Punjabi News updates and Punjabi Newspaper in Australia

ਦੁਨੀਆ ਦੇ ਸਭ ਤੋਂ ਵੱਧ ਅਤੇ ਘੱਟ ਸੈਲਰੀ ਵਾਲੇ ਦੇਸ਼ਾਂ ਦੀ ਸੂਚੀ ਜਾਰੀ, ਜਾਣੋ ਕਿੱਥੇ ਖੜ੍ਹਾ ਹੈ ਆਸਟ੍ਰੇਲੀਆ
ਮੈਲਬਰਨ: ਦੁਨੀਆ ਦੇ ਸਭ ਤੋਂ ਜ਼ਿਆਦਾ ਅਤੇ ਸਭ ਤੋਂ ਘੱਟ ਸੈਲਰੀ ਵਾਲੇ ਦੇਸ਼ਾਂ ਦੀ ਸੂਚੀ ਜਾਰੀ ਹੋ ਗਈ ਹੈ। ਸਵਿਟਜ਼ਰਲੈਂਡ ਇਸ ਸੂਚੀ ਦੇ ਸਿਖਰ ’ਤੇ ਹੈ ਜਿੱਥੇ ਲੋਕ ਹਰ ਮਹੀਨੇ

ਕੈਨੇਡਾ ਤੋਂ ਬਾਅਦ ਨਿੱਝਰ ਬਾਰੇ ਆਸਟ੍ਰੇਲੀਆਈ ਮੀਡੀਆ ਦੀਆਂ ਰੀਪੋਰਟਾਂ ’ਤੇ ਵੀ ਭਾਰਤ ’ਚ ਲੱਗੀ ਪਾਬੰਦੀ
ਮੈਲਬਰਨ: YouTube ਨੇ ਭਾਰਤ ਵਿਚ ਦਰਸ਼ਕਾਂ ਲਈ ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਆਸਟ੍ਰੇਲੀਅਨ ਬਰਾਡਕਾਸਟਿੰਗ ਕਮਿਸ਼ਨ (ABC) ਵੱਲੋਂ ਪਿਛਲੇ ਦਿਨੀਂ ਜਾਰੀ ਕੀਤੇ ਦੋ ਵੀਡੀਓ ’ਤੇ ਪਾਬੰਦੀ ਲਗਾ ਦਿੱਤੀ ਹੈ। ਆਸਟ੍ਰੇਲੀਆ

‘ਰਾਤ ਦੇ 3 ਵਜੇ ਤੁਸੀਂ ਕਿਸੇ ਦੇ ਘਰ ਚਾਹ ਪੀਣ ਜਾਣ ਲਈ ਤਿਆਰ ਨਹੀਂ ਹੁੰਦੇ’, ਭਾਰਤੀ ਮੂਲ ਦਾ ਕ੍ਰਿਕੇਟਰ ਨਿਖਿਲ ਚੌਧਰੀ ਬਲਾਤਕਾਰ ਦੇ ਦੋਸ਼ਾਂ ਤੋਂ ਬਰੀ
ਮੈਲਬਰਨ: ਆਸਟ੍ਰੇਲੀਆ ਦੀ T20 ਕ੍ਰਿਕੇਟ ਲੀਗ ਬਿੱਗ ਬੈਸ਼ ’ਚ ਖੇਡਣ ਵਾਲੇ ਭਾਰਤੀ ਮੂਲ ਦੇ ਕ੍ਰਿਕੇਟਰ ਨਿਖਿਲ ਚੌਧਰੀ ਨੂੰ ਬਲਾਤਕਾਰ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ। ਹੋਬਾਰਟ ਹੁਰੀਕੇਨਸ ਟੀਮ

ਗੁਰਪਤਵੰਤ ਸਿੰਘ ਪੰਨੂੰ ਨੇ ਹੁਣ ਜੇਲ੍ਹ ’ਚ ਕੇਜਰੀਵਾਲ ਨੂੰ ਦਿਤੀ ਧਮਕੀ, ਜਾਣੋ ਕੀ ਲਾਏ ਦੋਸ਼
ਮੈਲਬਰਨ: ਅਮਰੀਕਾ ਸਥਿਤ ਸਿੱਖਸ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਜਰੀਵਾਲ ਨੇ ਵਿਦੇਸ਼ੀ

ਟੂਰਿਜ਼ਮ ਆਸਟ੍ਰੇਲੀਆ ਲਈ ਅਹਿਮ ਪ੍ਰਾਪਤੀ, ਭਾਰਤ ਦੇ ਸੈਲਾਨੀਆਂ ਦੀ ਗਿਣਤੀ ਇਤਿਹਾਸਕ ਪੱਧਰ ’ਤੇ ਪੁੱਜੀ
ਮੈਲਬਰਨ: ਪਹਿਲੀ ਵਾਰ, ਭਾਰਤ ਤੋਂ ਆਸਟ੍ਰੇਲੀਆ ਸੈਰ-ਸਪਾਟੇ ਲਈ ਆਉਣ ਵਾਲੇ ਯਾਤਰੀਆਂ ਦੀ ਗਿਣਤੀ 400,000 ਦੇ ਅੰਕੜੇ ਨੂੰ ਟੱਪ ਗਈ ਹੈ, ਜੋ ਟੂਰਿਜ਼ਮ ਆਸਟ੍ਰੇਲੀਆ ਲਈ ਇੱਕ ਮਹੱਤਵਪੂਰਣ ਪ੍ਰਾਪਤੀ ਹੈ। ਆਸਟ੍ਰੇਲੀਆਈ ਬਿਊਰੋ

ਸਰਕਾਰ ਨੂੰ ਅਸਾਧਾਰਨ ਇਮੀਗ੍ਰੇਸ਼ਨ ਤਾਕਤਾਂ ਦੇਣ ਵਾਲਾ ਬਿਲ ਸੀਨੇਟ ’ਚ ਨਾ ਹੋ ਸਕਿਆ ਪਾਸ, ਜਾਣੋ ਵਿਰੋਧੀ ਧਿਰ ਕਿਉਂ ਕਰ ਰਹੀ ਇਤਰਾਜ਼
ਮੈਲਬਰਨ: ਸ਼ਰਨਾਰਥੀਆਂ, ਇਮੀਗ੍ਰੇਸ਼ਨ ਨਜ਼ਰਬੰਦਾਂ ਅਤੇ ਹੋਰ ਗੈਰ-ਨਾਗਰਿਕਾਂ ਨੂੰ ਬੁਨਿਆਦੀ ਲੋਕਤੰਤਰੀ ਅਧਿਕਾਰਾਂ ਤੋਂ ਵਾਂਝਾ ਕਰਨ ਵਾਲਾ ਇਕ ਬਿੱਲ ਸੀਨੇਟ ’ਚ ਅੱਗੇ ਨਹੀਂ ਵਧ ਸਕਿਆ ਹੈ। ਆਸਟ੍ਰੇਲੀਆ ਦੀ ਲੇਬਰ ਸਰਕਾਰ ਖੁੱਲ੍ਹੇਆਮ ਸੱਜੇ

ਮੀਂਹ ’ਚ 36 ਘੰਟਿਆਂ ਤਕ ਬ੍ਰਿਸਬੇਨ ਦੇ ਡਰੇਨ ’ਚ ਵੜਿਆ ਰਿਹਾ ਵਿਅਕਤੀ, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ
ਮੈਲਬਰਨ: ਆਸਟ੍ਰੇਲੀਆ ਦੇ ਬ੍ਰਿਸਬੇਨ ‘ਚ ਇਕ 38 ਸਾਲ ਦੇ ਇਕ ਵਿਅਕਤੀ ਨੂੰ 36 ਘੰਟਿਆਂ ਤਕ ਡਰੇਨ ’ਚ ਵੜੇ ਰਹਿਣ ਤੋਂ ਬਾਅਦ ਬੜੀ ਮੁਸ਼ਕਲ ਨਾਲ ਬਾਹਰ ਕਢਿਆ ਗਿਆ। ਕੰਗਾਰੂ ਪੁਆਇੰਟ ’ਤੇ

ਸਿਡਨੀ ‘ਚ 18,000 ਵੇਪ ਜ਼ਬਤ, ਛੋਟੇ ਕੱਪੜਿਆਂ ਦੀਆਂ ਚੀਜ਼ਾਂ ਦੱਸ ਕੇ ਕੀਤੀ ਜਾ ਰਹੀ ਸੀ ਤਸਕਰੀ
ਮੈਲਬਰਨ: ਆਸਟ੍ਰੇਲੀਆ ’ਚ ਨਸ਼ੀਲੇ ਪਦਾਰਥਾਂ ਨੂੰ ਫੈਲਾਉਣ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਆਸਟ੍ਰੇਲੀਅਨ ਬਾਰਡਰ ਫੋਰਸ (ABF) ਨੇ 15 ਮਾਰਚ, 2024 ਨੂੰ 54 ਲੱਖ ਡਾਲਰ ਕੀਮਤ ਦੀਆਂ 18,000 ਡਿਸਪੋਜ਼ੇਬਲ

ਭਾਰਤ ਦੀਆਂ ਲੋਕ ਸਭਾ ਚੋਣਾਂ ਦੀ ਆਹਟ ਆਸਟ੍ਰੇਲੀਆ ’ਚ ਵੀ, BJP ਦੇ ਵਿਦੇਸ਼ੀ ਦੋਸਤਾਂ ਨੇ ਸਮਰਥਨ ਹਾਸਲ ਕਰਨ ਲਈ ਸ਼ੁਰੂ ਕੀਤੀ ਮੁਹਿੰਮ
ਮੈਲਬਰਨ: ਆਸਟ੍ਰੇਲੀਆ ਦੇ ‘ਓਵਰਸੀਜ਼ ਫਰੈਂਡਜ਼ ਆਫ BJP’ ਨੇ ਪ੍ਰਵਾਸੀ ਮੈਂਬਰਾਂ ਲਈ ‘ਮੋਦੀ ਫਾਰ 2024’ ਨਾਂ ਦੀ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ‘ਚ ਦੇਸ਼ ਦੇ 7 ਵੱਡੇ ਸ਼ਹਿਰਾਂ ਅਤੇ ਮਹੱਤਵਪੂਰਨ ਸਥਾਨਾਂ

ਭਾਰਤੀ ਮੂਲ ਦੇ ਕ੍ਰਿਕੇਟਰ ’ਤੇ ਆਸਟ੍ਰੇਲੀਆਈ ਔਰਤ ਨਾਲ ਬਲਾਤਕਾਰ ਕੇਸ ’ਚ ਸੁਣਵਾਈ ਸ਼ੁਰੂ
ਮੈਲਬਰਨ: ਭਾਰਤੀ ਮੂਲ ਦੇ ਕ੍ਰਿਕੇਟ ਖਿਡਾਰੀ ਨਿਖਿਲ ਚੌਧਰੀ ’ਤੇ ਇਕ ਆਸਟ੍ਰੇਲੀਆਈ ਔਰਤ ਨਾਲ ਬਲਾਤਕਾਰ ਕਰਨ ਦੇ ਦੋਸ਼ ’ਚ ਟਰਾਇਲ ਸ਼ੁਰੂ ਹੋ ਗਿਆ ਹੈ। ਬਿਗ ਬੈਸ਼ ਲੀਗ (BBL) ‘ਚ ਹੋਬਾਰਟ ਹੁਰੀਕੇਨਜ਼

ਛੇਤੀ ਭਰਾ ਲਓ ਟੈਂਕੀਆਂ, ਜਾਣੋ NRMA ਨੇ ਕਦੋਂ ਤੋਂ ਪੈਟਰੋਲ ਦੀਆਂ ਕੀਮਤਾਂ ਵਧਣ ਦੀ ਭਵਿੱਖਬਾਣੀ ਕੀਤੀ
ਮੈਲਬਰਨ: ਆਸਟ੍ਰੇਲੀਆ ਦੇ ਮੋਟਰ ਚਾਲਕਾਂ ਲਈ ਖ਼ੁਸ਼ੀ ਦੀ ਖ਼ਬਰ ਹੈ ਕਿ ਪੂਰੇ ਦੇਸ਼ ਅੰਦਰ ਪੈਟਰੋਲ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ। NRMA ਅਨੁਸਾਰ, ਕੈਨਬਰਾ ਨੂੰ ਛੱਡ ਕੇ ਸਾਰੀਆਂ ਰਾਜਧਾਨੀਆਂ

ਮੰਤਰੀ ਬਾਰੇ ਝੂਠੇ ਦਾਅਵੇ ਕਰਨ ਵਾਲਾ ਪੰਜਾਬੀ ਜਾਂਚ ਦੇ ਘੇਰੇ ’ਚ, ਜਾਣੋ ਕੀ ਹੈ ਮਾਮਲਾ
ਮੈਲਬਰਨ: ਆਸਟ੍ਰੇਲੀਆ ਦੇ ਨੈਸ਼ਨਲ ਡਿਸਐਬਿਲਿਟੀ ਇੰਸ਼ੋਰੈਂਸ ਸਕੀਮ (NDIS) ਬਾਰੇ ਮੰਤਰੀ ਬਿਲ ਸ਼ਾਰਟਨ ਨੂੰ ਲੈ ਕੇ ਝੂਠੇ ਦਾਅਵੇ ਕਰਨ ਵਾਲੇ ਇੱਕ ਪੰਜਾਬੀ ਮੂਲ ਦੇ ਵਿਅਕਤੀ ਦਾ ਮਸਲਾ ਅੱਜ ਆਸਟ੍ਰੇਲੀਆ ਦੀ ਸੰਸਦ

ਬੱਚਿਆਂ ਨੂੰ ਕਾਰ ਲੈ ਕੇ ਦੇਣ ਦੀ ਸੋਚ ਰਹੇ ਲੋਕ ਹੋ ਜਾਣ ਸਾਵਧਾਨ, ਆਸਟ੍ਰੇਲੀਆਈ ਸਟੱਡੀ ’ਚ ਸਾਹਮਣੇ ਆਈ ਚਿੰਤਾਜਨਕ ਜਾਣਕਾਰੀ
ਮੈਲਬਰਨ: ਆਸਟ੍ਰੇਲੀਆ ’ਚ ਕੀਤੀ ਇੱਕ ਸਟੱਡੀ ਦੇ ਨਤੀਜਿਆਂ ਤੋਂ ਪਤਾ ਲੱਗਿਆ ਹੈ ਕਿ ਤਾਜ਼ਾ ਕਾਰ ਚਲਾਉਣਾ ਸਿੱਖਣ ਵਾਲੇ ਜਿਨ੍ਹਾਂ ਨੌਜਵਾਨ ਡਰਾਈਵਰਾਂ ਕੋਲ ਆਪਣੀ ਕਾਰ ਹੁੰਦੀ ਹੈ, ਉਨ੍ਹਾਂ ’ਚ ਆਪਣੇ ਡਰਾਈਵਿੰਗ

ਆਸਟ੍ਰੇਲੀਆ ’ਚ ਪਤਨੀ ਦਾ ਕਥਿਤ ਕਾਤਲ ਅਜੇ ਤਕ ਫ਼ਰਾਰ, ਭਾਰਤ ’ਚ ਮਾਪਿਆਂ ਨੇ ਕੁੜਮਾਂ ਸਾਹਮਣੇ ਰੱਖੀ ਇਹ ਪੇਸ਼ਕਸ਼
ਮੈਲਬਰਨ: ਆਪਣੀ ਪਤਨੀ ਦੀ ਹੱਤਿਆ ਕਰਨ ਅਤੇ ਉਸ ਦੀ ਲਾਸ਼ ਨੂੰ ਕੂੜੇ ਦੇ ਡੱਬੇ ਵਿੱਚ ਛੱਡ ਕੇ ਭਾਰਤ ਭੱਜਣ ਦਾ ਸ਼ੱਕੀ ਵਿਅਕਤੀ ਅਸ਼ੋਕ ਰਾਜ ਵੇਰੀਕੁਪੱਲਾ ਅਜੇ ਤਕ ਫ਼ਰਾਰ ਹੈ। ਚੈਤਨਿਆ

ਆਸਟ੍ਰੇਲੀਆ ਸਰਕਾਰ ਨੇ ਇਕ ਵਾਰੀ ਫਿਰ ਘੱਟੋ-ਘੱਟ ਤਨਖ਼ਾਹ ’ਚ ਵਾਧੇ ਦੀ ਸਿਫ਼ਾਰਸ਼ ਕੀਤੀ, ਜਾਣੋ ਕੀ ਦਿਤੀਆਂ ਦਲੀਲਾਂ
ਮੈਲਬਰਨ: ਦੇਸ਼ ਦੇ ਸਭ ਤੋਂ ਘੱਟ ਤਨਖਾਹ ’ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਰਹਿਣ-ਸਹਿਣ ਦੀਆਂ ਲਾਗਤਾਂ ਦੇ ਦਬਾਅ ਤੋਂ ਥੋੜ੍ਹੀ ਰਾਹਤ ਦੇਣ ਲਈ ਅਲਬਾਨੀਜ਼ ਸਰਕਾਰ ਨੇ ਘੱਟੋ-ਘੱਟ ਤਨਖ਼ਾਹ ’ਚ ਵਾਧਾ

ਆਸਟ੍ਰੇਲੀਆ ਵਿਚ ਸੁੰਗੜਦਾ ਜਾ ਰਿਹੈ ਈਸਾਈ ਧਰਮ, ਸਿੱਖਾਂ ਦੀ ਗਿਣਤੀ ਤਿੰਨ ਗੁਣਾ ਵਧੀ
ਮੈਲਬਰਨ: ਆਸਟ੍ਰੇਲੀਆ ਵਿਚ ਈਸਾਈ ਧਰਮ ਸਭ ਤੋਂ ਆਮ ਧਰਮ ਹੋਣ ਦੇ ਬਾਵਜੂਦ, 2021 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਨੇ 1980 ਦੇ ਦਹਾਕੇ ਤੋਂ ਧਾਰਮਿਕ ਪਛਾਣ ਵਿਚ ਲਗਾਤਾਰ ਗਿਰਾਵਟ ਦਾ ਖੁਲਾਸਾ ਕੀਤਾ।

ਬ੍ਰਿਟੇਨ ਤੋਂ ਪ੍ਰਮਾਣੂ ਊਰਜਾ ਨਾਲ ਚੱਲਣ ਵਾਲੀਆਂ Submarine ਖ਼ਰੀਦੇਗਾ ਆਸਟ੍ਰੇਲੀਆ, ਜਾਣੋ ਕਿੰਨੇ ਅਰਬ ਡਾਲਰ ’ਚ ਹੋਇਆ ਸਮਝੌਤਾ
ਮੈਲਬਰਨ: ਆਸਟ੍ਰੇਲੀਆ ਸਰਕਾਰ ਪ੍ਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਪਣਡੁੱਬੀਆਂ (Submarine) ਦੇ ਨਿਰਮਾਣ ਅਤੇ ਸਮੇਂ ਸਿਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਬ੍ਰਿਟਿਸ਼ ਉਦਯੋਗ ਨੂੰ 3 ਅਰਬ ਡਾਲਰ ਦੇਵੇਗੀ। ਇਹ ਐਲਾਨ ਦੋਵਾਂ

ਸੀਨੇਟ ਨੇ ਮਨਜ਼ੂਰ ਕੀਤੀ ਛੇ ਮਹੀਨਿਆਂ ਦੀ ਪੇਡ ਪੇਰੈਂਟਲ ਲੀਵ, ਪੜ੍ਹੋ, ਨਵੇਂ ਕਾਨੂੰਨ ਨਾਲ ਕੀ ਬਦਲੇਗਾ ਆਸਟ੍ਰੇਲੀਆ ਦੇ ਮਾਪਿਆਂ ਲਈ
ਮੈਲਬਰਨ: ਪੇਡ ਪੇਰੈਂਟਲ ਲੀਵ (Paid Parental Leave) ਨੂੰ ਵਧਾ ਕੇ 26 ਹਫਤੇ ਕਰਨ ਦਾ ਸਰਕਾਰ ਦਾ ਫੈਸਲਾ ਅੱਜ ਸੈਨੇਟ ਵਿਚ ਪਾਸ ਹੋ ਗਿਆ ਹੈ ਅਤੇ ਇਹ ਕਾਨੂੰਨ ਬਣ ਜਾਵੇਗਾ। ਇਸ

ਆਸਟ੍ਰੇਲੀਆ ’ਚ ਸ਼ੱਕੀ ਐਜੂਕੇਸ਼ਨ ਪ੍ਰੋਵਾਈਡਰਾਂ ’ਤੇ ਕੱਸੇਗਾ ਸ਼ਿਕੰਜਾ, ਪੜ੍ਹਾਈ ਦੇ ਨਾਂ ’ਤੇ ਕੰਮ ਲਈ ਆਉਣ ਵਾਲਿਆਂ ਦਾ ਲਿਆ ਜਾਵੇਗਾ ਟੈਸਟ
ਮੈਲਬਰਨ: ਆਸਟ੍ਰੇਲੀਆ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਫਾਇਦਾ ਉਠਾਉਣ ਵਾਲੇ ਸ਼ੱਕੀ ਐਜੂਕੇਸ਼ਨ ਪ੍ਰੋਵਾਈਡਰਾਂ ਨੂੰ ਫੈਡਰਲ ਸਰਕਾਰ ਦੇ ਪ੍ਰਵਾਸ ਪ੍ਰਣਾਲੀ ਵਿੱਚ ਸੁਧਾਰ ਦੇ ਹਿੱਸੇ ਵਜੋਂ ਇੱਕ ਨਵੀਂ ਕਾਰਵਾਈ ਦਾ ਸਾਹਮਣਾ ਕਰਨਾ ਪੈ

ਆਸਟ੍ਰੇਲੀਆ ਦੀ ਆਬਾਦੀ ਵਿੱਚ 659,000 ਦਾ ਰਿਕਾਰਡ ਵਾਧਾ, ਇਮੀਗ੍ਰੇਸ਼ਨ ਬਾਰੇ ਸਿਆਸੀ ਬਹਿਸ ਮੁੜ ਸ਼ੁਰੂ
ਮੈਲਬਰਨ: ਦੇਸ਼ ਨੇ ਪਿਛਲੇ ਸਾਲ ਸਤੰਬਰ ਤੱਕ ਹਰ ਰੋਜ਼ 2,000 ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕੀਤਾ, ਜਿਸ ਨਾਲ ਆਸਟ੍ਰੇਲੀਆ ਦੀ ਆਬਾਦੀ ਵਿਚ ਰਿਕਾਰਡ 659,800 ਦਾ ਵਾਧਾ ਹੋਇਆ ਹੈ। ਤਾਜ਼ਾ ਜਾਰੀ

ਅਮਰੀਕੀ ਲਾਅ ਵਿਭਾਗ ਨੇ Apple ਵਿਰੁਧ ਸਭ ਤੋਂ ਵੱਡਾ ਮੁਕੱਦਮਾ ਸ਼ੁਰੂ ਕੀਤਾ, ਜਾਣੋ ਕੀ ਲਾਏ ਦੋਸ਼
ਮੈਲਬਰਨ: ਅਮਰੀਕਾ ਦੇ ਨਿਆਂ ਵਿਭਾਗ ਨੇ ਐਪਲ ਖਿਲਾਫ ਐਂਟੀਟਰੱਸਟ ਮੁਕੱਦਮਾ ਸ਼ੁਰੂ ਕੀਤਾ ਹੈ। ਮੁਕੱਦਮੇ ‘ਚ ਦੋਸ਼ ਲਾਇਆ ਗਿਆ ਹੈ ਕਿ ਐਪਲ ਨੇ ਗੈਰ-ਕਾਨੂੰਨੀ ਤਰੀਕੇ ਨਾਲ ਸਮਾਰਟਫੋਨ ਬਾਜ਼ਾਰ ‘ਤੇ ਏਕਾਧਿਕਾਰ ਕਰ

ਸਿਡਨੀ ‘ਚ ਭੰਗ ਨਾਲ ਭਰਿਆ ਟਰੱਕ ਜ਼ਬਤ, ਤਿੰਨ ਵਿਅਕਤੀ ਗ੍ਰਿਫਤਾਰ
ਮੈਲਬਰਨ: ਸਿਡਨੀ ’ਚ 180,000 ਡਾਲਰ ਦੀ ਕੀਮਤ ਦੇ ਭੰਗ ਦੇ ਪੌਦਿਆਂ ਨਾਲ ਭਰੇ ਇੱਕ ਟਰੱਕ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਤਿੰਨ ਵਿਅਕਤੀਆਂ ਵਿਰੁਧ ਚਾਰਜ ਲਗਾਏ ਗਏ ਹਨ। ਸਿਡਨੀ

ਆਸਟ੍ਰੇਲੀਆ ਨੇ ਵਿਜ਼ਟਰ ਵੀਜ਼ੇ ਵਾਲਿਆਂ ਦਾ ਰਾਹ ਕੀਤਾ ਬੰਦ! ਹੁਣ ਆ ਕੇ ਨਹੀਂ ਲੈ ਸਕਣਗੇ ਸਟੱਡੀ ਵੀਜ਼ਾ
ਮੈਲਬਰਨ : ਆਸਟ੍ਰੇਲੀਆ ਦੀ ਫ਼ੈਡਰਲ ਸਰਕਾਰ ਦੇ ਨਵੇਂ ਫ਼ੈਸਲੇ ਅਨੁਸਾਰ ਹੁਣ ਵਿਜ਼ਟਰ ਵੀਜ਼ੇ `ਤੇ ਆਸਟ੍ਰੇਲੀਆ ਆ ਕੇ ਸਟੱਡੀ ਵੀਜ਼ਾ ਲੈਣ ਵਾਲਾ ਰਾਹ ਬੰਦ ਹੋ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਨੇ

SA ਦਾ ਸਭ ਤੋਂ ਸਸਤਾ ‘ਘਰ’ ਲੱਗਾ ਸੇਲ ’ਤੇ, ਵਿਸ਼ਾਲ ਪ੍ਰਾਪਰਟੀ ਦੀ ਕੀਮਤ ਸਿਰਫ਼ 55 ਹਜ਼ਾਰ ਡਾਲਰ
ਮੈਲਬਰਨ: ਆਸਟ੍ਰੇਲੀਆ ਦੇ ਸਭ ਤੋਂ ਵਿਲੱਖਣ ਗੋਲਫ ਕੋਰਸਾਂ ਵਿੱਚੋਂ ਇੱਕ ਤੋਂ ਪੈਦਲ ਚੱਲਣ ਦੀ ਦੂਰੀ ਦੇ ਅੰਦਰ ਸਥਿਤ ਇੱਕ ਮਕਾਨ ਸਾਊਥ ਆਸਟ੍ਰੇਲੀਆ (SA) ’ਚ ਸਭ ਤੋਂ ਸਸਤਾ ਸੇਲ ’ਤੇ ਲੱਗਾ

ਆਸਟ੍ਰੇਲੀਆ ਨੇ ਇੰਟਰਨੈਸ਼ਨਲ ਸਟੂਡੈਂਟਸ ‘ਤੇ ਕਸਿਆ ਸਿਕੰਜਾ, IELTS ਦੇ ਬੈਂਡ ਦੀ ਸ਼ਰਤ ਵਧਾਈ, ਸ਼ਨੀਵਾਰ ਤੋਂ ਲਾਗੂ ਹੋਣਗੇ ਨਵੇਂ ਨਿਯਮ
ਮੈਲਬਰਨ: ਹਾਲ ਹੀ ਵਿੱਚ ਪ੍ਰਵਾਸ ’ਚ ਰਿਕਾਰਡ ਵਾਧੇ ਨੂੰ ਕਾਬੂ ਕਰਨ ਲਈ ਆਸਟ੍ਰੇਲੀਆ ਅੰਦਰ ਇੰਟਰਨੈਸ਼ਨਲ ਸਟੂਡੈਂਟਸ ਲਈ ਸਖਤ ਵੀਜ਼ਾ ਨਿਯਮ ਸ਼ਨੀਵਾਰ ਤੋਂ ਲਾਗੂ ਹੋ ਰਹੇ ਹਨ। ਇਨ੍ਹਾਂ ਵਿੱਚ ਅੰਗਰੇਜ਼ੀ ਭਾਸ਼ਾ

ਆਸਟ੍ਰੇਲੀਆ ’ਚ ਕਾਮਯਾਬ ਸਿੱਖ ਔਰਤਾਂ ਬਾਰੇ ਵਿਸ਼ੇਸ਼ ਪਹਿਲਕਦਮੀ, 36ਵੀਆਂ ਸਿੱਖ ਖੇਡਾਂ ਮੌਕੇ ਹੋਵੇਗਾ ਵਿਸ਼ੇਸ਼ ਲੀਡਰਸ਼ਿਪ ਸੈਸ਼ਨ
ਮੈਲਬਰਨ: 36ਵੀਆਂ ਸਿੱਖ ਖੇਡਾਂ 29 ਤੋਂ 31 ਮਾਰਚ ਤੱਕ ਐਡੀਲੇਡ ਵਿੱਚ ਹੋਣ ਜਾ ਰਹੀਆਂ ਹਨ, ਜਿਸ ਵਿੱਚ ਨਾ ਸਿਰਫ ਆਸਟ੍ਰੇਲੀਆ ਤੋਂ ਬਲਕਿ ਵਿਦੇਸ਼ਾਂ ਤੋਂ ਵੀ ਲੋਕਾਂ ਦੇ ਆਉਣ ਅਤੇ ਆਸਟ੍ਰੇਲੀਆ

ਬੱਚਿਆਂ ਨੂੰ ਹਵਸ ਦਾ ਸ਼ਿਕਾਰ ਬਣਾਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ, ਸਾਊਥ ਆਸਟ੍ਰੇਲੀਆ ਪਾਰਲੀਮੈਂਟ ’ਚ ਬਿਲ ਪੇਸ਼, ਇਸੇ ਸਾਲ ਹੋ ਸਕਦੈ ਲਾਗੂ
ਮੈਲਬਰਨ: ਸਾਊਥ ਆਸਟ੍ਰੇਲੀਆ ਬਾਲ ਜਿਨਸੀ ਅਪਰਾਧਾਂ ‘ਤੇ ਦੇਸ਼ ਦੇ ਸਭ ਤੋਂ ਸਖ਼ਤ ਕਾਨੂੰਨਾਂ ਨੂੰ ਪੇਸ਼ ਕਰ ਰਿਹਾ ਹੈ, ਮਤਲਬ ਕਿ ਸਟੇਟ ਦੇ ਸਭ ਤੋਂ ਭੈੜੇ ਪੀਡੋਫਾਈਲਾਂ ਨੂੰ ਜ਼ਿੰਦਗੀ ਭਰ ਲਈ

ਆਸਟ੍ਰੇਲੀਆ ਦੀ ਬੇਰੁਜ਼ਗਾਰੀ ਦਰ ’ਚ ਤੇਜ਼ੀ ਨਾਲ ਕਮੀ, ਛੇਤੀ ਵਿਆਜ ਰੇਟ ’ਚ ਕਟੌਤੀ ਦੀ ਸੰਭਾਵਨਾ ਮੰਦ ਪਈ
ਮੈਲਬਰਨ: ਆਸਟ੍ਰੇਲੀਆ ਦੀ ਬੇਰੁਜ਼ਗਾਰੀ ਦਰ ਤੇਜ਼ੀ ਨਾਲ ਘਟ ਕੇ 3.7 ਪ੍ਰਤੀਸ਼ਤ ਹੋ ਗਈ ਹੈ, ਜੋ ਕਿ ਪਿਛਲੇ ਮਹੀਨੇ ਦੇ 4.1 ਪ੍ਰਤੀਸ਼ਤ ਦੇ ਅੰਕੜੇ ਤੋਂ ਇੱਕ ਵੱਡੀ ਗਿਰਾਵਟ ਹੈ। ਨੌਕਰੀਆਂ ਦੇ

ਮੈਲਬਰਨ ‘ਚ ਲੱਖਾਂ ਡਾਲਰ ਦੇ ਭੰਗ ਦੇ ਪੌਦੇ ਜ਼ਬਤ, ਦੋ ਵਿਅਕਤੀ ਗ੍ਰਿਫ਼ਤਾਰ
ਮੈਲਬਰਨ: ਮੈਲਬਰਨ ਦੇ ਉੱਤਰੀ ਇਲਾਕੇ ‘ਚ ਇਕ ਫੈਕਟਰੀ ਅੰਦਰੋਂ ਪੁਲਿਸ ਨੇ 500 ਤੋਂ ਜ਼ਿਆਦਾ ਭੰਗ ਦੇ ਪੌਦੇ ਜ਼ਬਤ ਕੀਤੇ ਹਨ। ਇਕ ਵੱਡੇ ‘ਸੈੱਟਅਪ’ ਦਾ ਪਤਾ ਲੱਗਣ ਤੋਂ ਬਾਅਦ ਪੁਲਿਸ ਨੇ

ਬਚਤ ਦੇ ਮਾਮਲੇ ’ਚ ਆਸਟ੍ਰੇਲੀਆ ਅੰਦਰ ਭਾਰੀ ਨਾਬਰਾਬਰੀ, 45 ਫ਼ੀਸਦੀ ਕੋਲ 1000 ਡਾਲਰ ਤੋਂ ਵੀ ਘੱਟ ਰਹਿ ਗਈ ਜਮ੍ਹਾਂ ਰਕਮ
ਮੈਲਬਰਨ: Finder ਵੱਲੋ ਕੀਤੇ ਗਏ ਇੱਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਆਸਟ੍ਰੇਲੀਆ ਦੀ 45٪ ਆਬਾਦੀ, ਯਾਨੀਕਿ 94 ਲੱਖ ਦੇ ਕਰੀਬ ਲੋਕਾਂ ਕੋਲ 1000 ਡਾਲਰ ਤੋਂ ਵੀ ਘੱਟ ਦੀ ਬਚਤ

ਨਿੱਝਰ ਕਤਲ ਕਾਂਡ ਤੋਂ ਬਾਅਦ ਆਸਟ੍ਰੇਲੀਆ ’ਚ ਅਜੇ ਵੀ ਸੁਰੱਖਿਅਤ ਨਹੀਂ ਮਹਿਸੂਸ ਕਰ ਰਹੇ ਸਿੱਖ, ਕਿਹਾ, ‘ਜੇ ਸਾਨੂੰ ਕੁੱਝ ਹੋਇਆ ਤਾਂ ਜ਼ਿੰਮੇਵਾਰੀ…’
ਮੈਲਬਰਨ: ਆਸਟ੍ਰੇਲੀਆ ’ਚ ਵਸਦੇ ਸਿੱਖਾਂ ਨੂੰ ਲਗਦਾ ਹੈ ਕਿ ਇੱਥੋਂ ਦੀਆਂ ਅਥਾਰਟੀਆਂ ਸਿੱਖਾਂ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਨਹੀਂ ਚੁੱਕ ਰਹੀਆਂ ਹਨ ਅਤੇ ਉਹ ਸਿੱਖਾਂ ’ਤੇ ਹਮਲੇ ਬਾਰੇ ਗੰਭੀਰ ਨਹੀਂ

ਕਤਲ ਕੇਸ ’ਚ ਰਾਜਵਿੰਦਰ ਸਿੰਘ ਪਹਿਲੀ ਵਾਰੀ ਅਦਾਲਤ ’ਚ ਪੇਸ਼, ਕੁਈਨਜ਼ਲੈਂਡ ਦੀ ਪੁਲਿਸ ਨੇ ਅਦਾਲਤ ’ਚ ਕੀਤਾ ਨਵਾਂ ਖ਼ੁਲਾਸਾ
ਮੈਲਬਰਨ: ਇੱਕ ਨੌਜੁਆਨ ਕੁੜੀ ਨੂੰ ਕਤਲ ਕਰਨ ਦੇ ਕੇਸ ’ਚ ਮੁਲਜ਼ਮ ਰਾਜਵਿੰਦਰ ਸਿੰਘ ਨੂੰ ਪਹਿਲੀ ਵਾਰੀ ਅਦਾਲਤ ’ਚ ਪੇਸ਼ ਕੀਤਾ ਗਿਆ ਹੈ। ਅਦਾਲਤ ’ਚ ਪਹਿਲੀ ਵਾਰੀ ਖ਼ੁਲਾਸਾ ਕੀਤਾ ਗਿਆ ਹੈ

ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਨੂੰ ਆਸਟ੍ਰੇਲੀਆ ਦੀ ਕੋਰਟ ਨੇ ਲਾਇਆ ਭਾਰੀ ਜੁਰਮਾਨਾ, ਜਾਣੋ ਭਾਰਤੀ ਵਿਦੇਸ਼ ਮੰਤਰਾਲਾ ਦੀ ਪ੍ਰਤੀਕਿਰਿਆ
ਮੈਲਬਰਨ: ਆਸਟ੍ਰੇਲੀਆ ‘ਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਨਵਦੀਪ ਸਿੰਘ ਸੂਰੀ ਨੂੰ ਫੈਡਰਲ ਕੋਰਟ ਨੇ ਆਪਣੀ ਸਾਬਕਾ ਘਰੇਲੂ ਨੌਕਰਾਣੀ ਸੀਮਾ ਸ਼ੇਰਗਿੱਲ ਨੂੰ ਲਗਭਗ 1,00,000 ਡਾਲਰ ਦਾ ਜੁਰਮਾਨਾ ਭਰਨ ਦਾ ਹੁਕਮ

ਛੋਟੀ ਜਿਹੀ ਗ਼ਲਤੀ ਰੀਅਲ ਅਸਟੇਟ ਏਜੰਟ ਨੂੰ ਪਈ ਭਾਰੀ, 30 ਲੱਖ ਡਾਲਰ ਦਾ ਘਰ ਸੜ ਕੇ ਸੁਆਹ, ਅਦਾਲਤ ਨੇ ਸੁਣਾਇਆ ਇਹ ਫ਼ੈਸਲਾ
ਮੈਲਬਰਨ: ਜੂਲੀ ਬੈਂਡੌਕ ਨਾਂ ਦੀ ਇਕ ਰੀਅਲ ਅਸਟੇਟ ਏਜੰਟ ਨੇ ਸਿਡਨੀ ਵਿਚ ਓਪਨ ਹਾਊਸ ਦੀ ਤਿਆਰੀ ਕਰਦੇ ਸਮੇਂ ਗਲਤੀ ਨਾਲ ਅੱਗ ਲਗਾ ਦਿੱਤੀ, ਜਿਸ ਨਾਲ ਲੱਖਾਂ ਡਾਲਰ ਦੀ ਜਾਇਦਾਦ ਤਬਾਹ

ਆਸਟ੍ਰੇਲੀਆ ਅਤੇ ਅਫ਼ਗਾਨਿਸਤਾਨ ਵਿਚਕਾਰ ਕ੍ਰਿਕੇਟ ਸੀਰੀਜ਼ ਮੁਅੱਤਲ, ਜਾਣੋ ਕਾਰਨ
ਮੈਲਬਰਨ: ਕ੍ਰਿਕੇਟ ਆਸਟ੍ਰੇਲੀਆ ਨੇ ਅਫ਼ਗਾਨਿਸਤਾਨ ਵਿਰੁਧ ਇੱਕ ਕ੍ਰਿਕੇਟ ਸੀਰੀਜ਼ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਦੋਹਾਂ ਦੇਸ਼ਾਂ ਵਿਚਕਾਰ ਇਹ ਸੀਰੀਜ਼ ਅਗਸਤ ’ਚ ਖੇਡੀ ਜਾਣੀ ਸੀ। ਇਸ ਦਾ ਕਾਰਨ ਕ੍ਰਿਕੇਟ ਆਸਟ੍ਰੇਲੀਆ

ਨਵੀਂਆਂ ਭਰਤੀਆਂ ਲਈ ਵੱਡੀਆਂ ਕੰਪਨੀਆਂ ’ਚ ਨਵਾਂ ਰੁਝਾਨ, ਡਿਗਰੀ ਦੀ ਜ਼ਰੂਰਤ ਨਹੀਂ, ਸਕਿੱਲ ’ਤੇ ਦਿੱਤਾ ਜਾਵੇਗਾ ਧਿਆਨ
ਮੈਲਬਰਨ: ਕੈਨਵਾ, ਵਾਈਜ਼ਟੈਕ ਗਲੋਬਲ ਅਤੇ ਕਲਚਰ ਐਂਪ ਵਰਗੀਆਂ ਕੰਪਨੀਆਂ ਆਪਣੀ ਵਰਕਫ਼ੋਰਸ ਨੂੰ ਵੰਨ-ਸੁਵੰਨੀ ਬਣਾਉਣ ਅਤੇ ਭਰਤੀ ਵਿੱਚ ਸੁਧਾਰ ਕਰਨ ਲਈ ਨੌਕਰੀ ਦੇ ਇਸ਼ਤਿਹਾਰਾਂ ਵਿੱਚ ਡਿਗਰੀ ਦੀਆਂ ਜ਼ਰੂਰਤਾਂ ਨੂੰ ਤੇਜ਼ੀ ਨਾਲ

ਟਰੰਪ ਨੇ ਅਮਰੀਕਾ ’ਚ ਆਸਟ੍ਰੇਲੀਆ ਦੇ ਅੰਬੈਸਡਰ ਨੂੰ ਦਿਤੀ ਧਮਕੀ, ਜਾਣੋ ਕਿਉਂ ਬੋਲੇ ‘ਕਮ ਅਕਲ’ ਅਤੇ ‘ਥੋੜ੍ਹਾ ਬੁਰਾ’ ਵਰਗੇ ਸ਼ਬਦ
ਮੈਲਬਰਨ: ਅਮਰੀਕਾ ‘ਚ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਬਣਨ ਜਾ ਰਹੇ ਡੋਨਾਲਡ ਟਰੰਪ ਨੇ ਆਸਟ੍ਰੇਲੀਆ ਦੇ ਅੰਬੈਸਡਰ ਕੇਵਿਨ ਰਡ ਨੂੰ ਧਮਕੀ ਦਿੱਤੀ ਹੈ ਕਿ ਸਾਬਕਾ ਰਾਸ਼ਟਰਪਤੀ ਪ੍ਰਤੀ ਉਨ੍ਹਾਂ ਦੇ ‘ਦੁਸ਼ਮਣ’

RBA ਨੇ ਇੱਕ ਵਾਰੀ ਫਿਰ ਵਿਆਜ ਰੇਟ ’ਚ ਸਥਿਰ ਰੱਖਿਆ, ਕਰਜ਼ੇ ਦੀ ਕਿਸ਼ਤ ’ਚ ਛੇਤੀ ਕਟੌਤੀ ਦੀਆਂ ਉਮੀਦਾਂ ਪਈਆਂ ਮੰਦ
ਮੈਲਬਰਨ: ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਇਸ ਸਾਲ ਆਪਣੀ ਦੂਜੀ ਬੈਠਕ ’ਚ ਵੀ ਵਿਆਜ ਰੇਟ ਨੂੰ 4.35 ਫ਼ੀਸਦੀ ‘ਤੇ ਸਥਿਰ ਰੱਖਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਕਰਜ਼ ਸਸਤਾ

ਬਾਰਡਰ-ਗਾਵਸਕਰ ਟੈਸਟ ਸੀਰੀਜ਼ ਦਾ ਸ਼ਡਿਊਲ ਜਾਰੀ, ਜਾਣੋ ਕਿੱਥੇ-ਕਿੱਥੇ ਹੋਣਗੇ ਪੰਜ ਟੈਸਟ ਮੈਚ
ਮੈਲਬਰਨ: ਆਸਟ੍ਰੇਲੀਆ ‘ਚ ਹੋਣ ਵਾਲੀ ਬਾਰਡਰ-ਗਾਵਸਕਰ ਟਰਾਫੀ ਦੇ ਸ਼ਡਿਊਲ ਦਾ ਐਲਾਨ ਹੋ ਗਿਆ ਹੈ। ਭਾਰਤ ਅਤੇ ਆਸਟ੍ਰੇਲੀਆ ਇਸ ਸਾਲ ਦੇ ਅੰਤ ਵਿੱਚ ਆਸਟ੍ਰੇਲੀਆ ਦੀ ਧਰਤੀ ‘ਤੇ ਪੰਜ ਮੈਚਾਂ ਦੀ ਟੈਸਟ

ਬੈੱਡਰੂਮ ਅਤੇ ਬਾਥਰੂਮ ਤੋਂ ਬਗ਼ੈਰ ਵੀ ਧੜਾਧੜ ਵਿਕ ਰਹੀ ਹੈ ਇਹ ਪ੍ਰਾਪਰਟੀ, ਕੀਮਤ ਮੈਲਬਰਨ ਦੇ ਘਰਾਂ ਤੋਂ ਵੀ ਵੱਧ
ਮੈਲਬਰਨ: ਬੀਚ ਬਾਕਸ, ਜਿਸ ਨੂੰ ਬਾਥਿੰਗ ਬਕਸੇ ਜਾਂ ਬੋਟ ਸ਼ੈੱਡ ਵੀ ਕਿਹਾ ਜਾਂਦਾ ਹੈ, ਵਿਕਟੋਰੀਅਨ ਤੱਟ ਦੇ ਨਾਲ ਸਥਿਤ ਸਧਾਰਣ ਲੱਕੜ ਦੀਆਂ ਝੌਂਪੜੀਆਂ ਹੁੰਦੀਆਂ ਹਨ। ਬੇਸਿਕ ਜਿਹੇ ਢਾਂਚੇ ਦੇ ਬਾਵਜੂਦ,

ਸਾਊਥ ਆਸਟ੍ਰੇਲੀਆ ’ਚ GP ਕੋਲ ਜਾਣਾ ਹੋਣ ਜਾ ਰਿਹੈ ਮਹਿੰਗਾ, ਜਾਣੋ ਕਾਰਨ
ਮੈਲਬਰਨ: ਸਾਊਥ ਆਸਟ੍ਰੇਲੀਆ ਦੇ ਡਾਕਟਰਾਂ ਨੇ ਪੇਰੋਲ ਟੈਕਸ ਵਿੱਚ ਹੋਣ ਜਾ ਰਹੀਆਂ ਤਬਦੀਲੀਆਂ ਕਾਰਨ ਮੈਡੀਕਲ ਫੀਸਾਂ ਵਿੱਚ ਵਾਧੇ ਦੀ ਚੇਤਾਵਨੀ ਦਿੱਤੀ ਹੈ। GPs ਨੇ ਕਿਹਾ ਹੈ ਕਿ ਜੇਕਰ ਸਰਕਾਰ ਵੱਲੋਂ

ਸਿੰਘਾਂ ਦੀ ਬੱਲੇ-ਬੱਲੇ! ਆਸਟ੍ਰੇਲੀਅਨ ਕ੍ਰਿਕੇਟ ’ਚ ਸਿੰਘ ਸਰਨੇਮ ਨਾਲ ਰਜਿਸਟਰਡ ਖਿਡਾਰੀਆਂ ਦੀ ਗਿਣਤੀ ਸਭ ਤੋਂ ਵੱਧ ਹੋਈ
ਮੈਲਬਰਨ: 2023-24 ਸੀਜ਼ਨ ਲਈ ਆਸਟ੍ਰੇਲੀਆ ਵਿੱਚ ਰਜਿਸਟਰਡ ਕ੍ਰਿਕਟ ਖਿਡਾਰੀਆਂ ਦੀ ਸੂਚੀ ’ਚ “ਸਿੰਘ” ਸਰਨੇਮ ਵਿੱਚ ਸਭ ਤੋਂ ਵੱਧ ਆਮ ਹੋ ਗਿਆ ਹੈ, ਜਿਸ ਨੇ “ਸਮਿਥ” ਨੂੰ ਪਿੱਛੇ ਛੱਡ ਦਿੱਤਾ ਹੈ।

ਆਸਟ੍ਰੇਲੀਆ ਦੌਰੇ ਲਈ ਭਾਰਤੀ ਹਾਕੀ ਟੀਮ ਦਾ ਐਲਾਨ, ਜਾਣੋ ਕਦੋਂ ਅਤੇ ਕਿੱਥੇ ਹੋਣਗੇ ਮੈਚ
ਮੈਲਬਰਨ: ਹਾਕੀ ਇੰਡੀਆ ਨੇ ਆਪਣੇ ਆਸਟ੍ਰੇਲੀਆ ਦੌਰੇ ਲਈ 27 ਮੈਂਬਰੀ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਹੈ। ਪੰਜ ਮੈਚਾਂ ਦੀ ਲੜੀ ਦਾ ਪਹਿਲਾ ਮੈਚ 6 ਅਪ੍ਰੈਲ ਨੂੰ ਹੋਵੇਗਾ। ਦੂਜਾ 7

ਵਿਕਟੋਰੀਆ ’ਚ ਡੁੱਬਣ ਕਾਰਨ ਇੱਕ ਹੋਰ ਵਿਅਕਤੀ ਦੀ ਮੌਤ, ਨੌਜੁਆਨ ਔਰਤ ਦੀ ਬਦੌਲਤ ਦੋ ਹੋਰਾਂ ਦੀ ਬਚੀ ਜਾਨ
ਮੈਲਬਰਨ: ਐਤਵਾਰ ਦੁਪਹਿਰ ਨੂੰ Apollo Bay ਨੇੜੇ ਡੁੱਬ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਹੋਰ ਇਸ ਵੇਲੇ ਹਸਪਤਾਲ ’ਚ ਜ਼ੇਰੇ ਇਲਾਜ ਹਨ। ਤਿੰਨੇ ਮਾਰੇਂਗੋ ਬੀਚ ‘ਤੇ

ਆਸਟ੍ਰੇਲੀਆ ’ਚ ਬੰਦ ਹੋਣ ਜਾ ਰਿਹੈ 3G ਨੈੱਟਵਰਕ, 4G ਫ਼ੋਨਾਂ ਵਾਲੇ ਵੀ ਹੋਣਗੇ ਪ੍ਰਭਾਵਤ ਜੇਕਰ…
ਮੈਲਬਰਨ: ਦਹਾਕਿਆਂ ਤੋਂ ਮੋਬਾਈਲ ਫ਼ੋਨਾਂ ਦੀ ਵਿਸ਼ੇਸ਼ਤਾ ਰਹੇ 3G ਨੈੱਟਵਰਕ ਨੂੰ ਆਸਟ੍ਰੇਲੀਆ ਅਲਵਿਦਾ ਕਹਿਣ ਜਾ ਰਿਹਾ ਹੈ। ਆਉਣ ਵਾਲੇ ਮਹੀਨਿਆਂ ’ਚ ਪੂਰੇ ਆਸਟ੍ਰੇਲੀਆ ਅੰਦਰ 3G ਮੋਬਾਈਲ ਸੇਵਾਵਾਂ ਨੂੰ ਬੰਦ ਕਰ

ਆਸਟ੍ਰੇਲੀਆ ਦੇ ਟੈਕਸੀ ਆਪਰੇਟਰਾਂ ਦੀ ਵੱਡੀ ਜਿੱਤ, ਕਰੋੜਾਂ ਡਾਲਰ ਦਾ ਭੁਗਤਾਨ ਕਰਨ ਲਈ ਰਾਜ਼ੀ ਹੋਈ Uber
ਮੈਲਬਰਨ: Uber ਨੇ ਪੰਜ ਸਾਲ ਦੀ ਕਾਨੂੰਨੀ ਲੜਾਈ ਤੋਂ ਬਾਅਦ ਆਸਟ੍ਰੇਲੀਆਈ ਟੈਕਸੀ ਆਪਰੇਟਰਾਂ ਨੂੰ ਆਮਦਨ ਅਤੇ ਲਾਇਸੈਂਸ ਮੁੱਲਾਂ ਦੇ ਨੁਕਸਾਨ ਲਈ 27.2 ਕਰੋੜ ਡਾਲਰ ਦਾ ਭੁਗਤਾਨ ਕਰਨ ਲਈ ਸਹਿਮਤੀ ਦੇ

ਆਸਟ੍ਰੇਲੀਆ ‘ਚ ਨਿਸ਼ਾਨੇ ’ਤੇ ਪ੍ਰਵਾਸੀ ਵਰਕਰ, ਜਬਰਨ ਮਜ਼ਦੂਰੀ ਪਿਛਲੇ ਪੰਜ ਸਾਲਾਂ ’ਚ ਦੁੱਗਣੀ ਹੋਈ, AFP ਨੇ ਜਾਰੀ ਕੀਤੀ ਚੇਤਾਵਨੀ
ਮੈਲਬਰਨ: ਆਸਟ੍ਰੇਲੀਆ ਵਿਚ ਕੰਮ ਕਰ ਰਹੇ ਜਾਂ ਕੰਮ ਦੀ ਭਾਲ ਕਰਨ ਵਾਲੇ ਲੋਕਾਂ ਲਈ ਅਹਿਮ ਖ਼ਬਰ ਹੈ। ਆਸਟ੍ਰੇਲੀਆ ‘ਚ ਪਿਛਲੇ ਪੰਜ ਸਾਲਾਂ ਦੌਰਾਨ ਜ਼ਬਰਦਸਤੀ ਮਜ਼ਦੂਰੀ ਅਤੇ ਸ਼ੋਸ਼ਣ ਵਿੱਚ ਲਗਭਗ 50

ਅਬਾਰਸ਼ਨ ਦੌਰਾਨ ਪੰਜਾਬਣ ਦੀ ਮੌਤ ਤੋਂ ਇੱਕ ਮਹੀਨੇ ਬਾਅਦ ਮੈਲਬਰਨ ਦੀ ਕਲੀਨਿਕ ਦਾ ਡਾਕਟਰ ਮੁਅੱਤਲ
ਮੈਲਬਰਨ: ਮੈਲਬਰਨ ਦੇ ਹੈਂਪਟਨ ਪਾਰਕ ਦੀ ਇੱਕ ਮਹਿਲਾ ਕਲੀਨਿਕ ‘ਚ ਕੰਮ ਕਰ ਰਹੇ ਡਾਕਟਰ ਰੂਡੋਲਫ ਲੋਪਸ ਨੂੰ ਆਸਟ੍ਰੇਲੀਆਈ ਹੈਲਥ ਪ੍ਰੈਕਟੀਸ਼ਨਰ ਰੈਗੂਲੇਸ਼ਨ ਏਜੰਸੀ (AHPRA) ਨੇ ਮੁਅੱਤਲ ਕਰ ਦਿੱਤਾ ਹੈ। ਮੁਅੱਤਲੀ ਦੇ

ਖਾਲਿਸਤਾਨ ਬਾਰੇ ਭਾਰਤ ’ਚ ਆਸਟ੍ਰੇਲੀਆ ਦੇ ਰਾਜਦੂਤ ਬੋਲੇ, ‘ਵਿਰੋਧ ਕਰਨ ਦਾ ਅਧਿਕਾਰ ਪਰ…’
ਮੈਲਬਰਨ: ‘ਇੰਡੀਆ ਟੂਡੇ ਕਾਨਕਲੇਵ’ ਦੇ ਦੋ ਰੋਜ਼ਾ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਭਾਰਤ ਵਿਚ ਆਸਟ੍ਰੇਲੀਆ ਦੇ ਰਾਜਦੂਤ ਫਿਲਿਪ ਗ੍ਰੀਨ ਓਮ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਰਹਿ ਰਹੇ ਸਿੱਖ ਕਈ ਵਾਰ ਭਾਰਤੀ

‘ਸਾਰੀ ਜ਼ਿੰਦਗੀ ਅਜਿਹੇ ਬੇਰਹਿਮ ਚੋਰ ਨਹੀਂ ਵੇਖੇ’, ਬੱਚਿਆਂ ਦੀਆਂ ਕਬਰਾਂ ’ਤੇ ਲੱਗੀਆਂ ਪਿੱਤਲ ਦੀਆਂ ਯਾਦਗਾਰੀ ਤਖ਼ਤੀਆਂ ਹੀ ਲੈ ਉੱਡੇ ਚੋਰ, ਲੋਕਾਂ ’ਚ ਫੈਲਿਆ ਰੋਹ
ਮੈਲਬਰਨ: ਮੈਲਬਰਨ ਦੇ ਇਕ ਕਬਰਸਤਾਨ ਦੇ ਬੱਚਿਆਂ ਵਾਲੇ ਹਿੱਸੇ ਵਿਚੋਂ ਬੇਰਹਿਮ ਚੋਰਾਂ ਨੇ ਕਬਰਾਂ ’ਤੇ ਲੱਗੀਆਂ ਕੀਮਤੀ ਯਾਦਗਾਰੀ ਤਖ਼ਤੀਆਂ ਚੋਰੀ ਕਰ ਲਈਆਂ ਹਨ। ਮੈਲਬਰਨ ਦੇ ਪੱਛਮ ਵਿਚ ਅਲਟੋਨਾ ਮੈਮੋਰੀਅਲ ਪਾਰਕ
Punjabi Newspaper in Australia
Sea7 Australia presents vibrant online Punjabi Newspaper in Australia, where we bring you the freshest and most relevant Punjabi news updates from Australia, New Zealand and rest of the World. Stay connected with the punjabi newspaper in Australia to read latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “Online Australian Punjabi Newspaper for latest live Punjabi news in Australia.” Stay connected here to build strong community connections.