ਬੁਢਾਪਾ ਆਉਂਦਾ ਹੈ, ਪਰ ਜਾਂਦਾ ਨਹੀਂ !

ਮੈਲਬਰਨ : ਬੁਢਾਪਾ ਜੀਵਨ ਦਾ ਹਿੱਸਾ ਹੈ। ਇਹ ਤਜ਼ਰਬਿਆਂ ਅਤੇ ਗੁਣਾਂ ਦੀ ਗੁਥਲੀ ਹੁੰਦਾ ਹੈ। ਅਫਸੋਸ ਅੱਜ ਇਸ ਦਾ ਫਾਇਦਾ ਲੈਣ ਨਾਲੋਂ ਇਸ ਨੂੰ ਨਕਾਰ ਕੇ “ਆਪਣੀ ਅਕਲ ਬੇਗਾਨੀ ਮਾਇਆ … ਪੂਰੀ ਖ਼ਬਰ

ਭਾਈ ਮਨੀ ਸਿੰਘ ਨੂੰ ਕਿਉਂ ਕਟਵਾਉਣੇ ਪਏ ਬੰਦ-ਬੰਦ ? – 8 ਜੁਲਾਈ ਨੂੰ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼

ਮੈਲਬਰਨ : ਸਿੱਖ ਧਰਮ ਦਾ ਇਤਿਹਾਸ ਲਹੂ ਦੀ ਸਿਆਹੀ ਨਾਲ ਲਿਖਿਆ ਗਿਆ ਹੈ ਕਿਉਂਕਿ ਸੱਚੇ ਧਰਮ ਦੀ ਸਥਾਪਨਾ ਲਈ ਜੋ ਔਕੜਾਂ ਸਿੱਖਾਂ ਨੂੰ ਸਹਿਣੀਆਂ ਪਈਆਂ, ਅਤੇ ਜਿਸ ਉਤਸ਼ਾਹ ਅਤੇ ਚਾਅ … ਪੂਰੀ ਖ਼ਬਰ

ਆਸਟਰੇਲੀਆ `ਚ ਪੰਜਾਬੀ ਕੁੜੀ ਦੀ ਮੌਤ – ਇੰਡੀਆ ਜਾਣ ਵਾਸਤੇ ਜਹਾਜ਼ ਚੜ੍ਹਨ ਸਾਰ ਵਾਪਰੀ ਘਟਨਾ

ਮੈਲਬਰਨ : ਆਸਟਰੇਲੀਆ ਤੋਂ ਚਾਰ ਸਾਲ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ ਮੈਲਬਰਨ ਤੋਂ ਇੰਡੀਆ ਵਾਲੀ ਕੁਆਂਟਸ ਫਲਾਈਟ `ਚ ਚੜ੍ਹਨ ਸਾਰ ਹੀ ਮੌਤ ਹੋ ਗਈ। ਜਿਸਨੂੰ ਡਾਕਟਰੀ ਸਹਾਇਤਾ ਵੀ ਦਿੱਤੀ … ਪੂਰੀ ਖ਼ਬਰ

Importance of trees in Punjab

ਇੱਕ ਰੁੱਖ ਸੌ ਸੁਖ – ਪੰਜਾਬ ‘ਚ ਤ੍ਰਿਵੈਣੀ ਲਾਉਣ ਦੀ ਪ੍ਰੰਪਰਾ ਸ਼ੁਰੂ ਕਰਨ ਦੀ ਲੋੜ

ਮੈਲਬਰਨ : ਸਾਡੀਆਂ ਕਹਾਵਤਾਂ ਪਿੱਛੇ ਲੰਬਾ ਤਜਰਬਾ ਅਤੇ ਗੂੜ੍ਹਾ ਗਿਆਨ ਹੈ। ਹਰ ਕਹਾਵਤ ਸਾਡੇ ਬਜ਼ੁਰਗਾਂ ਨੇ ਇਸ ਤਰ੍ਹਾਂ ਘੜੀ ਹੋਈ ਹੈ ਜਿਸ ਵਿੱਚ ਸ਼ੰਕਾ ਜ਼ੀਰੋ ਪ੍ਰਤੀਸ਼ਤ ਹੈ। ਜੇ ਅੱਜ ਦੀ … ਪੂਰੀ ਖ਼ਬਰ

ਸੱਭਿਆਚਾਰ

“ਮੰਡੀਆਂ ਚ ਜੱਟ ਰੁਲਦਾ, ਚੁੱਲ੍ਹੇ ਮੂਹਰੇ ਰੁਲਦੀ ਰਕਾਨ” – ਸਾਡੇ ਸੱਭਿਆਚਾਰ ਦੀ ਝਲਕ

ਸਾਡੇ ਸੱਭਿਆਚਾਰ ਦੀ ਝਲਕ ਮੈਲਬਰਨ : ਪੰਜਾਬ ਦੇ ਪੇਂਡੂ ਜੀਵਨ ਨੂੰ ਔਰਤ ਦੀ ਰਣ ਭੂਮੀ ਕਿਹਾ ਜਾਵੇ ਤਾਂ ਅਤਕਥਨੀ ਨਹੀਂ ਹੋਵੇਗੀ। ਪਿੰਡਾਂ ਦੇ ਸਮਾਜ ਦੀ ਬੁਨਿਆਦ ਸਾਂਝੇ ਪਰਿਵਾਰ ਹੁੰਦੇ ਹਨ … ਪੂਰੀ ਖ਼ਬਰ

Shri Guru Hargobind Ji

ਹਕੂਮਤ ਨਾਲ ਲੜਾਈਆਂ ਦਾ ਮੁੱਢ ਬੰਨਣ ਵਾਲੇ: ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ (Sri Guru Hargobind ji)

ਮੈਲਬਰਨ: ਅਵਤਾਰ ਪੁਰਬ ‘ਤੇ ਵਿਸ਼ੇਸ਼ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ (Sri Guru Hargobind ji) ਨੇ 21 ਹਾੜ੍ਹ ਸੰਮਤ1652 ਮੁਤਾਬਕ 19 ਜੂਨ1595 ਈ. ਨੂੰ ਗੁਰੂ ਕੀ ਵਡਾਲੀ ਵਿਖੇੇ ਗੁਰੂ ਅਰਜਨ ਦੇਵ … ਪੂਰੀ ਖ਼ਬਰ

Bhagat Kabir Ji

ਬਾਗੀ ਸੁਰ ਵਾਲੇ ਭਗਤ – ਭਗਤ ਕਬੀਰ ਜੀ (Bhagat Kabir Ji) – ਜਨਮ ਦਿਵਸ ਤੇ ਵਿਸ਼ੇਸ਼

ਮੈਲਬਰਨ : ਭਗਤ ਕਬੀਰ ਜੀ (Bhagat Kabir Ji) ਪ੍ਰਭੂ ਪ੍ਰੇਮ ਵਿੱਚ ਰੱਤੇ,  ਆਪਣੇ ਸਮਾਜਿਕ ਅਤੇ ਰਾਜਨੀਤਿਕ ਹਾਲਾਤਾਂ ਤੇ ਤਿੱਖੀ ਚੋਟ ਕਰਨ ਵਾਲੇ ,ਅਤੇ ਰੂੜ੍ਹੀਵਾਦੀ ਪਰੰਪਰਾਵਾਂ ਦਾ ਡਟ ਕੇ ਵਿਰੋਧ ਕਰਨ … ਪੂਰੀ ਖ਼ਬਰ

Phulkari

ਔਰਤ ਦੇ ਸਮਾਜੀਕਰਨ ਦੀ ਬੁਨਿਆਦ ਸੀ – ਫੁਲਕਾਰੀ (Phulkari)

ਮੈਲਬਰਨ : ਫੁਲਕਾਰੀ (Phulkari) – ਜੰਮਦੀ ਸਾਰ ਧੀ ਨੂੰ ਸਿਖਾਂਦਰੂ ਬਣਾਉਣ ਲਈ ਘਰ ਵਿੱਚੋਂ ਹੀ ਸਿਖਲਾਈ ਦਿੱਤੀ ਜਾਂਦੀ ਸੀ ਜੋ ਕਿ ਰੋਜਾਨਾ ਦੇ ਜੀਵਨ ਵਿੱਚ ਨਾਲੋ-ਨਾਲ ਨਕਲ ਨਾਲ ਆਪ ਵੀ … ਪੂਰੀ ਖ਼ਬਰ

ਹਾੜ੍ਹ ਮਹੀਨਾ

ਆਸਾੜੁ ਤਪੰਦਾ ਤਿਸੁ ਲਗੈ- ਹਾੜ੍ਹ ਮਹੀਨਾ

ਮੈਲਬਰਨ : ਦੇਸੀ ਮਹੀਨੇ ਸਾਡੀ ਸੱਭਿਅਤਾ ਅਤੇ ਸੰਸਕ੍ਰਿਤੀ ਨਾਲ ਜੁੜੇ ਹੋਏ ਹਨ। ਇਸ ਪ੍ਰਸੰਗ ਵਿੱਚ ਤਪਸ਼ ਅਤੇ ਤੜਫ ਸਮਾਈ ਬੈਠਾ ਹਾੜ੍ਹ ਮਹੀਨਾ ਚੇਤ ਤੋਂ ਸ਼ੁਰੂ ਬ੍ਰਿਕਮੀ ਸੰਮਤ ਦਾ ਚੌਥਾ ਮਹੀਨਾ … ਪੂਰੀ ਖ਼ਬਰ