NT Chief Minister Natasha Fyles allegedly Assaulted

ਆਸਟਰੇਲੀਆ `ਚ ਚੀਫ਼ ਮਨਿਸਟਰ ਨਤਾਸ਼ਾ `ਤੇ ਵਾਰ (NT Chief Minister Natasha Fyles allegedly Assaulted)- ਕਿਸੇ ਔਰਤ ਨੇ ਧੱਕੇ ਨਾਲ ਚਿਹਰੇ `ਤੇ ਕਰੀਮ ਕੇਕ ਥੱਪਿਆ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ `ਚ ਨੌਰਥਰਨ ਟੈਰੇਟਰੀ ਦੀ ਚੀਫ ਮਨਿਸਟਰ ਨਤਾਸ਼ਾ ਫਾਇਲਸ `ਤੇ ਐਤਵਾਰ ਨੂੰ ਕਿਸੇ ਹੋਰ ਔਰਤ ਨੇ ਗੁੱਸੇ `ਚ ਆ ਕੇ ਉਸਦੇ ਚਿਹਰੇ `ਤੇ ਕਰੀਮ ਕੇਕ … ਪੂਰੀ ਖ਼ਬਰ

National Party new Promises

ਨਿਊਜ਼ੀਲੈਂਡ ਦੀ ਨੈਸ਼ਨਲ ਪਾਰਟੀ ਪਲਟੇਗੀ ਲੇਬਰ ਦੇ ਫ਼ੈਸਲੇ (National Party New Promises) – 30 ਤੇ 80 ਦੀ ਸਪੀਡ ਲਿਮਟ ਦੁਬਾਰਾ ਵਧਾ ਕੇ ਕਰੇਗੀ 50 ਤੇ 100

ਮੈਲਬਰਨ : ਪੰਜਾਬੀ ਕਲਾਊਡ ਟੀਮ -ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਨੈਸ਼ਨਲ ਪਾਰਟੀ ਨੇ ਵਾਅਦਾ ਕੀਤਾ ਹੈ (National Party New Promises) ਕਿ ਲੇਬਰ ਪਾਰਟੀ ਦੀ ਸਰਕਾਰ ਵੱਲੋਂ … ਪੂਰੀ ਖ਼ਬਰ

Voice to Parliament

ਵਿਕਟੋਰੀਆ ਦੀਆਂ ਹੈੱਲਥ ਸੰਸਥਾਵਾਂ ਹੋਈਆਂ ਇੱਕਜੁੱਟ – ‘ਵੁਆਇਸ ਟੂ ਪਾਰਲੀਮੈਂਟ’ (Voice to Parliament) ਦੇ ਹੱਕ `ਚ ਡਟੀਆਂ

ਮੈਲਬਰਨ : ਪੰਜਾਬੀ ਕਲਾਊਡ ਟੀਮ- ਦੇਸ਼ ਭਰ ਦੀਆਂ ਹੈੱਲਥ ਸੰਸਥਾਵਾਂ ਜਿੱਥੇ ‘ਵੁਆਇਸ ਟੂ ਪਾਰਲੀਮੈਂਟ’ (Voice to Parliament) ਦੇ ਹੱਕ `ਚ ਡਟ ਕੇ ਵੋਟ ਪਾਉਣ ਲਈ ਇੱਕਜੁੱਟ ਹੋ ਰਹੀਆਂ ਹਨ, ਉੱਥੇ … ਪੂਰੀ ਖ਼ਬਰ

National Skills Passport

ਆਸਟ੍ਰੇਲੀਆ `ਚ ‘ਨੈਸ਼ਨਲ ਸਕਿਲਜ਼ ਪਾਸਪੋਰਟ’ (National Skills Passport) ਬਣਾਉਣ ਦੀ ਤਿਆਰੀ – ਮੈਡੀਕੇਅਰ ਐਪ ਵਾਂਗ ਰੱਖਿਆ ਜਾਵੇਗਾ ਵਰਕਰਾਂ ਦਾ ਡਾਟਾ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟ੍ਰੇਲੀਆ ਵਿੱਚ ਫ਼ੈਡਰਲ ਸਰਕਾਰ ‘ਨੈਸ਼ਨਲ ਸਕਿਲਜ਼ ਪਾਸਪੋਰਟ’ (National Skills Passport) ਪ੍ਰਾਜੈਕਟ ਦੀ ਘੁੰਡ-ਚੁਕਾਈ ਕਰਨ ਦੀ ਤਿਆਰੀ ਕਰ ਰਹੀ ਹੈ। ਮੈਡੀਕੇਅਰ ਐਪ ਵਾਂਗ ਵਰਕਰਾਂ ਦੀ ਐਜ਼ੂਕੇਸ਼ਨ, … ਪੂਰੀ ਖ਼ਬਰ

Levi on airbnb in Australia

ਵਿਕਟੋਰੀਆ ਬਣੀ ਆਸਟ੍ਰੇਲੀਆ ਦੀ ਪਹਿਲੀ ਸਟੇਟ – ਏਅਰਬੀਐਨਬੀ `ਤੇ ਲੱਗੇਗੀ ਸਾਢੇ 7 ਪਰਸੈਂਟ ਲੈਵੀ (Levi on Airbnb in Australia)

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ ਪਹਿਲੀ ਅਜਿਹੀ ਸਟੇਟ ਬਣ ਗਈ ਹੈ, ਜਿਸਨੇ ਨਵੀਂ ਹਾਊਸਿੰਗ ਪਾਲਿਸੀ ਤਹਿਤ ਹਾਊਸਿੰਗ ਸੰਕਟ ਨਾਲ ਨਜਿੱਠਣ ਲਈ ਸ਼ੌਰਟ ਟਰਮ ਰੈਂਟਲ ਪ੍ਰਾਪਟਰੀਜ਼ ਨਾਲ … ਪੂਰੀ ਖ਼ਬਰ

Day Light Saving in New Zealand

ਅੱਜ ਰਾਤ ਨੂੰ ਘੜੀਆਂ ਇੱਕ ਘੰਟਾ ਅੱਗੇ – ਨਿਊਜ਼ੀਲੈਂਡ `ਚ ਸ਼ੁਰੂ ਹੋਵੇਗੀ ਡੇਅ ਲਾਈਟ ਸੇਵਿੰਗ (Day Light Saving in New Zealand)

ਮੈਲਬਰਨ : ਪੰਜਾਬੀ ਕਲਾਊਡ ਟੀਮ- -ਨਿਊਜ਼ੀਲੈਂਡ ਵਿੱਚ ਅੱਜ ਸ਼ਨੀਵਾਰ 23 ਸਤੰਬਰ ਨੂੰ ਅੱਧੀ ਰਾਤ ਤੋਂ ਬਾਅਦ ਭਾਵ ਐਤਵਾਰ ਨੂੰ ਬਹੁਤ ਹੀ ਸਵੇਰੇ ( ਅਰਲੀ ਮੌਰਨਿੰਗ) ਦੋ ਵਜੇ (2am Sunday) ਡੇਅ … ਪੂਰੀ ਖ਼ਬਰ

Bahadur Singh New Zealand

ਨਿਊਜ਼ੀਲੈਂਡ `ਚ ਬਹਾਦਰ ਸਿੰਘ (Bahadur Singh New Zealand) ਨੂੰ ਰੇਪ ਕੇਸ `ਚ ਪੰਜ ਸਾਲ ਕੈਦ – ਆਪਣੇ ਪਿਤਾ ਦੇ ਕਤਲ ਕੇਸ `ਚ ਵੀ ਕੱਟ ਚੁੱਕਾ ਹੈ ਸਜ਼ਾ

ਮੈਲਬਰਨ : ਪੰਜਾਬੀ ਕਲਾਊਡ ਟੀਮ- ਨਿਊਜ਼ੀਲੈਂਡ ਦੇ ਵਾਇਆਕਾਟੋ ਏਰੀਏ ਨਾਲ ਸਬੰਧਤ ਇੱਕ ਵਿਅਕਤੀ ਬਹਾਦਰ ਸਿੰਘ (Bahadur Singh New Zealand) ਨੂੰ ਇੱਕ ਬਿਮਾਰ ਔਰਤ ਨਾਲ ਰੇਪ ਦੇ ਦੋਸ਼ `ਚ ਬੁੱਧਵਾਰ ਨੂੰ … ਪੂਰੀ ਖ਼ਬਰ

Overseas Opportunities for Indian Medical Professionals

ਇੰਡੀਅਨ ਮੈਡੀਕਲ ਗਰੈਜ਼ੂਏਟਸ ਲਈ ਵਿਦੇਸ਼ਾਂ ਦੇ ਦਰਵਾਜ਼ੇ ਖੁੱਲ੍ਹੇ (Overseas Opportunities for Indian Medical Graduates) – ਆਸਟ੍ਰੇਲੀਆ, ਨਿਊਜ਼ੀਲੈਂਡ,ਅਮਰੀਕਾ ਤੇ ਕੈਨੇਡਾ `ਚ ਕਰ ਸਕਣਗੇ ਪ੍ਰੈਕਟਿਸ

ਮੈਲਬਰਨ : ਪੰਜਾਬੀ ਕਲਾਊਡ ਟੀਮ- ਇੰਡੀਅਨ ਮੈਡੀਕਲ ਗਰੈਜ਼ੂਏਟਸ ਲਈ ਵਿਦੇਸ਼ਾਂ `ਚ ਜਾ ਕੇ ਕੰਮ ਕਰਨ ਲਈ ਦਰਵਾਜ਼ੇ ਖੁੱਲ੍ਹ ਗਏ ਹਨ। (Overseas Opportunities for Indian Medical Graduates)  ਹੁਣ ਉਹ ਆਸਟ੍ਰੇਲੀਆ, ਨਿਊਜ਼ੀਲੈਂਡ, … ਪੂਰੀ ਖ਼ਬਰ

Rahul Longia

ਨਿਊਜ਼ੀਲੈਂਡ ਇਮੀਗਰੇਸ਼ਨ ਨੇ ਆਖਿਆ ! ਤੂੰ ਸਿੰਗਲ ਐਂ… – ਭਾਰਤੀ ਸ਼ੈਫ਼ ਰਾਹੁਲ ਲੌਂਗੀਆ (Rahul Longia) ਨੂੰ ਵਿਜ਼ਟਰ ਵੀਜ਼ੇ ਤੋਂ ਨਾਂਹ

ਮੈਲਬਰਨ : ਪੰਜਾਬੀ ਕਲਾਊਡ ਟੀਮ- ਇਮੀਗਰੇਸ਼ਨ ਨਿਊਜ਼ੀਲੈਂਡ ਨੇ ਇੱਕ ਸ਼ੈਫ ਰਾਹੁਲ ਲੌਂਗੀਆ (Rahul Longia) ਨੂੰ ਇਸ ਕਰਕੇ ਵਿਜ਼ਟਰ ਵੀਜ਼ਾ ਦੇਣ ਤੋਂ ਨਾਂਹ ਕਰ ਦਿੱਤੀ ਕਿਉਂਕਿ ਉਹ ਅਜੇ ਵਿਆਹਿਆ ਨਹੀਂ ਹੈ, … ਪੂਰੀ ਖ਼ਬਰ

The need for national air fire-fighting in Australia

ਆਸਟਰੇਲੀਆ `ਚ ਨੈਸ਼ਨਲ ਏਅਰ ਫਾਇਰ-ਫਾਈਟਿੰਗ ਦੀ ਲੋੜ (The need for national air fire-fighting in Australia) – ਐਮਰਜੈਂਸੀ ਸੇਵਾਵਾਂ ਨੇ ਬੁਸ਼-ਫਾਇਰ ਤੋਂ ਪਹਿਲਾਂ ਕੀਤਾ ਸਾਵਧਾਨ

ਮੈਲਬਰਨ : ਪੰਜਾਬੀ ਕਲਾਊਡ ਟੀਮ- ਆਸਟਰੇਲੀਆ ਵਿੱਚ ਹਰ ਸਾਲ ਬੁਸ਼-ਫਾਇਰ ਦੇ ਭਿਆਨਕ ਸੀਜ਼ਨ ਤੋਂ ਪਹਿਲਾਂ ਐਮਰਜੈਂਸੀ ਸੇਵਾਵਾਂ ਵਿਭਾਗ ਨੇ ਸਾਵਧਾਨ ਕੀਤਾ ਹੈ ਕਿ ਅੱਗ `ਤੇ ਕਾਬੂ ਪਾਉਣ ਲਈ ਫਾਇਰ-ਫਾਈਟਿੰਗ ਸੇਵਾਵਾਂ … ਪੂਰੀ ਖ਼ਬਰ