ਮੈਲਬਰਨ : ਆਸਟ੍ਰੇਲੀਆ ਵਸਦੇ ਪੰਜਾਬੀਆਂ ਲਈ ਲਈ ਮਨੋਰੰਜਨ ਅਤੇ ਪੰਜਾਬੀ ਸੱਭਿਆਚਾਰ ਨੂੰ ਮਨਾਉਣ ਦਾ ਸ਼ਾਨਦਾਰ ਮੌਕਾ ਜਲਦ ਆ ਰਿਹਾ ਹੈ। Melton ਦੇ Police Paddock ਵਿਖੇ 10 ਜਨਵਰੀ 2026 ਨੂੰ ਦੁਪਹਿਰ 2 ਵਜੇ ਤੋਂ ਇੱਕ ਸ਼ਾਨਦਾਰ ਲੋਹੜੀ ਅਤੇ ਪਤੰਗ ਮੇਲਾ ਸ਼ੁਰੂ ਹੋ ਰਿਹਾ ਹੈ। ਇਹ ਮੇਲਾ Dreamz Unlimited Entertainment ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਨੂੰ R2B Homes ਅਤੇ AUM Global Education & Migration ਨੇ ਆਯੋਜਿਤ ਕੀਤਾ ਹੈ।
ਮੇਲੇ ਦੀਆਂ ਖਾਸ ਗਤੀਵਿਧੀਆਂ ਵਿੱਚ ਸ਼ਾਮਲ ਹਨ:
- ਰੰਗੀਨ ਪਤੰਗ ਮੁਕਾਬਲਾ (ਨਿੱਜੀ ਪਤੰਗਾਂ ਜਾਂ ਡੋਰ ਲਿਆਉਣ ਦੀ ਮਨਾਹੀ)
- ਬੱਚਿਆਂ ਲਈ ਖੇਡਾਂ ਅਤੇ ਫੇਸ ਪੇਂਟਿੰਗ ਮੁਕਾਬਲੇ
- ਮੇਂਹਦੀ, ਨਾਚ ਪ੍ਰਦਰਸ਼ਨ
- ਸੁਆਦਿਸ਼ਟ ਭੋਜਨ ਅਤੇ ਸਾਂਝੀ ਸੱਭਿਆਚਾਰ
ਹੋਰ ਜਾਣਕਾਰੀ ਲਈ ਅਸ਼ੀਸ਼ ਚਾਵਲਾ (0420 400 001) ਅਤੇ ਤਰੁਣ ਕੁਮਾਰ (0420 678 119) ਨਾਲ ਸੰਪਰਕ ਕੀਤਾ ਜਾ ਸਕਦਾ ਹੈ।





