ਮੈਨਬਰਨ : ਆਸਟ੍ਰੇਲੀਆ ਵਿੱਚ inflation ਦੀ ਵਧਦੀ ਦਰ ਵਿੱਚ ਸਭ ਤੋਂ ਵੱਡਾ contributor ਘਰਾਂ ਦੀ ਉਸਾਰੀ ਦੇ ਖ਼ਰਚੇ ਹਨ। ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ ਦੇ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ ਸਾਲ ਦੌਰਾਨ housing costs ਲਗਭਗ 4.5% ਵਧੇ ਹਨ, ਜਿਸ ਨਾਲ ਕੁੱਲ inflation ’ਤੇ major impact ਪਿਆ ਹੈ।
ਇਹ ਵਾਧਾ rents ਵਿੱਚ ਤਿੱਖਾ ਵਾਧਾ, construction ਦੀਆਂ ਵਧਦੀਆਂ ਲਾਗਤਾਂ ਅਤੇ tight property market ਵਿੱਚ demand ਵਧਣ ਕਾਰਨ ਹੋਇਆ ਹੈ। ਵੱਡੇ ਸ਼ਹਿਰਾਂ ਵਿੱਚ rental vacancies ਰਿਕਾਰਡ ਘੱਟ ਰਹੀਆਂ ਹਨ, ਜਿਸ ਕਰਕੇ tenants ਨੂੰ lease renew ਕਰਦਿਆਂ ਵੱਡਾ ਭਾਰ ਮਹਿਸੂਸ ਹੋ ਰਿਹਾ ਹੈ। ਇਸ ਦੇ ਨਾਲ ਹੀ, labour shortage ਅਤੇ material prices ਵਧਣ ਕਾਰਨ new housing supply ਮਹਿੰਗੀ ਹੋ ਗਈ ਹੈ, ਜਿਸ ਨਾਲ affordability ’ਤੇ ਗੰਭੀਰ ਦਬਾਅ ਪੈ ਰਿਹਾ ਹੈ।
ਆਰਥਕ ਮਾਹਰਾਂ ਦਾ ਕਹਿਣਾ ਹੈ ਕਿ ਇਹ ਕਾਰਕ Reserve Bank of Australia ਲਈ inflation ਨੂੰ 2–3% ਦੇ target band ਵਿੱਚ ਵਾਪਸ ਲਿਆਉਣਾ ਚੁਨੌਤੀ ਬਣਾ ਰਹੇ ਹਨ। ਆਮ ਪਰਿਵਾਰਾਂ ਲਈ ਇਸ ਦਾ ਮਤਲਬ ਹੈ ਹੋਰ ਵਧਦਾ financial stress ਅਤੇ short term ਵਿੱਚ relief ਦੀ ਘੱਟ ਉਮੀਦ।