
ਘੱਟ ਤਨਖ਼ਾਹ ਦੇਣ ਵਾਲੇ ਮਾਲਕਾਂ ਨੂੰ ਹੋਵੇਗੀ 10 ਸਾਲ ਕੈਦ – ਆਸਟਰੇਲੀਆ ਦੀ ਪਾਰਲੀਮੈਂਟ `ਚ ਨਵਾਂ ਬਿੱਲ (New Bill) ਪੇਸ਼
ਮੈਲਬਰਨ : ਪੰਜਾਬੀ ਕਲਾਊਡ ਟੀਮ -ਵਰਕਾਰਾਂ ਨੂੰ ਜਾਣ-ਬੁੱਝ ਕੇ ਘੱਟ ਤਨਖ਼ਾਹ ਦੇ ਕੇ ਸ਼ੋਸ਼ਣ ਕਰਨ ਵਾਲੇ ਮਾਲਕਾਂ ਦੀ ਹੁਣ ਖ਼ੈਰ ਨਹੀਂ। ਅਜਿਹੇ ਲਾਲਚੀ ਮਾਲਕਾਂ ਨੂੰ ਨੱਥ ਪਾਉਣ ਲਈ ਆਸਟਰੇਲੀਆ ਸਰਕਾਰ

ਮੈਲਬਰਨ `ਚ ਪਤੀ-ਪਤਨੀ ਦੇ ਸੁਪਨੇ ਟੁੱਟੇ – ਘਰ ਖ੍ਰੀਦਣ ਲਈ ਜੋੜੇ 96 ਹਜ਼ਾਰ ਡਾਲਰ ਬੈਂਕ ਖਾਤੇ ਚੋਂ ਗਾਇਬ !
ਮੈਲਬਰਨ : ਪੰਜਾਬੀ ਕਲਾਊਡ ਟੀਮ : -ਇੱਥੋਂ ਦੇ ਇੱਕ ਨੌਜਵਾਨ ਜੋੜੇ ਦੇ ਸੁਪਨੇ ਟੁੱਟਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ 96 ਹਜ਼ਾਰ ਡਾਲਰ ਬੈਂਕ ਖਾਤੇ ਚੋਂ ਅਚਾਨਕ ਗਾਇਬ ਹੋ ਗਏ

ਮੈਲਬਰਨ ਰੇਨੇਗੇਡਸ ਨੇ ਕੀਤੀ ਇੰਡੀਅਨ ਕ੍ਰਿਕਟਰ ਹਰਮਨਪ੍ਰੀਤ ਕੌਰ ਦੀ ਚੋਣ – Melbourne Renegades selected Indian Cricketer Harmanpreet Kaur
ਮੈਲਬਰਨ : ਪੰਜਾਬੀ ਕਲਾਊਡ ਟੀਮ -ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ (Cricketer Harmanpreet Kaur) ਨੂੰ ਬੀਤੇ ਐਤਵਾਰ ਮੈਲਬਰਨ ਰੇਨੇਗੇਡਸ (Melbourne Renegades) ਨੇ ਚੁਣ ਲਿਆ। ਜੋ ਬਿਗ ਬੈਸ਼ ਲੀਗ

ਇੰਡੀਅਨ ਕਿਰਾਏਦਾਰ ਬਾਰੇ ਮਾੜਾ ਬੋਲਣਾ ਪਿਆ ਮਹਿੰਗਾ – ਆਸਟਰੇਲੀਆ `ਚ ਰੀਅਲ ਅਸਟੇਟ ਏਜੰਟ ਦਾ ਲਾਇਸੰਸ ਮੁਅੱਤਲ (Real Estate License got Suspended)
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੇ ਪਰਥ ਸਿਟੀ ਵਿੱਚ ਇੱਕ ਰੀਅਲ ਅਸਟੇਟ ਏਜੰਟ ਨੂੰ ਇੱਕ ਇੰਡੀਅਨ ਕਿਰਾਏਦਾਰ ਬਾਰੇ ਨਸਲੀ ਟਿੱਪਣੀ ਦੇ ਰੂਪ `ਚ ਮਾੜੀ ਸ਼ਬਦਾਵਲੀ ਵਰਤਣੀ ਬਹੁਤ ਮਹਿੰਗੀ ਪੈ

ਆਸਟਰੇਲੀਆ `ਚ ਇੰਟਰਨੈਸ਼ਨਲ ਸਟੂਡੈਂਟ ਕਸੂਤਾ ਫਸਿਆ – ਫੇਸਬੁੱਕ ਤੋਂ ਖ੍ਰੀਦੀ ਕਾਰ ਚੋਰੀ ਦੀ ਨਿਕਲੀ
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ `ਚ ਇੱਕ ਇੰਟਰਨੈਸ਼ਨਲ ਸਟੂਡੈਂਟ ਕਸੂਤਾ ਫਸਿਆ ਨਜ਼ਰ ਆ ਰਿਹਾ ਹੈ, ਜਿਸਨੇ ਕੁੱਝ ਹਫ਼ਤੇ ਪਹਿਲਾਂ ਫੇਸਬੁੱਕ ਮਾਰਕੀਟ ਤੋਂ ਇੱਕ ਕਾਰ ਖ੍ਰੀਦੀ ਸੀ ਪਰ ਬਾਅਦ `ਚ

ਆਸਟਰੇਲੀਆ `ਚ ਪੰਜਾਬੀ ਪਰਿਵਾਰ ਨੂੰ ਡੀਪੋਰਟੇਸ਼ਨ ਦਾ ਡਰ – ਇਮੀਗਰੇਸ਼ਨ ਨਿਯਮਾਂ ਨੇ ਬਣਾਇਆ ਡਾਵਾਂਡੋਲ
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ `ਚ ਇੱਕ ਪੰਜਾਬੀ ਪਰਿਵਾਰ ਟ੍ਰਿਬਊਨਲ ਅੱਗੇ ਕੇਸ ਹਾਰ ਜਾਣ ਕਰਕੇ ਅਤੇ ਰੈਜੀਡੈਂਸੀ ਨਾ ਮਿਲਣ ਕਰਕੇ ਸੰਕਟ ਨਾਲ ਜੂਝ ਰਿਹਾ ਹੈ। ਇਮੀਗਰੇਸ਼ਨ ਦੇ ਨਿਯਮਾਂ ਨੇ

ਥੰਡਰ-ਸਟੋਰਮ ਸੀਜ਼ਨ (Thunderstorm Season) ਵਿਚ ਆਸਟ੍ਰੇਲੀਆ ਵਾਸੀ ਹੋ ਜਾਵੋ ਸਾਵਧਾਨ ! – ਹੋ ਸਕਦਾ ਹੈ ਭਿਆਨਕ ਅਸਥਮਾ
ਮੈਲਬਰਨ : ਪੰਜਾਬੀ ਕਲਾਊਡ ਟੀਮ –ਹੈਲਥ ਪ੍ਰੋਫੈਸ਼ਨਲਸ (Health Professionals) ਨੇ ਆਸਟ੍ਰੇਲੀਆ ਵਾਸੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਪੋਲਨਸ ਦੀ ਗਿਣਤੀ ਵਧਣ (High Pollens Count) ਅਤੇ ਤੂਫਾਨ ਦੇ ਮੌਸਮ (Thunderstorm Season)

ਆਸਟਰੇਲੀਆ ਦੇ ਇਤਿਹਾਸ `ਚ ਸਭ ਤੋਂ ਵੱਡਾ ਜ਼ੁਰਮਾਨਾ -90 ਹਜ਼ਾਰ ਡਾਲਰ ਭਰੇਗਾ ਚਾਈਲਡ ਕੇਅਰ ਸੈਂਟਰ (Child Care Centre)
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ `ਚ ਅਣਗਹਿਲੀ ਵਰਤਣ ਦੇ ਦੋਸ਼ `ਚ ਇੱਕ ਚਾਈਲਡ ਕੇਅਰ ਸੈਂਟਰ (Child Care Centre) ਅਜਿਹੀ ਕਿਸਮ ਦਾ ਪਹਿਲਾ ਸਭ ਤੋਂ ਵੱਡਾ 90 ਹਜ਼ਾਰ ਡਾਲਰ ਦਾ

ਮੈਲਬਰਨ `ਚ ਪੁਲੀਸ ਦੇ ਟਰੇਲਰ ਕੈਮਰੇ (Trailer Camera) ਤੋਂ ਲੋਕ ਹੈਰਾਨ ! – ਪੁੱਛਿਆ ਸਵਾਲ, ਇਹ ਕੀ ਹੈ ?
ਮੈਲਬਰਨ : ਪੰਜਾਬੀ ਕਲਾਊਡ ਟੀਮ -ਸਾਊਥ ਮੈਲਬਰਨ ਦੀ ਕਲੈਰਨਡੰਨ ਸਟਰੀਨ `ਤੇ ਪਿਛਲੇ ਦਿਨੀਂ ਵੇਖੇ ਟਰੇਲਰ ਕੈਮਰੇ (Trailer Camera) ਤੋਂ ਲੋਕ ਹੈਰਾਨ ਹਨ। ਇੱਕ ਦੂਜੇ ਪੁੱਛ ਰਹੇ ਹਨ ਕਿ ਕੀ ਇਹ

ਸਾਵਧਾਨ ! ਕਾਰ `ਚ ਬਰੈੱਸਟ-ਫੀਡਿੰਗ ਪੰਪ (Breast Feeding Pump) ਵਰਤਣਾ ਗ਼ੈਰ-ਕਾਨੂੰਨੀ – ਨਵੀਂ ਬਣੀ ਮਾਂ ਨੂੰ 1161 ਡਾਲਰ ਜੁਰਮਾਨਾ
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਪਣੇ ਬੱਚੇ ਨੂੰ ਦੁੱਧ ਪਿਲਾਉਣ ਲਈ ਚੱਲਦੀ ਕਾਰ `ਚ ਪੇਸੈਂਜਰ ਸੀਟ `ਤੇ ਬੈਠ ਕੇ ਬਰੈੱਸਟ-ਫੀਡਿੰਗ ਪੰਪ (breast feeding pump) ਵਰਤਣਾ ਗ਼ੈਰ-ਕਾਨੂੰਨੀ ਹੈ। ਕੁਈਨਜ਼ਲੈਂਡ `ਚ ਬੱਚੇ

ਆਸਟਰੇਲੀਆ ਦੀ ਜ਼ਮੀਨ ਤੋਂ ਵਿਦੇਸ਼ੀ ਮਾਲਕਾਂ ਦਾ ਮੋਹ ਭੰਗ (Agriculture Land in Australia) -ਇੱਕ ਸਾਲ `ਚ 10 ਫ਼ੀਸਦ ਮਾਲਕੀਅਤ ਘਟੀ
ਮੈਲਬਰਨ : ਪੰਜਾਬੀ ਕਲਾਊਡ ਟੀਮ ਆਸਟਰੇਲੀਆ ਦੀ ਖੇਤੀਬਾੜੀ ਜ਼ਮੀਨ (Agriculture Land in Australia) ਤੋਂ ਵਿਦੇਸ਼ੀ (ਉਵਰਸੀਜ਼) ਮਾਲਕਾਂ ਦਾ ਮੋਹ ਭੰਗ ਹੋਣ ਲੱਗ ਪਿਆ ਹੈ। ਪਿਛਲੇ 12 ਮਹੀਨਿਆਂ `ਚ 10 ਫ਼ੀਸਦ

ਦੋ ਆਸਟਰੇਲੀਅਨ ਯੂਨੀਵਰਸਿਟੀਆਂ ਦੇ ਕੈਂਪਸ ਇੰਡੀਆ `ਚ ਖੁੱਲ੍ਹਣਗੇ -ਸਾਈਬਰ ਸਕਿਉਰਿਟੀ ਤੇ ਫਾਈਨਾਂਸ ਡੁਮੇਨ ਦੇ ਕੋਰਸ ਅਗਲੇ ਸਾਲ ਤੋਂ
ਮੈਲਬਰਨ : ਪੰਜਾਬੀ ਕਲਾਊਡ ਟੀਮ :- ਆਸਟਰੇਲੀਆ ਦੀਆਂ ਦੋ ਯੂਨੀਵਰਸਿਟੀਆਂ ਦੇ ਕੈਂਪਸ ਇੰਡੀਆ ਵਿੱਚ ਖੁੱਲ੍ਹ ਜਾਣਗੇ। ਜਿਸ ਵਿੱਚ ਮੁੱਖ ਤੌਰ `ਤੇ ਸਾਈਬਰ ਸਕਿਉਰਿਟੀ ਅਤੇ ਫਾਈਨਾਂਸ ਡੁਮੇਨ ਤੋਂ ਇਲਾਵਾ ਹੋਰ ਕਈ

ਆਸਟਰੇਲੀਆ `ਚ 75 ਸਾਲ ਜਾਂ ਵੱਧ ਉਮਰ ਵਾਲਿਆਂ ਲਈ ਸਲਾਹ -ਕੋਵਿਡ-19 (Covid-19) ਦੀ ਵਾਧੂ ਵੈਕਸੀਨ ਲਵਾਉਣ ਦਾ ਸੱਦਾ
ਮੈਲਬਰਨ : ਪੰਜਾਬੀ ਕਲਾਊਡ ਟੀਮ – ਭਾਵੇਂ ਦੂਨੀਆ ਭਰ `ਚ ਕੋਵਿਡ ਮਹਾਂਮਾਰੀ ਦਾ ਡਰ ਬਿਲਕੁਲ ਘਟ ਗਿਆ ਹੈ ਪਰ ਆਸਟਰੇਲੀਆ ਦੇ ਹੈੱਲਥ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਕੋਵਿਡ-19 (Covid-19) ਵਾਇਰਸ

ਅੱਜ ਤੋਂ ਆਸਟਰੇਲੀਆ `ਚ ਲੱਖਾਂ ਮਰੀਜ਼ਾਂ ਨੂੰ ਫਾਇਦਾ – ਡਾਕਟਰ ਤੇ ਮਰੀਜ਼ ਖੁਸ਼ ਪਰ ਫਾਰਮਾਸਿਸਟ (Pharmacists) ਔਖੇ
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਵਿੱਚ ਫੈਡਰਲ ਸਰਕਾਰ ਦੀ ਪਾਲਿਸੀ ਅਨੁਸਾਰ ਅੱਜ ਤੋਂ ਲੱਖਾਂ ਮਰੀਜ਼ 60 ਦਿਨਾਂ ਡਿਸਪੈਂਸਿਗ ਪਾਲਿਸੀ ਰਾਹੀਂ ਅੱਧੇ ਮੁੱਲ `ਤੇ ਦਵਾਈ ਖ੍ਰੀਦ ਸਕਣਗੇ। ਨਵੇਂ ਫ਼ੈਸਲੇ ਨਾਲ

ਆਸਟਰੇਲੀਆ ‘ਚ ਨਵਾਂ ਪੰਜ ਡਾਲਰ ਦਾ ਸਿੱਕਾ ਰਿਲੀਜ ($5 New Coin Released) – 7 ਸਤੰਬਰ ਤੋਂ ਖ੍ਰੀਦ ਸਕਣਗੇ ਆਮ ਲੋਕ
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੀ ਵਿਰਾਸਤ ਦੇ ਜਸ਼ਨ ਮਨਾਉਣ ਲਈ 5 ਡਾਲਰ ਦਾ ਨਵਾਂ ਸਿੱਕਾ ਜਾਰੀ ਕੀਤਾ ਗਿਆ ਹੈ। ($5 New Coin Released) ਜਿਸ ਉੱਪਰ ਦੇਸ਼ ਦੇ ਪ੍ਰਾਚੀਨ-ਇਤਿਹਾਸਕ

KIA ਕੰਪਨੀ ਨੇ ਬੁਲਾਈਆਂ ਹਜ਼ਾਰਾਂ ਕਾਰਾਂ ਵਾਪਸ।
ਮੈਲਬਰਨ : ਪੰਜਾਬੀ ਕਲਾਊਡ ਟੀਮ -KIA ਕੰਪਨੀ ਨੇ ਹਜ਼ਾਰਾਂ KIA ਵਾਹਨਾਂ ਨੂੰ ਵਾਪਸ ਬੁਲਾ ਲਿਆ ਹੈ, ਦੱਸਿਆ ਜਾਂਦਾ ਹੈ ਕਿ ਸੌਫਟਵੇਅਰ ਸਮੱਸਿਆ ਕਾਰਨ ਸੱਟ ਜਾਂ ਮੌਤ ਤੱਕ ਹੋਣ ਦਾ ਡਰ

ਐਮਪੀ ਨੇ ਯੂਕੇ `ਚ ਪੜ੍ਹਾਉਣ ਲਈ ਦਿੱਤਾ ਅਸਤੀਫ਼ਾ – ਲਿਬਰਲ ਪਾਰਟੀ ਨਾਲ ਸਬੰਧਤ ਹੈ ਮੈਟ ਬੈਚ (Matt Bach)
ਮੈਲਬਰਨ : ਪੰਜਾਬੀ ਕਲਾਊਡ ਟੀਮ -ਵਿਕਟੋਰੀਆ ਦੇ ਅੱਪਰ ਹਾਊਸ ਨਾਲ ਸਬੰਧਤ ਲਿਬਰਲ ਪਾਰਲੀਮੈਂਟ ਮੈਂਬਰ ਮੈਟ ਬੈਚ (Matt Bach) ਨੇ ਯੁਨਾਈਟਿਡ ਕਿੰਗਡਮ `ਚ ‘ਸੀਨੀਅਰ ਟੀਚਿੰਗ ਪੁਜੀਸ਼ਨ ਪ੍ਰਾਪਤ ਕਰਨ ਮਗਰੋਂ ਆਪਣੇ ਕਈ

ਡਿਪਟੀ ਪ੍ਰਧਾਨ ਮੰਤਰੀ ਨੇ ਲਏ 36 ਲੱਖ ਦੇ ਹਵਾਈ ਝੂਟੇ – ਲੇਬਰ ਪਾਰਟੀ ਦੀ ‘ਇਮਾਨਦਾਰੀ’ `ਤੇ ਉੱਠੇ ਸਵਾਲ
ਮੈਲਬਰਨ : ਪੰਜਾਬੀ ਕਲਾਊਡ ਟੀਮ -‘ਇਮਾਨਦਾਰੀ ਦਾ ਫੱਟਾ’ ਲਾ ਕੇ ਚੱਲਣ ਵਾਲੀ ਆਸਟਰੇਲੀਆ ਦੀ ਸੱਤਾਧਾਰੀ ਲੇਬਰ ਪਾਰਟੀ ਦੇ ਡਿਪਟੀ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਦੇ 36 ਲੱਖ ਡਾਲਰ ਦੇ ‘ਹਵਾਈ ਝੂਟਿਆਂ’

ਆਸਟਰੇਲੀਆ ‘ਚ ਨਵਾਂ ਰਿਕਾਰਡ ਬਣਾ ਚੁੱਕੀ ਹੈ ਮੌਰਗੇਜ ਦੇ ਤਨਾਅ (Mortgage Stress) ਤੋਂ ਪੀੜਤਾਂ ਦੀ ਗਿਣਤੀ
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਵਿੱਚ ਮੌਰਗੇਜ ਤਣਾਅ (Mortgage Stress) ਤੋਂ ਪੀੜਤਾਂ ਦੀ ਗਿਣਤੀ ਨਵਾਂ ਰਿਕਾਰਡ ਬਣਾ ਰਹੀ ਹੈ। ਭਾਵ ਅਜਿਹੇ ਲੋਕਾਂ ਦੀ ਗਿਣਤੀ ਹੁਣ ਤੱਕ ਸਭ ਤੋਂ ਵੱਧ

ਲੋਕਾਂ ਦੀ ਜਿੱਤ ! ਕੁਆਂਟਸ ਏਅਰਲਾਈਨ ਮੋੜੇਗੀ ਬਕਾਇਆ – Qantas will now offer Refunds
ਮੈਲਬਰਨ : ਪੰਜਾਬੀ ਕਲਾਊਡ ਟੀਮ – ਯਾਤਰੀਆਂ ਵੱਲੋਂ ਬਣਾਏ ਗਏ ਦਬਾਅ ਅੱਗੇ ਝੁਕਦਿਆਂ ਆਸਟਰੇਲੀਆ ਦੀ ਕੁਆਂਟਸ ਏਅਰਲਾਈਨ ਨੇ ਕੋਵਿਡ ਟਰੈਵਲ ਕਰੈਡਿਟਾਂ ਦੀ ਆਖ਼ਰੀ ਤਾਰੀਕ (ਐਕਸਪਾਇਰੀ ਡੇਟ) ਹਟਾ ਦਿੱਤੀ ਹੈ। ਇਹ

ਆਸਟ੍ਰੇਲੀਆ ਵਿਚ ਬੰਦ ਹੋਣ ਜਾ ਰਿਹਾ ਹੈ – Temporary Activity visa – Pandemic Event (subclass 408)
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟ੍ਰੇਲੀਆ ਵਿਚ Temporary Activity visa – Pandemic Event (subclass 408) ਬੰਦ ਹੋਣ ਜਾ ਰਿਹਾ ਹੈ। 2 ਸਤੰਬਰ 2023 ਤੋਂ, Pandemic Event Visa ਸਿਰਫ਼ ਉਨ੍ਹਾਂ ਲੋਕਾਂ

ਆਸਟ੍ਰੇਲੀਆ ਪੋਸਟ ਘਾਟੇ ‘ਚ ਕਿਓਂ ? – Why Australian Post in Loss?
ਮੈਲਬਰਨ : ਪੰਜਾਬੀ ਕਲਾਊਡ ਟੀਮ- ਆਸਟ੍ਰੇਲੀਆ ਪੋਸਟ ਨੇ 2015 ਤੋਂ ਬਾਅਦ ਪਹਿਲੀ ਵਾਰ ਘਾਟਾ ਫੇਸ ਕੀਤਾ ਹੈ, ਜਿਸਦਾ ਮੁਖ ਤੌਰ ਤੇ ਦੋਸ਼ ਇਸਦੀ ਲੈਟਰ ਡਿਲੀਵਰੀ ਸੇਵਾ ‘ਤੇ ਹੈ। ਇਸ ਸਾਲ

ਆਸਟ੍ਰੇਲੀਆ ਦੀ ਮਹਿੰਗਾਈ ਦਰ ਘਟੀ! – Inflation Rate dropped in Australia
ਮੈਲਬਰਨ : ਪੰਜਾਬੀ ਕਲਾਊਡ ਟੀਮ : ਅਧਿਕਾਰਤ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਉਤਪਾਦ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਗਿਰਾਵਟ ਨੇ ਆਸਟ੍ਰੇਲੀਆ ਦੀ ਮਹਿੰਗਾਈ ਦਰ ਨੂੰ ਇੱਕ ਸਾਲ ਦੇ ਸਭ

ਮੈਲਬਰਨ `ਚ ਦੋ ਗੁੱਟਾਂ `ਚ ਲੜਾਈ ਪਿੱਛੋਂ ਦੁਕਾਨ ਸਾੜੀ (West Street Convenience Store)
ਮੈਲਬਰਨ : ਪੰਜਾਬੀ ਕਲਾਊਡ ਟੀਮ- ਮਿਡਲ ਈਸਟਰਨ ਕਰਾਈਮ ਗਰੁੱਪ ਅਤੇ ਬਾਈਕੀਜ ( ਮੋਟਰ ਸਾਈਕਲ ਕਲੱਬ) ਦਰਮਿਆਨ ਲੜਾਈ ਪਿੱਛੋਂ ਮੈਲਬਰਨ ਦੇ ਹੈਡਫੀਲਡ ਵਿੱਚ ਵੈਸਟ ਸਟਰੀਟ ਕਨਵੀਨੀਐਂਸ ਸਟੋਰ (West Street Convenience Store)

23 ਸਾਲ ਦੀ ਕੁੜੀ ਅੱਗੇ ਝੁਕੀ ਆਸਟਰੇਲੀਆ ਦੀ ਫੈਡਰਲ ਸਰਕਾਰ
ਮੈਲਬਰਨ : ਪੰਜਾਬੀ ਕਲਾਊਡ ਟੀਮ – ਆਸਟਰੇਲੀਆ ਦੀ ਫੈਡਰਲ ਸਰਕਾਰ, 23 ਸਾਲ ਦੀ ਲਾਅ ਸਟੂਡੈਂਟ ਕੁੜੀ ਅੱਗੇ ਝੁਕੀ ਗਈ ਹੈ। ਪੌਣ-ਪਾਣੀ ਤਬਦੀਲੀ ( Climate change) ਨਾਲ ਸਬੰਧਤ ਦੁਨੀਆ ਦੇ ਪਹਿਲੇ

ਐਬੋਰੀਜ਼ਨਲ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਵਾਇਸ ਟੂ ਪਾਰਲੀਮੈਂਟ ਰੈਫਰੈਂਡਮ 14 ਅਕਤੂਬਰ ਨੂੰ ਤੈਅ।
ਮੈਲਬਰਨ : ਪੰਜਾਬੀ ਕਲਾਊਡ ਟੀਮ : ਐਬੋਰੀਜ਼ਨਲ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਵਾਇਸ ਟੂ ਪਾਰਲੀਮੈਂਟ ਰੈਫਰੈਂਡਮ 14 ਅਕਤੂਬਰ ਨੂੰ ਤੈਅ ਹੋਇਆ ਹੈ। ਇਹ ਪ੍ਰਸਤਾਵ ਇੱਕ ਐਬੋਰੀਜ਼ਨਲ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਵਾਇਸ

ਵਿਕਟੋਰੀਅਨ ਡਰਾਈਵਰ ਹੁਣ ਹੋ ਜਾਣ ਸਾਵਧਾਨ!
ਮੈਲਬਰਨ : ਪੰਜਾਬੀ ਕਲਾਊਡ ਟੀਮ : ਵਿਕਟੋਰੀਆ ਵਿੱਚ ਨਵੇਂ ਉੱਚ-ਤਕਨੀਕੀ ਕੈਮਰਿਆਂ ਨੇ ਹਜ਼ਾਰਾਂ ਡਰਾਈਵਰਾਂ ਨੂੰ ਆਪਣੀ ਸੀਟ ਬੈਲਟ ਨਾ ਪਹਿਨਣ ਜਾਂ ਡਰਾਈਵਿੰਗ ਕਰਦੇ ਸਮੇਂ ਆਪਣੇ ਫ਼ੋਨ ਦੀ ਵਰਤੋਂ ਕਰਨ ਲਈ

10 ਧੋਖੇਬਾਜ਼ ਕਾਰੋਬਾਰੀਆਂ `ਤੇ ਵਰ੍ਹੀ ਆਸਟਰੇਲੀਅਨ ਬਾਰਡਰ ਫੋਰਸ – ਮਾਈਗਰੈਂਟ ਵਰਕਰਾਂ ਦਾ ਸ਼ੋਸ਼ਣ ਕਰਨ ਵਾਲਿਆਂ ਨੂੰ ਡੇਢ ਲੱਖ ਦੇ ਨੋਟਿਸ
ਮੈਲਬਰਨ : ਪੰਜਾਬੀ ਕਲਾਊਡ ਟੀਮ : -ਆਸਟਰੇਲੀਅਨ ਬਾਰਡਰ ਫੋਰਸ ਨੇ 10 ਧੋਖੇਬਾਜ਼ ਕਾਰੋਬਾਰੀਆਂ `ਤੇ ਛਾਪੇਮਾਰੀ ਕਰਕੇ ਕਰੀਬ ਡੇਢ ਲੱਖ ਡਾਲਰ ਦੇ ਨੋਟਿਸ ਭੇਜੇ ਹਨ। ਇਹ ਕਾਰੋਬਾਰੀ ਮਾਈਗਰੈਂਟ ਵਰਕਰਾਂ ਦਾ ਸ਼ੋਸ਼ਣ

ਨਿਊਜ਼ੀਲੈਂਡ ਨੂੰ ਆਸਟਰੇਲੀਆ ਦੀ ਸੱਤਵੀਂ ਸਟੇਟ ਬਣਾਉਣ ਦਾ ਸੱਦਾ – Call to New Zealand to become 7th State of Australia
ਮੈਲਬਰਨ : ਪੰਜਾਬੀ ਕਲਾਊਡ ਟੀਮ- ਆਸਟਰੇਲੀਆ ਦੇ ਇੱਕ ਪਾਰਲੀਮੈਂਟ ਮੈਂਬਰ ਨੇ ਸੱਦਾ ਦਿੱਤਾ ਹੈ ਕਿ ਆਸਟਰੇਲੀਆ ਨੂੰ ਚਾਹੀਦਾ ਹੈ ਕਿ ਨਿਊਜ਼ੀਲੈਂਡ ਦੇਸ਼ ਨੂੰ ਆਪਣੀ ‘ਸੱਤਵੀਂ’ ਸਟੇਟ ਬਣਾ ਲਵੇ। It is

27 ਸਾਲਾ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਸੜ੍ਹਕੇ ਹੋਈ ਮੌਤ, ਜਲਦ ਹੀ ਕਰਨੀ ਸੀ ਪੁਲਿਸ ਦੀ ਡਿਊਟੀ ਜੋਇਨ
ਮੈਲਬਰਨ (ਪੰਜਾਬੀ ਕਲਾਊਡ ਟੀਮ) – ਭਾਈਚਾਰੇ ਲਈ ਬਹੁਤ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਾਣਕਾਰੀ ਅਨੁਸਾਰ ਕੈਨੇਡਾ ਵਿੱਚ ਇੱਕ ਬਹੁਤ ਹੀ ਭਿਆਨਕ ਸੜਕੀ ਹਾਦਸੇ ਵਿੱਚ 27 ਸਾਲਾ ਪੰਜਾਬੀ ਨੌਜਵਾਨ ਗੁਰਸ਼ਿੰਦਰ ਸਿੰਘ
Latest Australian Punjabi News
Sea7 Australia is a leading source of Australian Punjabi News in Australia and regular updates about Australian Immigration, Real estate, Politics and Business.