾਜ਼ਾ ਰਿਪੋਰਟ

ਪੂਰੀ ਖ਼ਬਰ »
rental crisis

ਘਰ ਮਿਲਣਾ ਔਖਾ — ਆਸਟ੍ਰੇਲੀਆ ’ਚ ਕਿਰਾਏ ਦਾ ਕ੍ਰਾਈਸਿਸ ਸਿਖ਼ਰ ’ਤੇ!

ਮੈਲਬਰਨ : ਆਸਟ੍ਰੇਲੀਆ ’ਚ ਘਰ ਲੱਭਣਾ ਹੁਣ ਕਿਸਮਤ ਦੀ ਖੇਡ ਬਣਦਾ ਜਾ ਰਿਹਾ ਹੈ! ਦੇਸ਼ ਦਾ ਕਿਰਾਏ ਵਾਲਾ ਬਾਜ਼ਾਰ ਦਾ ਘੇਰਾ ਐਨਾ ਤੰਗ ਹੋ ਗਿਆ ਹੈ ਕਿ ਨੈਸ਼ਨਲ ਪੱਧਰ ’ਤੇ

ਪੂਰੀ ਖ਼ਬਰ »
ਆਸਟ੍ਰੇਲੀਆ

ਇਕ ਸਾਲ ’ਚ 12 ਹਜ਼ਾਰ ਤੋਂ ਵੱਧ ਆਸਟ੍ਰੇਲੀਅਨ ਲੋਕ ਹੋਏ ਖ਼ਾਕੀ ਨੰਗ!

ਮੈਲਬਰਨ : ਆਸਟ੍ਰੇਲੀਆ ’ਚ ਮਹਿੰਗਾਈ, ਕਰਜ਼ੇ ਦੇ ਘਰਾਂ, ਕਾਰੋਬਾਰੀ ਥਾਵਾਂ ਦੇ ਵਧਦੇ ਕਿਰਾਏ ਦੀ ਸੱਟ ਹੁਣ ਸਿੱਧੀ ਲੋਕਾਂ ਦੀ ਜੇਬ ’ਤੇ ਵੱਜਣ ਲੱਗੀ ਹੈ। ਤਾਜ਼ਾ ਅੰਕੜਿਆਂ ਅਨੁਸਾਰ 2024–25 ਦੇ ਵਿੱਤੀ

ਪੂਰੀ ਖ਼ਬਰ »
PFDA

PDFA ਦਾ ਇੰਟਰਨੈਸ਼ਨਲ ਭੰਗੜਾ ਕੱਪ, ਮੈਲਬਰਨ ‘ਚ ਪਵੇਗੀ ਧਮਾਲ!

ਮੈਲਬਰਨ : ‘PFDA ਭੰਗੜਾ ਕੱਪ 2025’ ਆਸਟ੍ਰੇਲੀਆ ’ਚ ਧਮਾਲਾਂ ਪਾਉਣ ਲਈ ਤਿਆਰ ਹੈ। ਮੈਲਬਰਨ ਦੇ Equid International, Hoppers Crossing ’ਚ 25-26 ਅਕਤੂਬਰ ਨੂੰ PFDA ਆਸਟ੍ਰੇਲੀਆ ਵੱਲੋਂ ਕਰਵਾਇਆ ਜਾ ਰਿਹਾ ਇਹ

ਪੂਰੀ ਖ਼ਬਰ »
Pete Z

ਭਾਰਤ ਦੀ ‘ਸਭ ਤੋਂ ਖ਼ਤਰਨਾਕ’ ਝੁੱਗੀ-ਝੋਪੜੀ ਬਸਤੀ ਦਾ Vlog ਬਣਾ ਕੇ ਇੱਕ ਹੋਰ ਆਸਟ੍ਰੇਲੀਅਨ ਵਲੌਗਰ ਨੇ ਛੇੜਿਆ ਵਿਵਾਦ

ਮੈਲਬਰਨ : ਆਸਟ੍ਰੇਲੀਆ ਦੇ ਇਕ ਵਿਅਕਤੀ ਨੇ ਭਾਰਤ ਦੀ ਇਕ ਝੁੱਗੀ ਝੌਂਪੜੀ ’ਚ 3 ਦਿਨ ਰਹਿਣ ਦੀ ਚੁਨੌਤੀ ਬਾਰੇ ਵਲਾਗ ਬਣਾਇਆ ਹੈ, ਜਿਸ ਨੂੰ ਉਸ ਨੇ ਵਲੌਗ ’ਚ ‘ਸਭ ਤੋਂ

ਪੂਰੀ ਖ਼ਬਰ »
ਯਾਦਵਿੰਦਰ

ਪਤਨੀ ਨੂੰ ਕਤਲ ਕਰਨ ਦੇ ਦੋਸ਼ਾਂ ’ਚ ਫਸੇ ਯਾਦਵਿੰਦਰ ਸਿੰਘ ਵਿਰੁਧ ਚੱਲੇਗਾ ਟਰਾਇਲ

ਮੈਲਬਰਨ : ਆਪਣੀ ਪਤਨੀ ਦਾ ਕਤਲ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹੇ 46 ਸਾਲ ਦੇ ਯਾਦਵਿੰਦਰ ਸਿੰਘ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਮਨਜ਼ੂਰ ਨਹੀਂ ਕੀਤਾ ਹੈ। ਅਦਾਲਤ ਨੇ

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.