Immigration Minister Andrew Little

ਨਿਊਜ਼ੀਲੈਂਡ ਦੇ ਟਾਕਾਨਿਨੀ ਗੁਰੂਘਰ ਪੁੱਜੇ ਇਮੀਗਰੇਸ਼ਨ ਮਨਿਸਟਰ (Immigration Minister) -ਸੁਪਰੀਮ ਸਿੱਖ ਸੁਸਾਇਟੀ ਨੇ ਰੱਖੀਆਂ ਮਾਈਗਰੈਂਟਸ ਦੀਆਂ ਮੰਗਾਂ

ਮੈਲਬਰਨ : ਪੰਜਾਬੀ ਕਲਾਊਡ ਟੀਮ -ਨਿਊਜ਼ੀਲੈਂਡ `ਚ ਅਕਤੂਬਰ ਮਹੀਨੇ ਹੋਣ ਵਾਲੀਆਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਇਮੀਗਰੇਸ਼ਨ ਮਨਿਸਟਰ ਐਂਡਰੀਊ ਲਿਟਲ (Immigration Minister – Andrew Little) ਨੇ ਸ਼ਨੀਵਾਰ ਨੂੰ ਆਕਲੈਂਡ ਦੇ ਗੁਰਦੁਆਰਾ … ਪੂਰੀ ਖ਼ਬਰ

digital mehndi

ਇੰਡੀਆ ਵਿੱਚ ਡਿਜੀਟਲ ਮਹਿੰਦੀ ਲਵਾਉਣ ਦਾ ਰੁਝਾਨ ਵਧਣ ਲੱਗਾ (Digital Mehndi)

ਮੈਲਬਰਨ : ਪੰਜਾਬੀ ਲਕਾਊਡ ਟੀਮ -ਭਾਰਤ ਵਿੱਚ ਪੈਦਾ ਹੋਣ ਵਾਲਾ ਇੱਕ ਨਵਾਂ ਰੁਝਾਨ ਵਿਆਹ ਦੀਆਂ ਪਰੰਪਰਾਵਾਂ ਨੂੰ ਨਵਾਂ ਰੂਪ ਦੇ ਰਿਹਾ ਹੈ। ਦੁਲਹਨ ਡਿਜੀਟਲ ਮਹਿੰਦੀ (Digital Mehndi) ਡਿਜ਼ਾਈਨਾਂ ਨੂੰ ਅਪਣਾ … ਪੂਰੀ ਖ਼ਬਰ

President of Singapore

ਭਾਰਤੀ ਮੂਲ ਦੇ ਸ਼ਨਮੁਗਾਰਤਨਮ ਬਣੇ ਸਿੰਗਾਪੋਰ ਦੇ ਰਾਸ਼ਟਰਪਤੀ (Tharman Shanmugaratna)

ਮੈਲਬਰਨ : ਪੰਜਾਬੀ ਕਲਾਊਡ ਟੀਮ -ਅਮਰੀਕਾ ਅਤੇ ਬ੍ਰਿਟੇਨ ਵਰਗੇ ਮੁਲਕਾਂ `ਚ ਸਫ਼ਲਤਾ ਦੇ ਝੰਡੇ ਗੱਡਣ ਤੋਂ ਬਾਅਦ ਭਾਰਤੀ ਮੂਲ (ਤਾਮਿਲ) ਦੇ ਥਰਮਨ ਸ਼ਨਮੁਗਾਰਤਨਮ (Tharman Shanmugaratna) ਨੂੰ ਸਿੰਗਾਪੋਰ ਦਾ ਰਾਸ਼ਟਰਪਤੀ ਚੁਣਿਆ … ਪੂਰੀ ਖ਼ਬਰ

Supreme Court of India

ਨਾ-ਮੰਨਣਯੋਗ ਵਿਆਹਾਂ ਤੋਂ ਪੈਦਾ ਹੋਏ ਬੱਚਿਆਂ ਲਈ ਲਿਆ ਅਹਿਮ ਫੈਸਲਾ – ਸੁਪਰੀਮ ਕੋਰਟ ਓਫ ਇੰਡੀਆ (Supreme Court of India)

ਮੈਲਬਰਨ : ਪੰਜਾਬੀ ਕਲਾਊਡ ਟੀਮ -ਸੁਪਰੀਮ ਕੋਰਟ (Supreme Court of India) ਨੇ ਸ਼ੁੱਕਰਵਾਰ ਨੂੰ ਚੀਫ ਜਸਟਿਸ ਡੀਵਾਈ ਚੰਦਰਚੂੜ ਦੀ ਰਹਿਨੁਮਾਈ ਵਾਲੇ ਬੈਂਚ ਹੇਠ ਇਕ ਬਹੁਤ ਹੀ ਅਹਿਮ ਫੈਸਲਾ ਸੁਣਾਇਆ ਹੈ, … ਪੂਰੀ ਖ਼ਬਰ

Agriculture Land in Australia

ਆਸਟਰੇਲੀਆ ਦੀ ਜ਼ਮੀਨ ਤੋਂ ਵਿਦੇਸ਼ੀ ਮਾਲਕਾਂ ਦਾ ਮੋਹ ਭੰਗ (Agriculture Land in Australia) -ਇੱਕ ਸਾਲ `ਚ 10 ਫ਼ੀਸਦ ਮਾਲਕੀਅਤ ਘਟੀ

ਮੈਲਬਰਨ : ਪੰਜਾਬੀ ਕਲਾਊਡ ਟੀਮ ਆਸਟਰੇਲੀਆ ਦੀ ਖੇਤੀਬਾੜੀ ਜ਼ਮੀਨ (Agriculture Land in Australia) ਤੋਂ ਵਿਦੇਸ਼ੀ (ਉਵਰਸੀਜ਼) ਮਾਲਕਾਂ ਦਾ ਮੋਹ ਭੰਗ ਹੋਣ ਲੱਗ ਪਿਆ ਹੈ। ਪਿਛਲੇ 12 ਮਹੀਨਿਆਂ `ਚ 10 ਫ਼ੀਸਦ … ਪੂਰੀ ਖ਼ਬਰ

Can Indian Doctors Work in New Zealand

ਨਿਊਜ਼ੀਲੈਂਡ ਵਿੱਚ ਇੰਡੀਆ ਤੇ ਹੋਰ ਦੇਸ਼ਾਂ ‘ਚੋਂ ਪੜ੍ਹੇ ਡਾਕਟਰਾਂ ਦਾ ਬੁਰਾ ਹਾਲ -ਊਬਰ ਡਰਾਈਵਿੰਗ ਤੇ ਕਾਲ ਸੈਂਟਰਾਂ `ਚ ਕੰਮ ਕਰਨ ਲਈ ਮਜ਼ਬੂਰ

ਮੈਲਬਰਨ : ਪੰਜਾਬੀ ਕਲਾਊਡ ਟੀਮ :- ਭਾਰਤ ਸਮੇਤ ਹੋਰ ਦੇਸ਼ਾਂ ਚੋਂ ਡਾਕਟਰੀ ਦੀ ਪੜ੍ਹਾਈ ਪੂਰੀ ਕਰਨ ਅਤੇ ਵਧੀਆ ਤਜਰਬਾ ਹਾਸਲ ਕਰਨ ਦੇ ਬਾਵਜੂਦ ਕਈ ਡਾਕਟਰ ਨਿਊਜ਼ੀਲੈਂਡ `ਚ ਊਬਰ ਡਰਾਈਵਰ ਬਣਨ … ਪੂਰੀ ਖ਼ਬਰ

Australian Universities in India

ਦੋ ਆਸਟਰੇਲੀਅਨ ਯੂਨੀਵਰਸਿਟੀਆਂ ਦੇ ਕੈਂਪਸ ਇੰਡੀਆ `ਚ ਖੁੱਲ੍ਹਣਗੇ -ਸਾਈਬਰ ਸਕਿਉਰਿਟੀ ਤੇ ਫਾਈਨਾਂਸ ਡੁਮੇਨ ਦੇ ਕੋਰਸ ਅਗਲੇ ਸਾਲ ਤੋਂ

ਮੈਲਬਰਨ : ਪੰਜਾਬੀ ਕਲਾਊਡ ਟੀਮ :- ਆਸਟਰੇਲੀਆ ਦੀਆਂ ਦੋ ਯੂਨੀਵਰਸਿਟੀਆਂ ਦੇ ਕੈਂਪਸ ਇੰਡੀਆ ਵਿੱਚ ਖੁੱਲ੍ਹ ਜਾਣਗੇ। ਜਿਸ ਵਿੱਚ ਮੁੱਖ ਤੌਰ `ਤੇ ਸਾਈਬਰ ਸਕਿਉਰਿਟੀ ਅਤੇ ਫਾਈਨਾਂਸ ਡੁਮੇਨ ਤੋਂ ਇਲਾਵਾ ਹੋਰ ਕਈ … ਪੂਰੀ ਖ਼ਬਰ

Charges agianst immigration agent

ਨਿਊਜ਼ੀਲੈਂਡ ਭੇਜਣ ਲਈ ਅਫਸਰ ਨਾਲ ਠੱਗੀ ਮਾਰਨ ਵਾਲੇ ਏਜੰਟਾਂ ‘ਤੇ ਪਰਚਾ

ਮੈਲਬਰਨ : ਪੰਜਾਬੀ ਕਲਾਊਡ ਟੀਮ – ਨਿਊਜ਼ੀਲੈਂਡ ਦਾ ਟੂਰ ਲਵਾਉਣ ਦੇ ਨਾਂ `ਤੇ ਇੱਕ ਸਰਕਾਰੀ ਅਫ਼ਸਰ ਨਾਲ ਪੌਣੇ ਤਿੰਨ ਲੱਖ ਰੁਪਏ ਤੋਂ ਵੱਧ ਦੀ ਕਥਿਤ ਠੱਗੀ ਮਾਰਨ ਦੇ ਦੋਸ਼ ਪੁਲੀਸ … ਪੂਰੀ ਖ਼ਬਰ

covid-19 vaccination booster

ਆਸਟਰੇਲੀਆ `ਚ 75 ਸਾਲ ਜਾਂ ਵੱਧ ਉਮਰ ਵਾਲਿਆਂ ਲਈ ਸਲਾਹ -ਕੋਵਿਡ-19 (Covid-19) ਦੀ ਵਾਧੂ ਵੈਕਸੀਨ ਲਵਾਉਣ ਦਾ ਸੱਦਾ

ਮੈਲਬਰਨ : ਪੰਜਾਬੀ ਕਲਾਊਡ ਟੀਮ – ਭਾਵੇਂ ਦੂਨੀਆ ਭਰ `ਚ ਕੋਵਿਡ ਮਹਾਂਮਾਰੀ ਦਾ ਡਰ ਬਿਲਕੁਲ ਘਟ ਗਿਆ ਹੈ ਪਰ ਆਸਟਰੇਲੀਆ ਦੇ ਹੈੱਲਥ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਕੋਵਿਡ-19 (Covid-19) ਵਾਇਰਸ … ਪੂਰੀ ਖ਼ਬਰ

g-20 summit india 2023

G20 ਸੰਮੇਲਨ (G-20 Summit) ਕਰਕੇ ਬੰਦ ਰਹਿਣਗੇ “ਦਿੱਲੀ ਦੇ ਦਰਵਾਜ਼ੇ” – 9 ਤੇ 10 ਸਤੰਬਰ ਨੂੰ ਵਿਚਾਰਾਂ ਕਰਨਗੇ ਦੁਨੀਆ ਭਰ ਦੇ ਲੀਡਰ

ਮੈਲਬਰਨ : ਪੰਜਾਬੀ ਕਲਾਊਡ ਟੀਮ -ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ‘ਚ 9 ਅਤੇ 10 ਸਤੰਬਰ ਨੂੰ ਹੋਣ ਵਾਲੇ ਜੀ-20 ਸੰਮੇਲਨ (G-20 Summit) ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਇਹ ਸ਼ਹਿਰ ਗਲੋਬਲ … ਪੂਰੀ ਖ਼ਬਰ