Australian Border Force

10 ਧੋਖੇਬਾਜ਼ ਕਾਰੋਬਾਰੀਆਂ `ਤੇ ਵਰ੍ਹੀ ਆਸਟਰੇਲੀਅਨ ਬਾਰਡਰ ਫੋਰਸ – ਮਾਈਗਰੈਂਟ ਵਰਕਰਾਂ ਦਾ ਸ਼ੋਸ਼ਣ ਕਰਨ ਵਾਲਿਆਂ ਨੂੰ ਡੇਢ ਲੱਖ ਦੇ ਨੋਟਿਸ

ਮੈਲਬਰਨ : ਪੰਜਾਬੀ ਕਲਾਊਡ ਟੀਮ : -ਆਸਟਰੇਲੀਅਨ ਬਾਰਡਰ ਫੋਰਸ ਨੇ 10 ਧੋਖੇਬਾਜ਼ ਕਾਰੋਬਾਰੀਆਂ `ਤੇ ਛਾਪੇਮਾਰੀ ਕਰਕੇ ਕਰੀਬ ਡੇਢ ਲੱਖ ਡਾਲਰ ਦੇ ਨੋਟਿਸ ਭੇਜੇ ਹਨ। ਇਹ ਕਾਰੋਬਾਰੀ ਮਾਈਗਰੈਂਟ ਵਰਕਰਾਂ ਦਾ ਸ਼ੋਸ਼ਣ … ਪੂਰੀ ਖ਼ਬਰ

Raakhi

ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਹੈ ਰੱਖੜੀ ਤਿਉਹਾਰ (Raakhi) – 30-31 ਅਗਸਤ `ਤੇ ਵਿਸ਼ੇਸ਼

ਪੁਰਾਤਨ ਸਮੇਂ ਤੋਂ ਹੀ ਰੱਖੜੀ (Raakhi) ਨੂੰ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜੋ ਹਰ ਸਾਲ ਭੈਣਾਂ ਤੇ ਭਰਾਵਾਂ ਵੱਲੋਂ ਬਹੁਤ ਹੀ ਚਾਅ ਨਾਲ ਮਨਾਇਆ ਜਾਂਦਾ ਹੈ। … ਪੂਰੀ ਖ਼ਬਰ

IMF

ਨਿਊਜ਼ੀਲੈਂਡ “ਡੀਪਰ ਰਿਸੈਸ਼ਨ” ਦੇ ਖ਼ਤਰੇ `ਚ -IMF ਨੇ ਦਿੱਤੀ ਚੇਤਾਵਨੀ (New Zealand is at risk of deeper recession)

ਮੈਲਬਰਨ : ਪੰਜਾਬ ਕਲਾਊਡ ਟੀਮ- ਅੰਤਰਰਾਸ਼ਟਰੀ ਸੰਸਥਾ, ਇੰਟਰਨੈਸ਼ਨਲ ਮੌਨੇਟਰੀ ਫੰਡ (IMF) ਨੇ ਚੇਤਾਵਨੀ ਦਿੱਤੀ ਹੈ ਨਿਊਜ਼ੀਲੈਂਡ ਸਰਕਾਰ ਨੂੰ ਆਪਣੇ ਖ਼ਰਚਿਆਂ `ਤੇ ਕੰਟਰੋਲ ਕਰਨਾ ਚਾਹੀਦਾ ਹੈ, ਨਹੀਂ ਤਾਂ ਸਾਲ 2025 ਤੱਕ … ਪੂਰੀ ਖ਼ਬਰ

AU and NZ

ਨਿਊਜ਼ੀਲੈਂਡ ਨੂੰ ਆਸਟਰੇਲੀਆ ਦੀ ਸੱਤਵੀਂ ਸਟੇਟ ਬਣਾਉਣ ਦਾ ਸੱਦਾ – Call to New Zealand to become 7th State of Australia

ਮੈਲਬਰਨ : ਪੰਜਾਬੀ ਕਲਾਊਡ ਟੀਮ- ਆਸਟਰੇਲੀਆ ਦੇ ਇੱਕ ਪਾਰਲੀਮੈਂਟ ਮੈਂਬਰ ਨੇ ਸੱਦਾ ਦਿੱਤਾ ਹੈ ਕਿ ਆਸਟਰੇਲੀਆ ਨੂੰ ਚਾਹੀਦਾ ਹੈ ਕਿ ਨਿਊਜ਼ੀਲੈਂਡ ਦੇਸ਼ ਨੂੰ ਆਪਣੀ ‘ਸੱਤਵੀਂ’ ਸਟੇਟ ਬਣਾ ਲਵੇ। It is … ਪੂਰੀ ਖ਼ਬਰ

27 ਸਾਲਾ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਸੜ੍ਹਕੇ ਹੋਈ ਮੌਤ, ਜਲਦ ਹੀ ਕਰਨੀ ਸੀ ਪੁਲਿਸ ਦੀ ਡਿਊਟੀ ਜੋਇਨ

ਮੈਲਬਰਨ (ਪੰਜਾਬੀ ਕਲਾਊਡ ਟੀਮ) – ਭਾਈਚਾਰੇ ਲਈ ਬਹੁਤ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਾਣਕਾਰੀ ਅਨੁਸਾਰ ਕੈਨੇਡਾ ਵਿੱਚ ਇੱਕ ਬਹੁਤ ਹੀ ਭਿਆਨਕ ਸੜਕੀ ਹਾਦਸੇ ਵਿੱਚ 27 ਸਾਲਾ ਪੰਜਾਬੀ ਨੌਜਵਾਨ ਗੁਰਸ਼ਿੰਦਰ ਸਿੰਘ … ਪੂਰੀ ਖ਼ਬਰ

ਆਉਂਦੇ 48 ਘੰਟਿਆਂ ਲਈ ਮੈਲਬਰਨ, ਸਿਡਨੀ, ਬ੍ਰਿਸਬੇਨ ਦੇ ਵਸਨੀਕ ਹੋ ਜਾਣ ਸਾਵਧਾਨ, ਖਰਾਬ ਮੌਸਮ ਵੱਧ ਰਿਹਾ ਇਨ੍ਹਾਂ 3 ਸ਼ਹਿਰਾਂ ਵੱਲ

ਸਿਡਨੀ (ਪੰਜਾਬੀ ਕਲਾਊਡ ਟੀਮ) – ਆਉਂਦੇ 48 ਘੰਟੇ ਮੈਲਬਰਨ, ਸਿਡਨੀ ਅਤੇ ਬ੍ਰਿਸਬੇਨ ਸ਼ਹਿਰਾਂ ਲਈ ਬਹੁਤ ਗੰਭੀਰ ਸਾਬਿਤ ਹੋ ਸਕਦੇ ਹਨ। ਅਜਿਹਾ ਇਸ ਲਈ ਕਿਉਂਕਿ 1600 ਕਿਲੋਮੀਟਰ ਵੈੱਟ ਵੈਦਰ ਇਨ੍ਹਾਂ ਸ਼ਹਿਰਾਂ … ਪੂਰੀ ਖ਼ਬਰ

Federal Ministers Salaries

ਆਸਟਰੇਲੀਆ `ਚ ਸਿਆਸਤਦਾਨਾਂ ਦੀਆਂ ਤਨਖਾਹਾਂ `ਚ ਵਾਧਾ – ਪ੍ਰਧਾਨ ਮੰਤਰੀ ਨੂੰ ਮਿਲਣਗੇ ਪੌਣੇ 6 ਲੱਖ ਤੋਂ ਵੱਧ (Federal Politicians Salaries)

ਮੈਲਬਰਨ : ਪੰਜਾਬੀ ਕਲਾਊਡ ਟੀਮ- ਆਸਟਰੇਲੀਆ ਵਿੱਚ ਫ਼ੈਡਰਲ ਸਿਆਸਤਦਾਨਾਂ (Federal Politicians Salaries) ਦੀ ਤਨਖਾਹਾਂ 4 ਫ਼ੀਸਦ ਤਨਖ਼ਾਹ ਵਧਾ ਦਿੱਤੀ ਗਈ ਹੈ। ਜਿਸ ਪਿੱਛੋਂ ਪ੍ਰਧਾਨ ਮੰਤਰੀ ਐਂਥੋਨੀ ਅਲਬਨੀਜ ਦੀ ਤਨਖ਼ਾਹ ਅਗਲੇ … ਪੂਰੀ ਖ਼ਬਰ

ਨਿਊ ਸਾਊਥ ਵੇਲਜ਼ ਦੀ ਮਹਿਲਾ ਦੇ ਦਿਮਾਗ ‘ਚੋਂ ਡਾਕਟਰਾਂ ਨੇ ਕੱਢਿਆ 8 ਸੈਂਟੀਮੀਟਰ ਲੰਬਾ ਕੀੜਾ

ਜੰਗਲੀ ਨੈਟਿਵ ਗਰਾਸ ਖਾਣੀ ਪਈ ਮਹਿੰਗੀ ਨਿਊ ਸਾਊਥ ਵੇਲਜ਼ (ਪੰਜਾਬੀ ਕਲਾਊਡ ਟੀਮ) – ਨਿਊ ਸਾਊਥ ਵੇਲਜ਼ ਦੇ ਦੱਖਣੀ ਹਿੱਸੇ ਵਿੱਚ ਰਹਿਣ ਵਾਲੀ ਇੱਕ 64 ਸਾਲਾ ਬਜੁਰਗ ਮਹਿਲਾ ਦੇ ਦਿਮਾਗ ਵਿੱਚੋਂ … ਪੂਰੀ ਖ਼ਬਰ

Abaya banned in France schools

ਫਰਾਂਸ ਦੇ ਸਕੂਲਾਂ `ਚ ‘ਆਬਾ ਡਰੈੱਸ’ Abaya Dress `ਤੇ 4 ਸਤੰਬਰ ਤੋਂ ਪਾਬੰਦੀ – ਪੱਗ ਬੰਨ੍ਹ ਕੇ ਜਾਣ `ਤੇ ਵੀ ਪਹਿਲਾਂ ਹੀ ਲੱਗੀ ਹੈ ਰੋਕ

ਮੈਲਬਰਨ : ਪੰਜਾਬੀ ਕਲਾਊਡ ਟੀਮ -ਸਰਕਾਰੀ ਸਕੂਲਾਂ `ਚ ਧਾਰਮਿਕ ਚਿੰਨ੍ਹ ਪਹਿਨ ਕੇ ਜਾਣ ਤੋਂ ਰੋਕਣ ਵਾਲੀ ਫਰਾਂਸ ਸਰਕਾਰ ਨੇ 4 ਸਤੰਬਰ ਤੋਂ ਸਰਕਾਰੀ ਸਕੂਲਾਂ ਵਿੱਚ Abaya Dress ‘ਆਬਾ ਡਰੈੱਸ’ ਪਹਿਨਣ … ਪੂਰੀ ਖ਼ਬਰ

ਦਿਓ ਵਧਾਈਆਂ, ਮੈਲਬਰਨ ਦੀਆਂ ਇਨ੍ਹਾਂ 2 ਜੁੜਵੀਆਂ ਭੈਣਾ ਨੇ ਇੱਕੋ ਦਿਨ ਦਿੱਤਾ ਆਪਣੇ ਬੱਚਿਆਂ ਨੂੰ ਜਨਮ

ਮੈਲਬਰਨ (ਪੰਜਾਬੀ ਕਲਾਊਡ ਟੀਮ)- ਮੈਲਬਰਨ ਦੀਆਂ ਰਹਿਣ ਵਾਲੀਆਂ 36 ਸਾਲਾ ਜਿਲੇਨ ਗੋਗਸ ਤੇ ਨਿਕੋਲ ਪੈਟਰੀਕੇਕੋਸ ਜੁੜਵਾਂ ਭੈਣਾ ਹਨ ਅਤੇ ਇਸ ਵੇਲੇ ਇਹ ਚਰਚਾ ਦਾ ਵਿਸ਼ਾ ਇਸ ਲਈ ਬਣੀਆਂ ਹੋਈਆਂ ਹਨ, … ਪੂਰੀ ਖ਼ਬਰ