Punjabi News updates and Punjabi Newspaper in Australia

ਵਿਆਜ ’ਚ ਕਟੌਤੀ ਦੀ ਉਮੀਦ ਕਰ ਰਹੇ ਲੋਕ ਫਿਰ ਨਿਰਾਸ਼, RBA ਨੇ ਨਹੀਂ ਘਟਾਇਆ ਕੈਸ਼ ਰੇਟ, ਜਾਣੋ ਮਾਹਰਾਂ ਦੀ ਰਾਏ
ਮੈਲਬਰਨ: ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਉਮੀਦ ਤੋਂ ਵੱਧ ਮਹਿੰਗਾਈ ਅਤੇ ਮਕਾਨਾਂ ਦੀਆਂ ਵਧਦੀਆਂ ਕੀਮਤਾਂ ਦੇ ਬਾਵਜੂਦ ਕੈਸ਼ ਰੇਟ ਨੂੰ 12 ਸਾਲਾਂ ਦੇ ਸਭ ਤੋਂ ਉੱਚੇ ਪੱਧਰ 4.35٪ ‘ਤੇ

ਇੰਡੀਆ ਨੂੰ ਕਾਲੇ ਛੋਲੇ ਐਕਸਪੋਰਟ ਕਰੇਗਾ ਆਸਟ੍ਰੇਲੀਆ, ਇਸ ਐਲਾਨ ਨਾਲ ਕਿਸਾਨਾਂ ’ਚ ਫੈਲੀ ਖ਼ੁਸ਼ੀ ਦੀ ਲਹਿਰ
ਮੈਲਬਰਨ: ਇੰਡੀਆ ਵੱਲੋਂ ਇੰਪੋਰਟ ‘ਤੇ ਟੈਰਿਫ ਮੁਅੱਤਲ ਕੀਤੇ ਜਾਣ ਤੋਂ ਬਾਅਦ ਆਸਟ੍ਰੇਲੀਆ ‘ਚ ਕਾਲੇ ਛੋਲਿਆਂ ਦੀਆਂ ਕੀਮਤਾਂ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਉਦਯੋਗ ਸੰਗਠਨ ‘ਗ੍ਰੇਨਜ਼ ਆਸਟ੍ਰੇਲੀਆ’ ਨੇ ਕਿਹਾ ਹੈ

ਵਿਕਟੋਰੀਆ ਦੇ ਸਰਕਾਰੀ ਸਕੂਲਾਂ ’ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੂੰ ਮਿਲੇਗਾ 400 ਡਾਲਰ ਦਾ ਬੋਨਸ, ਜਾਣੋ ਪ੍ਰੀਮੀਅਰ ਜੈਸਿੰਟਾ ਐਲਨ ਨੇ ਕੀ ਕੀਤਾ ਐਲਾਨ
ਮੈਲਬਰਨ: ਵਿਕਟੋਰੀਆ ਸਰਕਾਰ ਆਉਣ ਵਾਲੇ ਬਜਟ ਦੇ ਹਿੱਸੇ ਵਜੋਂ ਸਰਕਾਰੀ ਸਕੂਲਾਂ ਵਿੱਚ ਸਾਰੇ ਪੇਰੈਂਟਸ ਅਤੇ ਗੈਰ-ਸਰਕਾਰੀ ਸਕੂਲਾਂ ਵਿੱਚ ਕੰਸੈਸ਼ਨ ਕਾਰਡ ਹੋਲਡਰਾਂ ਨੂੰ ਪ੍ਰਤੀ ਵਿਦਿਆਰਥੀ 400 ਡਾਲਰ ਦੀ ਅਦਾਇਗੀ ਪ੍ਰਦਾਨ ਕਰਨ

ਆਸਟ੍ਰੇਲੀਆ ਦਾ ਵੀਜ਼ਾ ਚਾਹੀਦੈ! ਤਾਂ ਹੁਣ TOEFL ਟੈਸਟ ਦੇ ਕੇ ਵੀ ਕਰ ਸਕੋਗੇ ਅਪਲਾਈ
ਮੈਲਬਰਨ: ਆਸਟ੍ਰੇਲੀਆ ਆਉਣ ਦਾ ਸੁਫ਼ਨਾ ਦੇਖ ਰਹੇ ਲੋਕਾਂ ਲਈ ਚੰਗੀ ਖ਼ਬਰ ਹੈ। ਆਸਟ੍ਰੇਲੀਆ ਨੇ ਸਾਰੇ ਵੀਜ਼ਿਆਂ ਲਈ TOEFL ਸਕੋਰ ਨੂੰ ਮਾਨਤਾ ਦੇ ਦਿੱਤੀ ਹੈ। ਐਜੂਕੇਸ਼ਨਲ ਟੈਸਟਿੰਗ ਸਰਵਿਸ (ETS) ਦੇ ਹਵਾਲੇ

ਚੀਨੀ ਲੜਾਕੂ ਜਹਾਜ਼ ਨੇ ਆਸਟ੍ਰੇਲੀਆਈ ਨੇਵੀ ਦੇ ਹੈਲੀਕਾਪਟਰ ਦੇ ਰਾਹ ’ਚ ਸੁੱਟੇ ਫ਼ਲੇਅਰ ਬਲਾਟਸ, ਦੱਖਣੀ ਚੀਨ ਸਾਗਰ ‘ਚ ਤਣਾਅ ਵਧਿਆ
ਮੈਲਬਰਨ: ਦੱਖਣੀ ਚੀਨ ਸਾਗਰ ‘ਚ ਅੰਤਰਰਾਸ਼ਟਰੀ ਜਲ ਖੇਤਰ ‘ਚ ਕੰਮ ਕਰ ਰਹੇ ਆਸਟ੍ਰੇਲੀਆਈ ਨੇਵੀ ਦੇ ਇਕ ਹੈਲੀਕਾਪਟਰ ਨੂੰ ਚੀਨੀ ਲੜਾਕੂ ਜਹਾਜ਼ ਦੇ ਫ਼ਲੇਅਰ ਬਲਾਸਟ ਦਾ ਸਾਹਮਣਾ ਕਰਨਾ ਪਿਆ। ਡਿਫ਼ੈਂਸ ਮਿਨੀਸਟਰ

ਹੁਣ ਅਪਰਾਧ ਦੀ ਕਮਾਈ ਨਾਲ ਨਹੀਂ ਚੱਲ ਸਕੇਗਾ ਆਸਟ੍ਰੇਲੀਆ ਦਾ ਪ੍ਰਾਪਰਟੀ ਬਾਜ਼ਾਰ, ਨਵੇਂ ਕਾਨੂੰਨ ਲਿਆਉਣ ਦੀ ਤਿਆਰੀ ’ਚ ਸਰਕਾਰ
ਮੈਲਬਰਨ: ਘਰ ਖਰੀਦਣ ਵਾਲਿਆਂ ਲਈ ਚੰਗੀ ਖ਼ਬਰ ਹੈ। ਆਸਟ੍ਰੇਲੀਆ ਸਰਕਾਰ ਜਲਦੀ ਹੀ ਨਵਾਂ ਕਾਨੂੰਨ ਪਾਸ ਕਰਨ ਜਾ ਰਹੀ ਹੈ ਜਿਸ ਹੇਠ ਲੋਕਾਂ ਨੂੰ ਡਰੱਗ ਡੀਲਰਾਂ, ਭ੍ਰਿਸ਼ਟ ਅਧਿਕਾਰੀਆਂ ਅਤੇ ਅਪਰਾਧੀਆਂ ਵੱਲੋਂ

ਕੈਂਸਲ ਹੋਈਆਂ ਉਡਾਣਾਂ ਲਈ ਵੀ ਟਿਕਟਾਂ ਬੁੱਕ ਕਰੀ ਗਈ Qantas, ਹੁਣ ਕਸਟਮਰਸ ਨੂੰ ਵਾਪਸ ਕਰਨੇ ਪੈਣਗੇ 2 ਕਰੋੜ ਡਾਲਰ
ਮੈਲਬਰਨ: ਕੋਵਿਡ ਤੋਂ ਬਾਅਦ ਦੇ ਸਮੇਂ ਦੌਰਾਨ ਰੱਦ ਕੀਤੀਆਂ ਗਈਆਂ ਉਡਾਨਾਂ ਲਈ ਵੀ ਟਿਕਟਾਂ ਬੁੱਕ ਕਰਨ ਵਾਲੀ ਏਅਰਲਾਈਨ Qantas ’ਤੇ ਵੱਡਾ ਜੁਰਮਾਨਾ ਲਗਾਇਆ ਗਿਆ ਹੈ। Qantas ਨੇ ਆਪਣੇ ਕਸਟਮਰਸ ਨੂੰ

ਮੈਲਬਰਨ ’ਚ ਨਵਜੀਤ ਸੰਧੂ ਦਾ ਹਮਵਤਨਾਂ ਵੱਲੋਂ ਹੀ ਚਾਕੂ ਮਾਰ ਕੇ ਕਤਲ
ਮੈਲਬਰਨ: ਮੈਲਬਰਨ ‘ਚ M.Tech. ਦੀ ਪੜ੍ਹਾਈ ਕਰ ਰਹੇ ਇੱਕ ਭਾਰਤੀ ਨੌਜੁਆਨ ਦਾ ਉਸ ਦੇ ਹਮਵਤਨ ਨੌਜੁਆਨਾਂ ਨੇ ਹੀ ਚਾਕੂ ਮਾਰ ਕੇ ਕਤਲ ਕਰ ਦਿੱਤਾ। ਹਰਿਆਣਾ ਦੇ ਕਰਨਾਲ ਜ਼ਿਲ੍ਹੇ ’ਚ ਸਥਿਤ

ਵਿਦਿਆਰਥੀਆਂ ਦੇ ਕਰਜ਼ੇ ਹੋਣਗੇ ਘੱਟ! ਜਾਣੋ ਸਟੂਡੈਂਟ ਲੋਨ ਬਾਰੇ ਸਿੱਖਿਆ ਮੰਤਰੀ ਦਾ ਵੱਡਾ ਐਲਾਨ
ਮੈਲਬਰਨ: ਰਹਿਣ-ਸਹਿਣ ਦੀ ਲਾਗਤ ਦੇ ਦਬਾਅ ਨੂੰ ਥੋੜ੍ਹਾ ਘੱਟ ਕਰਨ ਲਈ ਆਸਟ੍ਰੇਲੀਆ ਸਰਕਾਰ ਨੇ ਫੈਡਰਲ ਬਜਟ ’ਚ 30 ਲੱਖ ਤੋਂ ਵੱਧ ਆਸਟ੍ਰੇਲੀਆਈ ਲੋਕਾਂ ਲਈ ਵਿਦਿਆਰਥੀਆਂ ਦੇ ਕਰਜ਼ੇ ਨੂੰ ਘਟਾਉਣ ਦਾ

ਲਾਪਤਾ ਆਸਟ੍ਰੇਲੀਆਈ ਭਰਾਵਾਂ ਦੀ ਭਾਲ ‘ਚ ਮਿਲੀ ਚੌਥੀ ਲਾਸ਼, ਮਾਪੇ ਮੈਕਸੀਕੋ ਲਈ ਰਵਾਨਾ
ਮੈਲਬਰਨ: ਮੈਕਸੀਕੋ ਵਿਚ ਲਾਪਤਾ ਹੋਏ ਦੋ ਆਸਟ੍ਰੇਲੀਆਈ ਅਤੇ ਇਕ ਅਮਰੀਕੀ ਦੀ ਭਾਲ ਵਿਚ ਅਧਿਕਾਰੀਆਂ ਨੂੰ ਚੌਥੀ ਲਾਸ਼ ਵੀ ਮਿਲੀ ਹੈ। ਰਾਤੋ-ਰਾਤ ਇਹ ਖੁਲਾਸਾ ਹੋਇਆ ਸੀ ਕਿ ਤਿੰਨ ਲਾਸ਼ਾਂ ਮਿਲੀਆਂ ਸਨ

ਇਹ ਸਿਲਸਿਲਾ ਨਹੀਂ ਰੁਕ ਰਿਹਾ! ਵਿਕਟੋਰੀਆ ਦੇ ਬੀਚ ’ਤੇ ਡੁੱਬਣ ਕਾਰਨ ਇਕ ਹੋਰ ਮੌਤ
ਮੈਲਬਰਨ: ਵਿਕਟੋਰੀਆ ਦੇ ਪ੍ਰਸਿੱਧ ਬੀਚ ‘ਤੇ ਅੱਜ ਸਵੇਰੇ ਪਾਣੀ ਤੋਂ ਕੱਢੇ ਜਾਣ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਹੋ ਗਈ। ਸਵੇਰੇ ਕਰੀਬ 10:15 ਵਜੇ ਟੋਰਕੁਏ ਬੀਚ ‘ਤੇ ਇਕ ਵਿਅਕਤੀ ਦੀ

ਕਰਜ਼ ਵਾਪਸ ਕਰਨਾ ਹੋਇਆ ਔਖਾ, ਇੱਕ ਚੌਥਾਈ ਆਸਟ੍ਰੇਲੀਆਈ ਮਕਾਨ ਮਾਲਕਾਂ ਨੂੰ ਪ੍ਰਾਪਰਟੀ ਵਿਕਣ ਦੀ ਚਿੰਤਾ
ਮੈਲਬਰਨ: ਇੱਕ ਤਾਜ਼ਾ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਲਗਭਗ ਇੱਕ ਚੌਥਾਈ ਆਸਟ੍ਰੇਲੀਆਈ ਮਕਾਨ ਮਾਲਕ ਰਹਿਣ-ਸਹਿਣ ਦੀਆਂ ਵਧਦੀਆਂ ਲਾਗਤਾਂ ਅਤੇ ਵਿਆਜ ਰੇਟ ਕਾਰਨ ਆਪਣੀ ਪ੍ਰਾਪਰਟੀ ਵੇਚਣ ਬਾਰੇ ਚਿੰਤਤ ਹਨ। ਪਿਛਲੇ

ਕੁਈਨਜ਼ਲੈਂਡ ਦੀ ਸੰਸਦ ਮੈਂਬਰ ਨਾਲ ਜਿਨਸੀ ਸੋਸ਼ਣ ਦਾ ਕੇਸ ਦਰਜ, ਸਿਹਤ ਲਈ ਸਹਾਇਕ ਮੰਤਰੀ ਨੇ ਲੋਕਾਂ ਨੂੰ ਕੀਤੀ ਇਹ ਭਾਵੁਕ ਅਪੀਲ
ਮੈਲਬਰਨ: ਕੁਈਨਜ਼ਲੈਂਡ ਦੀ ਸਿਹਤ ਲਈ ਸਹਾਇਕ ਮੰਤਰੀ ਅਤੇ ਲੇਬਰ ਪਾਰਟੀ ਦੀ ਸੰਸਦ ਮੈਂਬਰ ਬ੍ਰਿਟਨੀ ਲਾਗਾ ਨੇ ਯੇਪੂਨ ਪੁਲਿਸ ਨੂੰ ਰਿਪੋਰਟ ਕੀਤੀ ਹੈ ਕਿ 28 ਅਪ੍ਰੈਲ ਨੂੰ ਉਸ ਨੂੰ ਕਥਿਤ ਤੌਰ

ਮੈਲਬਰਨ ’ਚ ਪਬਲਿਕ ਹਾਊਸਿੰਗ ਟਾਵਰਸ ਨੂੰ ਢਾਹੁਣ ਵਿਰੁਧ ਮੁਕੱਦਮਾ ਖ਼ਾਰਜ, ਹੁਣ 44 ਉੱਚੀਆਂ ਇਮਾਰਤਾਂ ਨੂੰ ਢਾਹੁਣ ਦੀ ਯੋਜਨਾ ਵਿਰੁਧ ਨਵਾਂ ਕੇਸ ਕਰਨ ਦੀ ਤਿਆਰੀ
ਮੈਲਬਰਨ: ਮੈਲਬਰਨ ਦੇ ਪਬਲਿਕ ਹਾਊਸਿੰਗ ਟਾਵਰਸ ਨੂੰ ਢਾਹੁਣ ਨੂੰ ਲੈ ਕੇ ਵਿਕਟੋਰੀਆ ਸਰਕਾਰ ਵਿਰੁੱਧ ਕਲਾਸ ਐਕਸ਼ਨ ਮੁਕੱਦਮਾ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ, ਪਰ ਇਨ੍ਹਾਂ ਟਾਵਰਾਂ ਦੇ ਵਸਨੀਕਾਂ ਨੇ

ਆਸਟ੍ਰੇਲੀਆਈ ਸੈਟੇਲਾਈਟ ਇੰਡੀਅਨ ਲਾਂਚਰ, ਤਿੰਨ ਕੰਪਨੀਆਂ ਨੂੰ ਪੁਲਾੜ ਪ੍ਰਾਜੈਕਟਾਂ ਲਈ ਮਿਲੇ 180 ਲੱਖ ਡਾਲਰ
ਮੈਲਬਰਨ: ਆਸਟ੍ਰੇਲੀਆਈ ਅਤੇ ਇੰਡੀਆ ਵਿਚਕਾਰ ਪੁਲਾੜ (Space) ਦੇ ਖੇਤਰ ’ਚ ਭਾਈਵਾਲੀ ਵਧਦੀ ਜਾ ਰਹੀ ਹੈ ਅਤੇ ਦੋਵੇਂ ਦੇਸ਼ ਕੀਮਤੀ ਵਪਾਰਕ ਸਬੰਧ ਬਣਾ ਰਹੇ ਹਨ। ਆਸਟ੍ਰੇਲੀਆ ਸਰਕਾਰ ਵੱਲੋਂ ਫੰਡ ਪ੍ਰਾਪਤ ਇੰਟਰਨੈਸ਼ਨਲ

ਚੋਣਾਂ ਤੋਂ ਪਹਿਲਾਂ ਸਰਕਾਰ ਨੇ ਦਿੱਤਾ ਲੋਕਾਂ ਨੂੰ ਸਭ ਤੋਂ ਵੱਡਾ ਗੱਫ਼ਾ, ਇਸ ਸਟੇਟ ’ਚ ਹੁਣ ਇੱਕ ਸਾਲ ਤਕ ਬਿੱਲ ਭਰਨ ਦੀ ਜ਼ਰੂਰਤ ਨਹੀਂ
ਮੈਲਬਰਨ: ਕੁਈਨਜ਼ਲੈਂਡ ਦੇ ਲੋਕ ਆਪਣੇ ਬਿਜਲੀ ਬਿੱਲਾਂ ‘ਤੇ ਬਹੁਤ ਲੋੜੀਂਦੀ ਛੋਟ ਦੀ ਉਮੀਦ ਕਰ ਸਕਦੇ ਹਨ ਕਿਉਂਕਿ ਸਰਕਾਰ ਨੇ ਅਗਲੀਆਂ ਚੋਣਾਂ ਤੋਂ ਛੇ ਮਹੀਨੇ ਪਹਿਲਾਂ ਰਹਿਣ-ਸਹਿਣ ਦੀ ਲਾਗਤ ਦੇ ਪੈਕੇਜ

ਅਡਾਨੀ ਦੀ ਮਾਈਨਿੰਗ ਫ਼ਰਮ ’ਤੇ ਵਾਤਾਰਵਣ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼, ਕੁਈਨਜ਼ਲੈਂਡ ਵਾਤਾਵਰਣ ਵਿਭਾਗ ਅਤੇ ਫ਼ੈਡਰਲ ਏਜੰਸੀਆਂ ਪੁੱਜੀਆਂ ਅਦਾਲਤ ’ਚ
ਮੈਲਬਰਨ: ਕੁਈਨਜ਼ਲੈਂਡ ‘ਚ ਇੰਡੀਅਨ ਉਦਯੋਗਪਤੀ ਗੌਤਮ ਅਡਾਨੀ ਦੀ ਮਲਕੀਅਤ ਵਾਲੀ ਕਾਰਮਾਈਕਲ ਕੋਲਾ ਖਾਨ, ਡੂੰਗਮਾਬੁਲਾ ਝਰਨਿਆਂ ਦੇ ਵਾਤਾਵਰਣ ਨੂੰ ਹੋਣ ਵਾਲੇ ਸੰਭਾਵਿਤ ਨੁਕਸਾਨ ਲਈ ਜਾਂਚ ਦੇ ਘੇਰੇ ‘ਚ ਹੈ। ਸਟੇਟ ਦੇ

‘ਨਿਊ ਐਨਰਜੀ’ ਸਕੀਮ ਦਾ ਘੇਰਾ ਹੋਰ ਵਿਸ਼ਾਲ ਕੀਤਾ ਗਿਆ, 10 ਹਜ਼ਾਰ ਡਾਲਰ ਦੀ ਸਰਕਾਰੀ ਮਦਦ ਪ੍ਰਾਪਤ ਕਰਨ ਲਈ ਸਿੱਖੋ ਇਹ ਕੰਮ
ਮੈਲਬਰਨ: ਆਸਟ੍ਰੇਲੀਆਈ ਸਰਕਾਰ ਮੋਟਰ ਅਤੇ ਇਲੈਕਟ੍ਰੀਕਲ ਵਰਗੇ ਖੇਤਰਾਂ ਵਿੱਚ ਸਿਖਾਂਦਰੂਆਂ (apprentices) ਨੂੰ 10,000 ਡਾਲਰ ਤੱਕ ਦੇ ਭੁਗਤਾਨ ਦੀ ਪੇਸ਼ਕਸ਼ ਕਰਨ ਦੀ ‘ਨਿਊ ਐਨਰਜੀ’ ਯੋਜਨਾ ‘ਤੇ ਮੁੜ ਕੰਮ ਕਰ ਰਹੀ ਹੈ

ਕੀ ਸਾਰਿਆਂ ਨੂੰ ਘਰ ਦੇਣ ਦਾ ਟੀਚਾ ਪੂਰਾ ਕਰ ਸਕੇਗਾ ਆਸਟ੍ਰੇਲੀਆ? ਜਾਣੋ ਕੀ ਕਹਿੰਦੀ ਹੈ ਹਾਊਸਿੰਗ ਸਿਸਟਮ ਬਾਰੇ ਤਾਜ਼ਾ ਰਿਪੋਰਟ
ਮਕਾਨ ਮਾਲਕਾਂ ਨੂੰ ਤਰਜੀਹ ਦਿੰਦੀਆਂ ਟੈਕਸ ਨੀਤੀਆਂ ਦੀ ਸਮੀਖਿਆ ਦਾ ਸੁਝਾਅ ਮੈਲਬਰਨ: ਨੈਸ਼ਨਲ ਹਾਊਸਿੰਗ ਸਪਲਾਈ ਐਂਡ ਅਫੋਰਡੇਬਿਲਟੀ ਕੌਂਸਲ ਦੀ ਰਿਪੋਰਟ ਵਿਚ ਚੇਤਾਵਨੀ ਦਿੱਤੀ ਗਈ ਹੈ ਕਿ ਆਸਟ੍ਰੇਲੀਆ ਦੀ ਰਿਹਾਇਸ਼ੀ ਪ੍ਰਣਾਲੀ

ਸ਼ੂਗਰ ਦੇ ਮਰੀਜ਼ਾਂ ਲਈ ਖ਼ੁਸ਼ਖਬਰੀ, ਇਸ ਗੋਲੀ ਨਾਲ ਜਲਦੀ ਮਿਲ ਸਕੇਗੀ ਇੰਸੁਲਿਨ ਦੇ ਟੀਕਿਆਂ ਤੋਂ ਨਿਜਾਤ
ਮੈਲਬਰਨ: ਵਿਗਿਆਨੀ ਨੈਨੋਤਕਨਾਲੋਜੀ ਦੀ ਵਰਤੋਂ ਕਰਦਿਆਂ ਇੱਕ ਇਨਸੁਲਿਨ ਦੀ ਗੋਲੀ ਵਿਕਸਤ ਕਰਨ ਦੇ ਹੋਰ ਨੇੜੇ ਆ ਗਏ ਹਨ, ਜਿਸ ਦਾ ਉਦੇਸ਼ ਡਾਇਬਿਟੀਜ਼ ਵਾਲੇ 13 ਲੱਖ ਤੋਂ ਵੱਧ ਆਸਟ੍ਰੇਲੀਆਈ ਲੋਕਾਂ ਦਾ

ਮੈਲਬਰਨ ਕੌਂਸਲ ਨੇ ਗਲਤ ਤਰੀਕੇ ਨਾਲ ਲੋਕਾਂ ਤੋਂ ਵਸੂਲੇ ਵਾਧੂ 1 ਕਰੋੜ ਡਾਲਰ, ਜਾਣੋ ਕੀ ਹੈ ਮਾਮਲਾ
ਮੈਲਬਰਨ: ਕੌਂਸਲ ਵਾਚ ਦੀ ‘ਫ੍ਰੀਡਮ ਆਫ ਇਨਫਰਮੇਸ਼ਨ’ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੈਲਬਰਨ ਦੇ ਦੱਖਣ ਵਿਚ ਫ੍ਰੈਂਕਸਟਨ ਸਿਟੀ ਕੌਂਸਲ ਨੇ ਗਲਤ ਤਰੀਕੇ ਨਾਲ ਟੈਕਸ ਦੇਣ ਵਾਲਿਆਂ ਤੋਂ 1

ਆਸਟ੍ਰੇਲੀਆ ’ਚ ਵਿਦੇਸ਼ੀ ਦਖਲਅੰਦਾਜ਼ੀ ਦਾ ਵੱਡਾ ਖਤਰਾ : ਇੰਡੀਆ ਦੇ ਜਾਸੂਸਾਂ ਨੂੰ ਦੇਸ਼ ’ਚੋਂ ਕੱਢੇ ਜਾਣ ਦੀਆਂ ਖ਼ਬਰਾਂ ’ਤੇ ਬੋਲੇ ਪੀਟਰ ਡਟਨ
ਮੈਲਬਰਨ: 2020 ‘ਚ ਸੰਵੇਦਨਸ਼ੀਲ ਡਿਫ਼ੈਂਸ ਅਤੇ ਵਪਾਰਕ ਜਾਣਕਾਰੀ ਚੋਰੀ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ‘ਚ ਇੰਡੀਅਨ ਖੁਫੀਆ ਅਧਿਕਾਰੀਆਂ ਨੂੰ ਦੇਸ਼ ਤੋਂ ਕੱਢੇ ਜਾਣ ਦੇ ਖੁਲਾਸੇ ਤੋਂ ਬਾਅਦ ਵਿਰੋਧੀ ਧਿਰ

ਕੀ ਇੰਡੀਆ ਕਰਵਾ ਰਿਹਾ ਸੀ ਆਸਟ੍ਰੇਲੀਆ ’ਚ ਜਾਸੂਸੀ? ਜਾਣੋ, ਕੀ ਕਹਿਣੈ ਆਸਟ੍ਰੇਲੀਆ ਸਰਕਾਰ ਦਾ
ਮੈਲਬਰਨ: ਆਸਟ੍ਰੇਲੀਆ ਸਰਕਾਰ ਨੇ 2020 ਵਿੱਚ ਦੋ ਇੰਡੀਅਨ ਜਾਸੂਸਾਂ ਨੂੰ ਦੇਸ਼ ਤੋਂ ਕੱਢੇ ਜਾਣ ਦੀਆਂ ਰਿਪੋਰਟਾਂ ਦੇ ਬਾਵਜੂਦ ਦਿੱਲੀ ਨਾਲ ਆਪਣੇ ਮਜ਼ਬੂਤ ਸਬੰਧਾਂ ਦਾ ਪ੍ਰਗਟਾਵਾ ਕੀਤਾ ਹੈ। ਸਾਲ 2021 ‘ਚ

ਨੌਜੁਆਨ ਔਰਤ ਦੀ ਮੌਤ ਦੇ ਮਾਮਲੇ ’ਚ ਬੁਆਏਫ਼ਰੈਂਡ ਗ੍ਰਿਫ਼ਤਾਰ, ਪਿਛਲੇ ਸਾਲ ਹੀ ਦਿੱਤਾ ਸੀ ਬੱਚੇ ਨੂੰ ਜਨਮ
ਨਸ਼ੇ ਰੱਖਣ ਦੇ ਮਾਮਲੇ ਗੁਆਂਢੀ ਵੀ ਪੁਲਿਸ ਅੜਿੱਕੇ ਚੜ੍ਹਿਆ ਮੈਲਬਰਨ: ਸਿਡਨੀ ਦੇ ਪੂਰਬੀ ਸਬਅਰਬ ਸਥਿਤ ਇਕ ਫਲੈਟ ‘ਚੋਂ 19 ਸਾਲ ਦੀ ਯੋਲੋਂਡਾ ਮੁੰਬੁਲਾ ਦੀ ਲਾਸ਼ ਮਿਲੀ ਹੈ। ਪੈਰਾਮੈਡਿਕਸ ਦੀਆਂ ਕੋਸ਼ਿਸ਼ਾਂ

ਘਰੇਲੂ ਹਿੰਸਾ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ, SA ਦੀ ਸੰਸਦ ਰਾਤੋ-ਰਾਤ ਪਾਸ ਕੀਤਾ ਸਖ਼ਤ ਕਾਨੂੰਨ
ਮੈਲਬਰਨ: ਸਾਊਥ ਆਸਟ੍ਰੇਲੀਆ (SA) ਦੀ ਸੰਸਦ ਨੇ ਕੱਲ ਰਾਤ ਇੱਕ ਕਾਨੂੰਨ ਪਾਸ ਕੀਤਾ ਹੈ ਜਿਸ ਅਨੁਸਾਰ ਵਾਰ-ਵਾਰ ਘਰੇਲੂ ਹਿੰਸਾ ਦੇ ਅਪਰਾਧੀਆਂ ਨੂੰ ਦੇਸ਼ ਦੇ ਸਭ ਤੋਂ ਸਖਤ ਕਾਨੂੰਨਾਂ ਦਾ ਸਾਹਮਣਾ

ਆਸਟ੍ਰੇਲੀਆ ’ਚ ਵੀ MDH ਅਤੇ Everest ਦੇ ਮਸਾਲਿਆਂ ਦੀ ਜਾਂਚ ਸ਼ੁਰੂ, ਜਾਣੋ ਕੀ ਹੈ ਮਾਮਲਾ
ਮੈਲਬਰਨ: ਹਾਂਗਕਾਂਗ ਅਤੇ ਸਿੰਗਾਪੁਰ ‘ਚ ਇੰਡੀਆ ਦੀਆਂ ਮਸਾਲਾ ਐਕਸਪੋਰਟ ਕੰਪਨੀਆਂ MDG ਅਤੇ Everest ਵੱਲੋਂ ਵੇਚੇ ਜਾਣ ਵਾਲੇ ਮਸਾਲਿਆਂ ਅੰਦਰ ਜ਼ਹਿਰੀਲੇ ਰਸਾਇਣ, ਈਥੀਲੀਨ ਆਕਸਾਈਡ, ਦਾ ਹੱਦ ਤੋਂ ਜ਼ਿਆਦਾ ਪੱਧਰ ਮਿਲਣ ਮਗਰੋਂ

ਫੜੀ ਗਈ ਆਸਟ੍ਰੇਲੀਆ ਦੀ ਸਭ ਤੋਂ ਮਹਿੰਗੀ ਮੱਛੀ, ਜਾਣੋ 10 ਲੱਖ ਡਾਲਰ ਦੇ ਇਨਾਮ ਵਾਲੀ ਮੱਛੀ ਦੀ ਕੀ ਹੈ ਖ਼ਾਸੀਅਤ
ਮੈਲਬਰਨ: ਆਸਟ੍ਰੇਲੀਆ ਦੇ ਨੌਰਦਰਨ ਟੈਰੀਟਰੀ ਦੇ ਕੈਥਰੀਨ ਵਾਸੀ 19 ਸਾਲ ਦੇ ਕੀਗਨ ਪੇਨੇ ਨੇ ਲੰਬੇ ਸਮੇਂ ਤੋਂ ਚੱਲ ਰਹੇ ਇੱਕ ਮੱਛੀ ਫੜਨ ਦੇ ਮੁਕਾਬਲੇ ਦੇ ਹਿੱਸੇ ਵਜੋਂ 10 ਲੱਖ ਡਾਲਰ

ਔਰਤਾਂ ਵਿਰੁੱਧ ਹਿੰਸਾ ਰੋਕਣ ਲਈ ਫ਼ੈਡਰਲ ਸਰਕਾਰ ਨੇ ਕੀਤੇ ਵੱਡੇ ਐਲਾਨ, ਜਾਣੋ ਨੈਸ਼ਨਲ ਕੈਬਨਿਟ ਦੀ ਮੀਟਿੰਗ ’ਚ ਕੀ ਲਏ ਗਏ ਫ਼ੈਸਲੇ
ਮੈਲਬਰਨ: ਆਸਟ੍ਰੇਲੀਆ ’ਚ ਔਰਤਾਂ ਵਿਰੁਧ ਲਗਾਤਾਰ ਵਧਦੀ ਜਾ ਰਹੀ ਹਿੰਸਾ ਨੂੰ ਠੱਲ੍ਹ ਪਾਉਣ ਲਈ ਅੱਜ ਫ਼ੈਡਰਲ ਸਰਕਾਰ ਦੀ ਨੈਸ਼ਨਲ ਕੈਬਨਿਟ ’ਚ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਅਗਵਾਈ

ਬੀਚ ’ਤੇ ਕਤਲ ਕੇਸ ’ਚ ਮੁਲਜ਼ਮ ਰਾਜਵਿੰਦਰ ਸਿੰਘ ਦੇ ਸਾਬਕਾ ਵਕੀਲ ਵਿਰੁਧ ਕਾਨੂੰਨੀ ਸੇਵਾਵਾਂ ਕਮਿਸ਼ਨਰ ਕੋਲ ਸ਼ਿਕਾਇਤ, ਜੱਜ ਨੇ ਕਿਹਾ…
ਮੈਲਬਰਨ: ਸਾਲ 2018 ‘ਚ ਬੀਚ ‘ਤੇ ਇੱਕ ਨੌਜਵਾਨ ਮੁਟਿਆਰ ਟੋਯਾ ਕੋਰਡਿੰਗਲੇ ਦੀ ਮੌਤ ਦੇ ਮਾਮਲੇ ’ਚ ਕੇਅਰਨਜ਼ ਸੁਪਰੀਮ ਕੋਰਟ ਅੰਦਰ ਰਾਜਵਿੰਦਰ ਸਿੰਘ ਵਿਰੁਧ ਪ੍ਰੀ-ਟਰਾਇਲ ਸ਼ੁਰੂ ਹੋ ਗਿਆ ਹੈ। ਰਾਜਵਿੰਦਰ ਸਿੰਘ,

ਆਸਟ੍ਰੇਲੀਆ ’ਚ ਬਣਨ ਜਾ ਰਿਹੈ ਨੈਸ਼ਨਲ ਗੰਨ ਰਜਿਸਟਰ, ਬੰਦੂਕਾਂ ਦੀ ਮਲਕੀਅਤ ਬਾਰੇ ਪੁਲਿਸ ਨੂੰ ਮਿਲੇਗੀ ਤੁਰੰਤ ਜਾਣਕਾਰੀ
ਮੈਲਬਰਨ: ਆਸਟ੍ਰੇਲੀਆ 2028 ਤੱਕ ਇੱਕ ਨੈਸ਼ਨਲ ਗੰਨ ਰਜਿਸਟਰ ਲਾਂਚ ਕਰਨ ਜਾ ਰਿਹਾ ਹੈ, ਜਿਸ ਨੂੰ ਚਾਰ ਸਾਲਾਂ ਵਿੱਚ 16 ਕਰੋੜ ਡਾਲਰ ਦਾ ਫੰਡ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਅਤੇ ਸਟੇਟ ਅਤੇ

ਵਿਵਾਦਾਂ ’ਚ ਘਿਰੇ ਨੈੱਟਵਰਕ ਸੈਵਨ ਦੇ ਡਾਇਰੈਕਟਰ ਕ੍ਰੇਗ ਮੈਕਫਰਸਨ ਨੇ ਦਿੱਤਾ ਅਸਤੀਫਾ, ਅਖ਼ਬਾਰ ਦੇ ਸੰਪਾਦਕ ਨਿਭਾਉਣਗੇ ਉਨ੍ਹਾਂ ਦੀ ਥਾਂ ਨਵੀਂ ਜ਼ਿੰਮੇਵਾਰੀ
ਮੈਲਬਰਨ: ਪਿਛਲੇ ਕੁੱਝ ਹਫ਼ਤੇ ਦੌਰਾਨ ਵਿਵਾਦਾਂ ਘਿਰੇ ਰਹਿਣ ਵਾਲੇ ‘ਨੈੱਟਵਰਕ ਸੈਵਨ’ ਦੇ ਨਿਊਜ਼ ਅਤੇ ਕਰੰਟ ਅਫੇਅਰਜ਼ ਦੇ ਡਾਇਰੈਕਟਰ ਕ੍ਰੇਗ ਮੈਕਫਰਸਨ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦਾ ਅਸਤੀਫਾ ਸਿਡਨੀ ਯੂਨੀਵਰਸਿਟੀ

ਗ਼ਲਤ ਪਛਾਣ ਦਾ ਇੱਕ ਹੋਰ ਮਾਮਲਾ, ਸੁੱਤੇ ਪਏ ਜੋੜੇ ਦੇ ਘਰ ਨੂੰ ਲਾਈ ਅੱਗ, ਪੁਲਿਸ ਨੇ ਮੁਲਜ਼ਮਾਂ ਨੂੰ ਲੱਭਣ ’ਚ ਮੰਗੀ ਲੋਕਾਂ ਦੀ ਮਦਦ
ਮੈਲਬਰਨ: ਪੁਲਿਸ ਦੋ ਸ਼ੱਕੀਆਂ ਦੀ ਭਾਲ ’ਚ ਹੈ ਜੋ ਸਿਡਨੀ ਦੇ ਇਕ ਘਰ ’ਚ ਸੁੱਤੇ ਪਏ ਜੋੜੇ ਦੇ ਘਰ ’ਚ ਅੱਗ ਲਾ ਕੇ ਭੱਜ ਗਏ। ਪੀੜਤਾਂ ਨੂੰ ਬੁਰੀ ਤਰ੍ਹਾਂ ਝੁਲਸਣ

ਸਾਨੂੰ ਬੇਕਸੂਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹੈ, ਅਸੀਂ ਇੱਥੇ ਨਹੀਂ ਰਹਿ ਸਕਦੇ : ਹਰਦੀਪ ਕੌਰ, ਸਿਡਨੀ ’ਚ ਘਰ ’ਤੇ ਦੋ ਵਾਰੀ ਗੋਲੀਬਾਰੀ ਤੋਂ ਬਾਅਦ ਘਰ ਛੱਡਣ ਲਈ ਮਜਬੂਰ ਪੰਜਾਬੀ ਪਰਿਵਾਰ
ਮੈਲਬਰਨ: ਸਿਡਨੀ ਦੇ ਬਲੈਕਟਾਊਨ ਵਿਚ ਇਕ ਪੰਜਾਬੀ ਮੂਲ ਦਾ ਪਰਿਵਾਰ ਆਪਣੇ ਘਰ ’ਤੇ ਪਿਛਲੇ 15 ਦਿਨਾਂ ਅੰਦਰ ਦੋ ਵਾਰੀ ਗੋਲੀਬਾਰੀ ਹੋਣ ਤੋਂ ਬਾਅਦ ਖੌਫ਼ਜ਼ਦਾ ਸਮਾਂ ਲੰਘਾ ਰਿਹਾ ਹੈ। ਹਥਿਆਰਾਂ ਨਾਲ

ਕੇਰਲ ’ਚ ਰੋਟੀ ਦੇ 100 ਸਾਲ ਪੂਰੇ ਕਰਨ ਦਾ ਜਸ਼ਨ ਮਨਾਇਆ ਗਿਆ, ਜਦੋਂ ਸਿੱਖਾਂ ਨੇ ਮਲਿਆਲੀਆਂ ਨੂੰ ਪਹਿਲੀ ਵਾਰ ਚਖਾਇਆ ਸੀ ਰੋਟੀ ਦਾ ਸਵਾਦ
ਮੈਲਬਰਨ: ਸਿੱਖਾਂ ਦਾ ਮੁੱਖ ਭੋਜਨ ਰੋਟੀ ਇੰਡੀਆ ਦੇ ਕੇਰਲ ਸਟੇਟ ’ਚ ਰਹਿਣ ਵਾਲੇ ਲੋਕਾਂ ਦਾ ਮਨਪਸੰਦ ਪਕਵਾਨ ਬਣੇ ਨੂੰ 100 ਸਾਲ ਪੂਰੇ ਹੋ ਗਏ ਹਨ। ਰੋਟੀ ਦੀ ਪ੍ਰਸਿੱਧੀ ਦਾ ਸ਼ਤਾਬਦੀ

ਵਿਕਟੋਰੀਆ ਦੇ ਮਾਊਂਟ ਬਿਊਟੀ ‘ਚ ਜਹਾਜ਼ ਕਰੈਸ਼, ਦੋ ਜਣਿਆਂ ਦੀ ਮੌਤ
ਮੈਲਬਰਨ: ਵਿਕਟੋਰੀਆ ਦੇ ਪੂਰਬੀ ਹਿੱਸੇ ‘ਚ ਸਥਿਤ ਮਾਊਂਟ ਬਿਊਟੀ ਏਅਰਫੀਲਡ ‘ਚ ਇਕ ਛੋਟੇ ਜਹਾਜ਼ ਦੇ ਕਰੈਸ਼ ਹੋਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਇਹ ਦੋਵੇਂ ਇਮਬੈਂਕਮੈਂਟ ਡਰਾਈਵ

ਚਾਕੂਬਾਜ਼ੀ ਦੀਆਂ ਘਟਨਾਵਾਂ ਤੋਂ ਦਹਿਲਿਆ NSW, ਪਿਛਲੇ 24 ਘੰਟਿਆਂ ’ਚ 2 ਜਣਿਆਂ ਦੀ ਮੌਤ, ਇੱਕ ਹੋਰ ਬੁਰੀ ਤਰ੍ਹਾਂ ਜ਼ਖ਼ਮੀ
ਮੈਲਬਰਨ: ਚਾਕੂਬਾਜ਼ੀ ਦੀਆਂ ਵੱਖੋ-ਵੱਖ ਘਟਨਾਵਾਂ ਦੀ ਲੜੀ ਵਿੱਚ, NSW ਅੰਦਰ ਇੱਕ ਨਾਬਾਲਗ ਮੁੰਡੇ ਅਤੇ 20 ਸਾਲ ਦੀ ਉਮਰ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ, ਅਤੇ ਇੱਕ ਹੋਰ ਵਿਅਕਤੀ ਗੰਭੀਰ

ਔਰਤਾਂ ਵਿਰੁਧ ਵਧ ਰਹੀ ਹਿੰਸਾ ’ਤੇ ਪੂਰੇ ਦੇਸ਼ ’ਚ ਰੈਲੀਆਂ ਸ਼ੁਰੂ, ਪ੍ਰਧਾਨ ਮੰਤਰੀ ਐਲਬਨੀਜ਼ ਵੀ ਐਤਵਾਰ ਨੂੰ ਕਰਨਗੇ ਰੈਲੀ ’ਚ ਸ਼ਮੂਲੀਅਤ, ਸਰਕਾਰਾਂ ਨੂੰ ਇਕਜੁੱਟ ਕਰਨ ਦਾ ਸੰਕਲਪ ਲਿਆ
ਮੈਲਬਰਨ: ਆਸਟ੍ਰੇਲੀਆ ’ਚ ਔਰਤਾਂ ਵਿਰੁਧ ਲਗਾਤਾਰ ਜਾਰੀ ਹਿੰਸਾ ਦੇ ਵਿਰੋਧ ’ਚ ਦੇਸ਼ ਦੀਆਂ ਇਕ ਦਰਜਨ ਥਾਵਾਂ ‘ਤੇ ਆਉਣ ਵਾਲੇ ਦਿਨਾਂ ਵਿਚ ਰੈਲੀਆਂ ਹੋਣ ਜਾ ਰਹੀਆਂ ਹਨ। ਔਰਤਾਂ ਵਿਰੁੱਧ ਹਿੰਸਾ ‘ਤੇ

‘ਆਸਟ੍ਰੇਲੀਆ ਦੇ ਹਾਊਸਿੰਗ ਸੰਕਟ ਲਈ ਇੰਟਰਨਸ਼ਨਲ ਸਟੂਡੈਂਟ ਜ਼ਿੰਮੇਵਾਰ ਨਹੀਂ’, ਸਟੂਡੈਂਟ ਅਕੋਮੋਡੇਸ਼ਨ ਕੌਂਸਲ ਦੀ ਤਾਜ਼ਾ ਨੇ ਕੀਤੇ ਵੱਡੇ ਖ਼ੁਲਾਸੇ
ਮੈਲਬਰਨ : ਸਟੂਡੈਂਟ ਅਕੋਮੋਡੇਸ਼ਨ ਕੌਂਸਲ ਦੀ ਇਕ ਰਿਪੋਰਟ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਆਸਟ੍ਰੇਲੀਆ ’ਚ ਚੱਲ ਰਹੇ ਹਾਊਸਿੰਗ ਸੰਕਟ ਦਾ ਕਾਰਨ ਨਹੀਂ ਹਨ। ਰਿਪੋਰਟ ਅਨੁਸਾਰ ਇੰਟਰਨੈਸ਼ਨਲ ਸਟੂਡੈਂਟਸ

ਟੀ-20 ਵਰਲਡ ਕੱਪ 2024 ਲਈ ਆਸਟ੍ਰੇਲੀਆ ਤੋਂ ਅਮਰੀਕਾ ਭੇਜੀਆਂ ਜਾਣਗੀਆਂ ਪਿੱਚਾਂ, ਪੜ੍ਹੋ ਵੱਡੀ ਖ਼ਬਰ
ਮੈਲਬਰਨ : ਕ੍ਰਿਕਟ ਪ੍ਰਸ਼ੰਸਕ ਟੀ-20 ਵਿਸ਼ਵ ਕੱਪ 2024 ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 20 ਦੇਸ਼ਾਂ ਵਿਚਕਾਰ ਹੋਣ ਵਾਲਾ ਇਹ ਟੂਰਨਾਮੈਂਟ ਵੈਸਟਇੰਡੀਜ਼ ਅਤੇ ਅਮਰੀਕਾ ਦੀ ਸਾਂਝੀ ਮੇਜ਼ਬਾਨੀ ’ਚ 2

ਮੈਲਬਰਨ ’ਚ ਬੈਂਡੀਗੋ ਏਅਰਪੋਰਟ ਦੇ ਨਵੇਂ ਟਰਮੀਨਲ ਦਾ ਉਦਘਾਟਨ, ਵਿਕਟੋਰੀਆ ਦੀ ਪ੍ਰੀਮੀਅਰ ਨੇ ਦਸੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ
ਮੈਲਬਰਨ: ਬੈਂਡੀਗੋ ਹਵਾਈ ਅੱਡੇ ‘ਤੇ ਨਵਾਂ ਟਰਮੀਨਲ ਅਤੇ ਬਿਜ਼ਨਸ ਪਾਰਕ ਅੱਜ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਵਿਕਟੋਰੀਆ ਦੇ ਪ੍ਰੀਮੀਅਰ ਅਤੇ ਬੈਂਡੀਗੋ ਈਸਟ ਲਈ ਮੈਂਬਰ ਜੈਸਿੰਟਾ ਐਲਨ ਨੇ ਨਵੇਂ ਹਵਾਈ

ਆਸਟ੍ਰੇਲੀਆ ਦੇ ਤੱਟ ’ਤੇ ਫਸੀਆਂ 160 ਪਾਇਲਟ ਵ੍ਹੇਲ, 29 ਦੀ ਮੌਤ, 130 ਨੂੰ ਬਚਾਇਆ ਗਿਆ, ਜਾਣੋ ਕਿਵੇਂ ਚਲ ਰਿਹਾ ਬਚਾਅ ਦਾ ਕੰਮ
ਮੈਲਬਰਨ : ਵੈਸਟਰਨ ਆਸਟ੍ਰੇਲੀਆ ਦੇ ਸਮੁੰਦਰੀ ਕੰਢੇ ‘ਤੇ ਘੱਟੋ-ਘੱਟ 29 ਪਾਇਲਟ ਵ੍ਹੇਲ ਮੱਛੀਆਂ ਦੀ ਮੌਤ ਹੋ ਗਈ ਹੈ। ਆਸਟ੍ਰੇਲੀਆ ਦੇ ਪਾਰਕਸ ਐਂਡ ਵਾਈਲਡਲਾਈਫ ਸਰਵਿਸ ਨੇ ਕਿਹਾ ਕਿ ਵੀਰਵਾਰ ਨੂੰ ਲਗਭਗ

1,000 ਤੋਂ ਵੱਧ ATM ਨਾਲ ਤੀਜਾ ਸਭ ਤੋਂ ਵੱਡਾ ਕ੍ਰਿਪਟੋ ਨੈੱਟਵਰਕ ਬਣਿਆ ਆਸਟ੍ਰੇਲੀਆ
ਮੈਲਬਰਨ : ਕ੍ਰਿਪਟੋ ਕਰੰਸੀ ਨੇ ਹਾਲ ਹੀ ਦੇ ਸਮੇਂ ਵਿੱਚ ਚੰਗੀ ਗਤੀ ਦਿਖਾਈ ਹੈ, ਜਿਸ ਤੋਂ ਬਾਅਦ ਆਸਟ੍ਰੇਲੀਆ ਵਿੱਚ ਸਰਗਰਮ ਕ੍ਰਿਪਟੋਕਰੰਸੀ ATM ਮਸ਼ੀਨਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ।

ਸਿਡਨੀ ’ਚ ਬੌਂਡੀ ਜੰਕਸ਼ਨ ਚਾਕੂਬਾਜ਼ੀ ਮਾਮਲੇ ’ਚ ਮਾਰੇ ਗਏ ਸਿਕਿਉਰਟੀ ਗਾਰਡ ਨੂੰ ਸੇਜਲ ਅੱਖਾਂ ਨਾਲ ਅੰਤਮ ਵਿਦਾਇਗੀ
ਮੈਲਬਰਨ : ਇਕ ਸਿਕਿਉਰਟੀ ਗਾਰਡ ਫਰਾਜ਼ ਤਾਹਿਰ ਉਨ੍ਹਾਂ ਛੇ ਲੋਕਾਂ ਵਿਚੋਂ ਇਕ ਸੀ, ਜਿਨ੍ਹਾਂ ਨੂੰ 13 ਅਪ੍ਰੈਲ ਨੂੰ ਸਿਡਨੀ ਵਿਚ ਬੌਂਡੀ ਜੰਕਸ਼ਨ ਵੈਸਟਫੀਲਡ ਚਾਕੂਬਾਜ਼ੀ ਦੌਰਾਨ ਜੋਏਲ ਕਾਚੀ ਨੇ ਕਤਲ ਕਰ

ਆਸਟ੍ਰੇਲੀਆ ਦੇ ਟੈਂਪਰੇਰੀ ਗਰੈਜੁਏਟ ਵੀਜ਼ਾ ਪ੍ਰੋਗਰਾਮ ’ਚ ਵੱਡੀਆਂ ਤਬਦੀਲੀਆਂ, ਭਾਰਤੀ ਸਟੂਡੈਂਟਸ ਨੂੰ ਮਿਲੇਗਾ ਵਾਧੂ ਸਟੇਅ ਪੀਰੀਅਡ
ਮੈਲਬਰਨ : ਆਸਟ੍ਰੇਲੀਆ ਸਰਕਾਰ ਆਪਣੇ ਟੈਂਪਰੇਰੀ ਗ੍ਰੈਜੂਏਟ ਵੀਜ਼ਾ ਪ੍ਰੋਗਰਾਮ (Temporary Graduate visa program) ਵਿੱਚ ਵੱਡੀਆਂ ਤਬਦੀਲੀਆਂ ਕਰਨ ਜਾ ਰਹੀ ਹੈ, ਜੋ 1 ਜੁਲਾਈ, 2024 ਤੋਂ ਲਾਗੂ ਹੋਣਗੀਆਂ। ਮਾਈਗ੍ਰੇਸ਼ਨ ਰਣਨੀਤੀ ਵਿੱਚ

ਗੁਰੂਦਵਾਰਾ ਸਾਹਿਬ ਮੋਡਬਰੀ ਨੌਰਥ ’ਚ ਪਾਰਕਿੰਗ ਦੀ ਸਮੱਸਿਆ ਹੋਈ ਹੱਲ, 1,150,000 ਡਾਲਰ ’ਚ ਹੋਇਆ ਗੁਰੂਦਵਾਰੇ ਨਾਲ ਲਗਦੀ ਜ਼ਮੀਨ ਦਾ ਸੌਦਾ
ਮੈਲਬਰਨ : SA ਦੀ ਰਾਜਧਾਨੀ ਐਡੀਲੇਟ ਦੇ ਨੇੜੇ ਸਥਿਤ ਮੋਡਬਰੀ ਨੌਰਥ ’ਚ ਸਥਿਤ ‘ਗੁਰੂਦਵਾਰਾ ਸਾਹਿਬ ਮੋਡਬਰੀ ਨੌਰਥ’ ’ਚ ਪਾਰਕਿੰਗ ਦੀ ਸਮੱਸਿਆ ਦੇ ਹੱਲ ਲਈ ਗੁਰੂਦੁਆਰਾ ਮੈਨੇਜਮੈਂਟ ਨੇ ਵੱਡਾ ਉਪਰਾਲਾ ਕੀਤਾ

ਸਟੂਡੈਂਟ ਵੀਜ਼ਾ ਖ਼ਾਰਜ ਕਰਨ ਬਾਰੇ ਇੰਡੀਆ ’ਚ ਆਸਟ੍ਰੇਲੀਆਈ ਹਾਈ ਕਮਿਸ਼ਨਰ ਦਾ ਵੱਡਾ ਬਿਆਨ, ਜਾਣੋ ਕੀ ਬੋਲੇ ਫ਼ਿਲਿਪ ਗ੍ਰੀਨ
ਮੈਲਬਰਨ : ਇੰਡੀਆ ਵਿਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਫਿਲਿਪ ਗ੍ਰੀਨ ਨੇ ਮੀਡੀਆ ’ਚ ਆਈਆਂ ਕੁੱਝ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ‘ਚ ਭਾਰਤੀ ਵਿਦਿਆਰਥੀਆਂ ਦੇ ਸਟੂਡੈਂਟ

ਸਿਡਨੀ ’ਚ ਚਰਚ ਅੰਦਰ ਬਿਸ਼ਪ ’ਤੇ ਹਮਲੇ ਦੇ ਮਾਮਲੇ ’ਚ 7 ਨਾਬਾਲਗ ਗ੍ਰਿਫ਼ਤਾਰ, ਇਸਲਾਮਿਕ ਭਾਈਚਾਰਾ ਚਿੰਤਾ ’ਚ
ਮੈਲਬਰਨ : ਸਿਡਨੀ ਦੇ ਇਕ ਚਰਚ ਵਿਚ ਬਿਸ਼ਪ ’ਤੇ ਚਾਕੂ ਨਾਲ ਕੀਤੇ ਗਏ ਹਮਲੇ ਦੇ ਮੱਦੇਨਜ਼ਰ 400 ਤੋਂ ਵੱਧ ਫ਼ੈਡਰਲ ਅਤੇ NSW ਪੁਲਿਸ ਮੁਲਾਜ਼ਮਾਂ ਨੇ ਛਾਪੇਮਾਰੀ ਕੀਤੀ ਅਤੇ ਇਸ ਘਟਨਾ

ਰਿਕਾਰਡ ਇਮੀਗ੍ਰੇਸ਼ਨ ਬਦੌਲਤ ਆਸਟ੍ਰੇਲੀਆ ’ਚ ਵਿਦੇਸ਼ੀ ਮੂਲ ਦੇ ਲੋਕਾਂ ਦੀ ਗਿਣਤੀ 1893 ਤੋਂ ਬਾਅਦ ਸਭ ਤੋਂ ਜ਼ਿਆਦਾ ਹੋਈ
ਮੈਲਬਰਨ: ਜੂਨ 2023 ਤੱਕ ਦੇ ਸਾਲ ਵਿੱਚ ਰਿਕਾਰਡ ਇਮੀਗ੍ਰੇਸ਼ਨ ਦੇ ਕਾਰਨ, 1893 ਤੋਂ ਬਾਅਦ ਪਹਿਲੀ ਵਾਰ ਵਿਦੇਸ਼ਾਂ ਵਿੱਚ ਪੈਦਾ ਹੋਏ ਆਸਟ੍ਰੇਲੀਆਈ ਲੋਕਾਂ ਦੀ ਹਿੱਸੇਦਾਰੀ ਕੁੱਲ ਵਸੋਂ ਦੇ 30٪ ਨੂੰ ਪਾਰ

ਸਿਡਨੀ ਚਰਚ ਚਾਕੂਬਾਜ਼ੀ ਦੀ ਵੀਡੀਓ ਬਾਰੇ ਅਦਾਲਤ ’ਚ ਸੁਣਵਾਈ, ਜਾਣੋ ਹਮਲੇ ਦੀ ਵੀਡੀਓ ਹਟਾਉਣ ਬਾਰੇ ਬਿਸ਼ਪ ਨੇ ਕੀ ਦਿੱਤਾ ਜਵਾਬ
ਮੈਲਬਰਨ: ਵੇਕਲੇ ਦੇ ਇਕ ਚਰਚ ‘ਚ ਚਾਕੂ ਨਾਲ ਹਮਲੇ ਦੇ ਸ਼ਿਕਾਰ ਬਿਸ਼ਪ ਮਾਰ ਮਾਰੀ ਇਮੈਨੁਅਲ ਦਾ ਕਹਿਣਾ ਹੈ ਕਿ ਉਨ੍ਹਾਂ ’ਤੇ ਹਮਲੇ ਦੀ ਫੁਟੇਜ ਆਨਲਾਈਨ ਰਹਿਣੀ ਚਾਹੀਦੀ ਹੈ। ਅਦਾਲਤ ਨੇ

ਆਸਟ੍ਰੇਲੀਆ ਵਾਸੀਆਂ ਲਈ ਰਾਹਤ ਦੀ ਖ਼ਬਰ, ਡਿੱਗ ਰਹੀਆਂ ਨੇ ਬਿਜਲੀ ਦੀਆਂ ਕੀਮਤਾਂ, ਜਾਣੋ ਕਾਰਨ
ਮੈਲਬਰਨ: 2024 ਦੀ ਪਹਿਲੀ ਤਿਮਾਹੀ ਲਈ ਆਸਟ੍ਰੇਲੀਆਈ ਐਨਰਜੀ ਮਾਰਕੀਟ ਆਪਰੇਟਰ (AEMO) ਦੀ ਰਿਪੋਰਟ ਦਰਸਾਉਂਦੀ ਹੈ ਕਿ ਸਖ਼ਤ ਮੌਸਮ ਹਾਲਾਤ ਕਾਰਨ ਮੰਗ ਵਧਣ ਦੇ ਬਾਵਜੂਦ, ਬਿਜਲੀ ਦੀਆਂ ਹੋਲਸੇਲ ਸਪੌਟ ਕੀਮਤਾਂ 8٪
Punjabi Newspaper in Australia
Sea7 Australia presents vibrant online Punjabi Newspaper in Australia, where we bring you the freshest and most relevant Punjabi news updates from Australia, New Zealand and rest of the World. Stay connected with the punjabi newspaper in Australia to read latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “Online Australian Punjabi Newspaper for latest live Punjabi news in Australia.” Stay connected here to build strong community connections.