Australian Punjabi News

Victorian Speed Cameras

ਵਿਕਟੋਰੀਅਨ ਡਰਾਈਵਰ ਹੁਣ ਹੋ ਜਾਣ ਸਾਵਧਾਨ!

ਮੈਲਬਰਨ : ਪੰਜਾਬੀ ਕਲਾਊਡ ਟੀਮ : ਵਿਕਟੋਰੀਆ ਵਿੱਚ ਨਵੇਂ ਉੱਚ-ਤਕਨੀਕੀ ਕੈਮਰਿਆਂ ਨੇ ਹਜ਼ਾਰਾਂ ਡਰਾਈਵਰਾਂ ਨੂੰ ਆਪਣੀ ਸੀਟ ਬੈਲਟ ਨਾ ਪਹਿਨਣ ਜਾਂ ਡਰਾਈਵਿੰਗ ਕਰਦੇ ਸਮੇਂ ਆਪਣੇ ਫ਼ੋਨ ਦੀ ਵਰਤੋਂ ਕਰਨ ਲਈ

ਪੂਰੀ ਖ਼ਬਰ »
Australian Border Force

10 ਧੋਖੇਬਾਜ਼ ਕਾਰੋਬਾਰੀਆਂ `ਤੇ ਵਰ੍ਹੀ ਆਸਟਰੇਲੀਅਨ ਬਾਰਡਰ ਫੋਰਸ – ਮਾਈਗਰੈਂਟ ਵਰਕਰਾਂ ਦਾ ਸ਼ੋਸ਼ਣ ਕਰਨ ਵਾਲਿਆਂ ਨੂੰ ਡੇਢ ਲੱਖ ਦੇ ਨੋਟਿਸ

ਮੈਲਬਰਨ : ਪੰਜਾਬੀ ਕਲਾਊਡ ਟੀਮ : -ਆਸਟਰੇਲੀਅਨ ਬਾਰਡਰ ਫੋਰਸ ਨੇ 10 ਧੋਖੇਬਾਜ਼ ਕਾਰੋਬਾਰੀਆਂ `ਤੇ ਛਾਪੇਮਾਰੀ ਕਰਕੇ ਕਰੀਬ ਡੇਢ ਲੱਖ ਡਾਲਰ ਦੇ ਨੋਟਿਸ ਭੇਜੇ ਹਨ। ਇਹ ਕਾਰੋਬਾਰੀ ਮਾਈਗਰੈਂਟ ਵਰਕਰਾਂ ਦਾ ਸ਼ੋਸ਼ਣ

ਪੂਰੀ ਖ਼ਬਰ »
AU and NZ

ਨਿਊਜ਼ੀਲੈਂਡ ਨੂੰ ਆਸਟਰੇਲੀਆ ਦੀ ਸੱਤਵੀਂ ਸਟੇਟ ਬਣਾਉਣ ਦਾ ਸੱਦਾ – Call to New Zealand to become 7th State of Australia

ਮੈਲਬਰਨ : ਪੰਜਾਬੀ ਕਲਾਊਡ ਟੀਮ- ਆਸਟਰੇਲੀਆ ਦੇ ਇੱਕ ਪਾਰਲੀਮੈਂਟ ਮੈਂਬਰ ਨੇ ਸੱਦਾ ਦਿੱਤਾ ਹੈ ਕਿ ਆਸਟਰੇਲੀਆ ਨੂੰ ਚਾਹੀਦਾ ਹੈ ਕਿ ਨਿਊਜ਼ੀਲੈਂਡ ਦੇਸ਼ ਨੂੰ ਆਪਣੀ ‘ਸੱਤਵੀਂ’ ਸਟੇਟ ਬਣਾ ਲਵੇ। It is

ਪੂਰੀ ਖ਼ਬਰ »

27 ਸਾਲਾ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਸੜ੍ਹਕੇ ਹੋਈ ਮੌਤ, ਜਲਦ ਹੀ ਕਰਨੀ ਸੀ ਪੁਲਿਸ ਦੀ ਡਿਊਟੀ ਜੋਇਨ

ਮੈਲਬਰਨ (ਪੰਜਾਬੀ ਕਲਾਊਡ ਟੀਮ) – ਭਾਈਚਾਰੇ ਲਈ ਬਹੁਤ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਾਣਕਾਰੀ ਅਨੁਸਾਰ ਕੈਨੇਡਾ ਵਿੱਚ ਇੱਕ ਬਹੁਤ ਹੀ ਭਿਆਨਕ ਸੜਕੀ ਹਾਦਸੇ ਵਿੱਚ 27 ਸਾਲਾ ਪੰਜਾਬੀ ਨੌਜਵਾਨ ਗੁਰਸ਼ਿੰਦਰ ਸਿੰਘ

ਪੂਰੀ ਖ਼ਬਰ »
Federal Ministers Salaries

ਆਸਟਰੇਲੀਆ `ਚ ਸਿਆਸਤਦਾਨਾਂ ਦੀਆਂ ਤਨਖਾਹਾਂ `ਚ ਵਾਧਾ – ਪ੍ਰਧਾਨ ਮੰਤਰੀ ਨੂੰ ਮਿਲਣਗੇ ਪੌਣੇ 6 ਲੱਖ ਤੋਂ ਵੱਧ (Federal Politicians Salaries)

ਮੈਲਬਰਨ : ਪੰਜਾਬੀ ਕਲਾਊਡ ਟੀਮ- ਆਸਟਰੇਲੀਆ ਵਿੱਚ ਫ਼ੈਡਰਲ ਸਿਆਸਤਦਾਨਾਂ (Federal Politicians Salaries) ਦੀ ਤਨਖਾਹਾਂ 4 ਫ਼ੀਸਦ ਤਨਖ਼ਾਹ ਵਧਾ ਦਿੱਤੀ ਗਈ ਹੈ। ਜਿਸ ਪਿੱਛੋਂ ਪ੍ਰਧਾਨ ਮੰਤਰੀ ਐਂਥੋਨੀ ਅਲਬਨੀਜ ਦੀ ਤਨਖ਼ਾਹ ਅਗਲੇ

ਪੂਰੀ ਖ਼ਬਰ »

ਦਿਓ ਵਧਾਈਆਂ, ਮੈਲਬਰਨ ਦੀਆਂ ਇਨ੍ਹਾਂ 2 ਜੁੜਵੀਆਂ ਭੈਣਾ ਨੇ ਇੱਕੋ ਦਿਨ ਦਿੱਤਾ ਆਪਣੇ ਬੱਚਿਆਂ ਨੂੰ ਜਨਮ

ਮੈਲਬਰਨ (ਪੰਜਾਬੀ ਕਲਾਊਡ ਟੀਮ)- ਮੈਲਬਰਨ ਦੀਆਂ ਰਹਿਣ ਵਾਲੀਆਂ 36 ਸਾਲਾ ਜਿਲੇਨ ਗੋਗਸ ਤੇ ਨਿਕੋਲ ਪੈਟਰੀਕੇਕੋਸ ਜੁੜਵਾਂ ਭੈਣਾ ਹਨ ਅਤੇ ਇਸ ਵੇਲੇ ਇਹ ਚਰਚਾ ਦਾ ਵਿਸ਼ਾ ਇਸ ਲਈ ਬਣੀਆਂ ਹੋਈਆਂ ਹਨ,

ਪੂਰੀ ਖ਼ਬਰ »
Riya Yash 1

ਮੈਲਬਰਨ ਤੋਂ ਆਕਲੈਂਡ ਗਈ ਭਾਰਤੀ ਕੁੜੀ ਰਹਿ ਗਈ ਹੈਰਾਨ – ਪ੍ਰੇਮੀ ਨੇ ਏਅਰਪੋਰਟ ਦੇ ਪੀਏ ਸਿਸਟਮ ਤੋਂ ਕੀਤਾ ਵਿਆਹ ਲਈ ਪ੍ਰੋਪੋਜ਼ – A Unique Marriage Proposal

ਮੈਲਬਰਨ : ਪੰਜਾਬੀ ਕਲਾਊਡ ਟੀਮ- ਆਸਟਰੇਲੀਆ ਦੇ ਮੈਲਬਰਨ ਸਿਟੀ ਤੋਂ ਫਲਾਈਟ ਲੈ ਕੇ ਆਕਲੈਂਡ ਏਅਰਪੋਰਟ ਪੁੱਜੀ ਭਾਰਤੀ ਮੂਲ ਦੀ ਕੁੜੀ ਉਸ ਵੇਲੇ ਦੰਗ ਰਹਿ ਗਈ ਜਦੋਂ ਉਸਦੇ ਪ੍ਰੇਮੀ ਨੇ ਏਅਰਪੋਰਟ

ਪੂਰੀ ਖ਼ਬਰ »

ਇਨ੍ਹਾਂ ਤਿੰਨਾਂ ਦੀ ਭਾਲ ਵਿੱਚ ਮੈਲਬਰਨ ਪੁਲਿਸ, ਨੌਜਵਾਨ ਤੋਂ ਚੈਨ ਖੋਹ ਕੇ ਹੋਏ ਫਰਾਰ

ਮੈਲਬਰਨ (ਪੰਜਾਬੀ ਕਲਾਊਡ ਟੀਮ) – ਮੈਲਬਰਨ ਪੁਲਿਸ ਨੂੰ ਇੱਕ ਲੁੱਟ ਮਾਮਲੇ ਵਿੱਚ ਇਨ੍ਹਾਂ 3 ਨੌਜਵਾਨਾਂ ਦੀ ਭਾਲ ਹੈ, ਜਾਣਕਾਰੀ ਅਨੁਸਾਰ ਇੱਕ ਨੌਜਵਾਨ ਨੂੰ ਰਾਹ ਜਾਂਦਿਆਂ ਇਨ੍ਹਾਂ ਤਿੰਨਾਂ ਵਲੋਂ ਲੁੱਟਿਆ ਗਿਆ

ਪੂਰੀ ਖ਼ਬਰ »
Pre School Education Report

ਪ੍ਰੀ-ਸਕੂਲ ਐਜ਼ੂਕੇਸ਼ਨ ਵਾਸਤੇ ਸ਼ੁਰੂ ਹੋਵੇਗਾ ਟਰਾਇਲ – ਸਾਬਕਾ ਪ੍ਰਧਾਨ ਮੰਤਰੀ ਦੇ ਕਮਿਸ਼ਨ ਦੀ ਰਿਪੋਰਟ ਰਿਲੀਜ਼

ਮੈਲਬਰਨ : ਪੰਜਾਬੀ ਕਲਾਊਡ ਟੀਮ- ਪ੍ਰੀ-ਸਕੂਲ ਐਜ਼ੂਕੇਸ਼ਨ (Pre-School Education) ਨੂੰ ਬੱਚਿਆਂ ਲਈ ਹੋਰ ਬਿਹਤਰ ਬਣਾਉਣ ਲਈ ਸਾਬਕਾ ਪ੍ਰਧਾਨ ਮੰਤਰੀ ਜੂਲੀਆ ਗਿਲਾਰਡ ਦੀ ਅਗਵਾਈ ਵਾਲੇ ਕਮਿਸ਼ਨ ਦੀ ਵੈਸਟਰਨ ਆਸਟਰੇਲੀਆ ਦੀ ਸਰਕਾਰ

ਪੂਰੀ ਖ਼ਬਰ »

ਆਸਟ੍ਰੇਲੀਆ ਵਾਲੇ ਹੁਣ ਹਵਾਈ ਯਾਤਰਾ ਦੌਰਾਨ ਆਪਣਾ ਬੈਗੇਜ ਵੀ ਕਰ ਸਕਣਗੇ ਟਰੈਕ

ਸਿਡਨੀ (ਪੰਜਾਬੀ ਕਲਾਊਡ ਟੀਮ) – ਹਵਾਈ ਯਾਤਰਾ ਦੌਰਾਨ ਯਾਤਰੀਆਂ ਦਾ ਸਮਾਨ ਗੁੰਮਣ ਦੀਆਂ ਘਟਨਾਵਾਂ ਦਾ ਅੰਤਰ-ਰਾਸ਼ਟਰੀ ਪੱਧਰ ‘ਤੇ ਬੀਤੇ ਸਮੇਂ ਵਿੱਚ ਕਾਫੀ ਵਾਧਾ ਹੋਇਆ ਹੈ, ਪਰ ਹੁਣ ਆਸਟ੍ਰੇਲੀਆ ਦੇ ਵਸਨੀਕਾਂ

ਪੂਰੀ ਖ਼ਬਰ »
student visa australia

ਆਸਟਰੇਲੀਆ `ਚ ਸਟੱਡੀ ਵੀਜ਼ੇ ਦੇ ਨਵੇਂ ਨਿਯਮ 1 ਅਕਤੂਬਰ ਤੋਂ – ਕੋਰਸ ਛੇਤੀ ਬਦਲਣ `ਤੇ ਲੱਗੇਗੀ ਪਾਬੰਦੀ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਸਰਕਾਰ ਇੰਟਰਨੈਸ਼ਨਲ ਸਟੂਡੈਂਟਸ `ਤੇ ਕੁੱਝ ਸਖਤੀ ਕਰਨ ਦੀ ਤਿਆਰੀ ਕਰ ਰਹੀ ਹੈ। ਪਹਿਲੀ ਅਕਤੂਬਰ ਤੋਂ ਨਵੇਂ ਨਿਯਮਾਂ ਤਹਿਤ ਕੋਈ ਵੀ ਇੰਟਰਨੈਸ਼ਨਲ ਸਟੂਡੈਂਟ ਆਪਣਾ ਯੂਨੀਵਰਸਿਟੀ

ਪੂਰੀ ਖ਼ਬਰ »

ਮੈਲਬਰਨ ਜਾਣ ਵਾਲੇ ਯਾਤਰੀ ਧਿਆਨ ਦੇਕੇ, ਧੁੰਦ ਕਾਰਨ ਉਡਾਣਾ ਨੂੰ ਹੋ ਰਹੀ ਦੇਰੀ

ਮੈਲਬਰਨ (ਪੰਜਾਬੀ ਕਲਾਊਡ ਟੀਮ) – ਅੱਜ ਸਵੇਰੇ ਮੈਲਬਰਨ ਏਅਰਪੋਰਟ ‘ਤੇ ਧੁੰਦ ਦੇ ਕਾਰਨ ਜਹਾਜਾਂ ਦੀ ਆਵਾਜਾਈ ਕਾਫੀ ਜਿਆਦਾ ਪ੍ਰਭਾਵਿਤ ਹੋਣ ਦੀ ਖਬਰ ਹੈ। ਹਾਲਾਂਕਿ ਧੁੰਦ ਖਤਮ ਹੋਣ ਤੋਂ ਬਾਅਦ ਉਡਾਣਾ

ਪੂਰੀ ਖ਼ਬਰ »
EV Electric Vehicle

EV ਦਾ ਰੁਝਾਨ ਮਜ਼ਬੂਤ ਕਰੇਗਾ ਆਸਟਰੇਲੀਆ ਦੀ ਇਕਾਨਮੀ

ਮੈਲਬਰਨ : ਪੰਜਾਬੀ ਕਲਾਊਡ ਟੀਮ – ਜਿਸ ਤਰ੍ਹਾਂ ਦੁਨੀਆ ਭਰ `ਚ EV -Electric Vehicles ( ਇਲੈਕਟ੍ਰਿਕ ਵਹੀਕਲਜ) ਦਾ ਰੁਝਾਨ ਵਧ ਰਿਹਾ ਹੈ, ਉਸਦਾ ਫਾਇਦਾ ਲੈ ਕੇ ਆਸਟਰੇਲੀਆ ਆਪਣੀ ਇਕਾਨਮੀ ਨੂੰ

ਪੂਰੀ ਖ਼ਬਰ »

ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਜਗਤਾਰਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਮੈਲਬੋਰਨ (ਪੰਜਾਬੀ ਕਲਾਊਡ ਟੀਮ) – ਦਰਬਾਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋਣ ਦੀ ਖਬਰ ਹੈ। ਗਿਆਨੀ ਜਗਤਾਰ ਸਿੰਘ ਜੀ

ਪੂਰੀ ਖ਼ਬਰ »
Sick leave list victoria

ਖੁਸ਼ਖ਼ਬਰੀ ! ਆਸਟਰੇਲੀਆ ਵਿਕਟੋਰੀਆ ਸਟੇਟ `ਚ ਕੈਜ਼ੂਅਲ ਵਰਕਰਾਂ ਨੂੰ ਲਾਭ – (Sick Leave) ਸਿੱਕ-ਲੀਵ ਵਾਸਤੇ ਹੋਰ ਵਰਕਰ ਲਿਸਟ `ਚ ਸ਼ਾਮਲ

ਮੈਲਬਰਨ : ਪੰਜਾਬੀ ਕਲਾਊਡ ਟੀਮ – ਆਸਟਰੇਲੀਆ ਦੀ ਵਿਕਟੋਰੀਆ ਸਟੇਟ ਨੇ ਕੈਜ਼ੂਅਲ-ਵਰਕਰਾਂ ਨੂੰ ਦਿੱਤੀ ਜਾਣ ਵਾਲੀ ਸਿੱਕ-ਲੀਵ ਲਿਸਟ (Sick Leave List) `ਚ ਕੁੱਝ ਹੋਰ ਕਿੱਤੇ ਸ਼ਾਮਲ ਕਰ ਦਿੱਤੇ ਹਨ। ਜਿਸ

ਪੂਰੀ ਖ਼ਬਰ »
Sydney Council Update

ਸਿਡਨੀ `ਚ ਬਣਨ ਵਾਲੇ ਨਵੇਂ ਘਰਾਂ `ਚ ਗੈਸ `ਤੇ ਪਾਬੰਦੀ ਫਿਲਹਾਲ ਟਲੀ

ਮੈਲਬਰਨ : ਪੰਜਾਬੀ ਕਲਾਊਡ ਟੀਮ ਸਿਡਨੀ ਵਿੱਚ ਬਣਨ ਵਾਲੇ ਨਵੇਂ ਘਰਾਂ ਅਤੇ ਬਿਲਡਿੰਗਾਂ `ਚ ਗੈਸ ਚੁੱਲਿਆਂ ਦੀ ਵਰਤੋਂ `ਤੇ ਪਾਬੰਦੀ ਦਾ ਮਾਮਲਾ ਫਿਲਹਾਲ ਟਲ ਗਿਆ ਹੈ। ਹਾਲਾਂਕਿ ਪਹਿਲਾਂ ਅਜਿਹੀਆਂ ਖ਼ਬਰਾਂ

ਪੂਰੀ ਖ਼ਬਰ »
Priyadarshani Patel

ਆਸਟਰੇਲੀਆ ਸਰਕਾਰ ਨੇ ਮਾਂ ਦੀਆਂ ਅੱਖਾਂ ਤੋਂ ਦੂਰ ਕੀਤੇ ਬੱਚੇ – ਦੁਖੀ ਹੋ ਕੇ ਮਾਂ ਨੇ ਭਾਰਤ ਜਾ ਕੇ ਕੀਤੀ ਆਤਮ-ਹੱਤਿਆ

ਮੈਲਬਰਨ : ਪੰਜਾਬੀ ਕਲਾਊਡ ਟੀਮ -ਭਾਰਤੀ ਮੂਲ ਦੀ ਇੱਕ ਆਸਟਰੇਲੀਅਨ ਸਿਟੀਜ਼ਨ ਔਰਤ ਵੱਲੋਂ ਪਿਛਲੇ ਦਿਨੀਂ ਭਾਰਤ ਜਾ ਕੇ ਆਤਮ-ਹੱਤਿਆ ਕਰਨ ਪਿੱਛੋਂ ਉਸਦਾ ਖੁਦਕੁਸ਼ੀ ਨੋਟ ਸਾਹਮਣੇ ਆਇਆ ਹੈ। ਜਿਸ ਵਿੱਚ ਉਸਨੇ

ਪੂਰੀ ਖ਼ਬਰ »
Tran family

ਆਸਟਰੇਲੀਆ ਛੱਡਣ ਲਈ ਮਜ਼ਬੂਰ, ਮਾਈਗਰੈਂਟ ਸਲਾਹਕਾਰ `ਤੇ ਦੋਸ਼

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੀ ਟਾਸਮਾਨੀਆ ਸਟੇਟ ਵਿੱਚ ਵਧੀਆ ਢੰਗ ਨਾਲ ਰੈਸਟੋਰੈਂਟ ਚਲਾ ਰਹੇ ਪਰਿਵਾਰ ਦੀ ਅੱਠ ਸਾਲ ਦੀ ਮਿਹਨਤ ਖੂਹ-ਖਾਤੇ ਪੈਂਦੀ ਨਜ਼ਰ ਆ ਰਹੀ ਹੈ। ਵੀਜ਼ਾ ਰਿਜੈਕਟ

ਪੂਰੀ ਖ਼ਬਰ »
High Commissioner of Australia in India -Philip Green

ਆਸਟਰੇਲੀਆ ਦੇ ਨਵੇਂ ਹਾਈ ਕਮਿਸ਼ਨਰ ਨੇ ਅਹੁਦਾ ਸੰਭਾਲਿਆ – “ਭਾਰਤ ਨਾਲ ਚਾਹੁੰਦੇ ਹਾਂ ਗੂੜ੍ਹੀ ਦੋਸਤੀ”

ਮੈਲਬਰਨ : ਪੰਜਾਬੀ ਕਲਾਊਡ ਟੀਮ “ਆਸਟਰੇਲੀਆ, ਭਾਰਤ ਨਾਲ ਆਪਸੀ ‘ਦੋਸਤੀ’ ਹੋਰ ਵੀ ਮਜ਼ਬੂਤ ਕਰਨੀ ਚਾਹੁੰਦਾ ਹੈ।” ਇਹ ਕਹਿਣਾ ਹੈ ਨਵੀਂ ਦਿੱਲੀ `ਚ ਆਸਟਰੇਲੀਆ ਦੇ ਨਵੇਂ ਨਿਯੁਕਤ ਹੋਏ ਹਾਈ ਕਮਿਸ਼ਨਰ ਫਿਲਿਪ

ਪੂਰੀ ਖ਼ਬਰ »
Lays Laraya, Skywardsfreak

ਪਰਥ ਏਅਰਪੋਰਟ ‘ਤੇ ਗੁਲਾਬ ਦੇ ਫੁੱਲ ਨੇ ਕਰਵਾ ਦਿੱਤਾ 2 ਹਜ਼ਾਰ ਡਾਲਰ ਜੁਰਮਾਨਾ

ਮੈਲਬਰਨ : ਪੰਜਾਬੀ ਕਲਾਊਡ ਟੀਮ -ਭਾਵੇਂ ‘ਪ੍ਰੇਮ ਦਾ ਪ੍ਰਤੀਕ’ ਸਮਝਿਆ ਵਾਲਾ ਗੁਲਾਬ ਦਾ ਮਹਿਕਾਂ ਵੰਡਦਾ ਫੁੱਲ ਹਰ ਕਿਸੇ ਨੂੰ ਖੁਸ਼ੀ ਦਿੰਦਾ ਹੈ ਪਰ ਕਈ ਵਾਰ ਵਿਦੇਸ਼ੀ ਧਰਤੀ `ਤੇ ਜੇਬ ਵੀ

ਪੂਰੀ ਖ਼ਬਰ »
Mika Singh Show Cancelled

ਸ਼ੋਅ ਮੁਲਤਵੀ ਹੋਣ ਨਾਲ ਗਾਇਕ ਮੀਕਾ ਸਿੰਘ ਨੂੰ ਕਰੋੜਾਂ ਦਾ ਘਾਟਾ – ਆਸਟਰੇਲੀਆ, ਨਿਊਜ਼ੀਲੈਂਡ ਸਮੇਤ ਕਈ ਮੁਲਕਾਂ `ਚ ਹੋਣੇ ਸਨ ਪ੍ਰੋਗਰਾਮ

ਮੈਲਬਰਨ : ਪੰਜਾਬੀ ਕਲਾਊਡ ਟੀਮ ਪ੍ਰਸਿੱਧ ਗਾਇਕ ਮੀਕਾ ਸਿੰਘ ਦੀ ਅਚਾਨਕ ਸਿਹਤ ਖ਼ਰਾਬ ਹੋਣ ਕਰਕੇ ਆਸਟਰੇਲੀਆ, ਨਿਊਜ਼ੀਲੈਂਡ, ਮਲੇਸ਼ੀਆ, ਥਾਈਲੈਂਡ , ਬਾਲੀ ਅਤੇ ਸਿੰਗਾਪੋਰ ਦੇ ਸ਼ੋਅ ਮੁਲਤਵੀ ਨਾਲ ਉਸਨੂੰ ਕਰੋੜਾਂ ਰੁਪਏ

ਪੂਰੀ ਖ਼ਬਰ »
Indian in Australia

ਮੈਲਬਰਨ ‘ਚ ਭਾਰਤੀ ਮੂਲ ਦੇ ਲੋਕਾਂ ਨੇ ਕੀਤੀ ਚੈਟ ਜੀਪੀਟੀ ਬਾਰੇ ਚਰਚਾ

ਮੈਲਬਰਨ : ਪੰਜਾਬੀ ਕਲਾਊਡ ਟੀਮ- ਅੱਜਕੱਲ੍ਹ ਦੁਨੀਆ ਭਰ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਚੈਟ-ਜੀਪੀਟੀ ਅਤੇ ਹੋਰ ਤਕਨੀਕਾਂ ਦੇ ਮਨੁੱਖੀ ਜੀਵਨ ‘ਤੇ ਪੈਣ ਵਾਲੇ ਅਸਰ ਬਾਰੇ ਭਾਰਤੀ ਮੂਲ ਦਾ ਪਰਵਾਸੀ

ਪੂਰੀ ਖ਼ਬਰ »
Navneet Kaur Australia

ਨਵਨੀਤ ਕੌਰ ਨੂੰ ਆਸਟਰੇਲੀਆ ਚੋਂ ਡੀਪੋਰਟ ਕਰਨ ਦੇ ਹੁਕਮ

ਮੈਲਬਰਨ : ਪੰਜਾਬੀ ਕਲਾਊਡ ਟੀਮ – ਆਸਟਰੇਲੀਆ ਦੇ ਪਰਥ ਸਿਟੀ `ਚ ਰਹਿ ਰਹੀ ਪੰਜਾਬੀ ਮੂਲ ਦੀ ਇੱਕ ਔਰਤ, ਉਸਦੇ ਪਤੀ ਅਤੇ ਬੱਚੀ ਨੂੰ ਦੋ ਹਫ਼ਤਿਆਂ `ਚ ਡੀਪੋਰਟ ਕੀਤੇ ਜਾਣ ਲਈ

ਪੂਰੀ ਖ਼ਬਰ »
End of 3G

ਆਸਟਰੇਲੀਆ `ਚ ਖਤਮ ਹੋਵੇਗਾ 3G ਦਾ ਯੁੱਗ

ਮੈਲਬਰਨ : ਪੰਜਾਬੀ ਕਲਾਊਡ ਟੀਮ ਆਸਟਰੇਲੀਆ ਵਿੱਚ 3G ਇੰਟਰਨੈੱਟ ਦਾ ਯੁੱਗ ਛੇਤੀ ਹੀ ਖ਼ਤਮ ਹੋਣ ਵਾਲਾ ਹੈ। ਜਿਸ ਕਰਕੇ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਿ ਜਿਹੜੇ ਲੋਕ ਅਜੇ ਵੀ

ਪੂਰੀ ਖ਼ਬਰ »
Naviluteertha Dam

ਭਾਰਤੀ ਮੂਲ ਦੀ ਆਸਟਰੇਲੀਅਨ ਔਰਤ ਨੇ ਭਾਰਤ ਜਾ ਕੇ ਕੀਤੀ ਖੁਦਕੁਸ਼ੀ

ਭਾਰਤੀ ਮੂਲ ਦੀ ਇੱਕ ਆਸਟਰੇਲੀਅਨ ਔਰਤ ਨੇ ਭਾਰਤ ਜਾ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਲੰਘੇ ਐਤਵਾਰ 20 ਅਗਸਤ ਨੂੰ ਕਰਨਾਟਕ ਦੇ ਬੇਲਾਗਾਵੀ ਜ਼ਿਲੇ ‘ਚ ਸੌਂਦੱਤੀ ਨੇੜੇ ਨਵੀਲੁਤੀਰਥ ਡੈਮ ‘ਚ

ਪੂਰੀ ਖ਼ਬਰ »
Vigin Australia sale

ਖੁਸ਼ਖ਼ਬਰੀ ! ਸਸਤੀਆਂ ਫਲਾਈਟਾਂ ਦੀ ਸੇਲ 49 ਡਾਲਰ ਤੋਂ ਸ਼ੁਰੂ -Aussie Airline Sale

ਮੈਲਬਰਨ : ਪੰਜਾਬੀ ਕਲਾਊਟ ਟੀਮ ਦੇਸ਼-ਦੁਨੀਆ ਘੁੰਮਣ-ਫਿਰਨ ਦੇ ਚਾਹਵਾਨਾਂ ਲਈ ਇਹ ਖੁਸ਼ੀ ਭਰੀ ਖ਼ਬਰ ਹੈ ਕਿ ਵਰਜਿਨ ਆਸਟਰੇਲੀਆ ਨੇ ਸਸਤੀਆਂ ਫਲਾਈਟਾਂ ਦੀ ਸੇਲ ਲਾ ਦਿੱਤੀ ਹੈ, ਜੋ ਪੰਜ ਦਿਨ ਤੱਕ

ਪੂਰੀ ਖ਼ਬਰ »
Accused Simran Singh in Melbourne

ਮੈਲਬਰਨ `ਚ ਰਹਿੰਦਾ ਹੈ ਨਸਿ਼ਆਂ ਦਾ ਸੌਦਾਗਰ ਸਿਮਰਨ ਸਿੰਘ-ਫਿ਼ਰੋਜ਼ਪੁਰ ਨਾਲ ਸਬੰਧਤ ਹੈ ਮੁੱਖ ਸੂਤਰਧਾਰ : Chandigarh Police

ਮੈਲਬਰਨ : ਪੰਜਾਬੀ ਕਲਾਊਡ ਟੀਮ ਇੰਡੀਅਨ ਪੁਲੀਸ ਦਾ ਕਹਿਣਾ ਹੈ ਕਿ ਨਸਿ਼ਆਂ ਦਾ ਅੰਤਰਾਸ਼ਟਰੀ ਸਮੱਗਲਰ ਸਿਮਰਨ ਸਿੰਘ ਫਿ਼ਰੋਜ਼ਪੁਰ ਜਿ਼ਲ੍ਹੇ ਨਾਲ ਸਬੰਧਤ ਹੈ, ਜੋ ਇਸ ਵੇਲੇ ਆਸਟਰੇਲੀਆ ਦੇ ਸ਼ਹਿਰ ਮੈਲਬਰਨ ਤੋਂ

ਪੂਰੀ ਖ਼ਬਰ »
Punjabi Cloud

ਹੁਣ ਛੇਤੀ ਲੱਗਣਗੇ ਆਸਟਰੇਲੀਆ ਦੇ ਵੀਜ਼ੇ – 16 ਤੋਂ 21 ਦਿਨਾਂ `ਚ ਹੋਵੇਗੀ ਅਰਜ਼ੀ `ਤੇ ਹਾਂ ਜਾਂ ਨਾਂਹ

ਮੈਲਬਰਨ : ਪੰਜਾਬੀ ਕਲਾਊਡ ਟੀਮ ਆਸਟਰੇਲੀਆ ਦੇ ਵੱਖ-ਵੱਖ ਵੀਜ਼ਾ ਕੈਟਾਗਿਰੀ ਲਈ ਲੱਗ ਰਿਹਾ ਜਿਆਦਾ ਸਮਾਂ ਘਟਾਉਣ ਲਈ ਸਰਕਾਰੀ ਵਿਭਾਗ ਹਰਕਤ ਵਿੱਚ ਆ ਗਿਆ ਹੈ। ਜਿਸ ਕਰਕੇ ਹੁਣ ਲੋਕਾਂ ਨੂੰ ਆਪਣਾ

ਪੂਰੀ ਖ਼ਬਰ »
Move to Australia

ਆਸਟਰੇਲੀਆ ਵੱਲ ਉੱਡ ਰਹੇ ਨੇ ਨਿਊਜ਼ੀਲੈਂਡਰ – ਹਰ ਰੋਜ਼ ਪੌਣੇ 400 ਸਿਟੀਜ਼ਨਸਿ਼ਪਜ ਹੋ ਰਹੀਆਂ ਨੇ ਅਪਲਾਈ

ਮੈਲਬਰਨ : ਪੰਜਾਬੀ ਕਲਾਊਡ ਟੀਮ ਆਸਟਰੇਲੀਆ ਵੱਲੋਂ ਪਹਿਲੀ ਜੁਲਾਈ ਤੋਂ ਲਾਗੂ ਕੀਤੇ ਗਏ ਨਵੇਂ ਨਿਯਮਾਂ ਤੋਂ ਪਿੱਛੋਂ ਨਿਊਜ਼ੀਲੈਂਡ ਦੇ ਵਾਸੀ ਵੱਡੀ ਗਿਣਤੀ `ਚ ਆਸਟਰੇਲੀਆ ਦੀ ਸਿਟੀਜ਼ਨਸਿ਼ਪ ਅਪਲਾਈ ਕਰ ਰਹੇ ਹਨ।

ਪੂਰੀ ਖ਼ਬਰ »

sea7Latest Australian Punjabi News

Sea7 Australia is a leading source of Australian Punjabi News in Australia and regular updates about Australian Immigration, Real estate, Politics and Business.