ਮੈਲਬਰਨ : ਸਵੀਡਨ ਦੀ ਰਿਟੇਲ ਕੰਪਨੀ ਆਈਕੇਈਏ IKEA ਆਪਣਾ ਪਹਿਲਾ ਸਟੋਰ ਆਕਲੈਂਡ ਦੇ ਸਿਲਵੀਆ ਪਾਰਕ ਵਿੱਚ ਖੋਲ੍ਹੇਗੀ। ਇਸ ਵਾਸਤੇ ਕੰਪਨੀ ਨੇ ਪਹਿਲੀ ਰਿਕਰੂਟਮੈਂਟ ਬਾਰੇ ਅੱਜ ਖੁਲਾਸਾ ਕਰਦਿਆਂ ਦੱਸਿਆ ਕਿ ਜੋਹਾਨਾ ਨੂੰ ਮਾਰਕੀਟ ਮੈਨੇਜਰ ਦਾ ਰੋਲ ਦਿੱਤਾ ਗਿਆ ਹੈ। ਜੋ ਇਸ ਸਟੋਰ ਨੂੰ ਚਲਾਉਣ ਅਤੇ ਬਿਜ਼ਨਸ ਨੂੰ ਸਥਾਪਤ ਕਰਨ ਲਈ ਜਿੰਮੇਵਾਰ ਹੋਣਗੇ। ਇਹ ਸਟੋਰ ਸਾਲ 2025 ਦੇ ਅਖੀਰ ਵਿੱਚ ਲੋਕਾਂ ਲਈ ਖੁੱਲ੍ਹਣ ਦੀ ਉਮੀਦ ਹੈ।
ਆਕਲੈਂਡ `ਚ ਖੁੱਲ੍ਹੇਗਾ ਸਵੀਡਿਸ਼ ਰਿਟੇਲ ਕੰਪਨੀ ਦਾ ਪਹਿਲਾ ਸਟੋਰ – IKEA
