ਆਸਟ੍ਰੇਲੀਆ ਵਿੱਚ ਹਰ ਚੌਥਾ ਪਰਿਵਾਰ ਅਗਲੇ ਸਾਲ ਪ੍ਰਾਪਰਟੀ ’ਚ ਇਨਵੈਸਟ ਕਰਨ ਦੀ ਯੋਜਨਾ ਬਣਾ ਰਿਹਾ

ਮੈਲਬਰਨ : ਇੱਕ ਨਵੀਂ ਰਿਪੋਰਟ ਅਨੁਸਾਰ, ਆਸਟ੍ਰੇਲੀਆ ਵਿੱਚ ਹਰ ਚੌਥਾ ਪਰਿਵਾਰ ਅਗਲੇ 12 ਮਹੀਨਿਆਂ ਵਿੱਚ ਜਾਇਦਾਦ ’ਚ ਇਨਵੈਸਟ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਰੁਝਾਨ ਦੀ ਅਗਵਾਈ ਖ਼ਾਸ ਕਰ ਕੇ ਨੌਜਵਾਨ ਆਸਟ੍ਰੇਲੀਅਨ ਕਰ ਰਹੇ ਹਨ, ਜੋ ਮਕਾਨ ਜਾਂ ਜਾਇਦਾਦ ਖਰੀਦਣ ਨੂੰ ਹੋਰ ਵਿੱਤੀ ਵਿਕਲਪਾਂ ਨਾਲੋਂ ਜ਼ਿਆਦਾ ਭਰੋਸੇਯੋਗ ਮੰਨ ਰਹੇ ਹਨ।

ਰਿਪੋਰਟ ਦੱਸਦੀ ਹੈ ਕਿ ਹੁਣ ਰੀਅਲ ਐਸਟੇਟ ’ਚ ਇਨਵੈਸਟ ਕਰਨ ਦੀ ਦਿਲਚਸਪੀ, ਸ਼ੇਅਰਾਂ, ETF ਅਤੇ ਮੈਨੇਜਡ ਫੰਡਾਂ ਨਾਲੋਂ ਵੀ ਵੱਧ ਚੁੱਕੀ ਹੈ। ਵਿੱਤੀ ਮਾਹਿਰਾਂ ਅਨੁਸਾਰ, ਜਾਇਦਾਦ ਮਾਰਕੀਟ ਵਿੱਚ ਆਉਣ ਵਾਲੇ ਮਹੀਨਿਆਂ ਦੌਰਾਨ ਹੋਰ ਵੀ ਗਤੀਵਿਧੀਆਂ ਵਧਣ ਦੀ ਸੰਭਾਵਨਾ ਹੈ।

ਜੇਕਰ ਤੁਸੀਂ ਵੀ ਮੈਲਬਰਨ ਦੇ Craigieburn ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ Good Rental Yield ਤੇ ਗਰੋਥ ਵਾਲੀ ਪ੍ਰਾਪਰਟੀ ਖਰੀਦਣਾ ਚਾਹੁੰਦੇ ਹੋ ਤਾਂ ਤਰਨ ਦਿਓਲ ਨਾਲ 0439 750 673 ’ਤੇ ਸੰਪਰਕ ਕਰ ਸਕਦੇ ਹੋ।