ਮੈਲਬਰਨ : North ਆਸਟ੍ਰੇਲੀਆ ਦੇ ocean temperatures record level ’ਤੇ ਪਹੁੰਚ ਗਏ ਹਨ, ਜਿਸ ਕਰਕੇ ਮੌਸਮ ਵਿਗਿਆਨੀਆਂ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ 2025-26 ਦਾ cyclone season ਆਮ ਨਾਲੋਂ ਵੱਧ ਤੀਬਰ ਤੇ ਖ਼ਤਰਨਾਕ ਹੋ ਸਕਦਾ ਹੈ।
Experts ਮੁਤਾਬਕ, ਸਮੁੰਦਰੀ ਗਰਮੀ ਕਾਰਨ storms ਹੋਰ frequent ਅਤੇ powerful ਹੋ ਸਕਦੇ ਹਨ। ਸਰਕਾਰ ਨੇ Northern ਅਤੇ Eastern regions ਦੇ ਲੋਕਾਂ ਨੂੰ ਪਹਿਲਾਂ ਤੋਂ ਤਿਆਰੀ ਰੱਖਣ ਦੀ ਅਪੀਲ ਕੀਤੀ ਹੈ।
ਇਸ ਤਰ੍ਹਾਂ ਦੇ extreme weather events ਦਾ ਅਸਰ agriculture, infrastructure ਅਤੇ insurance sector ’ਤੇ ਸਿੱਧਾ ਪੈਂਦਾ ਹੈ।





