Punjabi News updates and Punjabi Newspaper in Australia

‘COVID-19 ਕਿਤੇ ਗਿਆ ਨਹੀਂ’, ਵੈਸਟ ਆਸਟ੍ਰੇਲੀਆ ’ਚ ਇਸ ਦਿਨ ਤੋਂ ਮੁੜ ਮਾਸਕ ਪਹਿਨਣਾ ਹੋਵੇਗਾ ਲਾਜ਼ਮੀ
ਮੈਲਬਰਨ: COVID-19 ਦੇ ਕੇਸਾਂ ਵਿੱਚ ਵਾਧੇ ਦੇ ਕਾਰਨ, ਵੈਸਟ ਆਸਟ੍ਰੇਲੀਆ (WA) ਦੇ ਸਿਹਤ ਵਿਭਾਗ ਨੇ ਸਰਕਾਰੀ ਹਸਪਤਾਲਾਂ ਵਿੱਚ ਮਾਸਕ ਪਹਿਨਣਾ ਮੁੜ ਲਾਜ਼ਮੀ ਕਰ ਦਿੱਤਾ ਹੈ। ਅਗਲੇ ਸੋਮਵਾਰ ਤੋਂ ਸ਼ੁਰੂ ਕਰਦੇ

ਭਾਰਤ ਅਤੇ ਆਸਟ੍ਰੇਲੀਆ ਵਿਚਕਾਰ 2+2 ਮੰਤਰੀ ਪੱਧਰੀ ਗੱਲਬਾਤ ਸੋਮਵਾਰ ਨੂੰ, ਡਿਪਟੀ PM ਮਾਰਲਸ PM ਮੋਦੀ ਨਾਲ ਵੇਖਣਗੇ ਵਿਸ਼ਵ ਕੱਪ ਦਾ ਫ਼ਾਈਨਲ ਮੈਚ
ਮੈਲਬਰਨ: ਆਸਟ੍ਰੇਲੀਅਨ ਵਿਦੇਸ਼ ਮੰਤਰੀ ਪੈਨੀ ਵੋਂਗ ਅਤੇ ਰੱਖਿਆ ਮੰਤਰੀ ਰਿਚਰਡ ਮਾਰਲਸ ਸੋਮਵਾਰ ਨੂੰ 2+2 (ਟੂ-ਪਲੱਸ-ਟੂ) ਮੰਤਰੀ ਪੱਧਰੀ ਵਾਰਤਾ ਵਿੱਚ ਹਿੱਸਾ ਲੈਣ ਲਈ ਭਾਰਤ ਆਉਣ ਵਾਲੇ ਹਨ ਜਿਸ ਦੌਰਾਨ ਦੋਹਾਂ ਦੇਸ਼ਾਂ

ਆਸਟ੍ਰੇਲੀਆ ’ਚ ਵਿਦਿਆਰਥੀਆਂ ਨੇ ਸਕੂਲ ਛੱਡ ਕੇ ਰੈਲੀ ਕੱਢੀ, ਜਾਣੋ ਸਕੂਲ ਤੋਂ ਛੁੱਟੀ ਦਾ ਕੀ ਦਿੱਤਾ ਕਾਰਨ (Climate Change Rally)
ਮੈਲਬਰਨ: ਆਸਟ੍ਰੇਲੀਆ ਭਰ ਵਿਚ ਹਜ਼ਾਰਾਂ ਵਿਦਿਆਰਥੀ ਜਲਵਾਯੂ ਤਬਦੀਲੀ (Climate Change) ’ਤੇ ਸਰਕਾਰ ਦੀ ਕਾਰਵਾਈ ਦੀ ਘਾਟ ਦਾ ਵਿਰੋਧ ਕਰਨ ਲਈ ਸੜਕਾਂ ’ਤੇ ਉਤਰ ਆਏ। ਸ਼ੁੱਕਰਵਾਰ ਨੂੰ ਹੋਏ ਵਿਰੋਧ ਪ੍ਰਦਰਸ਼ਨ ’ਚ

ਘਰ ਕਿਰਾਏ ’ਤੇ ਦੇਣ ਦੇ ਨਾਂ ’ਤੇ ਹਜ਼ਾਰਾਂ ਡਾਲਰ ਦੀ ਠੱਗੀ (Rental Scam), ਮੈਰੀਲੈਂਡ ’ਚ 35 ਵਰ੍ਹਿਆਂ ਦਾ ਵਿਅਕਤੀ ਗ੍ਰਿਫ਼ਤਾਰ
ਮੈਲਬਰਨ: ਸਿਡਨੀ ਦੇ ਇੱਕ ਵਿਅਕਤੀ ’ਤੇ ਸੋਸ਼ਲ ਮੀਡੀਆ ਰਾਹੀਂ ਕਿਰਾਏ ਦੇ ਮਕਾਨ ਭਾਲ ਕਰ ਰਹੇ ਸੰਭਾਵੀ ਕਿਰਾਏਦਾਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਕਥਿਤ ਵੱਡੇ ਘਪਲੇ (Rental Scam) ਦਾ ਦੋਸ਼ ਲਗਾਇਆ ਗਿਆ

ਸਾਊਥ ਆਸਟ੍ਰੇਲੀਆ (SA) ’ਚ ਪੁਲਿਸ ਮੁਲਾਜ਼ਮ ਦਾ ਗੋਲੀਆਂ ਮਾਰ ਕੇ ਕਤਲ, 2002 ਤੋਂ ਬਾਅਦ ਅਜਿਹੀ ਪਹਿਲੀ ਘਟਨਾ (Police officer shot dead)
ਐਡੀਲੇਡ: ਸਾਊਥ ਆਸਟਰੇਲੀਆ (SA) ਸਟੇਟ ’ਚ ਇੱਕ 53 ਵਰ੍ਹਿਆਂ ਦੇ ਪੁਲਿਸ ਅਫ਼ਸਰ ਦਾ ਇੱਕ ਪੇਂਡੂ ਇਲਾਕੇ ’ਚ ਗੋਲੀ ਮਾਰ ਕੇ ਕਤਲ (Police officer shot dead) ਕਰ ਦਿੱਤਾ ਗਿਆ। ਸ਼ੁੱਕਰਵਾਰ ਸਵੇਰੇ,

ਆਸਟ੍ਰੇਲੀਆ ਦੇ ਵੀਜ਼ਾ ਕਾਨੂੰਨ (Visa Law) ’ਚ ਰਾਤੋ-ਰਾਤ ਤਬਦੀਲੀ, ਵਿਰੋਧੀ ਧਿਰ ਨੇ ਦਸਿਆ ਲੋਕਤੰਤਰੀ ਪ੍ਰਕਿਰਿਆਵਾਂ ’ਤੇ ਹਮਲਾ
ਮੈਲਬਰਨ: ਇਮੀਗ੍ਰੇਸ਼ਨ ਨਜ਼ਰਬੰਦੀ ਤੋਂ ਰਿਹਾਅ ਹੋਏ ਵਿਅਕਤੀਆਂ ‘ਤੇ ਲਾਜ਼ਮੀ ਕਰਫਿਊ ਅਤੇ ਇਲੈਕਟ੍ਰਾਨਿਕ ਟਰੈਕਿੰਗ ਬਰੇਸਲੇਟ ਰਾਹੀਂ ਨਿਗਰਾਨੀ ਲਗਾਉਣ ਲਈ ਸੰਸਦ ਵਿਚ ਨਵੇਂ ਕਾਨੂੰਨ (Visa Law) ਪਾਸ ਕੀਤੇ ਗਏ ਹਨ। ਇਹ ਕਾਨੂੰਨ

ਮੈਲਬਰਨ ’ਚ 12 ਸਾਲਾਂ ਦੀ ਕੁੜੀ ਕਤਲ ਦੇ ਦੋਸ਼ ’ਚ ਗ੍ਰਿਫ਼ਤਾਰ (12 years old girl arrested for murder), ਵਕੀਲ ਨੇ ਕਿਹਾ…
ਮੈਲਬਰਨ: 12 ਸਾਲਾਂ ਦੀ ਇੱਕ ਕੁੜੀ ਨੂੰ ਮੈਲਬਰਨ ਵਾਸੀ ਇੱਕ 37 ਸਾਲਾਂ ਦੀ ਔਰਤ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ (12 years old girl arrested for

ਸਿੱਖ ਵਿਰਾਸਤ ਬਾਰੇ ਸਿਡਨੀ ’ਚ ਪ੍ਰਦਰਸ਼ਨੀ ਸ਼ੁਰੂ, ਆਸਟ੍ਰੇਲੀਆ ’ਚ ਸਿੱਖਾਂ ਦੇ 138 ਸਾਲਾਂ ਦੇ ਇਤਿਹਾਸ ’ਤੇ ਪਾਇਆ ਚਾਨਣਾ (Sikhs Exhibition in Sydney)
ਮੈਲਬਰਨ: ਦੋਨਾਂ ਵਿਸ਼ਵ ਯੁੱਧਾਂ ਵਿੱਚ ਸਿੱਖਾਂ ਦੇ ਯੋਗਦਾਨ, ਉਨ੍ਹਾਂ ਦੇ ਚੈਰੀਟੇਬਲ ਕੰਮਾਂ ਅਤੇ ਪੰਜਾਬੀ ਵਿਰਾਸਤ ਦੇ ਹੋਰ ਪਹਿਲੂਆਂ ਦਾ ਪ੍ਰਦਰਸ਼ਨ ਕਰਨ ਲਈ ਪੱਛਮੀ ਸਿਡਨੀ ਵਿੱਚ ਲਿਵਰਪੂਲ ਖੇਤਰੀ ਅਜਾਇਬ ਘਰ ਵਿੱਚ

ਮੈਲਬਰਨ ਏਅਰਪੋਰਟ ਰੇਲ ਲਿੰਕ (Airport Rail Link) ’ਤੇ ਨਹੀਂ ਚੱਲੇਗੀ ਫ਼ੈਡਰਲ ਫ਼ੰਡਿੰਗ ਦੀ ਕੈਂਚੀ, ਵਿਕਟੋਰੀਆ ਦੀ ਸਰਕਾਰ ਨੂੰ ਕੰਮ ਸ਼ੁਰੂ ਕਰਨ ਦੀ ਅਪੀਲ
ਮੈਲਬਰਨ: ਮੈਲਬਰਨ ਦਾ ਲੰਬੇ ਸਮੇਂ ਤੋਂ ਯੋਜਨਾਬੱਧ ਏਅਰਪੋਰਟ ਰੇਲ ਲਿੰਕ (Airport Rail Link) ਫ਼ੈਡਰਲ ਸਰਕਾਰ ਵੱਲੋਂ ਕਈ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੇ ’ਤੇ ਵੱਡੇ ਫ਼ੰਡਿੰਗ ਕੱਟ ਤੋਂ ਬਚ ਗਿਆ ਹੈ।

20 ਸਾਲਾਂ ਪਿੱਛੋਂ ਵਰਲਡ ਕੱਪ ਫਾਈਨਲ (WorldcupFinal) ’ਚ ਆਸਟ੍ਰੇਲੀਆ ਤੇ ਇੰਡੀਆ ਦੁਬਾਰਾ ਭਿੜਣਗੇ, ਜਾਣੋ, ਹੋਰ ਦਿਲਚਸਪ ਤੱਥ
ਮੈਲਬਰਨ: ਭਾਰਤ ’ਚ ਹੋ ਰਹੇ ਆਈ.ਸੀ.ਸੀ. ਕ੍ਰਿਕੇਟ ਵਿਸ਼ਵ ਕੱਪ 2023 ਦੇ ਫ਼ਾਈਨਲ ਮੈਚ (WorldcupFinal) ’ਚ ਇੰਡੀਆ ਅਤੇ ਆਸਟ੍ਰੇਲੀਆ ਦਾ ਮੁਕਾਬਲਾ ਹੋਵੇਗਾ। ਆਸਟ੍ਰੇਲੀਆ ਨੇ ਫਸਵੇਂ ਸੈਮੀਫ਼ਾਈਨਲ ਮੈਚ ’ਚ ਦੱਖਣੀ ਅਫ਼ਰੀਕਾ ਨੂੰ

ਪਰਵਾਸੀਆਂ (Migrants) ਬਾਰੇ ਆਸਟ੍ਰੇਲੀਆ ਨੇ ਲਿਆਂਦਾ ਨਵਾਂ ਕਾਨੂੰਨ, ਜਾਣੋ ਕੀ ਪਈ ਸੀ ਐਮਰਜੈਂਸੀ
ਮੈਲਬਰਨ: ਆਸਟਰੇਲੀਆਈ ਸਰਕਾਰ ਨੇ ਇੱਕ ਐਮਰਜੈਂਸੀ ਕਾਨੂੰਨ ਪੇਸ਼ ਕੀਤਾ ਹੈ ਜਿਸ ਹੇਠ ਅਜਿਹੇ ਉੱਚ ਜੋਖਮ ਵਾਲੇ ਪ੍ਰਵਾਸੀਆਂ (Migrants) ਨੂੰ ਪੰਜ ਸਾਲ ਤਕ ਕੈਦ ’ਚ ਰਖਿਆ ਜਾ ਸਕਦਾ ਹੈ ਜੋ ਆਪਣੀਆਂ

Dark Web ’ਤੇ ਜਾਅਲੀ ਆਸਟ੍ਰੇਲੀਅਨ ਦਸਤਾਵੇਜ਼ਾਂ ਦੀ ਵਿਕਰੀ ਜ਼ੋਰਾਂ ’ਤੇ, ਪੀ.ਐਚ.ਡੀ. ਵਿਦਿਆਰਥਣ ਨੇ ਅਪਰਾਧੀਆਂ ਨੂੰ ਫੜਨ ਲਈ ਵਿਕਸਤ ਕੀਤਾ ਸਿਸਟਮ
ਮੈਲਬਰਨ: ਯੂਨੀਵਰਸਿਟੀ ਆਫ਼ ਟੈਕਨਾਲੋਜੀ ਸਿਡਨੀ (UTS) ਦੇ ਸੈਂਟਰ ਆਫ਼ ਫੋਰੈਂਸਿਕ ਸਾਇੰਸ ਵੱਲੋਂ ਕੀਤੀ ਇੱਕ ਖੋਜ ਅਨੁਸਾਰ ਡਾਰਕ ਵੈੱਬ (Dark Web) ’ਤੇ ਜਾਅਲੀ ਆਸਟ੍ਰੇਲੀਆਈ ਪਛਾਣ ਦਸਤਾਵੇਜ਼ ਦੀ ਵਿਕਰੀ ਜ਼ੋਰਾਂ ’ਤੇ ਹੈ

ਆਸਟ੍ਰੇਲੀਆ ’ਚ ਵਧੀ ਬੇਰੁਜ਼ਗਾਰੀ ਦਰ, ਜਾਣੋ ਪਿਛਲੇ ਮਹੀਨੇ ਕਿੰਨੇ ਵਧੇ ਬੇਰੁਜ਼ਗਾਰ (unemployment rate increases)
ਮੈਲਬਰਨ: ਪਿਛਲੇ 30 ਦਿਨਾਂ ਵਿੱਚ 50,000 ਤੋਂ ਵੱਧ ਲੋਕਾਂ ਨੂੰ ਕੰਮ ਮਿਲਣ ਦੇ ਬਾਵਜੂਦ ਅਕਤੂਬਰ ਵਿੱਚ ਆਸਟਰੇਲੀਆ ਦੀ ਬੇਰੁਜ਼ਗਾਰੀ ਦਰ ਵਧ ਕੇ (unemployment rate increases) 3.7 ਪ੍ਰਤੀਸ਼ਤ ਹੋ ਗਈ ਹੈ।

ਤਸਮਾਨੀਆ ’ਚ ਪੰਜਾਬੀ ਮੂਲ ਦਾ ਰੈਸਟੋਰੈਂਟ ਮਾਲਕ ਨਸਲੀ ਸੋਸ਼ਣ (Racist abuse) ਦਾ ਸ਼ਿਕਾਰ, ਪੁਲਿਸ ਦੀ ਜਾਂਚ ਸ਼ੁਰੂ
ਮੈਲਬਰਨ: ਆਸਟ੍ਰੇਲੀਆ ਦੇ ਗ੍ਰੇਟਰ ਹੋਬਾਰਟ ਵਿੱਚ ਇੱਕ ਪ੍ਰਸਿੱਧ ਭਾਰਤੀ ਰੈਸਟੋਰੈਂਟ ਦੇ ਮਾਲਕ ਜਰਨੈਲ ਸਿੰਘ ਨੂੰ ਨਸਲੀ ਸ਼ੋਸ਼ਣ (Racist abuse) ਦਾ ਸ਼ਿਕਾਰ ਬਣਾਇਆ ਗਿਆ ਹੈ। ਸਥਾਨਕ ਭਾਰਤੀ ਭਾਈਚਾਰੇ ਨੇ ਇਨ੍ਹਾਂ ਘਟਨਾਵਾਂ

ਬੀਤੀ ਤਿਮਾਹੀ ਦੌਰਾਨ ਦਰਜ ਕੀਤਾ ਗਿਆ ਆਸਟਰੇਲੀਅਨਾਂ ਦੀਆਂ ਤਨਖਾਹਾਂ ’ਚ 26 ਸਾਲਾਂ ਦਾ ਸਭ ਤੋਂ ਵੱਡਾ ਉਛਾਲ (Aussie wages record highest quarterly jump)
ਮੈਲਬਰਨ: ਆਸਟ੍ਰੇਲੀਆਈ ਉਜਰਤਾਂ (Wages) ਨੇ ਵੇਜ ਪ੍ਰਾਈਸ ਇੰਡੈਕਸ ਦੇ 26 ਸਾਲਾਂ ਦੇ ਇਤਿਹਾਸ ’ਚ ਸਭ ਤੋਂ ਵੱਡਾ ਤਿਮਾਹੀ ਵਾਧਾ ਦਰਜ ਕੀਤਾ ਹੈ, ਪਰ ਫਿਰ ਵੀ ਇਹ ਮਹਿੰਗਾਈ ਦੇ ਪੱਧਰ ਤੋਂ

ਆਸਟ੍ਰੇਲੀਆ ’ਚ ਜੀਣ ਦੀ ਲਾਗਤ ਦੇ ਸੰਕਟ (Cost-of-living crisis) ਦਾ ਸਭ ਤੋਂ ਵੱਧ ਅਸਰ ਨੌਜਵਾਨ ’ਤੇ, ਜਾਣੋ ਕੀ ਨਵੇਂ ਸਰਵੇ ’ਚ ਕੀ ਕਹਿੰਦੇ ਨੇ ਨੌਜਵਾਨ
ਮੈਲਬਰਨ: ਮੋਨਾਸ਼ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਵਿੱਚ ਪਾਇਆ ਗਿਆ ਕਿ 18 ਤੋਂ 24 ਸਾਲ ਦੀ ਉਮਰ ਦੇ ਨੌਜਵਾਨ ਆਸਟ੍ਰੇਲੀਅਨ ਜੀਣ ਦੀਆਂ ਲਾਗਤਾਂ ’ਚ ਹੋਏ ਵਾਧੇ (Cost-of-living crisis) ਦਾ

ਇਸ ਸਟੇਟ ਦੇ ਮਕਾਨ ਮਾਲਕ ਜਲਦ ਹੀ ‘ਪਲੈਨਿੰਗ ਪਰਮਿਟ’ ਤੋਂ ਬਗ਼ੈਰ ਬਣਾ ਸਕਣਗੇ ਗ੍ਰੈਨੀ ਫਲੈਟ (Granny Flats)
ਮੈਲਬਰਨ: ਆਸਟ੍ਰੇਲੀਆ ਦੇ ਸਟੇਟ ਵਿਕਟੋਰੀਆ ’ਚ ਘਰਾਂ ਦੇ ਮਾਲਕਾਂ ਨੂੰ ਜਲਦੀ ਹੀ ਪਲੈਨਿੰਗ ਪਰਮਿਟ ਤੋਂ ਬਗ਼ੈਰ ਆਪਣੀ ਜ਼ਮੀਨ ’ਤੇ ਗ੍ਰੈਨੀ ਫਲੈਟ (Granny Flats) ਬਣਾਉਣ ਦੀ ਇਜਾਜ਼ਤ ਮਿਲੇਗੀ। ਅਗਲੇ ਮਹੀਨੇ ਤੋਂ,

ਇਹ ਸਟੇਟ ਲਗਾ ਰਿਹੈ ਖਤਰਨਾਕ ਕੁੱਤਿਆਂ ਦੀਆਂ ਨਸਲਾਂ (Dangerous dog breeds) ’ਤੇ ਪਾਬੰਦੀ, ਪੰਜ ਨਸਲਾਂ ਦੇ ਕੁੱਤੇ ਰੱਖਣ ਵਾਲਿਆਂ ਨੂੰ ਹੋ ਸਕਦੀ ਹੈ ਜੇਲ ਦੀ ਸਜ਼ਾ
ਮੈਲਬਰਨ: ਸਟੇਟ ਦੇ ਲੋਕਾਂ ਨੂੰ ਖਤਰਨਾਕ ਕੁੱਤਿਆਂ (Dangerous dog breeds) ਤੋਂ ਲੋਕਾਂ ਨੂੰ ਸੁਰੱਖਿਤ ਰੱਖਣ ਅਤੇ ਗੈਰ-ਜ਼ਿੰਮੇਵਾਰ ਕੁੱਤਿਆਂ ਦੇ ਮਾਲਕਾਂ ’ਤੇ ਕਾਰਵਾਈ ਕਰਨ ਲਈ ਕੁਈਨਜ਼ਲੈਂਡ ਸਰਕਾਰ ਇੱਕ ਕਾਨੂੰਨ ਬਣਾਉਣ ਜਾ

Optus ਨੇ ਵਿਸ਼ਾਲ ਨੈੱਟਵਰਕ ਆਊਟੇਜ ਦੇ ਕਾਰਨਾਂ ਦਾ ਖੁਲਾਸਾ ਕੀਤਾ, ਪਰ ਮਾਹਰਾਂ ਨੂੰ ਨਹੀਂ ਮਿਲਿਆ ਸਵਾਲਾਂ ਦਾ ਜਵਾਬ
ਮੈਲਬਰਨ: ਪ੍ਰਮੁੱਖ ਦੂਰਸੰਚਾਰ ਕੰਪਨੀ Optus ਨੇ ਪਿਛਲੇ ਹਫ਼ਤੇ ਦੇ ਵਿਆਪਕ ਨੈਟਵਰਕ ਆਊਟੇਜ ਲਈ ਇੱਕ ਨਿਯਮਤ ਸੌਫਟਵੇਅਰ ਅਪਡੇਟ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਜੋ ਗਲਤ ਹੋ ਗਿਆ ਸੀ। ਰਾਊਟਰ ਮੇਨਟੇਨੈਂਸ ਤੋਂ ਬਾਅਦ

ਅੱਗ (Bushfire) ਤੋਂ ਬਚਾਅ ਲਈ ਕੁਈਨਜ਼ਲੈਂਡ ਰੇਲ ਨੇ ਕਢਿਆ ਅਨੋਖਾ ਹੱਲ, 12 ਦੀ ਬਜਾਏ ਚਾਰ ਹਫ਼ਤਿਆਂ ’ਚ ਪੂਰਾ ਹੋਇਆ ਕੰਮ
ਮੈਲਬਰਨ: ਕੁਈਨਜ਼ਲੈਂਡ ਰੇਲ (QR) ਵੱਲੋਂ ਅੱਗ ਦੇ ਖ਼ਤਰੇ ਵਾਲੇ ਘਾਹ (Bushfire) ਨੂੰ ਖ਼ਤਮ ਕਰਨ ਲਈ ਬੱਕਰੀਆਂ ਦੇ ਇੱਕ ਝੁੰਡ ਦੀ ਵਰਤੋਂ ਕੀਤੀ ਜਾ ਰਹੀ ਹੈ। ਦੂਰ ਉੱਤਰੀ ਕੁਈਨਜ਼ਲੈਂਡ ਵਿੱਚ, ਟੁਲੀ

ਆਸਟ੍ਰੇਲੀਆ ’ਚ ਕਿਰਾਏਦਾਰਾਂ ਦੀ ਹਾਲਤ ਬਦ ਤੋਂ ਬਦਤਰ ਹੋਈ (Rental Crisis Worsens), ਜਾਣੋ ਸਭ ਤੋਂ ਮਹਿੰਗੇ 10 Suburbs
ਮੈਲਬਰਨ: ਪੂਰੇ ਆਸਟ੍ਰੇਲੀਆ ਵਿੱਚ ਕਿਰਾਏ ਦੇ ਘਰਾਂ ’ਚ ਰਹਿਣਾ ਦਿਨ-ਬ-ਦਿਨ ਮਹਿੰਗਾ ਹੁੰਦਾ ਜਾ ਰਿਹਾ ਹੈ (Rental Crisis Worsens), ਜਿਸ ਕਾਰਨ ਘੱਟ ਆਮਦਨੀ ਵਾਲੇ ਵਿਅਕਤੀਆਂ ਲਈ ਇੱਕ ਚੁਣੌਤੀਪੂਰਨ ਮਾਹੌਲ ਬਣ ਰਿਹਾ

ਵਿਦਿਆਰਥੀਆਂ ਨੂੰ ਸਕੂਲ ਛੱਡ ਕੇ ਫਲਸਤੀਨ ਰੈਲੀ (Palestine Rally) ’ਚ ਸ਼ਾਮਲ ਹੋਣ ਦੀ ਅਪੀਲ, ਜਾਣੋ ਕੀ ਬੋਲੇ ਸਿਆਸਤਦਾਨ
ਮੈਲਬਰਨ: ਇੱਕ ਫਲਸਤੀਨ ਹਮਾਇਤੀ ਸਮੂਹ ‘ਫ੍ਰੀ ਫਲਸਤੀਨ ਮੈਲਬਰਨ’ ਨੇ ਮੈਲਬਰਨ ਸਕੂਲ ਦੇ ਵਿਦਿਆਰਥੀਆਂ ਨੂੰ ਵੀਰਵਾਰ ਨੂੰ ਸੀ.ਬੀ.ਡੀ. ਵਿੱਚ ਇੱਕ ਸ਼ਹਿਰ ਵਿਆਪੀ ਸਕੂਲ ਵਾਕਆਊਟ ਅਤੇ ਰੈਲੀ (Palestine Rally) ਵਿੱਚ ਹਿੱਸਾ ਲੈਣ

ਆਸਟ੍ਰੇਲੀਆਈ ਬੰਦਰਗਾਹਾਂ ’ਤੇ ਵੱਡਾ ਸਾਈਬਰ ਹਮਲਾ (Cyber Attack), 40 ਫ਼ੀ ਸਦੀ ਵਪਾਰ ਠੱਪ, ਭਾਰਤ ’ਤੇ ਵੀ ਪੈ ਸਕਦਾ ਹੈ ਅਸਰ
ਮੈਲਬਰਨ: ਇੱਕ ਵੱਡੇ ਸਾਈਬਰ ਹਮਲੇ (Cyber Attack) ਨੇ ਆਸਟ੍ਰੇਲੀਆ ਭਰ ਦੀਆਂ ਕਈ ਵੱਡੀਆਂ ਬੰਦਰਗਾਹਾਂ (Ports) ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਬੰਦਰਗਾਹਾਂ ਰਾਹੀਂ ਹੁੰਦੇ ਵਪਾਰ ’ਚ ਵੱਡੀ ਰੁਕਾਵਟ ਅਤੇ ਦੇਰੀ

ਆਸਟ੍ਰੇਲੀਆ ’ਚ ਰੀਅਲ ਅਸਟੇਟ (Real Estate) ਦੀ ਕੁੱਲ ਕੀਮਤ 10.2 ਟ੍ਰਿਲੀਅਨ ਡਾਲਰ ਹੋਈ, ਇਸ ਸਟੇਟ ਦੀ ਰਾਜਧਾਨੀ ’ਚ ਵਧੀਆਂ ਸਭ ਤੋਂ ਵੱਧ ਕੀਮਤਾਂ
ਮੈਲਬਰਨ: ਅਕਤੂਬਰ ਮਹੀਨੇ ਦੇ ਅੰਕੜਿਆਂ ਅਨੁਸਾਰ ਆਸਟ੍ਰੇਲੀਆ ਵਿੱਚ ਰਿਹਾਇਸ਼ੀ ਰੀਅਲ ਅਸਟੇਟ (Real Estate) ਦਾ ਸੰਯੁਕਤ ਮੁੱਲ 10.2 ਟ੍ਰਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ। CoreLogic ਵੱਲੋਂ ਪੇਸ਼ ਰਿਪੋਰਟ ਅਨੁਸਾਰ ਰਾਸ਼ਟਰੀ ਘਰੇਲੂ

ਵੈਸਟ ਆਸਟ੍ਰੇਲੀਆ ਦੀ ਸਭ ਤੋਂ ਬਜ਼ੁਰਗ ਔਰਤ ਦਾ ਦੇਹਾਂਤ, ਜਾਣੋ 110 ਸਾਲ ਦੀ ਬੇਬੇ ਵੱਲੋਂ ਦਸਿਆ ਲੰਮੀ ਉਮਰ ਦਾ ਰਾਜ਼ (WA’s oldest person dies)
ਮੈਲਬਰਨ: ਵੈਸਟ ਆਸਟ੍ਰੇਲੀਆ ਦੀ ਸਭ ਤੋਂ ਬਜ਼ੁਰਗ ਵਿਅਕਤੀ (WA’s oldest person dies) ਮੰਨੀ ਜਾਂਦੀ ਡੁਲਸੀ ਫਾਵਸੇਟ ਦਾ ਪਿਛਲੇ ਹਫ਼ਤੇ 110 ਸਾਲ ਦੀ ਉਮਰ ਵਿੱਚ ਗੇਰਾਲਡਟਨ ਨਰਸਿੰਗ ਹੋਮ ਵਿੱਚ ਦਿਹਾਂਤ ਹੋ

ਐਡੀਲੇਡ ਜਾ ਰਹੇ ਕਰੂਜ਼ ਜਹਾਜ਼ ’ਤੇ COVID-19 ਦਾ ਪ੍ਰਕੋਪ, ਪੇਟ ਦੀ ਖ਼ਰਾਬੀ ਨਾਲ ਵੀ ਜੂਝ ਰਹੇ ਹਨ ਕਈ ਮੁਸਾਫ਼ਰ
ਮੈਲਬਰਨ: ਪ੍ਰਿੰਸੈਸ ਕਰੂਜ਼ ਵੱਲੋਂ ਚਲਾਇਆ ਜਾਂਦਾ ਇੱਕ ਕਰੂਜ਼ ਲਾਈਨਰ ‘ਗ੍ਰੈਂਡ ਪ੍ਰਿੰਸੈਸ’ ’ਤੇ COVID-19 ਅਤੇ ਪੇਟ ’ਚ ਖ਼ਰਾਬੀ ਦੇ ਦੋਹਰੇ ਪ੍ਰਕੋਪ ਨਾਲ ਨਜਿੱਠ ਰਿਹਾ ਹੈ। ਜਹਾਜ਼ ਦੇ ਸੋਮਵਾਰ ਨੂੰ ਪੋਰਟ ਐਡੀਲੇਡ

ਹਾਈ ਕੋਰਟ ਦੇ ਇਤਿਹਾਸਕ ਫੈਸਲੇ ਮਗਰੋਂ ਇਮੀਗ੍ਰੇਸ਼ਨ ਨਜ਼ਰਬੰਦੀ (Immigration Detention) ’ਚੋਂ 80 ਲੋਕ ਰਿਹਾਅ, ਵਿਰੋਧੀ ਧਿਰ ਨੇ ਮੰਗਿਆ ਸਰਕਾਰ ਤੋਂ ਜਵਾਬ
ਮੈਲਬਰਨ: ਇਮੀਗ੍ਰੇਸ਼ਨ ਮੰਤਰੀ ਨੇ ਖੁਲਾਸਾ ਕੀਤਾ ਹੈ ਕਿ ਹਾਈ ਕੋਰਟ ਵੱਲੋਂ ਦੇਸ਼ ਨਿਕਾਲੇ ਦੀ ਕੋਈ ਅਸਲ ਸੰਭਾਵਨਾ ਨਾ ਹੋਣ ਵਾਲੇ ਕੈਦੀਆਂ ਨੂੰ ਜੇਲ ’ਚ ਰੱਖਣਾ ਗੈਰ-ਕਾਨੂੰਨੀ ਕਰਾਰ ਦੇਣ ਦੇ ਫੈਸਲੇ

ਫਿਕਸਡ ਟਰਮ ਕੰਟਰੈਕਟ (FTC) ’ਚ ਵੱਡਾ ਬਦਲਾਅ, 4 ਲੱਖ ਆਸਟ੍ਰੇਲੀਆਈ ਕਾਮਿਆਂ ਲਈ ਰਾਹਤ ਦੀ ਖ਼ਬਰ
ਮੈਲਬਰਨ: ਆਸਟ੍ਰੇਲੀਆ ਵਿੱਚ ਫੇਅਰ ਵਰਕ ਓਮਬਡਸਮੈਨ (Fair Work Ombudsman) ਨੇ ਫਿਕਸਡ-ਟਰਮ ਕੰਟਰੈਕਟਸ (FTCs) ਦੇ ਨਿਯਮਾਂ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਦਾ ਐਲਾਨ ਕੀਤਾ ਹੈ, ਜਿਸ ਨਾਲ ਲਗਭਗ 400,000 ਕਰਮਚਾਰੀਆਂ ਨੂੰ ਲਾਭ

ਪਹਿਲੀ ਵਾਰ ਪਾਕਿਸਤਾਨੀ ਪੰਜਾਬ ਸਰਕਾਰ ਨੇ ਦੁਨੀਆ ਭਰ ਦੇ ਸਿੱਖਾਂ ਲਈ ਸ਼ੁਰੂ ਕੀਤਾ Sikh Yatra Booking Portal
ਮੈਲਬਰਨ: ਪਹਿਲੀ ਵਾਰ, ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਤੀਰਥ ਯਾਤਰਾ ਲਈ ਭਾਰਤ ਅਤੇ ਦੁਨੀਆ ਦੇ ਹੋਰ ਹਿੱਸਿਆਂ ਤੋਂ ਆਉਣ ਵਾਲੇ ਸਿੱਖਾਂ ਲਈ ਇੱਕ ਆਨਲਾਈਨ ਹੋਟਲ ਬੁਕਿੰਗ ਅਤੇ ਸੁਰੱਖਿਆ ਸੇਵਾਵਾਂ ਪੋਰਟਲ

ਡੇਲਸਫੋਰਡ ਪੱਬ ਹਾਦਸਾ (Daylesford pub crash) ਪੀੜਤਾ ਜੂਝ ਰਹੀ ਹੈ ਸਵਾਲਾਂ ਨਾਲ, ਡਰਾਈਵਰ ’ਤੇ ਅਜੇ ਤਕ ਪੁਲਿਸ ਨੇ ਕੋਈ ਦੋਸ਼ ਦਰਜ ਨਹੀਂ ਕੀਤੇ
ਮੈਲਬਰਨ: ਵਿਕਟੋਰੀਅਨ ਪੱਬ ਹਾਦਸੇ (Daylesford pub crash) ਦੇ ਬਚੇ ਹੋਏ ਪੀੜਤਾਂ ਵਿੱਚੋਂ ਇੱਕ ਰੁਚੀ ਭਾਟੀਆ ਦੀ ਨਜ਼ਦੀਕੀ ਸਹੇਲੀ ਨੇ ਕਿਹਾ ਹੈ ਕਿ ਸੋਗ ’ਚ ਡੁੱਬੀ ਮਾਂ ਨੂੰ ਉਨ੍ਹਾਂ ਸਵਾਲ ਦੇ

ਭਾਰਤ ਨੇ ਵਿਦੇਸ਼ੀ ’ਵਰਸਿਟੀਆਂ ਦੇ ਕੈਂਪਸ ਖੋਲ੍ਹਣ ਵਾਲੇ ਨਿਯਮਾਂ ’ਚ ਦਿੱਤੀ ਢਿੱਲ, ਆਸਟ੍ਰੇਲੀਆ ਦੀ ਇਹ ’ਵਰਸਿਟੀ ਸਥਾਪਤ ਕਰੇਗੀ ਬੈਂਗਲੁਰੂ ’ਚ ਆਪਣਾ ਕੈਂਪਸ (After new UGC Guidelines Australian University to open campus in India)
ਮੈਲਬਰਨ: ਆਸਟ੍ਰੇਲੀਆ ਵਿੱਚ ਪੱਛਮੀ ਸਿਡਨੀ ਯੂਨੀਵਰਸਿਟੀ (WSU) ਨੇ 2025 ਤੱਕ ਬੈਂਗਲੁਰੂ, ਭਾਰਤ ਵਿੱਚ ਇੱਕ ਕੈਂਪਸ ਖੋਲ੍ਹਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ। ਇਹ ਭਾਰਤ ਵਿੱਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਨੇ

ਕੀ ਪ੍ਰਵਾਸੀ (Immigrants) ਆਸਟ੍ਰੇਲੀਆਈ ਲੋਕਾਂ ਦੀਆਂ ਨੌਕਰੀਆਂ ਖੋਹ ਰਹੇ ਹਨ? ਪੁੱਛਣ ਵਾਲਾ NSW ਦਾ ਸਰਵੇ ਰੱਦ, ਜਾਣੋ ਹੁਣ ਕਿਸ ਪਾਸੇ ਲੱਗੇਗਾ ਬਚਿਆ ਪੈਸਾ
ਮੈਲਬਰਨ: ਆਸਟ੍ਰੇਲੀਆ ਵਿੱਚ ਨਿਊ ਸਾਊਥ ਵੇਲਜ਼ (NSW) ਸਰਕਾਰ ਨੇ 2 ਮਿਲੀਅਨ ਡਾਲਰ ਦੀ ਉਸ ਸਕੀਮ ਨੂੰ ਬੰਦ ਕਰ ਦਿੱਤਾ ਹੈ ਜੋ ਵੋਟਰਾਂ ਦੇ ‘ਰਾਜ਼ੀ’ ਹੋਣ ਬਾਰੇ ਸਰਵੇਖਣ ਕਰਦੀ ਸੀ। ਇਸ

ਆਸਟ੍ਰੇਲੀਆ ਹਾਈ ਕੋਰਟ ਦੇ ਮਹੱਤਵਪੂਰਨ ਫੈਸਲੇ ਮਗਰੋਂ ਕਈ ਨਜ਼ਰਬੰਦ ਸ਼ਰਨਾਰਥੀਆਂ (Immigration Detention)ਦੀ ਰਿਹਾਈ ਦੀਆਂ ਤਿਆਰੀਆਂ ਸ਼ੁਰੂ
ਮੈਲਬਰਨ: ਆਸਟ੍ਰੇਲੀਆ ਹਾਈ ਕੋਰਟ ਦੇ ਇੱਕ ਮਹੱਤਵਪੂਰਨ ਫੈਸਲੇ ਤੋਂ ਬਾਅਦ ਬਹੁਤ ਸਾਰੇ ਸ਼ਰਨਾਰਥੀਆਂ ਨੂੰ ਇਮੀਗ੍ਰੇਸ਼ਨ ਨਜ਼ਰਬੰਦੀ (Immigration Detention) ਤੋਂ ਰਿਹਾਅ ਕਰਨ ਲਈ ਤਿਆਰੀ ਚਲ ਰਹੀ ਹੈ। ਪਿਛਲੇ ਦਿਨੀਂ 20 ਸਾਲ

ਆਸਟ੍ਰੇਲੀਆ ’ਚ ਫਿਰ ਵਧਣ ਲੱਗੇ COVID-19 ਦੇ ਮਾਮਲੇ, ਲੋਕਾਂ ਨੂੰ ਮਾਸਕ ਪਹਿਨਣ ਦੀ ਸਲਾਹ ਜਾਰੀ
ਮੈਲਬਰਨ: ਨਿਊ ਸਾਊਥ ਵੇਲਜ਼ (NSW) ਵਿੱਚ COVID-19 ਦੇ ਮਾਮਲੇ ਇੱਕ ਵਾਰ ਫਿਰ ਤੋਂ ਵੱਧ ਰਹੇ ਹਨ। 4 ਨਵੰਬਰ ਤੱਕ ਦੇ ਪੰਦਰਵਾੜੇ ਦੌਰਾਨ 11% ਤੋਂ ਵੱਧ PCR ਟੈਸਟਾਂ ਦੇ ਨਤੀਜੇ ਸਕਾਰਾਤਮਕ

ਆਸਟ੍ਰੇਲੀਆ ਦੇ ਬਿਹਤਰੀਨ ਸਕੂਲਾਂ ਦੀ ਸੂਚੀ ਜਾਰੀ, ਜਾਣੋ ਕਿਹੜੇ ਸਰਕਾਰੀ ਅਤੇ ਨਿੱਜੀ ਸਕੂਲ ਰਹੇ ਸਿਖਰ ’ਤੇ (Best performing schools in Australia)
ਬਿਤਰੀਨ ਆਸਟ੍ਰੇਲੀਅਨ ਸਕੂਲਾਂ ਦੀ ਸੂਚੀ ਆ ਚੁੱਕੀ ਹੈ ਜੋ ਦਸਦੇ ਹਨ ਕਿ ਕਿਹੜੇ ਸਟੇਟ ’ਚ ਸਭ ਤੋਂ ਵਧੀਆ ਸਕੂਲ (Best performing schools in Australia) ਕਿਹੜੇ ਹਨ। The Better Education ਵੱਲੋਂ

ਪ੍ਰਵਾਸੀ ਮਜ਼ਦੂਰਾਂ ਦਾ ਸ਼ੋਸ਼ਣ ਅਸਹਿਣਯੋਗ : ABF, ਅਫ਼ਸਰਾਂ ਨੇ ਕੀਤੀ ਰੈਸਟੋਰੈਂਟਾਂ ਅਤੇ ਬੇਕਰੀਆਂ ਵਰਗੇ 74 ਕਾਰੋਬਾਰਾਂ ਦੀ ਜਾਂਚ
ਮੈਲਬਰਨ: ਆਸਟ੍ਰੇਲੀਅਨ ਬਾਰਡਰ ਫੋਰਸ ਪ੍ਰਵਾਸੀ ਮਜ਼ਦੂਰਾਂ ਦੇ ਸ਼ੋਸ਼ਣ ਨੂੰ ਬਰਦਾਸ਼ਤ ਨਹੀਂ ਕਰੇਗੀ। ਇਸ ਸਬੰਧ ਵਿੱਚ, ਆਸਟ੍ਰੇਲੀਅਨ ਬਾਰਡਰ ਫੋਰਸ (ABF) ਨੇ ਸਪਾਂਸਰ ਕੀਤੇ ਪ੍ਰਵਾਸੀ ਮਜ਼ਦੂਰਾਂ ਦੇ ਭਾਈਚਾਰੇ ਨਾਲ ਜੁੜਨ ਲਈ ਦੂਰ-ਦੁਰਾਡੇ

ਅਕਤੂਬਰ 2023 ਦਰਜ ਕੀਤਾ ਗਿਆ ਹੁਣ ਤਕ ਦਾ ਸਭ ਤੋਂ ਗਰਮ ਮਹੀਨਾ (Hottest October), ਵਿਗਿਆਨੀ ਚਿੰਤਤ
ਮੈਲਬਰਨ: ਪਿਛਲਾ ਮਹੀਨਾ, ਅਕਤੂਬਰ 2023, ਵਿਸ਼ਵ ਪੱਧਰ ’ਤੇ ਰਿਕਾਰਡ ਕੀਤਾ ਗਿਆ ਸਭ ਤੋਂ ਗਰਮ ਅਕਤੂਬਰ (Hottest October) ਸੀ, ਜਿਸ ਤੋਂ ਬਾਅਦ ਸੰਭਾਵਤ ਤੌਰ ’ਤੇ 2023 ਨੂੰ ਵੀ ਇਤਿਹਾਸ ਦਾ ਸਭ

ਪੰਜਾਬਣ ਨੂੰ ‘ਝੂਠੀ’ ਦੱਸ ਕੇ ਭਾਰਤ ਨੇ ਆਸਟ੍ਰੇਲੀਆਈ ਅਦਾਲਤ ਦੇ ਹੁਕਮ ਨੂੰ ਕੀਤਾ ਰੱਦ, ਇਸ ਨਿਯਮ ਹੇਠ ਮੰਗੀ ਆਪਣੇ ਸਾਬਕਾ ਹਾਈ ਕਮਿਸ਼ਨਰ (Ex-Indian high commissioner) ਲਈ ਛੋਟ
ਮੈਲਬਰਨ: ਭਾਰਤ ਨੇ ਆਪਣੇ ਸਾਬਕਾ ਭਾਰਤੀ ਹਾਈ ਕਮਿਸ਼ਨਰ (ex-Indian high commissioner) ਨਵਦੀਪ ਸਿੰਘ ਸੂਰੀ ਨੂੰ ਉਸ ਦੀ ਇੱਕ ਪੰਜਾਬੀ ਮੂਲ ਦੀ ਸਾਬਕਾ ਘਰੇਲੂ ਕਰਮਚਾਰੀ ਨੂੰ ਹਜ਼ਾਰਾਂ ਡਾਲਰ ਮੁਆਵਜ਼ੇ ਵਜੋਂ ਅਦਾ

ਟੈਕਸੀ ਡਰਾਈਵਰਾਂ ’ਤੇ ਹਮਲਿਆਂ ’ਚ ਵਾਧਾ, ਨੌਕਰੀ ਛੱਡਣ ਲਈ ਮਜਬੂਰ ਹੋਏ ਡਰਾਈਵਰ (Assaults on Taxi Drivers on rise)
ਮੈਲਬਰਨ: ਆਸਟ੍ਰੇਲੀਆ ਵਿੱਚ ਟੈਕਸੀ ਡਰਾਈਵਰਾਂ ਨੂੰ ਹਮਲਿਆਂ ਅਤੇ ਦੁਰਵਿਵਹਾਰ (Assaults on Taxi Drivers on rise) ਵਿੱਚ ਚਿੰਤਾਜਨਕ ਵਾਧੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਕੁਝ ਡਰਾਈਵਰ ਇਹ ਕੰਮ

ਆਸਟ੍ਰੇਲੀਅਨ ਤੇ ਭਾਰਤੀ ਸਿੱਖਿਆ ਮੰਤਰੀਆਂ ਦੀ ਮੀਟਿੰਗ, ਇਸ ਭਾਰਤੀ ਸਟੇਟ ’ਚ ਖੁੱਲ੍ਹੇਗਾ ਆਸਟ੍ਰੇਲੀਅਨ ’ਵਰਸਿਟੀ ਦਾ ਕੈਂਪਸ (Australian Education Minister meets Indian Counterpart)
ਮੈਲਬਰਨ: ਭਾਰਤ ਦੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਆਸਟਰੇਲੀਆ ਦੇ ਸਿੱਖਿਆ ਮੰਤਰੀ (Australian Education Minister) ਜੇਸਨ ਕਲੇਰ ਨੇ ਗੁਜਰਾਤ ਦੇ ਗਾਂਧੀਨਗਰ ਵਿੱਚ ਪਹਿਲੀ ਆਸਟਰੇਲੀਆ-ਭਾਰਤ ਸਿੱਖਿਆ ਅਤੇ ਹੁਨਰ ਕੌਂਸਲ (AIESC)

ਅਣਮਿੱਥੇ ਸਮੇਂ ਲਈ ਇਮੀਗ੍ਰੇਸ਼ਨ ਨਜ਼ਰਬੰਦੀ (Indefinite Immigration Detention) ਰੱਦ, ਜਾਣੋ ਕਿੰਨੇ ਲੋਕ ਪੰਜ ਸਾਲਾਂ ਤੋਂ ਵੱਧ ਸਮੇਂ ਤੋਂ ਨੇ ਕੈਦ
ਮੈਲਬਰਨ: ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਲੋਕਾਂ ਨੂੰ ਇਮੀਗ੍ਰੇਸ਼ਨ ਨਜ਼ਰਬੰਦੀ ਵਿੱਚ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਇੱਕ ਫੈਸਲਾ ਗੈਰ-ਕਾਨੂੰਨੀ ਹੈ। ਅਦਾਲਤ ਦਾ ਇਹ ਫੈਸਲਾ 20 ਸਾਲ ਪੁਰਾਣੇ

ਆਸਟ੍ਰੇਲੀਆ ’ਚ ਘਰ ਲਈ ਕਰਜ਼ (Mortgage) ਲੈਣਾ ਹੋਇਆ ਔਖਾ, ਜਾਣੋ ਪ੍ਰਮੁੱਖ ਸ਼ਹਿਰਾਂ ’ਚ ਘਰ ਬਣਾਉਣ ਲਈ ਕਿੰਨੀ ਹੋਵੇ ਆਮਦਨ
ਮੈਲਬਰਨ: ਆਸਟ੍ਰੇਲੀਆ ’ਚ ਘਰ ਖ਼ਰੀਦਣ ਲਈ ਕਰਜ਼ (Mortgage) ਲੈਣਾ ਦਿਨ-ਬ-ਦਿਨ ਔਖਾ ਹੁੰਦਾ ਜਾ ਰਿਹਾ ਹੈ। ਤਾਜ਼ਾ ਅੰਕੜਿਆਂ ਅਨੁਸਾਰ ਆਸਟ੍ਰੇਲੀਆਈ ’ਚ ਘਰ ਖ਼ਰੀਦਣ ਲਈ ਘੱਟ ਤੋਂ ਘੱਟ ਔਸਤ ਪ੍ਰਤੀ ਸਾਲ ਆਮਦਨ

ਆਸਟ੍ਰੇਲੀਆ ’ਚ ਪੰਜਾਬਣ ਨੇ ਚੋਰੀ ਦੇ ਦੋਸ਼ ਕਬੂਲੇ (Punjabi Girl Convicted), ਜੱਜ ਨੇ ਕਿਹਾ ਕੈਦ ਤੋਂ ਬਚਣ ਦਾ ਇੱਕ ਹੀ ਤਰੀਕਾ ਹੈ ਕਿ…
ਮੈਲਬਰਨ: ਆਸਟ੍ਰੇਲੀਆ ਵਿੱਚ ਇੱਕ 23 ਵਰ੍ਹਿਆਂ ਦੀ ਪੰਜਾਬੀ ਮੂਲ ਦੀ ਕੇਅਰ ਵਰਕਰ ਨੂੰ ਆਪਣੇ ਬਜ਼ੁਰਗ ਗਾਹਕਾਂ ਦੇ ਡੈਬਿਟ ਕਾਰਡਾਂ ’ਚੋਂ ਪੈਸੇ ਚੋਰੀ ਕਰਨ ਲਈ ਦੋਸ਼ੀ (Punjabi girl convicted) ਠਹਿਰਾਇਆ ਗਿਆ

ਜਿੱਥੇ ਕਦੇ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਸੀ, ਅੱਜ ਕੰਧ ਚਿੱਤਰਾਂ (Mural) ’ਤੇ ਸਜ ਰਹੇ ਨੇ ਸਿੱਖ
ਮੈਲਬਰਨ: ਆਸਟ੍ਰੇਲੀਆ ਦੇ ਪੋਰਟ ਔਗਸਟਾ ਵਿੱਚ ਭਾਰਤੀ ਸੱਭਿਆਚਾਰ ਦਾ ਜਸ਼ਨ ਮਨਾਉਣ ਵਾਲੇ ਇੱਕ ਜੀਵੰਤ ਕੰਧ-ਚਿੱਤਰ (Mural) ਦੀ ਘੁੰਡ-ਚੁਕਾਈ ਕੀਤੀ ਗਈ ਹੈ, ਜਿਸ ਦੀ ਸਿੱਖ ਕੌਂਸਲਰ ਸੰਨੀ ਸਿੰਘ ਨੇ ਭਰਵੀਂ ਤਾਰੀਫ਼

ਤਿੰਨ ਦਹਾਕਿਆਂ ’ਚ ਪਹਿਲੀ ਵਾਰ ਆਸਟ੍ਰੇਲੀਅਨਾਂ ਦੀ ਜੀਵਨ ਸੰਭਾਵਨਾ ਘਟੀ (Life expectancy drops), ਜਾਣੋ ਕਾਰਨ
ਮੈਲਬਰਨ: ਤਿੰਨ ਦਹਾਕਿਆਂ ਵਿੱਚ ਪਹਿਲੀ ਵਾਰ ਆਸਟ੍ਰੇਲੀਅਨ ਲੋਕਾਂ ਦੀ ਜੀਵਨ ਸੰਭਾਵਨਾ (Life expectancy) ਵਿੱਚ ਮਾਮੂਲੀ ਕਮੀ ਆਈ ਹੈ। ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ ਦੇ ਅੰਕੜਿਆਂ ਅਨੁਸਾਰ ਇਹ ਕਮੀ ਕੋਵਿਡ-19 ਮਹਾਂਮਾਰੀ ਦੌਰਾਨ

ਸਿਹਤ ਮਾਹਰਾਂ ਨੇ ਦਿੱਤੀ ਹੂਪਿੰਗ ਖੰਘ (Whooping cough) ਦੀ ਮਹਾਂਮਾਰੀ ਫੈਲਣ ਦੀ ਚੇਤਾਵਨੀ, ਜਾਣੋ ਕੀ ਹੈ ਇਲਾਜ
ਮੈਲਬਰਨ: ਮਾਹਰਾਂ ਨੇ ਆਸਟ੍ਰੇਲੀਆ ’ਚ ਸਾਹ ਨਾਲੀ ਦੇ ਇੱਕ ਖ਼ਤਰਨਾਕ ਰੋਗ ਦੇ ਫੈਲਣ ਦੀ ਚੇਤਾਵਨੀ ਦਿੰਦਿਆਂ ਆਸਟ੍ਰੇਲੀਆਈ ਲੋਕਾਂ ਨੂੰ ਹੂਪਿੰਗ ਖੰਘ ਵੈਕਸੀਨ (Whooping cough vaccination) ਲਗਵਾਉਣ ਦੀ ਅਪੀਲ ਕੀਤੀ ਹੈ।

RBA ਦੇ ਫੈਸਲੇ ਤੋਂ ਬਾਅਦ ਇਸ ਬੈਂਕ ਨੇ ਵਧਾਈਆਂ ਸਭ ਤੋਂ ਪਹਿਲਾਂ ਵਿਆਜ ਦਰਾਂ, ਜਾਣੋ ਕਿੰਨਾ ਮਹਿੰਗਾ ਹੋਵੇਗਾ ਕਰਜ਼
ਮੈਲਬਰਨ: ਰਿਜ਼ਰਵ ਬੈਂਕ (RBA) ਵੱਲੋਂ ਵਿਆਜ ਦਰਾਂ ’ਚ ਵਾਧੇ ਤੋਂ ਬਾਅਦ NAB ਆਸਟ੍ਰੇਲੀਆ ਦੇ ਚਾਰ ਪ੍ਰਮੁੱਖ ਬੈਂਕਾਂ ’ਚੋਂ ਪਹਿਲਾ ਅਜਿਹਾ ਬੈਂਕ ਬਣ ਗਿਆ ਹੈ ਜਿਸ ਨੇ ਵਿਆਜ ਦਰਾਂ ’ਚ ਵਾਧੇ

ਸਿਡਨੀ ਦੇ ਇਸ ਆਲੀਸ਼ਾਨ ਮਕਾਨ ਨਾਲ ਮਿਲ ਰਹੀ ਹੈ ਚਮਚਮਾਉਂਦੀ ਮੁਫ਼ਤ ਦੀ ਕਾਰ (Free Car)! ਜਾਣੋ ਪੂਰਾ ਵੇਰਵਾ
ਮੈਲਬਰਨ: ਸਿਡਨੀ ਵਿਚ ਇਕ ਲਗਜ਼ਰੀ ਘਰ ਵਿਕਰੀ ਲਈ ਤਿਆਰ ਹੈ ਅਤੇ ਇਸ ਨਾਲ ਇਕ ਦਿਲਚਸਪ ਤੋਹਫ਼ਾ ਵੀ ਮਿਲ ਰਿਹਾ ਹੈ – ਬਿਲਕੁਲ ਨਵੀਂ ਪੀਲੇ ਰੰਗ ਦੀ Kia Picanto ਜਿਸ ਦੀ

OPTUS ਆਊਟੇਜ ਕਾਰਨ ਪੂਰੇ ਆਸਟ੍ਰੇਲੀਆ ’ਚ ਲੱਖਾਂ ਗਾਹਕ, ਕਾਰੋਬਾਰ, ਐਮਰਜੈਂਸੀ ਸੇਵਾਵਾਂ ਪ੍ਰਭਾਵਤ
ਮੈਲਬਰਨ: ਆਸਟ੍ਰੇਲੀਆਈ ਦੂਰਸੰਚਾਰ ਕੰਪਨੀ Optus ਦੀਆਂ ਸੇਵਾਵਾਂ ’ਚ ਬੁੱਧਵਾਰ ਸਵੇਰੇ 4 ਵਜੇ ਦੇ ਆਸ-ਪਾਸ ਦੇਸ਼ ਪੱਧਰੀ ਆਉਟੇਜ ਵੇਖਣ ਨੂੰ ਮਿਲੀ ਜਿਸ ਨੇ ਪਰਥ, ਮੈਲਬਰਨ, ਬ੍ਰਿਸਬੇਨ, ਸਿਡਨੀ ਅਤੇ ਐਡੀਲੇਡ ਸਮੇਤ ਕਈ

ਸਾਬਕਾ ਆਸਟ੍ਰੇਲੀਆਈ ਕ੍ਰਿਕਟ ਕਪਤਾਨ ਨੇ ਚਮੜੀ ਕੈਂਸਰ (Skin Cancer) ਦੇ ‘ਡਰਾਉਣੇ’ ਤਜਰਬੇ ਦਾ ਖੁਲਾਸਾ ਕੀਤਾ
ਮੈਲਬਰਨ: ਆਸਟਰੇਲੀਆ ਦੇ ਮਹਾਨ ਕ੍ਰਿਕਟਰ ਮਾਈਕਲ ਕਲਾਰਕ ਨੇ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਚਮੜੀ ਦਾ ਕੈਂਸਰ (Skin Cancer) ਸੀ ਅਤੇ ਇਸ ਨੂੰ ਹਟਾਉਣ ਲਈ ਸਰਜਰੀ ਦੀ ਜ਼ਰੂਰਤ ਪਈ ਸੀ।

Punjabi Newspaper in Australia
Sea7 Australia presents vibrant online Punjabi Newspaper in Australia, where we bring you the freshest and most relevant Punjabi news updates from Australia, New Zealand and rest of the World. Stay connected with the punjabi newspaper in Australia to read latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “Online Australian Punjabi Newspaper for latest live Punjabi news in Australia.” Stay connected here to build strong community connections.