Tauranga Memorial Park

Tauranga Memorial Park (New Zealand) ਦੀ ਸੋਹਣੀ ਬਣੇਗੀ ਦਿਖ – ਜਾਣੋ, 128 ਮਿਲੀਅਨ ਡਾਲਰ ਨਾਲ ਕੀ ਕੁੱਝ ਬਣੇਗਾ ਨਵਾਂ !

ਟੌਰੰਗਾ ਦੇ ਮੈਮੋਰੀਅਲ ਪਾਰਕ Tauranga Memorial Park ਦਾ 128 ਮਿਲੀਅਨ ਡਾਲਰ ਦਾ ਨਵੀਨੀਕਰਨ ਕੀਤਾ ਜਾਵੇਗਾ, ਜਿਸ ਵਿੱਚ ਤਿੰਨ ਹਾਈਡ੍ਰੋਸਲਾਈਡਾਂ ਵਾਲਾ ਇੱਕ ਨਵਾਂ ਜਲ ਸੈਂਟਰ (The aquatics centre) ਵੀ ਸ਼ਾਮਲ ਹੈ। … ਪੂਰੀ ਖ਼ਬਰ

Penalties to Foreign Investors

ਘਰ ਖ੍ਰੀਦ ਕੇ ਖਾਲੀ ਛੱਡਣ ਵਾਲਿਆਂ ਨੂੰ ਸਰਕਾਰੀ ਝਟਕਾ – Penalties to Foreign Investors – ਆਸਟ੍ਰੇਲੀਆ `ਚ ਕਿਰਾਏ `ਤੇ ਘਰ ਲੈਣਾ ਹੋਵੇਗਾ ਸੌਖਾ ?

ਮੈਲਬਰਨ : ਆਸਟ੍ਰੇਲੀਆ `ਚ ਘਰ ਖ੍ਰੀਦ ਕੇ ਖਾਲੀ ਛੱਡਣ ਵਾਲਿਆਂ ਦੀ ਸ਼ਾਮਤ ਆਉਣ ਵਾਲੀ ਹੈ। – Penalties to Foreign Investors.  ਫ਼ੈਡਰਲ ਸਰਕਾਰ ਵਿਦੇਸ਼ੀ ਇਨਵੈਸਟਰਾਂ `ਤੇ ਸਿਕੰਜਾ ਕਸ ਕੇ ਛੇ ਗੁਣਾ … ਪੂਰੀ ਖ਼ਬਰ

Jetstar Airline Sale

Jetstar Airline Sale ਅੱਜ ਤੋਂ ਸ਼ੁਰੂ – ਆਕਲੈਂਡ ਤੋਂ ਸਿਡਨੀ 135 ਡਾਲਰ, ਡੋਮੈਸਟਿਕ 35 ਡਾਲਰ

ਆਕਲੈਂਡ : Jetstar Airline Sale ਅੱਜ ਤੋਂ ਚਾਰ ਦਿਨਾਂ ਵਾਸਤੇ ਸ਼ੁਰੂ ਕਰ ਦਿੱਤੀ ਹੈ। ਜਿਸ ਰਾਹੀਂ ਟਰਾਂਸ-ਟਾਸਮਨ ਅਤੇ ਡੋਮੈਸਟਿਕ ਟਿਕਟਾਂ ਬਹੁਤ ਹੀ ਘੱਟ ਮੁੱਲ `ਚ ਵਿਕ ਰਹੀਆਂ ਹਨ। ਭਾਵ ਆਕਲੈਂਡ … ਪੂਰੀ ਖ਼ਬਰ

Mobile Phone Banned in NZ schools

ਨਿਊਜ਼ੀਲੈਂਡ `ਚ ਮੰਤਰੀ ਨਹੀਂ ਲਿਜਾ ਸਕਦੇ ਮੋਬਾਈਲ ਫ਼ੋਨ ਕੈਬਨਿਟ ਮੀਟਿੰਗ ਦੌਰਾਨ – ਸਕੂਲਾਂ ‘ਚ ਵੀ ਮੋਬਾਈਲ ਫੋਨ ‘ਤੇ ਪਾਬੰਦੀ – Mobile Phone Banned in NZ Schools

ਆਕਲੈਂਡ (Sea7 Australia) ਨਿਊਜ਼ੀਲੈਂਡ `ਚ ਸੱਤਾ ਸੰਭਾਲਣ ਵਾਲੀ ਨੈਸ਼ਨਲ ਪਾਰਟੀ ਦੀ ਕੁਲੀਸ਼ਨ ਸਰਕਾਰ ਨੇ ਆਪਣੇ ਚੋਣ ਵਾਅਦੇ ਮੁਤਾਬਕ ਮੋਬਾਈਲ ਫੋਨਾਂ ਦੀ ਵਰਤੋਂ ਬਾਰੇ ਐਲਾਨ ਕਰ ਦਿੱਤਾ ਹੈ। ਜਿਸ ਅਨੁਸਾਰ ਸਕੂਲਾਂ … ਪੂਰੀ ਖ਼ਬਰ

surfing for farmers

‘ਖੇਤਾਂ ਦੇ ਪੁੱਤ’ ਕਰਨਗੇ ਸਮੁੰਦਰੀ ਛੱਲਾਂ ਨਾਲ ਅਠਖੇਲੀਆਂ – ਨਿਊਜ਼ੀਲੈਂਡ `ਚ ‘ਸਰਫਿੰਗ ਫਾਰ ਫਾਰਮਰਜ (Surfing for Farmers) ਸ਼ੁਰੂ

ਆਕਲੈਂਡ : Sea7 Australia Team ਨਿਊਜ਼ੀਲੈਂਡ ਦੇ ਵਾਇਆਕਾਟੋ ਰਿਜਨ `ਚ ਪੈਂਦੇ ਰਗਲਨ ਟਾਊਨ `ਚ ਕਿਸਾਨਾਂ ਅਤੇ ਡੇਅਰੀ ਫਾਰਮਰਾਂ ਨੂੰ ਕਾਰੋਬਾਰਾਂ ਦੇ ਬੋਝ ਤੋਂ ਤਣਾਅ ਮੁਕਤ ਕਰਨ ਵਾਸਤੇ ‘ਸਰਫਿੰਗ ਫਾਰ ਫਾਰਮਜ’ … ਪੂਰੀ ਖ਼ਬਰ

Ending the COVID-19 concession period

ਕੋਵਿਡ-19 ਰਿਆਇਤ ਦੀ ਮਿਆਦ ਖ਼ਤਮ – Ending the COVID-19 Concession Period – Department of Home Affairs (Australia)

ਮੈਲਬਰਨ: ਕੋਵਿਡ-19 ਰਿਆਇਤਾਂ ਦੀ ਮਿਆਦ (COVID-19 Concession Period), ਜੋ ਕਿ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਅਤੇ ਵਿਗੜਦੇ ਕਾਰੋਬਾਰ ਤੇ ਰੁਜ਼ਗਾਰ ਦੀਆਂ ਸਥਿਤੀਆਂ ਕਾਰਨ ਲਾਗੂ ਕੀਤੀ ਗਈ ਸੀ, 25 ਨਵੰਬਰ 2023 ਨੂੰ ਖਤਮ … ਪੂਰੀ ਖ਼ਬਰ

Rotorua Top Trending Destination Mayor Tania Tapsell

ਨਿਊਜ਼ੀਲੈਂਡ ਦਾ ਰੋਟੋਰੋਆ ਸਿਟੀ ਬਣਿਆ Top Trending Destination – ਦੁਨੀਆਂ ਦੇ ਪਹਿਲੇ 10 ਦੇਸ਼ਾਂ ਦੀ ਸੂਚੀ `ਚ ਸ਼ਾਮਲ

ਮੈਲਬਰਨ : ਨਿਊਜ਼ੀਲੈਂਡ ਦਾ ਰੋਟੋਰੋਆ ਸਿਟੀ (Rotorua City) ਦੁਨੀਆਂ ਦਾ Top Trending Destination ਬਣ ਗਿਆ ਹੈ। ਇਸਦਾ ਖੁਲਾਸਾ Booking.com ਦੀ ਟਰੈਵਿਲ ਪ੍ਰੀਡਿਕਸ਼ਨ ਲਿਸਟ `ਚ ਹੋਇਆ ਹੈ। ਇਸ ਸੂਚੀ ਵਿੱਚ ਅਮਰੀਕਾ … ਪੂਰੀ ਖ਼ਬਰ

NZ National Party Government

ਜਾਣੋ, ਨਿਊਜ਼ੀਲੈਂਡ ਦੇ ਕਿਹੜੇ ਲੀਡਰਾਂ ਨੂੰ ਮਿਲੀ ਮਨਿਸਟਰੀ ! (NZ National Party Government)

ਮੈਲਬਰਨ : ਨਿਊਜ਼ੀਲੈਂਡ `ਚ ਪਾਰਲੀਮੈਂਟ ਚੋਣਾਂ ਤੋਂ 40 ਦਿਨ ਬਾਅਦ ਨੈਸ਼ਨਲ ਪਾਰਟੀ ਨੇ ਸਰਕਾਰ (NZ National Party Government) ਨੇ ਬਣਾ ਲਈ ਹੈ, ਜੋ ਸਭ ਤੋਂ ਵੱਧ ਸੀਟਾਂ ਜਿੱਤੀ ਸੀ। ਕ੍ਰਿਸਟੋਫਰ … ਪੂਰੀ ਖ਼ਬਰ

Sikh Sangat United Front

ਸਿੱਖ ਸੰਗਤ ਯੁਨਾਈਟਿਡ ਫਰੰਟ (Sikh Sangat United Front) ਸੰਭਾਲੇਗਾ ਸਿਡਨੀ ਦੇ ਗੁਰਦੁਆਰਾ ਗਲੇਨਵੁੱਡ ਦੀ ਸੇਵਾ

ਮੈਲਬਰਨ : ਆਸਟ੍ਰੇਲੀਆ ਦੇ ਸਿਡਨੀ ਸ਼ਹਿਰ `ਚ ਪੈਂਦੇ ਗੁਰਦੁਆਰਾ ਗਲੇਨਵੁੱਡ `ਚ ਸਿੱਖ ਸੰਗਤ ਯੁਨਾਈਟਿਡ ਫਰੰਟ (Sikh Sangat United Front) ਨੇ 200 ਵੋਟਾਂ ਦੇ ਫ਼ਰਕ ਨਾਲ ਜਿੱਤ ਕੇ ਸੇਵਾ ਸੰਭਾਲ ਲਈ … ਪੂਰੀ ਖ਼ਬਰ

Farzana Murder Case

ਫ਼ਰਜ਼ਾਨਾ ਦੇ ਕਤਲ ਕੇਸ (Farzana Murder Case) ਦੀ ਪੁਲੀਸ ਜਾਂਚ ਪੂਰੀ ਹੋਣ ਨੇੜੇ – ਨਿਊਜ਼ੀਲੈਂਡ `ਚ ਪੰਜਾਬੀ ਮੁੰਡੇ ਕੰਵਰਪਾਲ ਸਿੰਘ ਨੇ ਕੀਤਾ ਸੀ ਕਤਲ

ਮੈਲਬਰਨ : ਨਿਊਜ਼ੀਲੈਂਡ `ਚ ਪੰਜਾਬੀ ਮੁੰਡੇ ਕੰਵਰਪਾਲ ਸਿੰਘ ਵੱਲੋਂ ਕਤਲ ਕੀਤੀ ਗਈ 21 ਸਾਲਾ ਕੁੜੀ ਫ਼ਰਜ਼ਾਨਾ ਯਾਕੂਬੀ ਦੇ ਕਤਲ ਕੇਸ (Farzana Murder Case) ਦੀ ਪੁਲੀਸ ਜਾਂਚ ਮੁਕੰਮਲ ਹੋਣ ਦੇ ਨੇੜੇ … ਪੂਰੀ ਖ਼ਬਰ