ਮੈਲਬਰਨ : ਮੈਲਬਰਨ ਅਤੇ ਰੀਜਨਲ ਵਿਕਟੋਰੀਆ ਵਿੱਚ ਰੀਅਲ ਐਸਟੇਟ ਮਾਰਕੀਟ ਨੇ ਫਿਰ ਰਫ਼ਤਾਰ ਫੜੀ ਹੈ। ਜਿੱਥੇ ਸ਼ਹਿਰੀ ਇਲਾਕਿਆਂ ‘ਚ ਘਰਾਂ ਦੀ ਕੀਮਤ ਉੱਚੀ ਹੋ ਚੁੱਕੀ ਹੈ, ਉੱਥੇ ਲੋਕ ਹੁਣ ਬਾਹਰੀ ਇਲਾਕਿਆਂ ਅਤੇ ਛੋਟੇ ਸ਼ਹਿਰਾਂ ਵੱਲ ਵੱਧ ਰੁਝਾਨ ਵਿਖਾ ਰਹੇ ਹਨ। ਮਾਹਰਾਂ ਅਨੁਸਾਰ, ਮੈਲਬਰਨ ਦੇ ਆਊਟਰ ਸਬਅਰਬਜ਼ ਅਤੇ ਰੀਜਨਲ ਖੇਤਰ ਨਵੇਂ ਪਰਿਵਾਰਾਂ, ਘੱਟ ਬਜਟ ਵਾਲੇ ਖਰੀਦਦਾਰਾਂ ਅਤੇ ਨਿਵੇਸ਼ਕਾਂ ਲਈ ਅਹਿਮ ਚੋਣ ਬਣ ਰਹੇ ਹਨ।
ਰੀਜਨਲ ਵਿਕਟੋਰੀਆ ਦੇ ਉਭਰਦੇ ਇਲਾਕੇ:
- ਗਿਸਬੋਰਨ (Gisborne)
- ਕਾਇਨਟਨ (Kyneton)
- ਵੁੱਡਐਂਡ (Woodend)
- ਵੇਂਡੂਰੀ – ਬੈਲਰੈਟ (Wendouree – Ballarat)
- ਸ਼ੈਪਰਟਨ (Shepparton)
ਇਨ੍ਹਾਂ ਇਲਾਕਿਆਂ ਵਿੱਚ ਘਰ ਦੀ ਕੀਮਤ ਹਾਲੇ ਵੀ ਕਾਬੂ ਵਿੱਚ ਹੈ ਅਤੇ ਨਵਾਂ ਵਿਕਾਸ ਜ਼ੋਰਾਂ ‘ਤੇ ਚੱਲ ਰਿਹਾ ਹੈ।
ਮੈਲਬੋਰਨ ਦੇ ਬਾਹਰੀ ਇਲਾਕੇ (Outer Suburbs) ਜਿੱਥੇ ਮੰਗ ਵੱਧ ਰਹੀ ਹੈ:
- ਮੈਲਟਨ (Melton)
- ਟਾਰਨੈਟ (Tarneit)
- ਕ੍ਰੈਨਬਰਨ (Cranbourne)
- ਵੈਰੀਬੀ (Werribee)
- ਮਿਕਲਹਾਮ (Mickleham)
- ਕੈਲਕਾਲੋ (Kalkallo)
ਇੱਥੇ ਨਵੀਆਂ ਸਹੂਲਤਾਂ, ਸਕੂਲ, ਸਟੇਸ਼ਨ ਅਤੇ ਸੜਕਾਂ ਦਾ ਵਿਕਾਸ ਹੋ ਰਿਹਾ ਹੈ, ਜਿਸ ਕਰਕੇ ਇਨ੍ਹਾਂ ਇਲਾਕਿਆਂ ਨੂੰ ਪਰਿਵਾਰਿਕ ਘਰਾਂ ਲਈ ਚੰਗੀ ਚੋਣ ਮੰਨਿਆ ਜਾ ਰਿਹਾ ਹੈ।
ਸਸਤੇ ਅਤੇ ਵਧੀਆ ਇਲਾਕੇ ਜਿੱਥੇ ਘਰ ਅਜੇ ਵੀ ਖਰੀਦੇ ਜਾ ਸਕਦੇ ਹਨ:
- ਬਰਾਡਫੋਰਡ (Broadford)
- ਵੈਸਟ ਵੋਡੋਂਗਾ (West Wodonga)
- ਕੋਲੈਕ (Colac)
- ਵੇਂਡੂਰੀ (Wendouree – Ballarat)
- ਅਰਰੈਟ (Ararat)
ਇਹ ਇਲਾਕੇ ਉਹਨਾਂ ਲੋਕਾਂ ਲਈ ਵਧੀਆ ਹਨ ਜੋ ਘੱਟ ਬਜਟ ਵਿੱਚ ਆਪਣਾ ਘਰ ਲੈਣਾ ਚਾਹੁੰਦੇ ਹਨ।
ਵਿਕਟੋਰੀਆ ‘ਚ ਜਿੱਥੇ ਵੱਧ ਕਿਰਾਏ ਮਿਲ ਰਹੇ ਹਨ (Top Rental Yield Areas):
- ਰੋਚੈਸਟਰ (~8.7%)
- ਓਯੂਐਨ (~8.3%)
- ਨਾਟਿੰਗ ਹਿੱਲ (~8.4%)
- ਕੋਲੇਰੇਨ (~9.2%)
- ਮੈਲਬੋਰਨ CBD ਯੂਨਿਟ (~8.5%)
ਇਹ ਇਲਾਕੇ ਨਿਵੇਸ਼ਕਾਂ ਲਈ ਮੋਟੇ ਕਿਰਾਏਦਾਰੀ ਲਾਭ ਦੇ ਰਹੇ ਹਨ।
ਰੀਜਨਲ ਇਲਾਕੇ ਵਿੱਚ ਅਜਿਹੇ ਕਿਹੜੇ ਇਲਾਕੇ ਹਨ (Top Rental Yield – Regional Victoria):
- Coleraine (~9.2%)
- Rochester (~8.7%)
- Ouyen (~8.3%)
- Dimboola (~10.6%)
- Echuca (~7.2%)
ਮੈਲਬੋਰਨ ਦੇ ਬਾਹਰੀ ਖੇਤਰ ਅਤੇ ਰੀਜਨਲ ਵਿਕਟੋਰੀਆ ਦੇ ਛੋਟੇ ਸ਼ਹਿਰ ਹੁਣ ਘਰ ਖਰੀਦਣ ਜਾਂ ਨਿਵੇਸ਼ ਕਰਨ ਲਈ ਵਧੀਆ ਵਿਕਲਪ ਬਣ ਰਹੇ ਹਨ। ਘੱਟ ਕੀਮਤ, ਵਧੀਆ ਕਿਰਾਏ ਅਤੇ ਨਵੀਆਂ ਸਹੂਲਤਾਂ ਇਹ ਇਲਾਕਿਆਂ ਨੂੰ ਆਕਰਸ਼ਕ ਬਣਾਉਂਦੀਆਂ ਹਨ। ਰੀਅਲ ਇਸਟੇਟ ਦੀ ਵਧੇਰੇ ਜਾਣਕਾਰੀ ਲਈ ਤੁਸੀਂ Silver Key Realty ਦੇ ਤਰਨ ਦਿਉਲ ਨਾਲ 0439 750 673 ਤੇ ਰਾਬਤਾ ਵੀ ਕਰ ਸਕਦੇ ਹੋ ।