Punjabi News updates and Punjabi Newspaper in Australia

Bondi Beach ਅੱਤਵਾਦੀ ਹਮਲਾ ਮਾਮਲੇ ’ਚ ਨਵਾਂ ਖ਼ੁਲਾਸਾ, ਇੰਡੀਅਨ ਸੀ ਸਾਜਿਦ ਅਕਰਮ
ਮੈਲਬਰਨ : ਆਸਟ੍ਰੇਲੀਆ ਦੇ NSW ਸਟੇਟ ਦੀ ਰਾਜਧਾਨੀ ਸਿਡਨੀ ਸਥਿਤ Bondi Beach ’ਤੇ ਐਤਵਾਰ ਸ਼ਾਮ ਨੂੰ ਹੋਏ ਭਿਆਨਕ ਅਤਿਵਾਦੀ ਹਮਲੇ ਦੇ ਮਾਮਲੇ ’ਚ ਨਵਾਂ ਖ਼ੁਲਾਸਾ ਹੋਇਆ ਹੈ। ਦੋ ਹਮਲਾਵਰਾਂ ’ਚੋਂ

ਜੇ ਜ਼ਰੂਰਤ ਪਈ ਤਾਂ ਫਿਰ ਅਜਿਹਾ ਕਰਾਂਗਾ : ‘ਆਸਟ੍ਰੇਲੀਅਨ ਹੀਰੋ’ ਅਹਿਮਦ ਅਲ ਅਹਿਮਦ
ਸਿਡਨੀ : Bondi Beach ’ਤੇ ਹਮਲਾ ਕਰਨ ਵਾਲੇ ਦੋ ਅੱਤਵਾਦੀਆਂ ’ਚੋਂ ਇੱਕ ਦੀ ਬੰਦੂਕ ਖੋਹ ਕੇ ਕਈ ਜਾਨਾਂ ਬਚਾਉਣ ਵਾਲਾ ਅਹਿਮਦ ਅਲ ਅਹਿਮਦ ਅਜੇ ਵੀ St George Hospital ’ਚ ਜ਼ੇਰੇ

ਬੋਂਡਾਈ ਬੀਚ ਹਮਲੇ ਤੋਂ ਬਾਅਦ ਆਸਟ੍ਰੇਲੀਆ ਵਿੱਚ ਗੰਨ ਕਾਨੂੰਨ ਸਖ਼ਤ ਕਰਨ ਦੀ ਤਿਆਰੀ
ਮੈਲਬਰਨ : ਬੋਂਡਾਈ ਬੀਚ ਵਿੱਚ ਹੋਈ tragic shooting incident ਤੋਂ ਬਾਅਦ, ਆਸਟ੍ਰੇਲੀਆ ਦੀ Federal Government ਅਤੇ ਸੂਬਾਈ ਨੇਤਾਵਾਂ ਨੇ ਗੰਨ ਕਾਨੂੰਨਾਂ ਨੂੰ ਹੋਰ ਸਖ਼ਤ ਕਰਨ ਦਾ ਐਲਾਨ ਕੀਤਾ ਹੈ। ਸਰਕਾਰ

ASX ਦੇ ਕੰਮਕਾਜ ’ਚ ਗੰਭੀਰ ਖਾਮੀਆਂ ਸਾਹਮਣੇ ਆਈਆਂ, ਸ਼ੇਅਰ ਬਾਜ਼ਾਰ ’ਚ ਭਾਰੀ ਗਿਰਾਵਟ
ਮੈਲਬਰਨ : ASX (Australian Securities Exchange) ਬਾਰੇ ਤਾਜ਼ਾ ਰਿਪੋਰਟ ਵਿੱਚ ਗੰਭੀਰ ਖਾਮੀਆਂ ਸਾਹਮਣੇ ਆਈਆਂ ਹਨ। ਕਾਰਪੋਰੇਟ ਰੈਗੂਲੇਟਰ ASIC ਵੱਲੋਂ ਪੇਸ਼ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ASX ਨੇ ਮੁਨਾਫ਼ੇ

ਸਾਹਮਣੇ ਆਈ Bondi Beach ’ਤੇ ਹਮਲਾਵਰਾਂ ਦੀ ਪਛਾਣ
ਸਿਡਨੀ : Bondi Beach ’ਤੇ ਹਮਲਾਵਰਾਂ ਦੀ ਪਛਾਣ ਨਵੀਦ ਅਕਰਮ (24) ਅਤੇ ਸਾਜਿਦ ਅਕਰਮ (50) ਵਜੋਂ ਹੋਈ ਹੈ। ਦੋਹਾਂ ਵੱਲੋਂ ਬੀਚ ’ਤੇ ਚਲ ਰਹੇ Chanukah by the Sea ਯਹੂਦੀ ਸਮਾਗਮ

Bondi Beach ’ਚ ਗੋਲੀਬਾਰੀ : ਇੱਕ ਦਹਿਸ਼ਤ ਭਰੀ ਸ਼ਾਮ ਅਤੇ ਇੱਕ ਆਮ ਆਦਮੀ ਦੀ ਅਸਾਧਾਰਣ ਹਿੰਮਤ
ਸਿਡਨੀ : ਆਸਟ੍ਰੇਲੀਆ ਦੇ ਮਸ਼ਹੂਰ Bondi Beach ’ਤੇ ਐਤਵਾਰ, 14 ਦਸੰਬਰ ਦੀ ਸ਼ਾਮ ਉਸ ਵਕਤ ਅਫ਼ਰਾ-ਤਫ਼ਰੀ ’ਚ ਬਦਲ ਗਈ, ਜਦੋਂ ਸਮੁੰਦਰ ਕਿਨਾਰੇ ਭੀੜ ਭਰਪੂਰ ਇਲਾਕੇ ’ਚ ਅਚਾਨਕ ਗੋਲੀਆਂ ਚੱਲਣ ਲੱਗੀਆਂ।

ਆਸਟ੍ਰੇਲੀਆ ਨੇ ਮੁਫ਼ਤ ਰਿਸਰਚ ਟ੍ਰੇਨਿੰਗ ਪ੍ਰੋਗਰਾਮ ਦੀ ਪਹੁੰਚ ਵਧਾਈ, ਜਾਣੋ ਕੌਣ ਪ੍ਰਾਪਤ ਕਰ ਸਕਦਾ ਹੈ ਆਕਰਸ਼ਕ ਸਕਾਲਰਸ਼ਿਪ
ਮੈਲਬਰਨ : ਆਸਟ੍ਰੇਲੀਆਈ ਸਰਕਾਰ ਵੱਲੋਂ ਪੂਰੀ ਤਰ੍ਹਾਂ ਫ਼ੰਡ ਕੀਤਾ ਅਤੇ ਯੂਨੀਵਰਸਿਟੀਆਂ ਰਾਹੀਂ ਚਲਾਇਆ ਜਾਣ ਵਾਲਾ ਰਿਸਰਚ ਟ੍ਰੇਨਿੰਗ ਪ੍ਰੋਗਰਾਮ (RTP), ਇੰਟਰਨੈਸ਼ਨਲ ਸਟੂਡੈਂਟਸ ਲਈ ਸਭ ਤੋਂ ਮੁਕਾਬਲੇਦਾਰ ਅਤੇ ਵਿਸਤ੍ਰਿਤ ਸਕਾਲਰਸ਼ਿਪ ਸਕੀਮਾਂ ਵਿੱਚੋਂ

ਆਸਟ੍ਰੇਲੀਅਨ ਫ਼ੈਡਰਲ ਸਰਕਾਰ ਦੀ ਕਿਸਾਨਾਂ ਅਤੇ ਮਛੇਰਿਆਂ ਨੂੰ ਰਾਹਤ, ਘੱਟ ਵਿਆਜ ’ਤੇ ਮਿਲਣਗੇ ਨਵੇਂ ਲੋਨ
ਮੈਲਬਰਨ : ਆਸਟ੍ਰੇਲੀਅਨ ਫ਼ੈਡਰਲ ਸਰਕਾਰ ਨੇ ਸੋਕਾ ਪ੍ਰਭਾਵਤ ਕਿਸਾਨਾਂ ਅਤੇ algae ਪ੍ਰਭਾਵਤ ਮਛੇਰਿਆਂ ਲਈ ਨਵੀਂ ਰਾਹਤ ਦਾ ਐਲਾਨ ਕੀਤਾ ਹੈ। ਪ੍ਰਭਾਵਤਾਂ ਨੂੰ ਘੱਟ ਵਿਆਜ ’ਤੇ 250,000 ਡਾਲਰ ਤਕ ਦੇ ਨਵੇਂ

ਆਸਟ੍ਰੇਲੀਅਨ ਸਿਆਸਤਦਾਨਾਂ ਦੇ ਖ਼ਰਚਿਆਂ ’ਤੇ ਚਲ ਵਿਵਾਦ ਵਿਚਕਾਰ PM Albanese ਨੇ ਮੰਗੀ ਸੁਤੰਤਰ ਨਿਗਰਾਨ ਤੋਂ ਸਲਾਹ
ਮੈਲਬਰਨ : ਪ੍ਰਧਾਨ ਮੰਤਰੀ Anthony Albanese ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਸੁਤੰਤਰ ਨਿਗਰਾਨ IPEA ਨੂੰ ਇਸ ਬਾਰੇ ਸਲਾਹ ਦੇਣ ਲਈ ਕਿਹਾ ਹੈ ਕਿ ਕੀ ਸਿਆਸਤਦਾਨਾਂ ਨੂੰ ਲੋਕਾਂ ਵੱਲੋਂ

ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਹੋਈ 60 ਰੁਪਏ ਤੋਂ ਪਾਰ, ਪੜ੍ਹੋ ਦੋਹਾਂ ਕਰੰਸੀਆਂ ਦਾ ਪਿਛਲੇ 60 ਸਾਲਾਂ ਦਾ ਸਫ਼ਰ
ਮੈਲਬਰਨ : ਆਸਟ੍ਰੇਲੀਅਨ ਡਾਲਰ (AUD) ਦੀ ਕੀਮਤ ਅੱਜਕਲ੍ਹ 60 ਇੰਡੀਅਨ ਰੁਪਏ (INR) ਨੂੰ ਟੱਪ ਚੁਕੀ ਹੈ। AUD-INR ਦਰਾਂ ਨੂੰ ਭਾਰਤ ਅਤੇ ਆਸਟ੍ਰੇਲੀਆ ਦੀਆਂ ਆਰਥਿਕ ਨੀਤੀਆਂ, ਗਲੋਬਲ ਸੰਕਟਾਂ, ਕਮੋਡੀਟੀ ਕੀਮਤਾਂ ਅਤੇ

ਆਸਟ੍ਰੇਲੀਆ ’ਚ ਹਿਰਾਸਤ ਹੇਠ ਮੂਲਵਾਸੀਆਂ ਦੀਆਂ ਮੌਤਾਂ ਦੇ ਮਾਮਲੇ ਰਿਕਾਰਡ ਪੱਧਰ ’ਤੇ ਪਹੁੰਚੇ
ਮੈਲਬਰਨ : ਆਸਟ੍ਰੇਲੀਆ ’ਚ ਹਿਰਾਸਤ ਹੇਠ ਮੂਲਵਾਸੀਆਂ ਦੀਆਂ ਮੌਤਾਂ ਦੇ ਮਾਮਲੇ ਦੀ ਗਿਣਤੀ ਰਿਕਾਰਡ ਪੱਧਰ ’ਤੇ ਵਧ ਗਈ ਹੈ। 2024-25 ਦੌਰਾਨ ਹਿਰਾਸਤ ’ਚ ਹੋਈਆਂ ਕੁੱਲ 113 ਮੌਤਾਂ ’ਚੋਂ 33 ਮੂਲਵਾਸੀ

RBA ਨੇ ਦਿੱਤੀ ਆਰਥਿਕ ਚੇਤਾਵਨੀ — Australia “slow-growth lane” ਵਿੱਚ ਫਸ ਸਕਦਾ!
ਮੈਲਬਰਨ : ਆਸਟ੍ਰੇਲੀਆ ਦੀ ਕੇਂਦਰੀ ਬੈਂਕ Reserve Bank of Australia (RBA) ਨੇ ਦੇਸ਼ ਦੀ ਆਰਥਿਕ ਹਾਲਤ ਬਾਰੇ ਇੱਕ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਨਵੀਂ speech ਦੌਰਾਨ RBA ਦੇ Deputy Governor

Melbourne ਦੇ ਅਸਲੀ ਮਾਲਿਕ ਕੌਣ? — Wurundjeri Woi-wurrung ਭਾਈਚਾਰੇ ਨੇ ਕੀਤਾ ਕੋਰਟ ਰਾਹੀਂ ਦਾਅਵਾ, ‘ਸਾਡੀ ਧਰਤੀ ਸਾਨੂੰ ਮੋੜੋ!’
ਨਵੀਂ ਦਿੱਲੀ : Melbourne ਦੇ ਵੱਡੇ ਹਿੱਸੇ ’ਤੇ ਹੁਣ ਇੱਕ ਵੱਡੀ ਕਾਨੂੰਨੀ ਲੜਾਈ ਦਾ ਮੁੱਢ ਬੱਝਿਆ ਹੈ, ਕਿਉਂਕਿ Wurundjeri Woi-wurrung ਭਾਈਚਾਰੇ ਨੇ Federal Court ਵਿੱਚ native title claim (ਅਸਲੀ ਮਾਲਿਕਾਨਾ

ਭਾਰਤ ਅਤੇ ਆਸਟ੍ਰੇਲੀਆ ਖੋਜ ਕਾਰਜਾਂ ’ਚ ਕਰਨਗੇ ਸਹਿਯੋਗ
ਨਵੀਂ ਦਿੱਲੀ : ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ’ਚ ਸ਼ੁਰੂ ਕੀਤੇ ਗਏ ਆਸਟ੍ਰੇਲੀਆ-ਭਾਰਤ ਖੋਜ ਸਹਿਯੋਗ (AIRC) ਫਰੇਮਵਰਕ ਨੇ ਦੁਵੱਲੇ ਖੋਜ ਸਬੰਧਾਂ ਨੂੰ ਹੋਰ ਡੂੰਘਾ ਕਰਨ ਲਈ ਪੰਜ ਸਾਲਾਂ ਦਾ ਰੋਡਮੈਪ

Toyah Cordingley ਕਤਲ ਕੇਸ ’ਚ ਰਾਜਵਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ
ਮੈਲਬਰਨ : ਰਾਜਵਿੰਦਰ ਸਿੰਘ ਨੂੰ 24 ਸਾਲ ਦੀ Toyah Cordingley ਦੇ ਕਤਲ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ 25 ਸਾਲ ਤਕ

ਗ਼ੈਰਲੋੜੀਂਦੇ ਖ਼ਰਚ ਨੂੰ ਲੈ ਕੇ ਆਲੋਚਨਾ ਝੱਲ ਰਹੀ ਆਸਟ੍ਰੇਲੀਅਨ ਮੰਤਰੀ Anika Wells ਘਿਰੀ ਨਵੇਂ ਵਿਵਾਦ ਵਿੱਚ
ਮੈਲਬਰਨ : ਆਸਟ੍ਰੇਲੀਆ ਦੀ ਕਮਿਊਨੀਕੇਸ਼ਨਜ਼ ਅਤੇ ਖੇਡ ਮੰਤਰੀ Anika Wells ਲਗਾਤਾਰ ਵਿਵਾਦਾਂ ’ਚ ਘਿਰ ਗਏ ਹਨ। ਆਪਣੇ ਅਤੇ ਆਪਣੇ ਪਰਿਵਾਰ ਦੇ ਸਫ਼ਰ ਲਈ ਸੰਸਦੀ ਹੱਕਾਂ ਦੀ ਵਰਤੋਂ ਨੂੰ ਲੈ ਕੇ

ਆਸਟ੍ਰੇਲੀਅਨ ਇਮੀਗ੍ਰੇਸ਼ਨ ਸਿਸਟਮ ’ਤੇ ਦਬਾਅ, ਟੈਂਪਰੇਰੀ ਰਹਿਣ ਵਾਲਿਆਂ ਦੀ ਗਿਣਤੀ ਰਿਕਾਰਡ ਪੱਧਰ ’ਤੇ ਪਹੁੰਚੀ
ਵੀਜ਼ਾ ਸਿਸਟਮ ਬਦਹਾਲ — ABC News ਅਤੇ Independent Australia ਦੀਆਂ ਰਿਪੋਰਟਾਂ ਨੇ ਕੀਤੇ ਖੁਲਾਸੇ ਮੈਲਬਰਨ : ਆਸਟ੍ਰੇਲੀਆ ਦਾ ਇਮੀਗ੍ਰੇਸ਼ਨ ਸਿਸਟਮ ਇਸ ਵੇਲੇ ਇਤਿਹਾਸ ਦੇ ਸਭ ਤੋਂ ਵੱਡੇ ਦਬਾਅ ਹੇਠ ਹੈ।

ਆਸਟ੍ਰੇਲੀਆ ’ਚ ਪੜ੍ਹਾਈ ਲਈ ਕਿੰਨੇ ਚਾਹੀਦੇ ਨੇ ਪੈਸੇ? ਜਾਣੋ ਸਟੂਡੈਂਟ ਵੀਜ਼ਾ ਪਾਉਣ ਲਈ ਫ਼ੰਡ ਲਿਮਿਟ
ਮੈਲਬਰਨ : ਆਸਟ੍ਰੇਲੀਅਨ ਸਰਕਾਰ ਇੰਟਰਨੈਸ਼ਨਲ ਸਟੂਡੈਂਟਸ ਨੂੰ ਪੜ੍ਹਨ ਲਈ ਸਬਕਲਾਸ 500 ਸਟੂਡੈਂਟ ਵੀਜ਼ਾ ਦਿੰਦੀ ਹੈ। ਇਹ ਵੀਜ਼ਾ ਲੈਣ ਤੋਂ ਪਹਿਲਾਂ ਸਟੂਡੈਂਟ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਸ ਕੋਲ ਕਾਲਜ

ਵਿਕਟੋਰੀਆ ’ਚ 1000 ਸਰਕਾਰੀ ਨੌਕਰਾਂ ਨੂੰ ਕੀਤਾ ਜਾਵੇਗਾ ਫ਼ਾਰਗ
ਮੈਲਬਰਨ : ਵਿਕਟੋਰੀਆ ਦੀ ਸਰਕਾਰ 1000 ਪਬਲਿਕ ਸਰਵਿਸ ਨੌਕਰੀਆਂ ਵਿੱਚ ਕਟੌਤੀ ਕਰੇਗੀ, ਜਿਸ ਵਿੱਚ 332 ਸੀਨੀਅਰ ਐਗਜ਼ੀਕਿਊਟਿਵ ਭੂਮਿਕਾਵਾਂ ਸ਼ਾਮਲ ਹਨ। Jacinta Allan ਦੀ ਸਰਕਾਰ ਵਲੋਂ ਕਰਵਾਈ ਇੱਕ ਸਮੀਖਿਆ ਅਨੁਸਾਰ ਸੈਕਟਰ

ਵੈਸਟਰਨ ਆਸਟ੍ਰੇਲੀਆ ’ਚ Kalbarri ਤੋਂ Augusta ਤਕ ਮੱਛੀਆਂ ਫੜਨ ’ਤੇ ਲੱਗੀ ਪਾਬੰਦੀ
ਮੈਲਬਰਨ : ਵੈਸਟਰਨ ਆਸਟ੍ਰੇਲੀਆ ਨੇ ਮੱਛੀਆਂ ਦੀਆਂ pink snapper, dhufish, ਅਤੇ red emperor ਵਰਗੀਆਂ ਪ੍ਰਜਾਤੀਆਂ ਨੂੰ ਅਲੋਪ ਹੋਣ ਤੋਂ ਬਚਾਉਣ ਲਈ demersal fishing ’ਤੇ ਵਿਆਪਕ ਪਾਬੰਦੀ ਲਗਾ ਦਿੱਤੀ ਹੈ। Kalbarri

ਆਸਟ੍ਰੇਲੀਆ ਨੇ National AI Plan ਲਾਂਚ ਕੀਤਾ — ਨਵੇਂ ਦੌਰ ਦੀ ਸ਼ੁਰੂਆਤ
ਮੈਲਬਰਨ : ਆਸਟ੍ਰੇਲੀਆਈ ਸਰਕਾਰ ਨੇ ਅੱਜ ਆਪਣੇ National AI Plan ਦੀ ਸਰਕਾਰੀ ਘੋਸ਼ਣਾ ਕਰ ਦਿੱਤੀ, ਜਿਸ ਨਾਲ ਦੇਸ਼ ਵਿੱਚ artificial intelligence ਦੀ ਗਤੀ ਤੇਜ਼ ਅਤੇ ਸੁਰੱਖਿਅਤ ਬਣਾਉਣ ਦੀ ਕੋਸ਼ਿਸ਼ ਕੀਤੀ

ਆਸਟ੍ਰੇਲੀਆ ਦੀ ਅਰਥਵਿਵਸਥਾ ਅਤੇ Cost of Living — ਨਵੇਂ ਤਰੀਕੇ ਲੱਭ ਕੇ Christmas ਮਨਾਉਣ ਦੀ ਵਿਉਂਤ ’ਚ ਲੱਗੇ ਲੋਕ
ਮੈਲਬਰਨ : ਆਸਟ੍ਰੇਲੀਆ ਵਿੱਚ cost-of-living crisis ਦਾ ਦਬਾਅ ਹਾਲੇ ਵੀ ਘੱਟ ਨਹੀਂ ਹੋਇਆ। ਨਵੀਆਂ ਰਿਪੋਰਟਾਂ ਮੁਤਾਬਕ, ਦੇਸ਼ ਦੇ ਬਹੁਤ ਸਾਰੇ ਘਰ ਹਾਲੇ ਵੀ ਮਹਿੰਗਾਈ ਦੇ ਬੋਝ ਹੇਠ ਹਨ ਅਤੇ ਇਸ

ਹੁਣ Australian PR ਲਈ ਬਾਹਰਲਿਆਂ ਦੀ ਬਿਜਾਏ ਕੱਚਿਆਂ ਨੂੰ ਪਹਿਲ!
ਕੈਨਬਰਾ : ਆਸਟ੍ਰੇਲੀਆ ਨੇ 2024–25 ਦੀ ਤਾਜ਼ਾ immigration report ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ — ਦੇਸ਼ ਵਿੱਚ permanent immigration ਤਾਂ ਵਧਿਆ ਹੈ,

ਆਸਟ੍ਰੇਲੀਆ ’ਚ ਸਿਰਫ਼ 57% ਲੋਕ ਆਪਣੇ ਕੰਮ ਤੋਂ ਖ਼ੁਸ਼, ਜਾਣੋ ਕੰਮ ਬਾਰੇ ਕੀ ਕਹਿੰਦੈ ਨਵਾਂ ਸਰਵੇਖਣ
ਮੈਲਬਰਨ : ਆਸਟ੍ਰੇਲੀਆ ਵਿੱਚ ਕੰਮ ਵਾਲੀਆਂ ਥਾਵਾਂ ਬਾਰੇ ਤਾਜ਼ਾ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਸਿਰਫ 57٪ ਵਰਕਰ ਆਪਣੇ ਕੰਮ ਤੋਂ ਖੁਸ਼ ਹਨ, ਜਦੋਂ ਕਿ 33٪ ਆਪਣੀਆਂ ਨੌਕਰੀਆਂ ਤੋਂ ਡਰਦੇ

ਨਿਊਜ਼ੀਲੈਂਡ : ਗੁਰਜੀਤ ਸਿੰਘ ਦੇ ਕਤਲ ਕੇਸ ’ਚ ਸਰਕਾਰ ਵਕੀਲ ਨੇ ਮੁਲਜ਼ਮ ਰਾਜਿੰਦਰ ਸਿੰਘ ’ਤੇ ਲਾਏ ਝੂਠ ਬੋਲਣ ਦੇ ਦੋਸ਼
ਡੁਨੇਡਿਨ : ਨਿਊਜ਼ੀਲੈਂਡ ਦੇ ਸ਼ਹਿਰ ਡੁਨੇਡਿਨ ’ਚ ਪਿਛਲੇ ਸਾਲ ਹੋਏ ਇੱਕ ਪੰਜਾਬੀ ਦੇ ਕਤਲ ਕੇਸ ਵਿੱਚ ਸਰਕਾਰੀ ਵਕੀਲ ਨੇ ਆਪਣੀ ਆਖ਼ਰੀ ਦਲੀਲ ਪੇਸ਼ ਕਰ ਦਿੱਤੀ ਹੈ। ਕ੍ਰਾਊਨ ਦਾ ਦੋਸ਼ ਹੈ

Melbourne ਵਿੱਚ ਕਾਰਬਨ ਮੋਨੋਆਕਸਾਈਡ ਲੀਕ, 24 ਲੋਕ ਹਸਪਤਾਲ ਪਹੁੰਚੇ
ਮੈਲਬਰਨ : Melbourne ਦੇ Derrimut ਇਲਾਕੇ ਵਿਚਲੇ ਇੱਕ pork-processing plant ਵਿੱਚ ਅਚਾਨਕ ਕਾਰਬਨ ਮੋਨੋਆਕਸਾਈਡ ਲੀਕ ਹੋਣ ਤੋਂ ਬਾਅਦ 24 ਕਰਮਚਾਰੀਆਂ ਨੂੰ ਹਸਪਤਾਲ ਭੇਜਿਆ ਗਿਆ, ਜਦਕਿ ਕਰੀਬ 60 ਲੋਕਾਂ ਨੂੰ ਐਮਰਜੈਂਸੀ

ਆਸਟ੍ਰੇਲੀਆ ਵਿੱਚ ਸੋਨੇ ਦੀ ਕੀਮਤ ਰਿਕਾਰਡ ਪੱਧਰ ’ਤੇ, ਇਨਵੈਸਟਰਜ਼ ਦੀ ਰੁਚੀ ਵਧੀ
ਮੈਲਬਰਨ : ਆਸਟ੍ਰੇਲੀਆ ਵਿੱਚ ਸੋਨੇ ਦੀ ਕੀਮਤ ਇਤਿਹਾਸਕ ਉੱਚਾਈ ’ਤੇ ਪਹੁੰਚ ਗਈ ਹੈ। ਤਾਜ਼ਾ ਅੰਕੜਿਆਂ ਮੁਤਾਬਕ ਇੱਕ ਔਂਸ ਸੋਨਾ A$6,470 ਤੋਂ A$6,500 ਦੇ ਵਿਚਕਾਰ ਵਿਕ ਰਿਹਾ ਹੈ, ਜੋ ਕਿ 24

ਭਾਰਤ ’ਚ ਆਸਟ੍ਰੇਲੀਅਨ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਫ਼ਰਜ਼ੀ ਕਾਲ ਸੈਂਟਰ ’ਤੇ ਹੋਈ ਕਾਰਵਾਈ
ਭਾਰਤ ਦੇ ਹੈਦਰਾਬਾਦ ਸਥਿਤ ਕਾਲ ਸੈਂਟਰ ਚਲਾ ਰਹੇ ਨੌਂ ਵਿਅਕਤੀ ਗ੍ਰਿਫ਼ਤਾਰ ਮੁਲਜ਼ਮਾਂ ਨੇ ਪਿਛਲੇ ਦੋ ਸਾਲਾਂ ਵਿੱਚ ਆਸਟ੍ਰੇਲੀਅਨ ਨਾਗਰਿਕਾਂ ਨਾਲ ਅੰਦਾਜ਼ਨ 8-10 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗੈਰ-ਕਾਨੂੰਨੀ ਢੰਗ ਨਾਲ

ਮੈਲਬਰਨ ਦੀ ਆਰਟਿਸਟ Bethany Cherry ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸਨਮਾਨਿਤ
ਅੰਮ੍ਰਿਤਸਰ (ਪੰਜਾਬ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੀਤੇ ਹਫ਼ਤੇ ਮੈਲਬਰਨ-ਆਧਾਰਤ ਕਲਾਕਾਰ Bethany Cherry ਅਤੇ ਮੈਲਬਰਨ ’ਚ ਰਹਿਣ ਵਾਲੇ ਕਮਿਊਨਿਟੀ ਵਰਕਰ ਹਰਕੀਰਤ ਸਿੰਘ ਦਾ

ਆਸਟ੍ਰੇਲੀਆ ਦੇ environmentalist ਨੇ ਭਾਰਤੀ ਉਦਯੋਗਪਤੀ ਗੌਤਮ ਅਡਾਨੀ ਵਿਰੁੱਧ ਜਿੱਤ ਦਾ ਦਾਅਵਾ ਕੀਤਾ
ਮੈਲਬਰਨ : ਭਾਰਤੀ ਉਦਯੋਗਪਤੀ ਗੌਤਮ ਅਡਾਨੀ ਦੀ ਕੰਪਨੀ ਅਡਾਨੀ ਗਰੁੱਪ ਦਾ ਹਿੱਸਾ Bravus Mining ਨੇ 27 ਨਵੰਬਰ ਨੂੰ ਕੁਈਨਜ਼ਲੈਂਡ ਦੀ ਸੁਪਰੀਮ ਕੋਰਟ ਵਿੱਚ ਵਾਤਾਵਰਣ ਕਾਰਕੁਨ Ben Pennings ਦੇ ਖਿਲਾਫ ਸਾਢੇ

Superannuation ’ਚ Scam Alert — ਇਸ ਸਾਲ $2.3 Billion ਦਾ ਨੁਕਸਾਨ
ਮੈਲਬਰਨ : Australia ਦੀ superannuation industry ਨੇ ਵੱਡੀ ਚੇਤਾਵਨੀ ਜਾਰੀ ਕੀਤੀ ਹੈ। ASIC ਦੇ ਅੰਕੜਿਆਂ ਮੁਤਾਬਕ, ਇਸ ਸਾਲ Australians ਨੂੰ $2.3 billion ਤੋਂ ਵੱਧ ਦਾ ਨੁਕਸਾਨ scams ਰਾਹੀਂ ਹੋਇਆ ਹੈ

Australia ’ਚ Immigration Cuts ਦੀ ਚਰਚਾ ਤੇਜ਼ — 2026 ਦੀ Policy ’ਤੇ ਪੈ ਸਕਦਾ ਵੱਡਾ ਅਸਰ!
ਮੈਲਬਰਨ : Australia ’ਚ immigration cuts ਮੁੜ ਗਰਮ ਮੁੱਦਾ ਬਣ ਗਏ ਹਨ। Opposition ਸਾਫ਼ ਕਹਿ ਰਹੀ ਹੈ ਕਿ international students ਅਤੇ skilled migrants ਦੀ ਗਿਣਤੀ ’ਤੇ deep cuts ਲੱਗਣੇ ਚਾਹੀਦੇ

Australia ’ਚ Interest Rates ਹੋਰ ਟਾਈਟ — Home Buyers ਲਈ ਵੱਡਾ ਝਟਕਾ
ਮੈਲਬਰਨ : Reserve Bank of Australia (RBA) ਨੇ ਦੁਬਾਰਾ ਸਾਫ਼ ਕਰ ਦਿੱਤਾ ਹੈ ਕਿ interest rates ਹੁਣੇ ਘਟਣ ਵਾਲੀਆਂ ਨਹੀਂ ਹਨ। Inflation ਹੌਲੀ-ਹੌਲੀ ਹੀ ਥੱਲੇ ਆ ਰਹੀ ਹੈ, ਇਸ ਲਈ

ਅਮਰੀਕਾ ’ਚ ‘ਥਰਡ ਵਰਲਡ’ ਦੇਸ਼ਾਂ ਤੋਂ ਮਾਈਗ੍ਰੇਸ਼ਨ ਹੋਵੇਗੀ ਬੰਦ! ਜਾਣੋ ਡੋਨਾਲਡ ਟਰੰਪ ਨੇ ਕਿਉਂ ਕੀਤਾ ਐਲਾਨ
ਮੈਲਬਰਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਟਰੂਥ ਸੋਸ਼ਲ ‘ਤੇ ਨਵਾਂ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ‘ਥਰਡ ਵਰਲਡ’ ਦੇ ਦੇਸ਼ਾਂ ਤੋਂ ਮਾਈਗਰੇਸ਼ਨ ਨੂੰ ਪੱਕੇ ਤੌਰ ‘ਤੇ

ਬਗੈਰ ਜੌਬ ਆਫ਼ਰ, ਨਿਵੇਸ਼ ਅਤੇ ਸਪਾਂਸਰਸ਼ਿਪ ਤੋਂ ਆਸਟ੍ਰੇਲੀਆ ਦਿੰਦੈ PR ਦਾ ਮੌਕਾ, ਜਾਣੋ NIV ਵੀਜ਼ਾ ਬਾਰੇ
ਮੈਲਬਰਨ : ਆਸਟ੍ਰੇਲੀਆ ਦਾ ਨੈਸ਼ਨਲ ਇਨੋਵੇਸ਼ਨ ਵੀਜ਼ਾ (NIV) ਉੱਚ ਹੁਨਰਮੰਦ ਵਿਅਕਤੀਆਂ, ਉੱਦਮੀਆਂ, ਅਕਾਦਮਿਕ, ਨਿਵੇਸ਼ਕਾਂ ਅਤੇ ਆਲਮੀ ਪ੍ਰਾਪਤੀਆਂ ਲਈ ਪਰਮਾਨੈਂਟ ਰੈਜ਼ੀਡੈਂਸ ਬਣਨ ਲਈ ਇੱਕ ਸੁਚਾਰੂ ਮਾਰਗ ਪ੍ਰਦਾਨ ਕਰਦਾ ਹੈ। ਰਵਾਇਤੀ ਨਿਵੇਸ਼

ਪ੍ਰਭਜੀਤ ਗਿੱਲ ਨੇ ਜਿੱਤਿਆ ਐਂਬੂਲੈਂਸ ਵਿਕਟੋਰੀਆ ਵਿਰੁਧ ਕੇਸ, ਬਦਲੇਗੀ ਦਾੜ੍ਹੀ ਬਾਰੇ ਨੀਤੀ
ਮੈਲਬਰਨ : ਜਦੋਂ ਵੀ ਕੋਈ ਲੜਾਈ ਤੁਹਾਡੇ ਧਾਰਮਿਕ ਅਕੀਦਿਆਂ ਦੀ ਹੋਵੇ, ਹੋਂਦ ਦੀ ਲੜਾਈ ਹੋਵੇ, ਜਿਹੜੇ ਬੰਦੇ ਉਹ ਲੜਾਈ ਸ਼ਾਂਤੀਪੂਰਵਕ ਤਰੀਕੇ ਨਾਲ ਲੜਦੇ ਨੇ, ਤੱਥਾਂ ਦੇ ਉੱਤੇ ਗੱਲ ਕਰਦੇ ਨੇ,

ਆਸਟ੍ਰੇਲੀਆ ਦੀ ਪਾਰਲੀਮੈਂਟ ’ਚ ਮਨਾਇਆ ਸ਼ਹੀਦੀ ਦਿਹਾੜਾ
ਕੈਨਬਰਾ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦਾ ਸਮਾਗਮ, ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਦੇ ਸਹਿਯੋਗ ਨਾਲ ਫੈਡਰਲ ਪਾਰਲੀਮੈਂਟ (ਕੈਨਬਰਾ) ’ਚ ਸੰਪੂਰਨ ਕੀਤਾ ਗਿਆ। ਇਹ ਇਤਿਹਾਸਕ

ਆਸਟ੍ਰੇਲੀਆ, ਕੈਨੇਡਾ ਅਤੇ ਭਾਰਤ ਵਿਚਕਾਰ ਵੱਡਾ ਸਮਝੌਤਾ, ਅਗਲੇ ਸਾਲ ਹੋ ਰਹੀ ਅਧਿਕਾਰੀਆਂ ਦੀ ਮੁਲਾਕਾਤ
ਮੈਲਬਰਨ : ਆਸਟ੍ਰੇਲੀਆ, ਭਾਰਤ ਅਤੇ ਕੈਨੇਡਾ ਨੇ ਟੈਕਨਾਲੋਜੀ ਐਂਡ ਇਨੋਵੇਸ਼ਨ (ACITI) ਪਾਰਟਨਰਸ਼ਿਪ ਦੀ ਨਵੀਂ ਪਹਿਲਕਦਮੀ ਦਾ ਐਲਾਨ ਕੀਤਾ। ਇਹ ਐਲਾਨ ਸਾਊਥ ਅਫ਼ਰੀਕਾ ਦੇ ਜੋਹਾਨਸਬਰਗ ‘ਚ ਜੀ-20 ਸਿਖਰ ਸੰਮੇਲਨ ਦੌਰਾਨ ਤਿੰਨਾਂ

ਆਸਟ੍ਰੇਲੀਆ ਦੀ ਵਿਰੋਧੀ ਧਿਰ Coalition ਤੋਂ ਖੁੱਸਿਆ ਬਿਹਤਰ ਆਰਥਕ ਪ੍ਰਬੰਧਕ ਹੋਣ ਦਾ ਤਾਜ
ਮੈਲਬਰਨ : 2025 ਦੀਆਂ ਚੋਣਾਂ ਲਈ ਆਸਟ੍ਰੇਲੀਅਨ ਇਲੈਕਸ਼ਨ ਸਟੱਡੀ (AES) ਨੇ ਇੱਕ ਇਤਿਹਾਸਕ ਤਬਦੀਲੀ ਦਾ ਖੁਲਾਸਾ ਕੀਤਾ ਹੈ। ਪਹਿਲੀ ਵਾਰ, ਵੋਟਰਾਂ ਨੇ ਲੇਬਰ ਪਾਰਟੀ ਨੂੰ ਪ੍ਰਮੁੱਖ ਵਿਰੋਧੀ ਧਿਰ Coalition ਨਾਲੋਂ

ਖ਼ਰਾਬ ਮੌਸਮ ਦੀ ਪਕੜ ’ਚ ਈਸਟ ਆਸਟ੍ਰੇਲੀਆ, ਜਾਣੋ ਕਦੋਂ ਮਿਲੇਗੀ ਰਾਹਤ
ਮੈਲਬਰਨ : ਗੰਭੀਰ ਅਤੇ ਅਸਥਿਰ ਮੌਸਮ ਨੇ ਪੂਰਬੀ ਆਸਟ੍ਰੇਲੀਆ ਨੂੰ ਘੇਰ ਲਿਆ ਹੈ। ਇਸ ਇਲਾਕੇ ਨੂੰ ਹਨੇਰੀਆਂ, ਬਹੁਤ ਜ਼ਿਆਦਾ ਗਰਮੀ, ਨੁਕਸਾਨਦੇਹ ਹਵਾਵਾਂ ਅਤੇ ਵਿਨਾਸ਼ਕਾਰੀ ਅੱਗ ਦੇ ਖ਼ਤਰੇ ਦਾ ਸਾਹਮਣਾ ਕਰਨਾ

ਆਸਟ੍ਰੇਲੀਆ ਵਿੱਚ ਰਿਹਾਇਸ਼ ਦੀ ਸਮਰੱਥਾ ਰਿਕਾਰਡ ਨੀਵੇਂ ਪੱਧਰ ’ਤੇ
ਮੈਲਬਰਨ : ਹਾਲ ਹੀ ਵਿੱਚ ਵਿਆਜ ਰੇਟ ਵਿੱਚ ਕਟੌਤੀ ਦੇ ਬਾਵਜੂਦ, ਆਸਟ੍ਰੇਲੀਅਨ ਲੋਕਾਂ ਲਈ ਸਿਰ ਉਤੇ ਛੱਤ ਰੱਖਣਾ ਕਈ ਦਹਾਕਿਆਂ ਵਿੱਚ ਸਭ ਤੋਂ ਮੁਸ਼ਕਲ ਬਣਿਆ ਹੋਇਆ ਹੈ। Cotality ਦੀ ਨਵੀਂ

Uber Eats–DoorDash ਡਰਾਈਵਰਾਂ ਲਈ ਇਤਿਹਾਸਿਕ ਸਮਝੌਤਾ: ਤਨਖਾਹ ਵਿੱਚ ਵਾਧਾ, ਸੁਰੱਖਿਆ ਮਿਆਰ ਤੈਅ
ਮੈਲਬਰਨ : ਆਸਟ੍ਰੇਲੀਆ ਵਿੱਚ ਗਿਗ–ਇਕਾਨਮੀ ਵਿਚ ਕੰਮ ਕਰਨ ਵਾਲੇ ਹਜ਼ਾਰਾਂ ਡਿਲਿਵਰੀ ਵਰਕਰਾਂ ਲਈ ਇੱਕ ਇਤਿਹਾਸਿਕ ਸਮਝੌਤਾ ਤੈਅ ਹੋਇਆ ਹੈ। Uber Eats ਅਤੇ DoorDash ਨੇ Transport Workers Union (TWU) ਨਾਲ ਮਿਲ

Pauline Hanson ਦਾ ਬੁਰਕਾ ਸਟੰਟ—ਸੈਨੇਟ ਵਿੱਚ ਹੰਗਾਮਾ, ਸੈਸ਼ਨ ਮੁਅੱਤਲ
ਮੈਲਬਰਨ : ਆਸਟ੍ਰੇਲੀਆਈ ਰਾਜਨੀਤੀ ਵਿੱਚ 24 ਨਵੰਬਰ ਨੂੰ ਵੱਡਾ ਵਿਵਾਦ ਖੜ੍ਹਾ ਹੋਇਆ, ਜਦੋਂ One Nation ਦੀ ਧੁਰ ਸੱਜੇ ਪੱਖੀ ਲੀਡਰ Pauline Hanson ਨੇ ਸੈਨੇਟ ਦੇ ਅੰਦਰ ਬੁਰਕਾ ਪਾ ਕੇ ਦਾਖਲ

ਪਰਥ ’ਚ ਪੰਜਾਬੀ ਨੇ ਕਾਇਮ ਕੀਤੀ ਮਿਸਾਲ, ਅਜਨਬੀ ਦੀ ਮਦਦ ਕਰ ਫੜਿਆ ਚੋਰ
ਹੋਬਾਰਟ : ਪਰਥ ਦੇ ਇੱਕ ਪੰਜਾਬੀ ਨੇ ਇੱਕ ਅਜਨਬੀ ਦੀ ਮਦਦ ਕਰ ਕੇ ਸਾਬਤ ਕਰ ਦਿੱਤਾ ਹੈ ਕਿ ਕਿਵੇਂ ਇੱਕ ਆਮ ਨਾਗਰਿਕ ਨਿਰਸਵਾਰਥ ਭਾਵ ਨਾਲ ਕੰਮ ਕਰ ਕੇ ਵੱਡਾ ਫਰਕ

ਤਸਮਾਨੀਆ ’ਚ ਪੰਜਾਬੀ ਸਟੂਡੈਂਟ ਨੂੰ ਮਾਰਨ ਵਾਲੇ ਨੌਜੁਆਨ ਨੂੰ ਚਾਰ ਸਾਲ ਕੈਦ ਦੀ ਸਜ਼ਾ
ਹੋਬਾਰਟ : ਜਨਵਰੀ 2024 ਵਿੱਚ ਪੰਜਾਬੀ ਮੂਲ ਦੇ ਸਟੂਡੈਂਟ ਦੀਪਿੰਦਰਜੀਤ ਸਿੰਘ ਨੂੰ ਡੇਰਵੈਂਟ ਨਦੀ ਵਿੱਚ ਧੱਕਾ ਦੇ ਕੇ ਮਾਰਨ ਦੇ ਦੋਸ਼ ’ਚ ਹੋਬਾਰਟ ਦੇ ਇੱਕ 19 ਸਾਲ ਦੇ ਮੁੰਡੇ ਨੂੰ

ਆਸਟ੍ਰੇਲੀਆ ’ਚ Social Media Ban ਤੋਂ ਹਫ਼ਤਾ ਪਹਿਲਾਂ ਹੀ ਬੱਚਿਆਂ ਦੇ ਅਕਾਊਂਟ ਬੰਦ ਕਰ ਦੇਵੇਗਾ Meta
Social Media Ban ਲਾਗੂ ਹੋਣ ਤੋਂ ਪਹਿਲਾਂ ਡੇਟਾ ਡਾਊਨਲੋਡ ਕਰਨ ਨੂੰ ਕਿਹਾ ਮੈਲਬਰਨ : Facebook ਅਤੇ Instagram ਦੀ ਪੈਰੇਂਟ ਕੰਪਨੀ Meta ਨੇ ਐਲਾਨ ਕੀਤਾ ਹੈ ਕਿ ਉਹ 10 ਦਸੰਬਰ ਨੂੰ

ਸਿਡਨੀ ਦੇ Parramatta ’ਚ ਨਸਲੀ ਹਮਲੇ ਦਾ ਸ਼ਿਕਾਰ ਹੋਇਆ ਭਾਰਤੀ ਮੂਲ ਦਾ ਬਜ਼ੁਰਗ
ਸਿਡਨੀ : Parramatta ’ਚ ਵਾਪਰੀ ਇੱਕ ਕਥਿਤ ਨਸਲੀ ਹਮਲੇ ਦੀ ਘਟਨਾ ’ਚ ਇੱਕ ਭਾਰਤੀ ਮੂਲ ਦਾ ਬਜ਼ੁਰਗ ਜ਼ਖਮੀ ਹੋ ਗਿਆ। ਘਟਨਾ ਆਸਟ੍ਰੇਲੀਆ ਦੇ ਸਟੇਟ NSW ਦੀ ਰਾਜਧਾਨੀ ਸਿਡਨੀ ਦੇ ਸਬਅਰਬ

ਸਾਊਥ ਆਸਟ੍ਰੇਲੀਆ ਦੇ 450 ਸਕੂਲਾਂ ਵਿਚ ਮਿਲੀ Asbestos ਵਾਲੀ ਖਿਡੌਣਾ ਰੇਤ, ਜਾਂਚ ਦੀ ਮੰਗ ਉੱਠੀ
ਮੈਲਬਰਨ : ਦੇਸ਼ ਭਰ ਵਿੱਚ recall ਕੀਤੀ ਗਈ Asbestos-ਦੂਸ਼ਿਤ ਖਿਡੌਣਾ ਰੇਤ ਹੁਣ ਤਕ ਸਾਊਥ ਆਸਟ੍ਰੇਲੀਆ ਦੇ 450 ਤੋਂ ਵੱਧ ਸਕੂਲਾਂ ਵਿੱਚ ਮਿਲ ਚੁੱਕੀ ਹੈ। ਕਿੰਡਰਗਾਰਟਨ, ਵੱਡੇ ਬੱਚਿਆਂ ਦੇ ਸਕੂਲ ਅਤੇ

ਆਸਟ੍ਰੇਲੀਆ ’ਚ ਫੈਲਿਆ ਬੈਂਕ ਅਕਾਊਂਟ ਵੇਚਣ ਦਾ ਰਿਵਾਜ, AFP ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਜਾਰੀ ਕੀਤੀ ਚੇਤਾਵਨੀ
ਮੈਲਬਰਨ : ਆਸਟ੍ਰੇਲੀਆ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਨੂੰ ਅਪਰਾਧਿਕ ਸਿੰਡੀਕੇਟਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਉਨ੍ਹਾਂ ਦੇ ਬੈਂਕ ਖਾਤਿਆਂ ਅਤੇ ਪਛਾਣ ਦਸਤਾਵੇਜ਼ਾਂ ਤਕ ਪਹੁੰਚ ਬਦਲੇ ਤੁਰੰਤ ਕੈਸ਼ ਦਿੰਦੇ ਹਨ।

CBA ਦੀ ਚੇਤਾਵਨੀ : Home Loan ਦੀ “ਓਵਰਹੀਟ” Demand ਨਾਲ ਰੀਅਲ ਅਸਟੇਟ ਨੂੰ ਵੱਡਾ ਝਟਕਾ?
ਸਿਡਨੀ: ਆਸਟ੍ਰੇਲੀਆ ਦੇ ਸਭ ਤੋਂ ਵੱਡੇ ਬੈਂਕ Commonwealth Bank (CBA) ਨੇ ਚੇਤਾਵਨੀ ਦਿੱਤੀ ਹੈ ਕਿ ਦੇਸ਼ ਵਿੱਚ Home Loan Demand ਬੇਹੱਦ ਤੇਜ਼ੀ ਨਾਲ ਵੱਧ ਰਹੀ ਹੈ, ਜੋ ਅੱਗੇ ਚੱਲ ਕੇ

Punjabi Newspaper in Australia
Sea7 Australia presents vibrant online Punjabi Newspaper in Australia, where we bring you the freshest and most relevant Punjabi news updates from Australia, New Zealand and rest of the World. Stay connected with the punjabi newspaper in Australia to read latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “Online Australian Punjabi Newspaper for latest live Punjabi news in Australia.” Stay connected here to build strong community connections.