ਤਣਾਅ ਭਰੇ ਗਲੋਬਲ ਮਾਹੌਲ ਵਿੱਚ Australian Army ਦਾ ਤਾਕਤ ਪ੍ਰਦਰਸ਼ਨ

Sea7 Australia Team
1 Min Read

ਮੈਲਬਰਨ : ਵਿਸ਼ਵ ਪੱਧਰ ’ਤੇ ਵਧ ਰਹੀਆਂ ਤਣਾਅਪੂਰਨ ਹਾਲਾਤ ਦੇ ਦਰਮਿਆਨ Australian Army ਨੇ ਆਪਣੀ 125ਵੀਂ ਵਰ੍ਹੇਗੰਢ ਮੌਕੇ ਦੇਸ਼ ਭਰ ਵਿੱਚ Open Day events ਕਰਵਾਏ ਹਨ। ਅੱਜ ਦੇਸ਼ ਭਰ ਦੀਆਂ ਕਈ army bases ਆਮ ਲੋਕਾਂ ਲਈ ਖੋਲ੍ਹੀਆਂ ਗਈਆਂ, ਜਿੱਥੇ ਲੋਕਾਂ ਨੂੰ ਫੌਜ ਦੀ ਤਕਨਾਲੋਜੀ, ਹਥਿਆਰਾਂ ਅਤੇ modern military equipment ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਮੌਕੇ defence capabilities ਅਤੇ recruitment opportunities ਨੂੰ ਵੀ ਉਭਾਰਿਆ ਜਾ ਰਿਹਾ ਹੈ। ਮਾਹਿਰਾਂ ਦੇ ਮੁਤਾਬਕ, ਜਦੋਂ ਦੁਨੀਆ ਵਿੱਚ ਸੁਰੱਖਿਆ ਸੰਬੰਧੀ ਚੁਣੌਤੀਆਂ ਵਧ ਰਹੀਆਂ ਹਨ, ਤਾਂ ਇਹ event ਸਿਰਫ਼ ਜਸ਼ਨ ਨਹੀਂ, ਬਲਕਿ Australia ਦੀ defence readiness ਦਾ ਸੰਕੇਤ ਵੀ ਹੈ।

Share This Article
Leave a Comment

Leave a Reply

Your email address will not be published. Required fields are marked *