Punjabi Newspaper in Australia

Punjabi News updates and Punjabi Newspaper in Australia

Gender Pay Gap in Australia

Gender Pay Gap in Australia: ਔਰਤਾਂ ਨੂੰ ਮਰਦਾਂ ਨਾਲੋਂ 30% ਘੱਟ ਤਨਖਾਹ

Gender Pay Gap in Australia: Jobs and Skills Australia ਵੱਲੋਂ ਜਾਰੀ ਨਵੇਂ ਅੰਕੜਿਆਂ ਮੁਤਾਬਕ, ਆਸਟਰੇਲੀਆ ਵਿੱਚ 98% ਨੌਕਰੀਆਂ ਵਿੱਚ ਔਰਤਾਂ ਨੂੰ ਮਰਦਾਂ ਨਾਲੋਂ ਔਸਤ ਤੌਰ ‘ਤੇ ਸਿਰਫ 70 ਸੈਂਟ ਪ੍ਰਤੀ

ਪੂਰੀ ਖ਼ਬਰ »
ਵਿਕਟੋਰੀਆ

ਵਿਕਟੋਰੀਆ ਸੂਬੇ ’ਚ ਅਗਸਤ ਤੋਂ ਅਕਤੂਬਰ 2025 ਦਰਮਿਆਨ ਵੱਧ ਮੀਂਹ ਪੈਣ ਦੀ ਭਵਿੱਖਬਾਣੀ!

ਖੇਤੀ ਖੇਤਰ ਲਈ ਨਮੀ ਵਾਲੇ ਮੌਸਮ ਦੀ ਭਵਿੱਖਬਾਣੀ, ਸਾਲ ਦੇ ਅੰਤ ਤੱਕ ਗਰਮੀ ਵਧਣ ਦੇ ਸੰਕੇਤ ਮੈਲਬਰਨ : ਜੁਲਾਈ ਮਹੀਨੇ ਦੀ ਵਾਤਾਵਰਨ ਨਾਲ ਸੰਬੰਧਿਤ ਸਟੱਡੀ ਮੁਤਾਬਕ, ਵਿਕਟੋਰੀਆ ’ਚ ਅਗਸਤ ਤੋਂ

ਪੂਰੀ ਖ਼ਬਰ »
ਬੇਰੁਜ਼ਗਾਰੀ

ਆਸਟ੍ਰੇਲੀਆ ਦੀ ਜੌਬ ਮਾਰਕੀਟ ’ਚ ਸਰਕਾਰੀ ਨੌਕਰੀਆਂ ’ਤੇ ਵੱਧ ਰਹੀ ਨਿਰਭਰਤਾ

ਨਵੀਂ ਰਿਪੋਰਟ ਦੀ ਚੇਤਾਵਨੀ—ਨਿੱਜੀ ਖੇਤਰ ਦੀ ਉਤਪਾਦਕਤਾ ’ਤੇ ਪੈ ਸਕਦੇ ਨੇ ਬੁਰੇ ਪ੍ਰਭਾਵ! ਮੈਲਬਰਨ : ਤਾਜ਼ਾ ਰਿਪੋਰਟਸ ਤੋਂ ਪਤਾ ਲੱਗਾ ਹੈ ਕਿ ਆਸਟ੍ਰੇਲੀਆ ’ਚ ਹਾਲੀਆ ਰੁਜ਼ਗਾਰ ਵਾਧੇ ਦਾ 80% ਤੋਂ

ਪੂਰੀ ਖ਼ਬਰ »
AI

ਆਸਟ੍ਰੇਲੀਆ ’ਚ AI ਅਤੇ ਕਾਪੀਰਾਈਟ ’ਤੇ ਨਵੀਂ ਚਰਚਾ

ਸਰਕਾਰ ਵੱਲੋਂ ਕਾਨੂੰਨੀ ਤਬਦੀਲੀਆਂ ਤੋਂ ਇਨਕਾਰ, ਪਰ ਰਚਨਾਤਮਕ ਸਮੂਹ ਨੇ ਬਦਲਾਅ ਲਈ ਜ਼ੋਰ ਲਾਇਆ ਮੈਲਬਰਨ : ਆਸਟ੍ਰੇਲੀਆ ਦੇ ਰਚਨਾਤਮਕ ਖੇਤਰ ਨਾਲ ਜੁੜੇ ਕਈ ਸਮੂਹਾਂ ਨੇ ਫ਼ੈਡਰਲ ਸਰਕਾਰ ਨੂੰ ਅਪੀਲ ਕੀਤੀ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ਦੀ ਸੈਰ-ਸਪਾਟਾ ਮੁਹਿੰਮ ਵਿੱਚ ਸ਼ਾਮਲ ਹੋਏ ਸਾਰਾ ਤੇਂਦੁਲਕਰ

ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਦੇਸ਼ ਅੰਦਰ ਇੰਟਰਨੈਸ਼ਨਲ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ 130 ਮਿਲੀਅਨ ਡਾਲਰ ਦੀ ਗਲੋਬਲ ਸੈਰ-ਸਪਾਟਾ ਮੁਹਿੰਮ, “Come and Say G’day,” ਸ਼ੁਰੂ ਕੀਤੀ ਹੈ। ਭਾਰਤ ਵਿੱਚ, ਇਸ

ਪੂਰੀ ਖ਼ਬਰ »
Jim Chalmers

ਆਸਟ੍ਰੇਲੀਆ ’ਚ ਅਜੇ ਨਹੀਂ ਹੋਣਗੇ ਆਰਥਿਕ ਸੁਧਾਰ !

ਕੈਨਬਰਾ : ਆਸਟ੍ਰੇਲੀਆ ਦੇ ਖ਼ਜ਼ਾਨਾ ਮੰਤਰੀ ਜਿਮ ਚਾਲਮਰਜ਼ ਨੇ 19 ਤੋਂ 21 ਅਗਸਤ ਤੱਕ ਹੋਣ ਵਾਲੀ ਆਰਥਿਕ ਸੁਧਾਰ ਗੋਲਮੇਜ ਬੈਠਕ ਨੂੰ ਲੈ ਕੇ ਲੋਕਾਂ ਦੀਆਂ ਉਮੀਦਾਂ ’ਤੇ ਠੰਡਾ ਪਾਣੀ ਪਾ

ਪੂਰੀ ਖ਼ਬਰ »
Camperdown

Camperdown: ਗ਼ਲਤੀ ਨਾਲ ਗੁਆਂਢੀ ਦੀ ਜ਼ਮੀਨ ’ਤੇ ਘਰ ਬਣਾਉਣ ਵਾਲੇ ਜੋੜੇ ਲਈ ਰਿਟਾਇਰਮੈਂਟ ਦਾ ਸੁਪਨਾ ਬਣਿਆ ਕਾਨੂੰਨੀ ਸਿਰਦਰਦ

ਮੈਲਬਰਨ : ਵਿਕਟੋਰੀਆ ਦੇ Camperdown ’ਚ ਪ੍ਰਾਪਰਟੀ ਵਿਵਾਦ ਦਾ ਇੱਕ ਅਜੀਬੋ-ਗ਼ਰੀਬ ਮਾਮਲਾ ਸਾਹਮਣੇ ਆਇਆ ਹੈ। ਇੱਕ ਬਜ਼ੁਰਗ ਜੋੜੇ ਨੇ ਰਿਟਾਇਰਮੈਂਟ ਤੋਂ ਬਾਅਦ ਇੱਥੇ ਇੱਕ 2 ਹੈਕਟੇਅਰ ਜ਼ਮੀਨ ਦਾ ਟੁਕੜਾ ਖ਼ਰੀਦਿਆ

ਪੂਰੀ ਖ਼ਬਰ »
ਆਸਟ੍ਰੇਲੀਆ

ਇਨਵੈਸਟਮੈਂਟ ਪ੍ਰਾਪਰਟੀ ’ਤੇ ਟੈਕਸ ਛੋਟ ਘਟਾਉਣ ਦੀ ਮੰਗ : ਇੱਕ ਵਿਅਕਤੀ ਲਈ ਸਿਰਫ਼ ਇੱਕ ਪ੍ਰਾਪਰਟੀ ਤੱਕ ਹੀ ਛੋਟ ਹੋਵੇ : ACTU

ਮੈਲਬਰਨ : ਆਸਟ੍ਰੇਲੀਆ ਦੀ ਸਭ ਤੋਂ ਵੱਡੀ ਮਜ਼ਦੂਰ ਸੰਸਥਾ ACTU (ਆਸਟ੍ਰੇਲੀਅਨ ਕਾਊਂਸਲ ਆਫ ਟਰੇਡ ਯੂਨੀਅਨਜ਼) ਨੇ ਸਰਕਾਰ ਕੋਲ ਇੱਕ ਨਵੀਂ ਮੰਗ ਰੱਖੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਨੈਗਟਿਵ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਅਨ ਖੇਤੀ ਵਾਲੀ ਜ਼ਮੀਨ : ਨਿਊ ਸਾਊਥ ਵੇਲਜ਼ ’ਚ ਭਾਅ 24 ਫੀਸਦ ਡਿੱਗੇ, ਪਰ ਵੈਸਟਰਨ ਆਸਟ੍ਰੇਲੀਆ ’ਚ 18 ਫੀਸਦ ਤੱਕ ਵਾਧਾ

ਮੈਲਬਰਨ : ਆਸਟ੍ਰੇਲੀਆ ਵਿੱਚ ਖੇਤੀਬਾੜੀ ਦੀ ਜ਼ਮੀਨ ਦੇ ਭਾਅ 2024 ਦੇ ਵਿੱਤੀ ਵਰੇ ਵਿੱਚ ਮਿਲੀ-ਜੁਲੀ ਸਥਿਤੀ ਵਿੱਚ ਰਹੇ। ਕੁਝ ਰਾਜਾਂ ਵਿੱਚ ਜਿੱਥੇ ਰੇਟ ਕਾਫ਼ੀ ਹੇਠਾਂ ਆਏ, ਉੱਥੇ ਹੀ ਕੁਝ ਹੋਰ

ਪੂਰੀ ਖ਼ਬਰ »
AUKUS

ਵਿਕਟੋਰੀਆ ਲੇਬਰ ਕਾਨਫ਼ਰੰਸ ’ਚ ਵੱਡਾ ਫੈਸਲਾ — ਫਿਲਸਤੀਨ ਨੂੰ ਤੁਰੰਤ ਮਾਨਤਾ ਅਤੇ AUKUS ਸੌਦੇ ਦੀ ਸਮੀਖਿਆ ਦੀ ਮੰਗ ਉੱਠੀ

ਮੈਲਬਰਨ : ਵਿਕਟੋਰੀਆ ਲੇਬਰ ਪਾਰਟੀ ਦੀ ਸੂਬਾ ਕਾਨਫ਼ਰੰਸ ਦੌਰਾਨ ਦੋ ਮਹੱਤਵਪੂਰਨ ਮਤੇ ਪਾਸ ਕੀਤੇ ਗਏ, ਜੋ ਲੇਬਰ ਪਾਰਟੀ ਦੀ ਕੇਂਦਰੀ ਨੀਤੀ ਤੋਂ ਵੱਖਰੀ ਦਿਸ਼ਾ ਵੱਲ ਇਸ਼ਾਰਾ ਕਰਦੇ ਹਨ। ਇਹ ਮਤੇ

ਪੂਰੀ ਖ਼ਬਰ »
ਪੰਜਾਬੀ

ਆਸਟ੍ਰੇਲੀਆ ’ਚ ਮੈਲਬਰਨ ਦੀ ਪੰਜਾਬੀ ਕੁੜੀ ਅਸ਼ਵੀਨ ਕੌਰ ਬਣੀ ਯੂਥ ਅੰਬੈਸਡਰ

ਮੈਲਬਰਨ : ਸਿਰਫ 16 ਸਾਲ ਦੀ ਉਮਰ ਵਿੱਚ, Wantirna ਦੀ ਅਸ਼ਵੀਨ ਕੌਰ ਇੱਕ ਵਿਸ਼ਵਵਿਆਪੀ ਚੁਣੌਤੀ, ਅਨਪੜ੍ਹਤਾ, ਨੂੰ ਖ਼ਤਮ ਕਰਨ ਲਈ ਸਰਗਰਮ ਹੈ। ਵਰਲਡ ਲਿਟਰੇਸੀ ਫਾਊਂਡੇਸ਼ਨ ਨੇ ਉਸ ਨੂੰ 2025 ਲਈ

ਪੂਰੀ ਖ਼ਬਰ »

‘ਸੱਤਾ ਲਈ ਨਹੀਂ, ਸੇਵਾ ਲਈ’, NT ਦੇ ਵਾਟਰਜ਼ ਵਾਰਡ ਤੋਂ ਆਜ਼ਾਦ ਉਮੀਦਵਾਰ ਤੇਜਿੰਦਰਪਾਲ ਸਿੰਘ ਦੀ ਭਾਵੁਕ ਅਪੀਲ

ਮੈਲਬਰਨ : ਨੌਰਦਰਨ ਟੈਰੀਟਰੀ ਦੀ ਰਾਜਧਾਨੀ ਡਾਰਵਿਨ ਦੀ ਇਸੇ ਮਹੀਨੇ ਹੋਣ ਜਾ ਰਹੀਆਂ ਲੋਕਲ ਕੌਂਸਲ ਚੋਣਾਂ ’ਚ ਵਾਟਰਜ਼ ਵਾਰਡ ਦੇ ਆਜ਼ਾਦ ਉਮੀਦਵਾਰ ਤੇਜਿੰਦਰਪਾਲ ਸਿੰਘ ਨੇ ਇੱਕ ਭਾਵੁਕ ਅਪੀਲ ਕੀਤੀ ਹੈ।

ਪੂਰੀ ਖ਼ਬਰ »
ਅਮਨਜੋਤ

ਆਸਟ੍ਰੇਲੀਆ ’ਚ ਅਮਨਜੋਤ ਨੇ ਰਚਿਆ ਇਤਿਹਾਸ, ਇਹ ਸਨਮਾਨ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮੂਲ ਦੀ ਔਰਤ ਬਣੀ

ਮੈਲਬਰਨ : ਸੀਨੀਅਰ ਪੁਲਿਸ ਸੰਪਰਕ ਅਧਿਕਾਰੀ ਅਮਨਜੋਤ ਸ਼ਰਮਾ ਕੁਈਨਜ਼ਲੈਂਡ ਦੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ ਜਿਸ ਨੂੰ ਜ਼ਿਲ੍ਹਾ ਅਫ਼ਸਰ ਸਰਟੀਫਿਕੇਟ ਪ੍ਰਾਪਤ ਹੋਇਆ ਹੈ। ਇਹ ਪੁਰਸਕਾਰ ਸਿਰਫ਼ ਮਿਸਾਲੀ ਲੀਡਰਸ਼ਿਪ ਵਿਖਾਉਣ

ਪੂਰੀ ਖ਼ਬਰ »
ਆਸਟ੍ਰੇਲੀਆ

ਟਰੰਪ ਦੇ ਟੈਰਿਫ ਫੈਸਲੇ ਦਾ ਆਸਟ੍ਰੇਲੀਆ ਉੱਤੇ ਕਿਵੇਂ ਤੇ ਕਿੱਥੇ ਪਾਵੇਗਾ ਅਸਰ?

ਮੈਲਬਰਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਆਸਟ੍ਰੇਲੀਆ ਉਤੇ 10% ਟੈਰਿਫ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਤੀਜੇ ਵੱਜੋਂ ਆਸਟ੍ਰੇਲੀਆ ਉੱਤੇ 5 ਪ੍ਰਮੁੱਖ ਅਸਰ ਪੈ ਸਕਦੇ ਹਨ, ਜਿਨ੍ਹਾਂ

ਪੂਰੀ ਖ਼ਬਰ »
ਲਾਇਸੈਂਸ

ਨਵਾਂ ਕਾਨੂੰਨ : ਆਸਟ੍ਰੇਲੀਆ ’ਚ P-ਪਲੇਟ ਡਰਾਈਵਰਾਂ ਲਈ ਹੋਈਆਂ ਨਵੀਆਂ ਰੋਕਾਂ ਲਾਗੂ

ਮੈਲਬਰਨ : 1 ਅਗਸਤ 2025 ਤੋਂ ਆਸਟ੍ਰੇਲੀਆ ਵਿੱਚ P-ਪਲੇਟ ਵਾਲੇ ਨਵੇਂ ਡਰਾਈਵਰਾਂ ਉੱਤੇ ਹੋਰ ਵਧੇਰੇ ਰੋਕਾਂ ਲਾਈਆਂ ਗਈਆਂ ਹਨ। ਹੁਣ ਇਹ ਨਿਯਮ ਸਾਰੇ ਰਾਜਾਂ ਵਿੱਚ ਇਕੋ ਜਿਹੇ ਹੋਣਗੇ। ਇਹ ਕਦਮ

ਪੂਰੀ ਖ਼ਬਰ »
ਵੀਜ਼ਾ

ਮਾਪਿਆਂ ਲਈ ਆਸਟ੍ਰੇਲੀਆ ਆਉਣਾ ਹੁਣ ਹੋਇਆ ਥੋੜ੍ਹਾ ਆਸਾਨ – ਵੀਜ਼ਾ ਨੀਤੀਆਂ ’ਚ ਵੱਡੇ ਬਦਲਾਅ

ਮੈਲਬਰਨ : 1 ਜੁਲਾਈ 2025 ਤੋਂ ਆਸਟ੍ਰੇਲੀਆ ਸਰਕਾਰ ਨੇ ਮਾਪਿਆਂ ਲਈ ਵੀਜ਼ਾ ਪ੍ਰਣਾਲੀ ਵਿੱਚ ਕਈ ਵੱਡੇ ਬਦਲਾਅ ਕੀਤੇ ਹਨ। ਇਹ ਤਬਦੀਲੀਆਂ ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵਾਲੀਆਂ ਹਨ, ਪਰ ਨਾਲ

ਪੂਰੀ ਖ਼ਬਰ »

2025–26 ਵਿੱਚ ਆਸਟ੍ਰੇਲੀਆ ਵਿੱਚ ਫ੍ਰੀਹੋਲਡ ਘਰਾਂ ਦੀਆਂ ਕੀਮਤਾਂ ’ਚ 6% ਵਾਧੇ ਦੀ ਉਮੀਦ

ਕੈਨਬਰਾ ਤੇ ਮੈਲਬਰਨ ’ਚ ਮਾਰਕੀਟ ਵਧੇਰੇ ਰਫਤਾਰ ਫੜ ਸਕਦੀ ਹੈ ਮੈਲਬਰਨ : ਆਸਟ੍ਰੇਲੀਆ ਦੀ ਰੀਅਲ ਅਸਟੇਟ ਮਾਰਕੀਟ ਮੁੜ ਚਾਲ ਵਿੱਚ ਆ ਰਹੀ ਹੈ। ਮਾਹਿਰਾਂ ਅਨੁਸਾਰ, ਫ੍ਰੀਹੋਲਡ ਪ੍ਰਾਪਰਟੀ, ਜਿਸ ਵਿੱਚ ਵਿਅਕਤੀ

ਪੂਰੀ ਖ਼ਬਰ »
VicGrid

VicGrid ਬਿੱਲ ’ਤੇ ਵਿਕਟੋਰੀਆ ’ਚ ਕਿਸਾਨਾਂ ਦਾ ਗੁੱਸਾ, ਜ਼ਮੀਨ ’ਚ ਦਾਖਲ ਹੋਣ ਦੇ ਅਧਿਕਾਰ ’ਤੇ ਕਿਸਾਨ ਸੜਕਾਂ ’ਤੇ!

ਮੈਲਬਰਨ, 1 ਅਗਸਤ 2025 (ਤਰਨਦੀਪ ਬਿਲਾਸਪੁਰ): ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੀ ਸਰਕਾਰ ਵੱਲੋਂ ਪੇਸ਼ ਕੀਤੇ VicGrid Stage 2 ਬਿੱਲ ਨੂੰ ਲੈ ਕੇ ਸੂਬੇ ਦੇ ਕਿਸਾਨਾਂ ਵੱਲੋਂ ਵਿਰੋਧ ਦੀ ਲਹਿਰ ਚੱਲ

ਪੂਰੀ ਖ਼ਬਰ »
ਪ੍ਰਾਪਰਟੀ

ਆਸਟ੍ਰੇਲੀਆ ਵਿੱਚ ਹਰ ਚੌਥਾ ਪਰਿਵਾਰ ਅਗਲੇ ਸਾਲ ਪ੍ਰਾਪਰਟੀ ’ਚ ਇਨਵੈਸਟ ਕਰਨ ਦੀ ਯੋਜਨਾ ਬਣਾ ਰਿਹਾ

ਮੈਲਬਰਨ : ਇੱਕ ਨਵੀਂ ਰਿਪੋਰਟ ਅਨੁਸਾਰ, ਆਸਟ੍ਰੇਲੀਆ ਵਿੱਚ ਹਰ ਚੌਥਾ ਪਰਿਵਾਰ ਅਗਲੇ 12 ਮਹੀਨਿਆਂ ਵਿੱਚ ਜਾਇਦਾਦ ’ਚ ਇਨਵੈਸਟ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਰੁਝਾਨ ਦੀ ਅਗਵਾਈ ਖ਼ਾਸ ਕਰ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ 1st ਜੁਲਾਈ ਤੋਂ ਵਧੀਆਂ ਪੈਨਸ਼ਨ ਅਤੇ ਵੈਲਫੇਅਰ ਰਕਮਾਂ

ਕੈਨਬਰਾ : ਆਸਟ੍ਰੇਲੀਆ ਸਰਕਾਰ ਨੇ 1 ਜੁਲਾਈ 2025 ਤੋਂ ਪੈਨਸ਼ਨ ਅਤੇ ਵੈਲਫੇਅਰ ਭੁਗਤਾਨਾਂ ’ਚ ਲਗਭਗ 250 ਡਾਲਰ ਦਾ ਵਾਧਾ ਕੀਤਾ ਹੈ। ਇਹ ਫ਼ੈਸਲਾ ਮਹਿੰਗਾਈ ਵਧਣ ਕਾਰਨ ਲੋਕਾਂ ਦੀ ਮਦਦ ਕਰਨ

ਪੂਰੀ ਖ਼ਬਰ »
ਡੈਨੀਅਲਜ਼ ਲਾਅ

ਕੁਈਨਜਲੈਂਡ ’ਚ ਬੱਚਿਆਂ ਦੀ ਸੁਰੱਖਿਆ ਲਈ ਨਵਾਂ ਕਾਨੂੰਨ – ‘ਡੈਨੀਅਲਜ਼ ਲਾਅ’

ਬ੍ਰਿਸਬੇਨ: ਕੁਈਨਜਲੈਂਡ ਸਰਕਾਰ ਨੇ ਬੱਚਿਆਂ ਦੀ ਸੁਰੱਖਿਆ ਲਈ ਇੱਕ ਨਵਾਂ ਕਦਮ ਚੁੱਕਦਿਆਂ ‘ਡੈਨੀਅਲਜ਼ ਲਾਅ’ ਨਾਂਅ ਦੇ ਕਾਨੂੰਨ ਦੀ ਘੋਸ਼ਣਾ ਕੀਤੀ ਹੈ। ਇਸ ਤਹਿਤ ਜਿਣਸੀ ਅਪਰਾਧਾਂ ਲਈ ਦੋਸ਼ੀ ਠਹਿਰਾਏ ਵਿਅਕਤੀਆਂ ਦੀ

ਪੂਰੀ ਖ਼ਬਰ »
Federal Election 2025

ਆਸਟ੍ਰੇਲੀਆ ਨੇ ਫ਼ਲਸਤੀਨ ਨੂੰ ਮੁਲਕ ਵਜੋਂ ਮਾਨਤਾ ਦੇਣ ਤੋਂ ਫ਼ਿਲਹਾਲ ਇਨਕਾਰ ਕੀਤਾ

ਕੈਨਬਰਾ : ਪ੍ਰਧਾਨ ਮੰਤਰੀ Anthony Albanese ਨੇ ਵਧਦੇ ਦਬਾਅ ਨੂੰ ਕਿਨਾਰੇ ਕਰਦਿਆਂ ਫ਼ਲਸਤੀਨ ਨੂੰ ਮਾਨਤਾ ਦੇਣ ਤੋਂ ਫ਼ਿਲਹਾਲ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਉਨ੍ਹਾਂ ਕਿਹਾ ਹੈ ਕਿ ਗ਼ਜ਼ਾ ’ਚ ਚਲ

ਪੂਰੀ ਖ਼ਬਰ »
qantas

Qantas ਅਤੇ Jetstar ਵੱਲੋਂ ਵੱਡੀ ਮਿਡ-ਸਾਲ ਸੇਲ : ਛੁੱਟੀਆਂ ਦੀ ਯਾਤਰਾ ਹੁਣ ਹੋਈ ਹੋਰ ਵੀ ਆਸਾਨ

ਮੈਲਬਰਨ : Qantas ਅਤੇ Jetstar ਨੇ ਆਪਣੀਆਂ ਮਿਡ-ਈਅਰ ਸੇਲਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿਚ 4.25 ਲੱਖ ਤੋਂ ਵੱਧ ਸੀਟਾਂ ਉੱਤੇ ਵੱਡੀਆਂ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਇਹ ਸੇਲ

ਪੂਰੀ ਖ਼ਬਰ »
ਮਹਿੰਗਾਈ

ਆਸਟ੍ਰੇਲੀਆ ’ਚ ਮਹਿੰਗਾਈ ਹੌਲੀ ਹੋਈ, RBA ਵੱਲੋਂ ਦਰਾਂ ‘ਚ ਕਟੌਤੀ ਦੀ ਸੰਭਾਵਨਾ

ਮਹਿੰਗਾਈ ’ਚ ਆਈ ਥੋੜ੍ਹੀ ਰਾਹਤ ਸਿਡਨੀ : ਆਸਟ੍ਰੇਲੀਆ ’ਚ ਮਹਿੰਗਾਈ ‘ਚ ਕਮੀ ਦਰਜ ਕੀਤੀ ਗਈ ਹੈ। ਨਵੇਂ ਅੰਕੜਿਆਂ ਅਨੁਸਾਰ ਜੂਨ ’ਚ ਖ਼ਤਮ ਹੋਈ ਤਿਮਾਹੀ ਲਈ ਸਾਲਾਨਾ ਉਪਭੋਗਤਾ ਕੀਮਤ ਇੰਡੈਕਸ (CPI)

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ਨੂੰ ਭਿਆਨਕ ਸੋਕਿਆਂ ਦਾ ਖਤਰਾ, ਸੰਯੁਕਤ ਰਾਸ਼ਟਰ ਨੇ GDP ’ਚ 6.8 ਟ੍ਰਿਲੀਅਨ ਡਾਲਰ ਤੱਕ ਦੀ ਗਿਰਾਵਟ ਦੀ ਚੇਤਾਵਨੀ ਦਿੱਤੀ

ਫਲ-ਸਬਜ਼ੀਆਂ ਦੀ ਕਮੀ, ਪਾਣੀ ਦੀ ਕਿਲਤ ਅਤੇ ਜੀਵਨ ਪੱਧਰ ‘ਚ 7,000 ਡਾਲਰ ਦੇ ਸਾਲਾਨਾ ਨੁਕਸਾਨ ਦਾ ਅੰਦਾਜ਼ਾ ਸਿਡਨੀ : ਸੰਯੁਕਤ ਰਾਸ਼ਟਰ ਦੇ ਜਲਵਾਯੂ ਕਾਰਜਕਾਰੀ ਸਕੱਤਰ ਸਾਈਮਨ ਸਟੀਅਲ ਨੇ ਆਸਟ੍ਰੇਲੀਆ ਲਈ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਘਰਾਂ ਦੀ ਕਮੀ ਗੰਭੀਰ ਸਮੱਸਿਆ ਬਣੀ, ਸਾਲ 2025 ਦੀ ਸ਼ੁਰੂਆਤ ’ਚ 60 ਹਜ਼ਾਰ ਘਰ ਘੱਟ

ਸਿਡਨੀ : ਆਸਟ੍ਰੇਲੀਆ ਵਿੱਚ ਘਰ ਬਣਾਉਣ ਦੀ ਰਫ਼ਤਾਰ ਲੋਕਾਂ ਦੀ ਲੋੜ ਮੁਤਾਬਕ ਨਹੀਂ ਹੈ। ਤਾਜ਼ਾ ਅੰਕੜਿਆਂ ਮੁਤਾਬਕ, ਦੇਸ਼ ’ਚ ਹਰ ਸਾਲ ਲਗਭਗ 1.8 ਲੱਖ ਨਵੇਂ ਘਰ ਬਣ ਰਹੇ ਹਨ, ਪਰ

ਪੂਰੀ ਖ਼ਬਰ »
immigrants

ਟਰੰਪ ਨੇ ਆਸਟ੍ਰੇਲੀਆ ਉੱਤੇ ਟੈਰਿਫ ਦੁੱਗਣੇ ਕਰਨ ਦੀ ਯੋਜਨਾ ਦਾ ਕੀਤਾ ਖ਼ੁਲਾਸਾ, ਵਪਾਰ ਤੇ ਨਿਰਯਾਤ ਲਈ ਵੱਡਾ ਝਟਕਾ!

ਮੈਲਬਰਨ : US ਰਾਸ਼ਟਰਪਤੀ ਡੋਨਾਲਡ ਟਰੰਪ ਨੇ 200 ਦੇਸ਼ਾਂ ਉੱਤੇ 15 ਤੋਂ 20% ਆਯਾਤ ਟੈਰਿਫ (Import Tax) ਲਗਾਉਣ ਦਾ ਐਲਾਨ ਕੀਤਾ ਹੈ — ਆਸਟ੍ਰੇਲੀਆ ਵੀ ਇਸ ਲਿਸਟ ਵਿੱਚ ਸ਼ਾਮਲ ਹੈ।

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਅਨ ਬੈਂਕਾਂ ਨੂੰ ਘੱਟ ਆਮਦਨ ਵਾਲੇ ਗ੍ਰਾਹਕਾਂ ਨੂੰ 93 ਮਿਲੀਅਨ ਡਾਲਰ ਵਾਪਸ ਕਰਨ ਦਾ ਹੁਕਮ

ਮੈਲਬਰਨ : ਆਸਟ੍ਰੇਲੀਆ ਦੀਆਂ ਵਿੱਤ ਨਿਗਰਾਨ ਏਜੰਸੀਆਂ ਨੇ ਮੁੱਖ ਬੈਂਕਾਂ ਨੂੰ ਘੱਟ ਆਮਦਨ ਵਾਲੇ ਗ੍ਰਾਹਕਾਂ ਤੋਂ ਗਲਤ ਤਰੀਕੇ ਨਾਲ ਲਈਆਂ ਗਈਆਂ ਫੀਸਾਂ ਦੀ ਵਾਪਸੀ ਦੇ ਹੁਕਮ ਦਿੱਤੇ ਹਨ। ਇਸ ਤਹਿਤ

ਪੂਰੀ ਖ਼ਬਰ »
ਪ੍ਰਾਪਰਟੀ

ਮੈਲਬਰਨ ਦੇ ਬਾਹਰੀ ਇਲਾਕਿਆਂ ਅਤੇ ਰੀਜਨਲ ਵਿਕਟੋਰੀਆ ‘ਚ ਵਧ ਰਿਹਾ ਹੈ ਖਰੀਦਦਾਰਾਂ ਦਾ ਰੁਝਾਨ – ਜੁਲਾਈ 2025 ਦੀ ਰਿਪੋਰਟ

ਮੈਲਬਰਨ : ਮੈਲਬਰਨ ਅਤੇ ਰੀਜਨਲ ਵਿਕਟੋਰੀਆ ਵਿੱਚ ਰੀਅਲ ਐਸਟੇਟ ਮਾਰਕੀਟ ਨੇ ਫਿਰ ਰਫ਼ਤਾਰ ਫੜੀ ਹੈ। ਜਿੱਥੇ ਸ਼ਹਿਰੀ ਇਲਾਕਿਆਂ ‘ਚ ਘਰਾਂ ਦੀ ਕੀਮਤ ਉੱਚੀ ਹੋ ਚੁੱਕੀ ਹੈ, ਉੱਥੇ ਲੋਕ ਹੁਣ ਬਾਹਰੀ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ਦੇ ਸਭ ਤੋਂ ਅਨੋਖੇ ਜੋੜੇ ਨੇ ਕੀਤਾ ਆਉਣ ਵਾਲੇ ਬੱਚੇ ਦਾ ਐਲਾਨ

ਮੈਲਬਰਨ : ਵਿਕਟੋਰੀਆ ਦੀ MP Georgie Purcell ਅਤੇ ਫ਼ੈਡਰਲ ਲੇਬਰ MP Josh Burns ਨੇ ਐਲਾਨ ਕੀਤਾ ਹੈ ਕਿ ਉਹ 2026 ਦੀ ਸ਼ੁਰੂਆਤ ਵਿਚ ਇਕ ਬੱਚੀ ਦੀ ਉਮੀਦ ਕਰ ਰਹੇ ਹਨ।

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਵਧਦੀਆਂ ਪ੍ਰਾਪਰਟੀ ਕੀਮਤਾਂ ਤੋਂ ਲੋਕ ਨਿਰਾਸ਼, ਟੁੱਟ ਰਹੇ ਰਿਸ਼ਤੇ, ਦੂਰ ਜਾ ਰਹੇ ਆਪਣੇ

ਮੈਲਬਰਨ : ਵਧ ਰਹੀਆਂ ਪ੍ਰਾਪਰਟੀ ਦੀਆਂ ਕੀਮਤਾਂ ਸਿਰਫ਼ ਜੇਬ੍ਹ ’ਤੇ ਬੋਝ ਹੀ ਨਹੀਂ ਪਾ ਰਹੀਆਂ ਬਲਕਿ ਆਸਟ੍ਰੇਲੀਅਨ ਲੋਕਾਂ ਨੂੰ ਇੱਕ ਡੂੰਘੇ ਸੰਕਟ ਵਲ ਵੀ ਲਿਜਾ ਰਹੀਆਂ ਹਨ। ਕੀਮਤਾਂ ’ਚ ਵਾਧਾ

ਪੂਰੀ ਖ਼ਬਰ »
ਰਾਜੀਵ

ਪਰਥ ’ਚ ਪੈਦਲ ਜਾਂਦੇ ਵਿਅਕਤੀ ਨੂੰ ਦਰੜਨ ਦੇ ਮਾਮਲੇ ’ਚ ਬੱਸ ਡਰਾਈਵਰ ਰਾਜੀਵ ਨੂੰ ਕੈਦ ਦੀ ਸਜ਼ਾ, ਲਾਇਸੈਂਸ ਰੱਦ

ਮੈਲਬਰਨ : ਜੂਨ ਵਿਚ ਪਰਥ ਐਰੇਨਾ ਨੇੜੇ ਇੱਕ ਪੈਦਲ ਯਾਤਰੀ ਪ੍ਰਵੀਨ ਮਾਚਾ ਨੂੰ ਬੱਸ ਹੇਠ ਦਰੜਨ ਦੇ ਮਾਮਲੇ ’ਚ ਟਰਾਂਸਪਰਥ ਦੇ ਇੱਕ ਬੱਸ ਡਰਾਈਵਰ ਰਾਜੀਵ ਨੂੰ 11 ਮਹੀਨੇ ਦੀ ਸਸਪੈਂਡਡ

ਪੂਰੀ ਖ਼ਬਰ »
Erin Patterson

Erin Patterson ਵਿਰੁਧ ਕਤਲ ਕੇਸ ਦੀ ਜਿਊਰੀ ਵੀ ਜਾਂਚ ਅਧੀਨ

ਮੈਲਬਰਨ : Erin Patterson ਵਿਰੁਧ ਕਤਲ ਕੇਸ ਦੀ ਜਿਊਰੀ ਵੀ ਜਾਂਚ ਅਧੀਨ ਆ ਗਈ ਹੈ। ਦਰਅਸਲ ਇਹ ਸਾਹਮਣੇ ਆਇਆ ਹੈ ਕਿ 12 ਜਿਊਰੀ ਮੈਂਬਰਾਂ ਨੂੰ ਉਸੇ ਮੋਰਵੈਲ ਹੋਟਲ ਵਿੱਚ ਠਹਿਰਾਇਆ

ਪੂਰੀ ਖ਼ਬਰ »
ਨਿਊਜ਼ੀਲੈਂਡ

ਆਕਲੈਂਡ ਯੂਨੀਵਰਸਿਟੀ ਦੇ ‘ਵਿਤਕਰੇ’ ਵਿਰੁਧ ਡਾ. ਪਰਮਜੀਤ ਪਰਮਾਰ ਨੇ ਚੁੱਕੀ ਆਵਾਜ਼, ਜਾਣੋ ਯੂਨੀਵਰਸਿਟੀ ਨੂੰ ਕੀ ਕੀਤੀ ਮੰਗ

ਮੈਲਬਰਨ : ਨਿਊਜ਼ੀਲੈਂਡ ਦੀ ਸੰਸਦ ਮੈਂਬਰ ਡਾ. ਪਰਮਜੀਤ ਪਰਮਾਰ ਨੇ ਮਾਓਰੀ, ਪੈਸੀਫਿਕਾ, ਮੂਲਵਾਸੀ ਜਾਂ ਟੋਰੇਸ ਸਟ੍ਰੇਟ ਆਈਲੈਂਡਰ ਮੂਲ ਦੇ ਬਿਨੈਕਾਰਾਂ ਨੂੰ ਤਰਜੀਹ ਦੇਣ ਲਈ ਆਕਲੈਂਡ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਇੰਟਰਨਸ਼ਿਪ ਪ੍ਰੋਗਰਾਮ

ਪੂਰੀ ਖ਼ਬਰ »
ਆਸਟ੍ਰੇਲੀਆ

ਚਾਰ ਸਾਲਾਂ ’ਚ ਪਹਿਲੀ ਵਾਰੀ ਆਸਟ੍ਰੇਲੀਆ ਦੀ ਹਰ ਕੈਪੀਟਲ ਸਿਟੀ ’ਚ ਵਧੀਆਂ ਪ੍ਰਾਪਰਟੀ ਕੀਮਤਾਂ

ਮੈਲਬਰਨ : ਜੂਨ ਨਾਲ ਖ਼ਤਮ ਹੋਈ ਪਿਛਲੀ ਤਿਮਾਹੀ ਦੌਰਾਨ ਚਾਰ ਸਾਲਾਂ ਵਿੱਚ ਪਹਿਲੀ ਵਾਰ ਆਸਟ੍ਰੇਲੀਆ ਦੇ ਅੱਠ ਸਟੇਟ ਅਤੇ ਟੈਰੀਟਰੀਜ਼ ’ਚ ਮਕਾਨਾਂ ਦੀਆਂ ਕੀਮਤਾਂ ਵਿੱਚ ਇੱਕੋ ਸਮੇਂ ਵਾਧਾ ਦਰਜ ਕੀਤਾ

ਪੂਰੀ ਖ਼ਬਰ »
ਵਿਕਾਸ ਰਾਮਬਲ

ਭਾਰਤੀ ਮੂਲ ਦੇ ਵਿਕਾਸ ਰਾਮਬਲ ਬਣੇ ਆਸਟ੍ਰੇਲੀਆ ਦੇ 31ਵੇਂ ਸਭ ਤੋਂ ਅਮੀਰ ਵਿਅਕਤੀ

ਐਡੀਲੇਡ : ਭਾਰਤੀ ਮੂਲ ਦੇ ਉੱਦਮੀ ਅਤੇ ਪਰਦਮਨ ਗਰੁੱਪ ਦੇ ਸੰਸਥਾਪਕ ਰਾਮਬਲ 4.98 ਬਿਲੀਅਨ ਡਾਲਰ ਦੀ ਦੌਲਤ ਨਾਲ 2025 ਦੀ ਆਸਟ੍ਰੇਲੀਆਈ ਵਿੱਤੀ ਸਮੀਖਿਆ ਅਮੀਰ ਸੂਚੀ ਵਿੱਚ 31ਵੇਂ ਸਥਾਨ ‘ਤੇ ਹਨ।

ਪੂਰੀ ਖ਼ਬਰ »
ਐਡੀਲੇਡ

‘ਉਹ ਤਾਂ ਮੈਨੂੰ ਮਰਿਆ ਸਮਝ ਕੇ ਛੱਡ ਗਏ ਸਨ’, ਐਡੀਲੇਡ ’ਚ ਕਥਿਤ ਨਸਲੀ ਹਮਲੇ ਦੇ ਪੀੜਤ ਚਰਨਪ੍ਰੀਤ ਸਿੰਘ ਨੇ ਸੁਣਾਈ ਆਪਬੀਤੀ

ਐਡੀਲੇਡ : ਕਥਿਤ ਨਸਲੀ ਹਮਲੇ ਦਾ ਸ਼ਿਕਾਰ ਹੋਏ ਪੰਜਾਬੀ ਨੇ ਬਹਾਦਰੀ ਨਾਲ ਮੀਡੀਆ ਸਾਹਮਣੇ ਆ ਕੇ ਉਸ ਪਲ ਨੂੰ ਸਾਂਝਾ ਕੀਤਾ ਹੈ ਜਦੋਂ ਉਸ ’ਤੇ ਕਾਰ ਪਾਰਕਿੰਗ ਵਿਵਾਦ ਨੂੰ ਲੈ

ਪੂਰੀ ਖ਼ਬਰ »
ਸਿਡਨੀ

ਸਿਡਨੀ ’ਚ ਭਾਰਤੀ ਮੂਲ ਦੀ ਔਰਤ ਦੇ ਇਕ ਦਹਾਕੇ ਪੁਰਾਣੇ ਕਤਲ ਮਾਮਲੇ ’ਚ ਨਵਾਂ ਪ੍ਰਗਟਾਵਾ

ਮੈਲਬਰਨ : ਸਾਲ 2015 ‘ਚ ਭਾਰਤੀ ਨਾਗਰਿਕ ਅਤੇ ਆਈ.ਟੀ. ਵਰਕਰ ਪ੍ਰਭਾ ਅਰੁਣ ਕੁਮਾਰ ਦੇ ਸਿਡਨੀ ’ਚ ਹੋਏ ਕਤਲ ਮਾਮਲੇ ’ਚ ਨਵੀਂ CCTV ਫੁਟੇਜ ਸਾਹਮਣੇ ਆਈ ਹੈ। ਪ੍ਰਭਾ ‘ਤੇ ਸਿਡਨੀ ਦੇ

ਪੂਰੀ ਖ਼ਬਰ »
ਪੰਜਾਬੀ

ਐਡੀਲੇਡ ’ਚ ਪੰਜਾਬੀ ’ਤੇ ‘ਨਸਲੀ ਹਮਲਾ’, ਹਮਲਾਵਰ ਫਰਾਰ

ਮੈਲਬਰਨ : South Australia ਦੀ ਰਾਜਧਾਨੀ Adelaide ਵਿੱਚ 19 ਜੁਲਾਈ ਨੂੰ ਇੱਕ 23 ਸਾਲ ਦੇ ਪੰਜਾਬੀ ਮੂਲ ਦੇ ਇੰਟਰਨੈਸ਼ਨਲ ਸਟੂਡੈਂਟ ਉਤੇ ਪੰਜ-ਛੇ ਅਣਪਛਾਤੇ ਨੌਜਵਾਨਾਂ ਵੱਲੋਂ ਕਥਿਤ ਨਸਲੀ ਹਮਲੇ ਦੀ ਖ਼ਬਰ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਰਿਕਾਰਡ ਮਾਈਗਰੇਸ਼ਨ ਕਾਰਨ ਹਾਊਸਿੰਗ ਸਪਲਾਈ ਬਾਰੇ ਚਿੰਤਾਵਾਂ ਪੈਦਾ ਹੋਈਆਂ

ਮੈਲਬਰਨ : ਆਸਟ੍ਰੇਲੀਆ ’ਚ ਵਿਦੇਸ਼ਾਂ ਤੋਂ ਲੰਬੇ ਸਮੇਂ ਲਈ ਆਉਣ ਵਾਲਿਆਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਹੋਇਆ ਹੈ। ਮਈ 2025 ਦੌਰਾਨ ਕੁੱਲ ਮਿਲਾ ਕੇ 33,230 ਲੋਕਾਂ ਦੀ ਆਮਦ ਹੋਈ, ਜਿਸ

ਪੂਰੀ ਖ਼ਬਰ »
Jonathon Duniam

Coalition ਨੇ ਬਦਲਿਆ ਪੈਂਤੜਾ, ਇੰਟਰਨੈਸ਼ਨਲ ਸਟੂਡੈਂਟਸ ਪ੍ਰਤੀ ਹੋਈ ‘ਸੰਵੇਦਨਸ਼ੀਲ’

ਮੈਲਬਰਨ : ਵਿਰੋਧੀ ਧਿਰ ਨੇ ਮਈ ਵਿਚ ਚੋਣਾਂ ਹਾਰਨ ਤੋਂ ਬਾਅਦ 80,000 ਇੰਟਰਨੈਸ਼ਨਲ ਸਟੂਡੈਂਟਸ ਵਿਚ ਕਟੌਤੀ ਕਰਨ ਦਾ ਆਪਣਾ ਸੱਦਾ ਛੱਡ ਦਿੱਤਾ ਹੈ। Coalition ਦੇ ਨਵੇਂ ਸਿੱਖਿਆ ਬੁਲਾਰੇ Jonathon Duniam

ਪੂਰੀ ਖ਼ਬਰ »
Anthony Albanese

PM Anthony Albanese ਨੇ ਰਣਨੀਤਕ ਦੌਰੇ ਦੌਰਾਨ ਆਸਟ੍ਰੇਲੀਆ-ਚੀਨ ਸਬੰਧਾਂ ਨੂੰ ਅੱਗੇ ਵਧਾਇਆ, ਜਾਣੋ ਕੀ ਕੀਤੇ ਅਹਿਮ ਐਲਾਨ

ਮੈਲਬਰਨ : PM Anthony Albanese ਚੀਨ ਦੀ ਆਪਣੀ ਦੂਜੀ ਅਧਿਕਾਰਤ ਛੇ ਦਿਨਾਂ ਦੀ ਯਾਤਰਾ ਸਮਾਪਤ ਕਰ ਕੇ ਦੇਸ਼ ਲਈ ਤੁਰ ਚੁਕੇ ਹਨ। ਉਨ੍ਹਾਂ ਦੀ ਇਸ ਫੇਰੀ ਨੇ ਕੂਟਨੀਤਕ ਅਤੇ ਵਪਾਰਕ

ਪੂਰੀ ਖ਼ਬਰ »
ਗੁਰਪ੍ਰੀਤ ਸਿੰਘ ਮਿੰਟੂ

MDSS ਹਸਪਤਾਲ ਲਈ ਫੰਡਰੇਜ਼ਰ ਦਾ ਐਲਾਨ, ਪਹਿਲੀ ਵਾਰ ਆਸਟ੍ਰੇਲੀਆ ਆਉਣਗੇ ਗੁਰਪ੍ਰੀਤ ਸਿੰਘ ਮਿੰਟੂ

ਮੈਲਬਰਨ : 27 ਜੁਲਾਈ ਨੂੰ ਸ਼ੁਕਰਾਨਾ ਈਵੈਂਟਸ ਅਤੇ M Starr Group ਮਿਲ ਕੇ ‘ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ’ ਦੇ ਨਾਂ ਹੇਠ ਇੱਕ ਪ੍ਰੇਰਣਾਦਾਇਕ ਭਾਈਚਾਰਕ ਸਮਾਗਮ ਦੀ ਮੇਜ਼ਬਾਨੀ ਕਰਨਗੇ।

ਪੂਰੀ ਖ਼ਬਰ »
ਗੁਰਵਿੰਦਰਪਾਲ

ਬਿਲਡਰ ਵਿਰੁਧ TikTok ਪੋਸਟ ਪਈ ਮਹਿੰਗੀ, ਮੈਲਬਰਨ ਦੇ ਗੁਰਵਿੰਦਰਪਾਲ ਸਿੰਘ ਨੂੰ ਹੋ ਸਕਦੈ 1 ਮਿਲੀਅਨ ਡਾਲਰ ਦਾ ਜੁਰਮਾਨਾ

ਮੈਲਬਰਨ : ਪੰਜਾਬੀ ਮੂਲ ਦੇ ਗੁਰਵਿੰਦਰਪਾਲ ਸਿੰਘ ਨੂੰ ਸੋਸ਼ਲ ਮੀਡੀਆ ’ਤੇ ਪਾਈਆਂ ਪੋਸਟਾਂ ਉਦੋਂ ਮਹਿੰਗੀਆਂ ਪੈ ਗਈਆਂ ਜਦੋਂ ਅਦਾਲਤ ’ਚ ਉਸ ਨੂੰ ਇੱਕ ਬਿਲਡਰ ਵਿਰੁਧ ਮਾਣਹਾਨੀ ਦੇ ਕੇਸ ’ਚ ਦੋਸ਼ੀ

ਪੂਰੀ ਖ਼ਬਰ »
Anthony Albanese

PM Anthony Albanese ਨੇ ਚੀਨ ਦੇ ਰਾਸ਼ਟਰਪਤੀ Xi Jinping ਨਾਲ ਕੀਤੀ ਮੁਲਾਕਾਤ

ਮਤਭੇਦਾਂ ਦੇ ਬਾਵਜੂਦ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ‘ਤੇ ਸਹਿਮਤੀ ਪ੍ਰਗਟਾਈ ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਨੇ ਅਪਣੀ ਚੀਨ ਯਾਤਰਾ ਦੌਰਾਨ ਮੰਗਲਵਾਰ ਨੂੰ ਰਾਸ਼ਟਰਪਤੀ Xi Jinping ਨਾਲ

ਪੂਰੀ ਖ਼ਬਰ »
Shepparton

‘Shepparton ਤਾਂ ਪੰਜਾਬ ਵਰਗਾ ਲਗਦੈ’, ਜਾਣੋ ਆਸਟ੍ਰੇਲੀਆ ’ਚ ਟਰਾਂਸਪੋਰਟਰ ਤੋਂ ਕਿਸਾਨ ਬਣੇ ਅਮਰਿੰਦਰ ਸਿੰਘ ਬਾਜਵਾ ਦੀ ਸਫ਼ਲਤਾ ਦੀ ਕਹਾਣੀ

ਮੈਲਬਰਨ : 19 ਸਾਲ ਪਹਿਲਾਂ ਆਸਟ੍ਰੇਲੀਆ ਆਉਣ ਤੋਂ ਬਾਅਦ ਅਮਰਿੰਦਰ ਸਿੰਘ ਬਾਜਵਾ ਨੇ ਮੈਲਬਰਨ ਵਿੱਚ ਟਰਾਂਸਪੋਰਟ ਵਿੱਚ ਆਪਣਾ ਕੈਰੀਅਰ ਬਣਾਇਆ। ਪਰ ਚਾਰ ਸਾਲ ਪਹਿਲਾਂ, ਉਸ ਨੇ ਵਿਕਟੋਰੀਆ ਦੀ ਗੌਲਬਰਨ ਵੈਲੀ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਇੱਕ ਤਿਹਾਈ ਵਰਕਰ ਸੋਸ਼ਣ ਦਾ ਸ਼ਿਕਾਰ, ਕਈਆਂ ਨੂੰ ਨਹੀਂ ਮਿਲਦੇ ਬਣਦੇ ਲਾਭ

ਮੈਲਬਰਨ : ਮੈਲਬਰਨ ਲਾਅ ਸਕੂਲ ਦੇ ਇੱਕ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਇੱਕ ਤਿਹਾਈ ਨੌਜਵਾਨ ਆਸਟ੍ਰੇਲੀਅਨ ਵਰਕਰਜ਼ ਨੂੰ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ, ਕਈਆਂ ਨੂੰ ਕਦੇ ਵੀ ਸੇਵਾਮੁਕਤੀ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ਦੀ ਸਭ ਤੋਂ ਵੱਡੀ ਬੱਸ ਹੜਤਾਲ, ਵਿਕਟੋਰੀਆ ਦਾ ਅੱਧੇ ਤੋਂ ਵੱਧ ਬੱਸ ਨੈੱਟਵਰਕ ਰਿਹਾ ਬੰਦ

ਮੈਲਬਰਨ : ਵੀਰਵਾਰ ਅਤੇ ਸ਼ੁੱਕਰਵਾਰ ਨੂੰ ਡਰਾਇਵਰਾਂ ਨੇ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਬੱਸ ਹੜਤਾਲ ਕੀਤੀ। ਇਸ ਦੌਰਾਨ ਵਿਕਟੋਰੀਆ ਦਾ ਅੱਧੇ ਤੋਂ ਵੱਧ ਬੱਸ ਨੈੱਟਵਰਕ ਬੰਦ ਰਿਹਾ। ਹੜਤਾਲ ਦੌਰਾਨ 1,500

ਪੂਰੀ ਖ਼ਬਰ »
ਭੁਪਿੰਦਰ

ਤੇਜ਼ ਰਫ਼ਤਾਰ ਕਾਰ ਨਾਲ ਟੱਕਰ ਮਾਮਲੇ ’ਚ ਐਡੀਲੇਡ ਦੇ ਭੁਪਿੰਦਰ ਸਿੰਘ ਨੂੰ ਪੰਜ ਸਾਲ ਕੈਦ ਦੀ ਸਜ਼ਾ

ਮੈਲਬਰਨ : ਐਡੀਲੇਡ ਦੇ ਸਬਅਰਬ Windsor Gardens ’ਚ ਤੇਜ਼ ਰਫ਼ਤਾਰ ਕਾਰ ਨਾਲ ਇੱਕ ਔਰਤ ਨੂੰ ਟੱਕਰ ਮਾਰਨ ਦੇ ਇਲਜ਼ਾਮ ’ਚ ਭੁਪਿੰਦਰ ਸਿੰਘ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ਨੂੰ ਭਾਰਤ ਨਾਲ ਹੋਏ ਟਰੇਡ ਐਗਰੀਮੈਂਟ ਦਾ ਹੋਇਆ ਲਾਭ, ਮਟਨ ਸਪਲਾਈ ਕਰਨ ’ਚ ਨਿਊਜ਼ੀਲੈਂਡ ਤੋਂ ਨਿਕਲਿਆ ਅੱਗੇ

ਮੈਲਬਰਨ : ਆਸਟ੍ਰੇਲੀਆ ਨੂੰ ਭਾਰਤ ਨਾਲ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ ਦੇ ਤਹਿਤ ਜ਼ੀਰੋ ਟੈਰਿਫ ਕਾਰਨ ਵੱਡਾ ਲਾਭ ਹੋਇਆ ਹੈ। ਆਸਟ੍ਰੇਲੀਆ ਹੁਣ ਭਾਰਤ ਨੂੰ ਫ਼ਰੋਜ਼ਨ ਅਤੇ ਚਿੱਲਡ ਲੈਂਬ ਅਤੇ ਮਟਨ

ਪੂਰੀ ਖ਼ਬਰ »

sea7

Punjabi Newspaper in Australia

Sea7 Australia presents vibrant online Punjabi Newspaper in Australia, where we bring you the freshest and most relevant Punjabi news updates from Australia, New Zealand and rest of the World. Stay connected with the punjabi newspaper in Australia to read latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi cultureExperience the essence of live Punjabi news like never before, right here in Australia. Join us on this exciting journey where tradition meets the contemporary, and stay ahead with the “Online Australian Punjabi Newspaper for latest live Punjabi news in Australia.” Stay connected here to build strong community connections.