Sea7 Australia is a great source of Latest Live Punjabi News in Australia.

ਐਂਥਨੀ ਨੇ G20 ਮੀਟਿੰਗ ਨੂੰ ਸਫ਼ਲ ਦੱਸਿਆ – ਆਰਥਿਕ ਸਹਿਯੋਗ ਨੂੰ ਲੈ ਦੋਹਾਂ ਦੇਸ਼ਾਂ `ਚ ਸਮਝੌਤਾ (Comprehensive Economic Cooperation Agreement)
ਮੈਲਬਰਨ : ਪੰਜਾਬੀ ਕਲਾਊਡ ਟੀਮ -ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਵੱਖ-ਵੱਖ ਦੇਸ਼ਾਂ ਦੇ ਮੁਖੀਆਂ ਦੀ ਚੱਲ ਰਹੀ ਅਹਿਮ G20 ਮੀਟਿੰਗ ਨੂੰ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਸਫ਼ਲ ਦੱਸਿਆ

ਮੋਰੱਕੋ ਵਿੱਚ ਭੂਚਾਲ (Earthquake in Morocco) ਕਾਰਨ 2000 ਤੋਂ ਵੱਧ ਲੋਕਾਂ ਦੀ ਮੌਤ – ਜ਼ਖਮੀਆਂ ਦੀ ਗਿਣਤੀ ਵੱਧ ਕੇ 2059
ਮੈਲਬਰਨ : ਪੰਜਾਬੀ ਕਲਾਊਡ ਟੀਮ -ਮੋਰੋਕੋ ਨੇ ਛੇ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਆਪਣੇ ਸਭ ਤੋਂ ਘਾਤਕ ਭੂਚਾਲ ਦਾ ਅਨੁਭਵ ਕੀਤਾ (Earthquake in Morocco) , ਜਿਸ ਵਿੱਚ 2000 ਤੋਂ ਵੱਧ

ਆਸਟਰੇਲੀਆ ਨੇ ਚੀਨ ਦੇ ਰਵੱਈਏ ਕਰਕੇ ਫਿਲੀਪੀਨਜ ਨਾਲ ਵਧਾਈ ਸਾਂਝ – ਪ੍ਰਧਾਨ ਮੰਤਰੀ ਨੇ ਮਨੀਲਾ ਜਾ ਕੇ ਕੀਤਾ ਨਵਾਂ ਸਮਝੌਤਾ (New Agreement with Philippines)
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਸਾਊਥ ਚੀਨ ਸਾਗਰ ਦੇ ਵਿਵਾਦਿਤ ਪਾਣੀਆਂ ਰਾਹੀਂ ਫਿਲੀਪੀਨਜ਼ ਨਾਲ ਸਾਂਝੀ ਗਸ਼ਤ (ਪੈਟਰੋਲਿੰਗ) ਚਲਾਏਗਾ – New Agreement with Philippines. ਪ੍ਰਧਾਨ ਮੰਤਰੀ ਐਂਥਨੀ ਅਲਬਨੀਜ (Prime Minister

10 ਮਿਲੀਅਨ ਦੇ ਕੇਸ `ਚ ਮੈਲਬਰਨ ਦੀ ਔਰਤ ਥੇਵਮੈਂਗਰੀ ਮੈਨੀਵੇਲ (Thevamangari Manivel)ਨੂੰ ਕੈਦ – ਜਤਿੰਦਰ ਸਿੰਘ ਬਾਰੇ ਸੁਣਵਾਈ ਅਗਲੇ ਮਹੀਨੇ
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਵਿੱਚ ਇੱਕ ਬਹੁ-ਚਰਚਿਤ 10 ਮਿਲੀਅਨ ਡਾਲਰ ਦੇ ਕੇਸ `ਚ ਨਾਮਜ਼ਦ ਮਲੇਸ਼ੀਆਨ ਮੂਲ ਦੀ ਔਰਤ ਥੇਵਮੈਂਗਰੀ ਮੈਨੀਵੇਲ (Thevamangari Manivel) ਨੂੰ 209 ਦਿਨ ਕੈਦ ਦੀ ਸਜ਼ਾ

ਧੋਖਾ ਖਾ ਚੁੱਕੇ ਵਰਕਰਾਂ ਨੂੰ ਮੋਟਲਾਂ `ਚ ਰੱਖੇਗੀ ਨਿਊਜ਼ੀਲੈਂਡ ਸਰਕਾਰ – ਗੁਜ਼ਾਰੇ ਲਈ ਦੇਵੇਗੀ 220 ਡਾਲਰ ਹਰ ਹਫ਼ਤੇ
ਮੈਲਬਰਨ : ਪੰਜਾਬੀ ਕਲਾਊਡ ਟੀਮ -ਨਿਊਜ਼ੀਲੈਂਡ ਸਰਕਾਰ ਨੇ ਰਾਹਤ ਭਰਿਆ ਕਦਮ ਚੁੱਕਦਿਆਂ ਭਾਰਤੀ ਤੇ ਬੰਗਲਾਦੇਸ਼ੀ ਵਰਕਰਾਂ ਨੂੰ ਮੋਟਲ `ਚ ਰੱਖਣ ਅਤੇ ਹਰ ਹਫ਼ਤੇ 220 ਡਾਲਰ ਗੁਜ਼ਾਰੇ ਲਈ ਦੇਣ ਵਾਸਤੇ ਐਲਾਨ

ਆਸਟਰੇਲੀਆ ਦੇ ਡੇਅਰੀ ਫਾਰਮਰ ‘ਕੋਲਜ਼’ ਦੇ ਵਿਰੁੱਧ ਡਟੇ – ਦੋ ਦੁੱਧ ਫੈਕਟਰੀਆਂ ਖ੍ਰੀਦਣ ਤੋਂ ਰੋਕਣ ਲਈ ਯਤਨ
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੇ ਡੇਅਰੀ ਫਾਰਮਰ ਆਪਣੇ ਬਚਾਅ ਲਈ ਸੁਪਰ-ਮਾਰਕੀਟ ‘ਕੋਲਜ਼’ ਦੇ ਵਿਰੁੱਧ ਇੱਕਜੁੱਟ ਹੋ ਗਏ ਹਨ। ਫਾਰਮਰਜ਼ ਨੇ ਆਸਟਰੇਲੀਆ ਕੰਪੀਟੀਸ਼ਨ ਐਂਡ ਕੰਜਿ਼ਊਮਰ ਕਮਿਸ਼ਨ (Australian Competition and

ਆਸਟਰੇਲੀਆ `ਚ ਜਗਮੀਤ ਸਿੰਘ ਨੇ ਦੋਸ਼ ਕਬੂਲਿਆ – ਟਰੱਕ ਹੇਠਾਂ ਆਉਣ ਨਾਲ ਹੋਈ ਸੀ ਇੱਕ ਵਿਅਕਤੀ ਦੀ ਮੌਤ
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੇ ਸ਼ਹਿਰ ਐਡੀਲੇਡ ਵਿੱਚ ਇੱਕ ਪੰਜਾਬੀ ਨੌਜਵਾਨ ਜਗਮੀਤ ਸਿੰਘ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਉਸ `ਤੇ ਦੋਸ਼ ਲੱਗੇ ਸਨ ਕਿ 5 ਫ਼ਰਵਰੀ

ਆਸਟਰੇਲੀਆ ਪਹਿਲੇ 5 ਵਧੀਆ ਦੇਸ਼ਾਂ ਦੀ ਸੂਚੀ `ਚ ਸ਼ਾਮਲ (Australia in top five countries in the World) – ਸਵਿਟਜ਼ਰਲੈਂਡ ਨੂੰ ਪਹਿਲੀ, ਨਿਊਜ਼ੀਲੈਂਡ ਨੂੰ ਮਿਲੀ 8ਵੀਂ ਥਾਂ
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਵਸਦੇ ਲੋਕਾਂ ਲਈ ਇਹ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਆਸਟਰੇਲੀਆ ਨੇ ਸਾਲ 2023 ਦੇ ਸਰਵੇ ਅਨੁਸਾਰ ਦੁਨੀਆਂ ਦੇ ਪਹਿਲੇ 5 ਵਧੀਆਂ ਦੇਸ਼ਾਂ

ਆਸਟਰੇਲੀਆ ਦੀ ਸਾਬਕਾ ਵਿਦੇਸ਼ ਮੰਤਰੀ ਨੇ ਛੱਡੀ ਸਿਆਸਤ – (Liberal Party) ਲਿਬਰਲ ਪਾਰਟੀ ‘ਚ 26 ਸਾਲ ਤੋਂ ਕਰ ਰਹੀ ਸੀ ਕੰਮ
ਮੈਲਬਰਨ : ਪੰਜਾਬੀ ਕਲਾਊਡ ਟੀਮ -26 ਸਾਲ ਤੋਂ ਲਿਬਰਲ ਪਾਰਟੀ (Liberal Party) ‘ਚ ਕੰਮ ਕਰਨ ਵਾਲੀ 59 ਸਾਲਾ ਮਾਰਿਸ ਪੇਅਨ ਨੇ (Marise Payne) ਸੈਨੇਟ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ

ਨਿਊਜ਼ੀਲੈਂਡ ‘ਚ ਲੇਬਰ ਪਾਰਟੀ ਕੱਸੇਗੀ ਗੈਂਗ ਕਾਫਲਿਆਂ (Gang Convoys)‘ਤੇ ਸਿਕੰਜਾ – ਚੋਣਾਂ ਜਿੱਤਣ ਪਿੱਛੋਂ 300 ਹੋਰ ਪੁਲੀਸ ਅਫਸਰ ਭਰਤੀ ਕਰਨ ਦਾ ਵਾਅਦਾ
ਮੈਲਬਰਨ : ਪੰਜਾਬੀ ਕਲਾਊਡ ਟੀਮ -ਲੇਬਰ ਨੇ 300 ਨਵੇਂ ਅਫਸਰਾਂ ਨੂੰ ਭਰਤੀ ਕਰਨ ਅਤੇ ਗੈਂਗ ਕਾਫਲਿਆਂ (Gang Convoys) ‘ਤੇ ਕਾਰਵਾਈ ਕਰਨ ਲਈ ਕਾਨੂੰਨ ਬਣਾਉਣ ਦਾ ਵਾਅਦਾ ਕੀਤਾ ਹੈ, ਨਾਲ ਹੀ

ਆਸਟਰੇਲੀਆ `ਚ ਸੌਖਾ ਹੋਵੇਗਾ ਵੀਜ਼ਾ ਅਪਲਾਈ ਕਰਨਾ – ਮਾਈਗਰੈਂਟਸ ਨੂੰ ਮਿਲੇਗੀ ਡਿਜੀਟਲ ਸਿਸਟਮ (Digital System) ਦੀ ਸਹੂਲਤ
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ `ਚ ਰਹਿ ਰਹੇ ਮਾਈਗਰੈਂਟ ਵਰਕਰਾਂ ਨੂੰ ਵੀਜ਼ੇ ਵਧਵਾਉਣ ਲਈ ਪੇਪਰ ਫ਼ਾਰਮ ਭਰਨ ਦੀ ਲੋੜ ਨਹੀਂ ਰਹੇਗੀ। ਸਗੋਂ ਉਹ ਇਹ ਕੰਮ ਡਿਜੀਟਲ ਸਿਸਟਮ (Digital System)

ਨੈਸ਼ਨਲ ਆਸਟਰੇਲੀਆ ਬੈਂਕ ਘਟਾਏਗੀ 222 ਨੌਕਰੀਆਂ – National Australia Bank (NAB) will slash 222 jobs
ਮੈਲਬਰਨ : ਪੰਜਾਬੀ ਕਲਾਊਡ ਟੀਮ ਨੈਸ਼ਨਲ ਆਸਟਰੇਲੀਆ ਬੈਂਕ (NAB) ਆਪਣੇ ਬੈਕ-ਆਫਿਸ ਓਪਰੇਸ਼ਨਾਂ ਵਿੱਚ 222 ਨੌਕਰੀਆਂ ਨੂੰ ਘਟਾਉਣ ਦੀ ਤਿਆਰੀ ਕਰ ਰਿਹਾ ਹੈ। – National Australia Bank (NAB) will slash 222

ਮੈਲਬਰਨ ‘ਚ ਹੋਵੇਗਾ ਆਸੀਆਨ ਦੇਸ਼ਾਂ ਦਾ ਸੰਮੇਲਨ (ASEAN Summit) : ਪ੍ਰਧਾਨ ਮੰਤਰੀ
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਅਗਲੇ ਮਾਰਚ ਵਿੱਚ ਮੈਲਬੌਰਨ ਵਿੱਚ 50 ਸਾਲਾਂ ਦੇ ਸਬੰਧਾਂ ਦੀ ਯਾਦ ਵਿੱਚ ਇੱਕ ਵਿਸ਼ੇਸ਼ ਸੰਮੇਲਨ ਲਈ ਦੱਖਣੀ ਪੂਰਬੀ ਏਸ਼ੀਆ ਦੇ ਆਸੀਆਨ ਸਮੂਹ (ASEAN Summit

ਆਸਟਰੇਲੀਆ ਕਰੇਗਾ ਡਿਜੀਟਲ ਹੈੱਲਥ ਸੈਕਟਰ ‘ਚ ਇੰਡੀਆ ਦੀ ਮੱਦਦ – 11 ਮੈਂਬਰੀ ਵਫਦ ਨੇ ਕੀਤਾ ਹੈਦਰਾਬਾਦ ਦਾ ਦੌਰਾ
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਅਨ ਟਰੇਡ ਐਂਡ ਇਨਵੈਸਟਮੈਂਟ ਕਮਿਸ਼ਨ (Australian Trade and Investment Commission), ਆਸਟ੍ਰੇਲੀਆ ਸਰਕਾਰ ਦੁਆਰਾ ਆਯੋਜਿਤ ਆਸਟ੍ਰੇਲੀਆ ਇੰਡੀਆ ਬਿਜ਼ਨਸ ਐਕਸਚੇਂਜ ਪ੍ਰੋਗਰਾਮ (Australia India Business Exchange Program) ਦੇ

ਆਸਟਰੇਲੀਆ ਦੇ ਸਟੂਡੈਂਟ ਵੀਜਿ਼ਆਂ `ਚ 41% ਵਾਧਾ – ਇੰਡੀਅਨ ਸਟੂਡੈਂਟਸ ਦੀ ਗਿਣਤੀ ਵੀ ਵਧੀ
ਮੈਲਬਰਨ : ਪੰਜਾਬੀ ਕਲਾਊਡ ਟੀਮ -ਇੰਟਰਨੈਸ਼ਨਲ ਸਟੂਡੈਂਟਸ ਨੇ ਇੱਕ ਵਾਰ ਫਿਰ ਆਸਟਰੇਲੀਆ `ਚ ਪੜ੍ਹਾਈ ਕਰਨ `ਚ ਦਿਲਚਸਪੀ ਲੈਣੀ ਸ਼ੂਰੂ ਕਰ ਦਿੱਤੀ ਹੈ। ਕੋਵਿਡ ਮਹਾਂਮਾਰੀ ਤੋਂ ਪਹਿਲਾਂ ਵਾਲੇ ਸਾਲ ਦੇ ਮੁਕਾਬਲੇ

35ਵੀਆਂ ਸਲਾਨਾ ਮਾਸਟਰਜ਼ ਖੇਡਾਂ – (35th Annual Masters Games) – 3 ਤੋਂ 11 ਫਰਵਰੀ, 2024 ਤੱਕ ਡੁਨੇਡਿਨ ਵਿੱਚ
ਮੈਲਬਰਨ : ਪੰਜਾਬੀ ਕਲਾਊਡ ਟੀਮ -ਓਟੈਗੋ ਕਮਿਊਨਿਟੀ ਟਰੱਸਟ ਨਿਊਜ਼ੀਲੈਂਡ ਦੁਆਰਾ ਆਯੋਜਿਤ 35ਵੀਆਂ ਸਲਾਨਾ ਮਾਸਟਰਜ਼ ਖੇਡਾਂ (35th Annual Masters Games) 3 ਤੋਂ 11 ਫਰਵਰੀ, 2024 ਤੱਕ ਡੁਨੇਡਿਨ ਵਿੱਚ ਹੋਣਗੀਆਂ। ਈਵੈਂਟ, ਜੋ

ਬਜਟ ਏਅਰਲਾਈਨ ਸੇਲ – $0 ਵਿੱਚ ਟਿਕਟਾਂ ਖਰੀਦਣ ਦਾ ਮੌਕਾ – Budget Airline Saturday Sale
ਮੈਲਬਰਨ : ਪੰਜਾਬੀ ਕਲਾਊਡ ਟੀਮ -Budget Airline Saturday Sale – ਬਜਟ ਏਅਰਲਾਈਨ ‘Vietjet’ ਯਾਤਰੀਆਂ ਨੂੰ ਸੀਮਤ ਸਮੇਂ ਲਈ ਆਪਣੇ ਕਿਸੇ ਵੀ ਅੰਤਰਰਾਸ਼ਟਰੀ ਅਤੇ ਡੋਮੇਸਟਿਕ ਸਫਰ ਲਈ $0 ਵਿੱਚ ਟਿਕਟਾਂ ਸਕੋਰ

ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਨਕਦ ਦਰ (Cash Rate) ਨੂੰ 4.1% ‘ਤੇ ਹੋਲਡ ਰੱਖਿਆ
ਮੈਲਬਰਨ : ਪੰਜਾਬੀ ਕਲਾਊਡ ਟੀਮ -ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਕਈਂ ਤਰਾਂ ਦੀਆਂ ਮਹੱਤਵਪੂਰਨ ਅਨਿਸ਼ਚਿਤਤਾਵਾਂ ਦੇ ਬਾਵਜੂਦ, ਲਗਾਤਾਰ ਤੀਜੇ ਮਹੀਨੇ ਲਈ ਨਕਦ ਦਰ (Cash Rate) ਨੂੰ 4.1% ‘ਤੇ ਹੋਲਡ

60% ਪਰਵਾਸੀ ਭਾਰਤੀ ਮੁੜਨਾ ਚਾਹੁੰਦੇ ਹਨ ਵਾਪਸ – ਰਿਟਾਇਰਮੈਂਟ ਤੋਂ ਬਾਅਦ ਇਨਵੈੱਸਟਮੈਂਟ ਕਰਨ ਦੇ ਇਛੁੱਕ
ਮੈਲਬਰਨ : ਪੰਜਾਬੀ ਕਲਾਊਡ ਟੀਮ -ਇੱਕ ਸਰਵੇ ਮੁਤਾਬਕ ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਸਿੰਗਾਪੁਰ ਅਤੇ ਕੈਨੇਡਾ ਦੇ 60% ਪ੍ਰਵਾਸੀ ਭਾਰਤੀ ਰਿਟਾਇਰਮੈਂਟ ਤੋਂ ਬਾਅਦ ਭਾਰਤ ਵਿੱਚ ਵਸਣ ਬਾਰੇ ਸੋਚਦੇ ਹਨ। ਜਿੰਨਾਂ ਚੋਂ ਕਈਆਂ

ਬ੍ਰਿਸਬੇਨ ਏਅਰਪੋਰਟ (Brisbane Airport) `ਤੇ ਰਾਤ ਨੂੰ ਲੱਗੇਗਾ ਕਰਫਿਊ ? – ਗਰੀਨ ਪਾਰਟੀ ਫੈ਼ਡਰਲ ਪਾਰਲੀਮੈਂਟ `ਚ ਪੇਸ਼ ਕਰੇਗੀ ਬਿੱਲ
ਮੈਲਬਰਨ : ਪੰਜਾਬੀ ਕਲਾਊਡ ਟੀਮ -ਗਰੀਨ ਪਾਰਟੀ ਨੇ ਬ੍ਰਿਸਬੇਨ ਏਅਰਪੋਰਟ (Brisbane Airport) `ਤੇ ਰਾਤ ਦੀਆਂ ਫਲਾਈਟਾਂ ਬੰਦ ਕਰਨ ਅਤੇ ਕਰਫਿਊ ਲਾਉਣ ਲਈ ਪਹਿਲਕਦਮੀ ਕੀਤੀ ਜਾ ਰਹੀ ਹੈ। ਇਸ ਬਾਬਤ ਫ਼ੈਡਰਲ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.