ਮੈਲਬਰਨ : COP30 — ਜਿਸ ਨੂੰ UN Climate Change Conference ਕਿਹਾ ਜਾਂਦਾ ਹੈ ਅਤੇ ਜਿਸ ਵਿੱਚ ਦੁਨਿਆ ਦੇ 190 ਤੋਂ ਵੱਧ ਦੇਸ਼ climate policy, emissions targets ਅਤੇ global warming ’ਤੇ ਫੈਸਲੇ ਲੈਂਦੇ ਹਨ — ਵਿੱਚ ਇਸ ਵਾਰ ਅੰਟਾਰਕਟਿਕਾ ਦੇ ਬਦਲਦੇ ਮੌਸਮੀ ਹਾਲਾਤ ਗਰਮ ਮੁੱਦਾ ਰਹੇ।
ਇਸ ਸਮਿੱਟ ਦੌਰਾਨ Australian Antarctic Division ਦੇ Chief Scientist ਨੇ ਚੇਤਾਵਨੀ ਦਿੱਤੀ ਕਿ ਅੰਟਾਰਕਟਿਕਾ ’ਚ ਹੋ ਰਹੇ abrupt environmental changes ਪੂਰੇ global climate ਲਈ ਸੰਕਟਮਈ ਹਨ।
ਉਨ੍ਹਾਂ ਨੇ ਕਿਹਾ ਕਿ sea-ice ਦਾ ਤੇਜ਼ੀ ਨਾਲ ਘਟਣਾ, ocean warming ਅਤੇ ice-sheets ਦੀ instability ਨੇ global cryosphere monitoring ਨੂੰ ਬਹੁਤ ਜ਼ਰੂਰੀ ਬਣਾ ਦਿੱਤਾ ਹੈ।
Australia ਨੇ ਜ਼ੋਰ ਦਿੱਤਾ ਕਿ ਇਹ ਹਾਲਾਤ ਭਵਿੱਖ ਦੀ climate policy ’ਤੇ ਸਿੱਧਾ ਅਸਰ ਕਰਨਗੇ ਅਤੇ ਸਾਰੇ ਦੇਸ਼ਾਂ ਨੂੰ emissions-cut ਅਤੇ research collaboration ਹੋਰ ਮਜ਼ਬੂਤ ਕਰਨੀ ਪਵੇਗੀ।





