Australian Punjabi News

ਸਿਡਨੀ

ਸਿਡਨੀ ’ਚ ਦੋ ਸਾਲਾਂ ’ਚ ਪਹਿਲੀ ਵਾਰੀ ਮਕਾਨਾਂ ਦੀਆਂ ਕੀਮਤਾਂ ਘਟੀਆਂ, ਜਾਣੋ ਕੀ ਕਹਿੰਦੇ ਨੇ ਅਕਤੂਬਰ ਮਹੀਨੇ ਦੇ ਅੰਕੜੇ

ਮੈਲਬਰਨ : CoreLogic ਅਨੁਸਾਰ ਸਿਡਨੀ ’ਚ ਪਿਛਲੇ ਦੋ ਸਾਲਾਂ ’ਚ ਪਹਿਲੀ ਵਾਰ ਘਰਾਂ ਦੀਆਂ ਕੀਮਤਾਂ ਘਟਣੀਆਂ ਸ਼ੁਰੂ ਹੋ ਗਈਆਂ ਹਨ। ਜਨਵਰੀ 2023 ਤੋਂ ਬਾਅਦ ਬੀਤੇ ਅਕਤੂਬਰ ਵਿੱਚ ਕੀਮਤਾਂ ’ਚ 0.1٪

ਪੂਰੀ ਖ਼ਬਰ »
Medicare

ਇਕ ਕੰਮ ਕਰ ਕੇ ਸਰਕਾਰ ਵੱਲੋਂ ਸੈਂਕੜੇ ਡਾਲਰ ਹੋ ਸਕਦੇ ਨੇ ਤੁਹਾਡੇ ਖਾਤੇ ’ਚ ਜਮ੍ਹਾਂ, ਮੰਤਰੀ ਬਿਲ ਸ਼ਾਰਟਨਰ ਨੇ ਲੋਕਾਂ ਨੂੰ ਕੀਤੀ ਇਹ ਅਪੀਲ

ਮੈਲਬਰਨ : ਹਜ਼ਾਰਾਂ ਆਸਟ੍ਰੇਲੀਆਈ ਨਾਗਰਿਕ, ਜਿਨ੍ਹਾਂ ਨੂੰ Medicare ਲਾਭਾਂ ’ਚ 241 ਮਿਲੀਅਨ ਡਾਲਰ ਤੋਂ ਵੱਧ ਮਿਲਣਾ ਸੀ, ਅਜੇ ਤਕ ਆਪਣੇ ਪੁਰਾਣ ਬੈਂਕ ਵੇਰਵਿਆਂ ਕਾਰਨ ਇਸ ਨੂੰ ਪ੍ਰਾਪਤ ਨਹੀਂ ਕਰ ਸਕੇ

ਪੂਰੀ ਖ਼ਬਰ »
ਆਸਟ੍ਰੇਲੀਆ

ਲਗਭਗ ਇੱਕ ਤਿਹਾਈ ਆਸਟ੍ਰੇਲੀਆਈ ਕੰਪਨੀਆਂ ਨਹੀਂ ਦੇ ਰਹੀਆਂ ਟੈਕਸ, ਫਿਰ ਵੀ ATO ਦੇ ਰੈਵੇਨਿਊ ’ਚ 16.7 ਫ਼ੀਸਦੀ ਦਾ ਵਾਧਾ

ਮੈਲਬਰਨ : ਆਸਟ੍ਰੇਲੀਆਈ ਟੈਕਸੇਸ਼ਨ ਆਫਿਸ (ATO) ਦੀ ਕਾਰਪੋਰੇਟ ਟੈਕਸ ਪਾਰਦਰਸ਼ਤਾ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਵਿੱਤੀ ਸਾਲ 2022-23 ਵਿਚ ਆਸਟ੍ਰੇਲੀਆ ਦੀ ਮਲਕੀਅਤ ਵਾਲੀਆਂ 31 ਫੀਸਦੀ ਵੱਡੀਆਂ ਕੰਪਨੀਆਂ ਜਾਂ 1,253

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਨਵਾਂ ਕਾਨੂੰਨ ਲਾਗੂ ਹੋਣ ਨਾਲ ਹੀ ਹਜ਼ਾਰਾਂ ਆਸਟ੍ਰੇਲੀਆਈ ਵਰਕਰਾਂ ਦੀ ਤਨਖਾਹ ਵਿੱਚ ਵਾਧਾ ਤੈਅ

ਮੈਲਬਰਨ : Anthony Albanese ਦੀ ਅਗਵਾਈ ਵਾਲੀ ਆਸਟ੍ਰੇਲੀਆ ਸਰਕਾਰ ਦਾ ‘ਸਮਾਨ ਨੌਕਰੀ, ਸਮਾਨ ਤਨਖਾਹ’ ਵਾਲਾ ਕਾਨੂੰਨ ਅੱਜ ਤੋਂ ਲਾਗੂ ਹੋ ਗਿਆ ਹੈ। ਇਸ ਨਵੇਂ ਕਾਨੂੰਨ ਕਾਰਨ 3,000 ਤੋਂ ਵੱਧ ਆਸਟ੍ਰੇਲੀਆਈ

ਪੂਰੀ ਖ਼ਬਰ »
ਮੈਲਬਰਨ

ਮੈਲਬਰਨ ਦੇ ਪਬਲਿਕ ਹਾਊਸਿੰਗ ਟਾਵਰਜ਼ ਢਾਹੇ ਜਾਣ ਵਿਰੁਧ ਕੇਸ ਅਗਲੇ ਸਾਲ ਤਕ ਲਈ ਮੁਲਤਵੀ, ਜਾਣੋ ਕਾਰਨ

ਮੈਲਬਰਨ : Carlton, Flemington ਅਤੇ North Melbourne ਵਿਚ ਪਬਲਿਕ ਹਾਊਸਿੰਗ ਟਾਵਰਜ਼ ਦੇ ਵਸਨੀਕਾਂ ਨੂੰ ਵਿਕਟੋਰੀਅਨ ਸਰਕਾਰ ਵਿਰੁੱਧ ਆਪਣੇ ਕਲਾਸ ਐਕਸ਼ਨ ਮੁਕੱਦਮੇ ਦੇ ਨਤੀਜੇ ਜਾਣਨ ਲਈ ਅਗਲੇ ਸਾਲ ਤੱਕ ਉਡੀਕ ਕਰਨੀ

ਪੂਰੀ ਖ਼ਬਰ »
ਸਕੂਲ

ਮੈਲਬਰਨ ਦੇ ਸਕੂਲ ’ਚ ਮੰਦਭਾਗਾ ਹਾਦਸਾ, ਇੱਕ ਸਕੂਲੀ ਬੱਚੇ ਦੀ ਮੌਤ, ਚਾਰ ਜ਼ਖ਼ਮੀ

ਮੈਲਬਰਨ : ਮੈਲਬਰਨ ਦੇ Auburn South Primary School ਵਿਚ ਇਕ ਕਾਰ ਸਕੂਲ ਦੀ ਵਾੜ ਨਾਲ ਟਕਰਾ ਗਈ, ਜਿਸ ਵਿਚ ਇਕ 11 ਸਾਲ ਦੇ Jack Davey ਦੀ ਮੌਤ ਹੋ ਗਈ ਅਤੇ ਚਾਰ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਪ੍ਰੇਸ਼ਾਨ ਕਰਨ ਵਾਲੀ ਰਿਪੋਰਟ, ਲਗਭਗ ਅੱਧੇ ਅਧਿਆਪਕਾਂ ਨੇ ਸਕੂਲ ’ਚ ਝੱਲਿਆ ਜਿਨਸੀ ਸ਼ੋਸ਼ਣ

ਮੈਲਬਰਨ : Collective Shout ਅਤੇ Maggie Dent ਦੀ ਇੱਕ ਪਰੇਸ਼ਾਨ ਕਰਨ ਵਾਲੀ ਰਿਪੋਰਟ ਵਿੱਚ ਆਸਟ੍ਰੇਲੀਆ ਦੇ ਸਕੂਲਾਂ ਅੰਦਰ ਵਿਆਪਕ ਜਿਨਸੀ ਸ਼ੋਸ਼ਣ ਦਾ ਖੁਲਾਸਾ ਹੋਇਆ ਹੈ, ਸਰਵੇਖਣ ਵਿੱਚ ਸ਼ਾਮਲ 46.9٪ ਅਧਿਆਪਕਾਂ

ਪੂਰੀ ਖ਼ਬਰ »
ਸਿਡਨੀ

ਸਿਡਨੀ ਸਥਿਤ ਯੂਨੀਵਰਸਿਟੀ ਕਾਲਜ ’ਚੋਂ 6 ਵਿਦਿਆਰਥੀਆਂ ਨੂੰ ਕੱਢਿਆ ਗਿਆ, 21 ਹੋਰ ਮੁਅੱਤਲ, ਜਾਣੋ ਪੂਰਾ ਮਾਮਲਾ

ਮੈਲਬਰਨ : ਸਿਡਨੀ ਯੂਨੀਵਰਸਿਟੀ ਦੇ St Paul’s College ਨੇ ਇਕ ਵਿਦਿਆਰਥੀ ਨਾਲ ਨੂੰ ਤੰਗ-ਪ੍ਰੇਸ਼ਾਨ (bullying) ਕਰਨ ਦੀ ਗੰਭੀਰ ਘਟਨਾ ਨੂੰ ਲੈ ਕੇ ਛੇ ਵਿਦਿਆਰਥੀਆਂ ਨੂੰ ਕੱਢ ਦਿੱਤਾ ਹੈ ਅਤੇ 21

ਪੂਰੀ ਖ਼ਬਰ »
ਕੈਨਬਰਾ

ਕੈਨਬਰਾ ਦੇ ਦੋ ਮੰਦਰਾਂ ’ਚ ਭਾਰੀ ਭੰਨਤੋੜ, ਦਾਨ ਪੇਟੀਆਂ ਚੋਰੀ ਕੀਤੀਆਂ, ਸ਼ਿਵ ਲਿੰਗਮ ਵੀ ਤੋੜਿਆ

ਮੈਲਬਰਨ : ਕੈਨਬਰਾ ’ਚ ਦੀਵਾਲੀ ਮੇਲਾ ਮਨਾਏ ਜਾਣ ਵਾਲੇ ਦਿਨ ਸ਼ਹਿਰ ਦੇ ਦੋ ਹਿੰਦੂ ਮੰਦਰਾਂ ਨੂੰ ਨਕਾਬਪੋਸ਼ ਵਿਅਕਤੀਆਂ ਨੇ ਨਿਸ਼ਾਨਾ ਬਣਾਇਆ, ਜਿਸ ਨਾਲ ਭਾਈਚਾਰਾ ਡੂੰਘੇ ਸਦਮੇ ’ਚ ਹੈ। ਦੁਪਹਿਰ 1:30

ਪੂਰੀ ਖ਼ਬਰ »
ਮੈਲਬਰਨ

ਮੈਲਬਰਨ ’ਚ ਨਿਕੀਤਾ ਦੀ ਲਾਸ਼ ਮਿਲਣ ਪਿੱਛੋਂ ਬੁਆਏਫਰੈਂਡ ਗ੍ਰਿਫਤਾਰ

ਮੈਲਬਰਨ : South Morang ਦੇ ਮੈਲਬਰਨ ਸਥਿਤ ਇੱਕ ਘਰ ’ਚੋਂ 35 ਸਾਲ ਦੀ Nikkita Azzopardi ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਉਸ ਦੇ ਬੁਆਏਫ਼ਰੈਂਡ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਪਹੁੰਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 51 ਸਰੂਪ

ਮੈਲਬਰਨ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 51 ਸਰੂਪ ਪੂਰੇ ਖਾਲਸਾਈ ਜਾਹੋ-ਜਲਾਲ ਨਾਲ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਤੋਂ ਨਿਊਜ਼ੀਲੈਂਡ ਪਹੁੰਚ ਗਏ ਹਨ। ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ

ਪੂਰੀ ਖ਼ਬਰ »
Qantas

ਹਵਾਈ ਸਫ਼ਰ ਵੇਲੇ Qantas ਤੋਂ ਮੁਫ਼ਤ ’ਚ ਸਹੂਲਤਾਂ ਪ੍ਰਾਪਤ ਕਰਨ ਲਈ ਆਲੋਚਨਾਵਾਂ ’ਚ ਘਿਰੇ PM Albanese

ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਨੂੰ Qantas ਤੋਂ ਹਵਾਈ ਜਹਾਜ਼ ਦੇ ਸਫ਼ਰ ਦੌਰਾਨ ਸਸਤੀ ਟਿਕਟ ਦਾ ਮੁਫਤ ਅਪਗ੍ਰੇਡ ਅਤੇ ਹੋਰ ਸਹੂਲਤਾਂ ਪ੍ਰਾਪਤ ਕਰਨ ਲਈ ਆਲੋਚਨਾਵਾਂ ਦਾ ਸਾਹਮਣਾ

ਪੂਰੀ ਖ਼ਬਰ »
ਆਸਟ੍ਰੇਲੀਆ

ਸਾਊਥ ਆਸਟ੍ਰੇਲੀਆ ’ਚ ਈਮੂ ਕਾਰਨ ਵਾਪਰਿਆ ਭਿਆਨਕ ਹਾਦਸਾ, 5 ਸਾਲ ਦੇ ਬੱਚੇ ਅਤੇ ਉਸ ਦੀ 15 ਸਾਲਾਂ ਦੀ ਭੈਣ ਦੀ ਮੌਤ

ਮੈਲਬਰਨ : ਸਾਊਥ ਆਸਟ੍ਰੇਲੀਆ ਵਿਚ ਇਕ ਈਮੂ ਕਾਰਨ ਕਈ ਕਾਰਾਂ ਆਪਸ ’ਚ ਟਕਰਾ ਗਈਆਂ ਜਿਸ ਕਾਰਨ ਪੰਜ ਸਾਲ ਦੇੇ ਇੱਕ ਬੱਚੇ ਦੀ ਮੌਤ ਹੋ ਗਈ ਅਤੇ ਇਕ 15 ਸਾਲਾਂ ਦੀ

ਪੂਰੀ ਖ਼ਬਰ »
David Crisafulli

ਕੁਈਨਜ਼ਲੈਂਡ ’ਚ ਬਦਲੀ ਸੱਤਾ, LNP ਲੀਡਰ David Crisafulli ਨੇ ਚੁੱਕੀ ਨਵੇਂ ਪ੍ਰੀਮੀਅਰ ਵੱਜੋਂ ਸਹੁੰ

ਮੈਲਬਰਨ : ਆਸਟ੍ਰੇਲੀਆ ਦੇ ਉੱਤਰੀ ਸਟੇਟ ਕੁਈਨਜ਼ਲੈਂਡ ਦੀਆਂ ਚੋਣਾਂ ਦੇ ਨਤੀਜੇ ਆ ਗਏ ਹਨ ਅਤੇ Liberal National Party (LNP) ਨੇ ਲੇਬਰ ਪਾਰਟੀ ਤੋਂ ਸੱਤਾ ਹਥਿਆ ਲਈ ਹੈ। ਸੋਮਵਾਰ ਸਵੇਰ ਤਕ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆਈ ਨੇ ਤੋੜਿਆ 20 ਸਾਲ ਪੁਰਾਣਾ ਰਿਕਾਰਡ, ਦੌੜ ਕੇ ਪੂਰੀ ਕੀਤੀ ਪਰਥ ਤੋਂ ਸਿਡਨੀ ਤਕ ਦੀ ਦੂਰੀ

ਮੈਲਬਰਨ : ਆਸਟ੍ਰੇਲੀਆ ਦੇ ਇੱਕ ਵਿਅਕਤੀ ਨੇ ਇੱਕ ਸ਼ਾਨਦਾਰ ਰਿਕਾਰਡ ਬਣਾਇਆ ਹੈ। ਇਸ ਵਿਅਕਤੀ ਨੇ ਦੌੜ ਕੇ ਆਪਣੇ ਦੇਸ਼ ਦੀ ਯਾਤਰਾ ਕੀਤੀ ਅਤੇ 20 ਸਾਲ ਪੁਰਾਣਾ ਰਿਕਾਰਡ ਤੋੜ ਕੇ ਗਿਨੀਜ਼

ਪੂਰੀ ਖ਼ਬਰ »
Melbourne

Melbourne ਦੇ ਗੋਦਾਮ ’ਚੋਂ ਤੜਕਸਾਰ ਵੱਡੀ ਮਾਤਰਾ ’ਚ ਵੇਪਸ ਬਰਾਮਦ, ਇਸ ਹਫ਼ਤੇ ਇਹ ਦੂਜੀ ਵੱਡੀ ਜ਼ਬਤੀ

ਮੈਲਬਰਨ : ਵਿਕਟੋਰੀਅਨ ਪੁਲਿਸ ਨੇ ਇਸ ਹਫਤੇ ਸਵੇਰੇ ਤੜਕੇ ਛਾਪੇਮਾਰੀ ਕਰ ਕੇ ਲਗਭਗ 200,000 ਗੈਰ-ਕਾਨੂੰਨੀ ਵੇਪ ਜ਼ਬਤ ਕੀਤੇ ਹਨ ਜਿਨ੍ਹਾਂ ਦੀ ਕੀਮਤ 8 ਮਿਲੀਅਨ ਡਾਲਰ ਹੈ। ਪੁਲਸ ਨੇ ਸ਼ਨੀਵਾਰ ਨੂੰ

ਪੂਰੀ ਖ਼ਬਰ »
Sydney

Sydney ਦੇ ਦਰਜਨਾਂ ਬੀਚਾਂ ’ਤੇ ਮਲ ਪ੍ਰਦੂਸ਼ਣ ਦੀ ਸੰਭਾਵਨਾ, ਤੈਰਨ ਦੇ ਸ਼ੌਕੀਨਾਂ ਲਈ ਚੇਤਾਵਨੀ ਜਾਰੀ

ਮੈਲਬਰਨ : Sydney ਦੇ ਕੁਝ ਸਭ ਤੋਂ ਪ੍ਰਸਿੱਧ ਬੀਚਾਂ ਅਤੇ ਖਾੜੀਆਂ ਵਿੱਚ ਅੱਜ ਮਲ ਪ੍ਰਦੂਸ਼ਣ ਹੋ ਸਕਦਾ ਹੈ ਅਤੇ ਕਈ ਖੇਤਰਾਂ ਵਿੱਚ ਪਾਣੀ ਦੀ ਮਾੜੀ ਗੁਣਵੱਤਾ ਦੀ ਸੰਭਾਵਨਾ ਹੈ। Cronulla,

ਪੂਰੀ ਖ਼ਬਰ »
Qantas

Qantas ਦੇ ਸੈਂਕੜੇ ਇੰਜੀਨੀਅਰਾਂ ਨੇ ਕੀਤੀ ਹੜਤਾਲ, ਉਡਾਣਾਂ ਪ੍ਰਭਾਵਤ ਹੋਣ ਦਾ ਖਦਸ਼ਾ

ਮੈਲਬਰਨ : Qantas ਦੇ ਸੈਂਕੜੇ ਇੰਜੀਨੀਅਰ ਤਿੰਨ ਦਿਨਾਂ ਵਿਚ ਦੂਜੀ ਹੜਤਾਲ ਕਰ ਰਹੇ ਹਨ, ਜਿਸ ਨਾਲ ਆਸਟ੍ਰੇਲੀਆ ਵਿਚ ਭੀੜ ਵਾਲੇ ਸਮੇਂ ਦੌਰਾਨ ਉਡਾਣਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਸਿਡਨੀ, ਬ੍ਰਿਸਬੇਨ,

ਪੂਰੀ ਖ਼ਬਰ »
ਵਿਕਟੋਰੀਆ

ਵਿਕਟੋਰੀਆ ’ਚ ਦਰਦਨਾਕ ਹਾਦਸਾ, ਸਵੇਰੇ-ਸਵੇਰੇ ਘਰ ’ਚ ਸੁੱਤੇ ਪਏ ਬਜ਼ੁਰਗ ਜੋੜੇ ’ਤੇ ਜਾ ਚੜ੍ਹਿਆ ਟਰੱਕ, ਮੌਤ

ਮੈਲਬਰਨ : ਵਿਕਟੋਰੀਆ ਦੇ ਵੈਸਟ ’ਚ ਸਥਿਤ Tower Hill ’ਚ ਇਕ ਦਰਦਨਾਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਟਰੱਕ ਪ੍ਰਿੰਸ ਹਾਈਵੇਅ ਤੋਂ ਉਤਰ ਕੇ ਇਕ ਘਰ ਨਾਲ ਟਕਰਾ ਗਿਆ। ਹਾਦਸੇ

ਪੂਰੀ ਖ਼ਬਰ »
SIKHS

Sydney ਦੇ ਦੋ ਸਿੱਖ ਨੌਜੁਆਨ ਹਿੰਸਾ ਦੇ ਦੋਸ਼ਾਂ ਤੋਂ ਹੋਏ ਬਰੀ, UNITED SIKHS ਦਾ ਕੀਤਾ ਧਨਵਾਦ

ਮੈਲਬਰਨ : Sydney ਦੇ ਹੈਰਿਸ ਪਾਰਕ ਵਿਚ 2020 ਦੌਰਾਨ ਵਾਪਰੀ ਘਟਨਾ ਨਾਲ ਜੁੜੇ ਸਾਰੇ ਦੋਸ਼ਾਂ ਤੋਂ ਦੋ ਸਿੱਖ ਨੌਜਵਾਨਾਂ ਨੂੰ ਪੂਰੀ ਤਰ੍ਹਾਂ ਬਰੀ ਕਰ ਦਿੱਤਾ ਗਿਆ ਹੈ। ਜੱਸੀ ਅਤੇ ਇਕ

ਪੂਰੀ ਖ਼ਬਰ »
NSW

ਕੀ ਆਸਟ੍ਰੇਲੀਆ ਦਾ ਸਭ ਤੋਂ ਖ਼ਤਰਨਾਕ ‘ਸੀਰੀਅਲ ਕਿਲਰ’ ਅਜੇ ਵੀ ਫ਼ਰਾਰ ਹੈ? NSW ਦੀ ਪਾਰਲੀਮੈਂਟ ’ਚ ਉਠਿਆ 67 ਔਰਤਾਂ ਦੇ ਅਣਸੁਲਝੇ ਮਾਮਲਿਆਂ ਦਾ ਮੁੱਦਾ

ਮੈਲਬਰਨ : ਇਕ ਸਿਆਸਤਦਾਨ ਦੀ ਜਾਂਚ ਵਿਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਆਸਟ੍ਰੇਲੀਆ ਦੇ ਸਭ ਤੋਂ ਖਰਾਬ ‘ਸੀਰੀਅਲ ਕਿਲਰਾਂ’ ਵਿਚੋਂ ਇਕ ਅਜੇ ਵੀ ਫਰਾਰ ਹੋ ਸਕਦਾ ਹੈ। 1970

ਪੂਰੀ ਖ਼ਬਰ »
NSW

NSW ’ਚ ਕਿਰਾਏਦਾਰਾਂ ਨੂੰ ਵੱਡੀ ਰਾਹਤ, ਪਾਰਲੀਮੈਂਟ ਨੇ ਪਾਸ ਕੀਤਾ ਇਤਿਹਾਸਕ ਬਿੱਲ

ਮੈਲਬਰਨ : ਆਸਟ੍ਰੇਲੀਆ ਦੇ ਸਟੇਟ NSW ’ਚ ਹੁਣ ਮਕਾਨ ਮਾਲਕਾਂ ਆਪਣੇ ਕਿਰਾਏਦਾਰਾਂ ਨੂੰ ਬਗ਼ੈਰ ਕਿਸੇ ਕਾਰਨ ਦੱਸੇ ਮਕਾਨ ਛੱਡਣ ਲਈ ਮਜਬੂਰ ਨਹੀਂ ਕਰ ਸਕਣਗੇ, ਜਿਸ ਨੂੰ ਲੱਖਾਂ ਕਿਰਾਏਦਾਰਾਂ ਲਈ ਵੱਡੀ

ਪੂਰੀ ਖ਼ਬਰ »
ਆਸਟ੍ਰੇਲੀਆ

ਧਰਮਿੰਦਰ ਪ੍ਰਧਾਨ ਦੀ ਮੌਜੂਦਗੀ ’ਚ ਆਸਟ੍ਰੇਲੀਆ ਦੇ ਸਿੱਖਿਆ ਮੰਤਰੀ ਨੇ ਭਾਰਤ ’ਚ ਸਿੱਖਿਆ ਬਾਰੇ ਕਹੀ ਵੱਡੀ ਗੱਲ

ਮੈਲਬਰਨ : ਮੈਲਬਰਨ ਵਿੱਚ ਆਸਟ੍ਰੇਲੀਆਈ ਅੰਤਰਰਾਸ਼ਟਰੀ ਸਿੱਖਿਆ ਕਾਨਫਰੰਸ ਦੌਰਾਨ ਆਸਟ੍ਰੇਲੀਆ ਦੇ ਸਿੱਖਿਆ ਮੰਤਰੀ ਜੇਸਨ ਕਲੇਅਰ ਨੇ ਇੱਕ ਬਿਹਤਰ ਸਿੱਖਿਆ ਪ੍ਰਣਾਲੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਜੋ ਨਾ ਸਿਰਫ ਜੀਵਨ ਨੂੰ

ਪੂਰੀ ਖ਼ਬਰ »
ਭਾਰਤ

ਭਾਰਤ ਅਤੇ ਆਸਟ੍ਰੇਲੀਆ ਦੇ ਸਿੱਖਿਆ ਮੰਤਰੀਆਂ ਵਿਚਕਾਰ ਹੋਈ ਦੁਵੱਲੀ ਬੈਠਕ, ਉਭਰਦੀ ਤਕਨਾਲੋਜੀ ’ਚ ਸਹਿਯੋਗ ’ਤੇ ਬਣੀ ਸਹਿਮਤੀ

ਮੈਲਬਰਨ : ਆਸਟ੍ਰੇਲੀਆ ਦੀ ਫੇਰੀ ’ਤੇ ਆਏ ਭਾਰਤ ਦੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਆਸਟ੍ਰੇਲੀਆ ਦੇ ਸਿੱਖਿਆ ਮੰਤਰੀ ਜੇਸਨ ਕਲੇਅਰ ਨਾਲ ਦੁਵੱਲੀ ਬੈਠਕ ਕੀਤੀ। ਮੰਤਰੀਆਂ ਨੇ ਸ਼ੁਰੂਆਤੀ ਬਚਪਨ ਸੰਭਾਲ

ਪੂਰੀ ਖ਼ਬਰ »
IFFI

ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਵਧੇਗਾ ਸਭਿਆਚਾਰਕ ਸਹਿਯੋਗ, IFFI ਦੇ 55ਵੇਂ ਐਡੀਸ਼ਨ ’ਚ ਆਸਟ੍ਰੇਲੀਆ ਬਣਿਆ ‘ਕੰਟਰੀ ਆਫ ਫੋਕਸ’

ਮੈਲਬਰਨ : ਭਾਰਤੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਬੁੱਧਵਾਰ ਨੂੰ 55ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (IFFI) ਵਿੱਚ ਆਸਟ੍ਰੇਲੀਆ ਨੂੰ ‘ਕੰਟਰੀ ਆਫ ਫੋਕਸ’ ਰੱਖਣ ਦਾ ਐਲਾਨ ਕੀਤਾ। IFFI ਵਿੱਚ ‘ਕੰਟਰੀ

ਪੂਰੀ ਖ਼ਬਰ »
ਆਸਟ੍ਰੇਲੀਆ

ਹਰ 5 ’ਚੋਂ 1 ਆਸਟ੍ਰੇਲੀਆਈ ਵਾਸ਼ਰੂਮ ਦੀ ਵਰਤੋਂ ਕਰ ਕੇ ਨਹੀਂ ਧੋਂਦਾ ਹੱਥ, ਜਾਣੋ ਕੀ ਕਹਿੰਦੈ ਫੂਡ ਸੇਫਟੀ ਇਨਫਰਮੇਸ਼ਨ ਕੌਂਸਲ ਦਾ ਸਰਵੇਖਣ

ਮੈਲਬਰਨ : ਆਸਟ੍ਰੇਲੀਆ ਦੀ ਫੂਡ ਸੇਫਟੀ ਇਨਫਰਮੇਸ਼ਨ ਕੌਂਸਲ ਨੇ ਦੇਸ਼ ’ਚ ਹੱਥ ਧੋਣ ਦੀਆਂ ਆਦਤਾਂ ’ਤੇ ਹੈਰਾਨੀਜਨਕ ਤਾਜ਼ਾ ਰਿਪੋਰਟ ਕਾਰਡ ਜਾਰੀ ਕੀਤਾ ਹੈ। ਇਸ ਵਿਚ ਪਾਇਆ ਗਿਆ ਕਿ 19 ਫੀਸਦੀ

ਪੂਰੀ ਖ਼ਬਰ »
ਆਸਟ੍ਰੇਲੀਆ

ਲੋਕਾਂ ਤੋਂ 145 ਮਿਲੀਅਨ ਡਾਲਰ ਗ਼ੈਰਕਾਨੂੰਨੀ ਢੰਗ ਨਾਲ ਵਸੂਲਦੀ ਇਸ ਸਟੇਟ ਦੀ ਸਰਕਾਰ, ਹੁਣ ਜਾਂਚ ਸ਼ੁਰੂ

ਮੈਲਬਰਨ : NSW ਸਰਕਾਰ ਨੇ ਖੁਲਾਸਾ ਕੀਤਾ ਹੈ ਕਿ 2016 ਤੋਂ ਸਟੇਟ ਦੇ ਲੋਕਾਂ ਤੋਂ ਮਰਚੈਂਟ ਫੀਸ ਵਜੋਂ ਲਗਭਗ 145 ਮਿਲੀਅਨ ਡਾਲਰ ਗਲਤ ਢੰਗ ਨਾਲ ਵਸੂਲੇ ਗਏ ਸਨ। ਹਾਲਾਂਕਿ ਕ੍ਰਾਊਨ

ਪੂਰੀ ਖ਼ਬਰ »
ਮੈਲਬਰਨ

ਤੁਸੀਂ ਤਾਂ ਨਹੀਂ ਭੁੱਲੇ ਲਾਟਰੀ ਖ਼ਰੀਦ ਕੇ? ਮੈਲਬਰਨ ’ਚ 8 ਮਿਲੀਅਨ ਡਾਲਰ ਦੀ ਲਾਟਰੀ ਜਿੱਤਣ ਵਾਲੇ ਦੀ ਕੀਤੀ ਜਾ ਰਹੀ ਭਾਲ

ਮੈਲਬਰਨ : ਕੀ ਤੁਸੀਂ ਇਸ ਹਫਤੇ ਮੈਲਬਰਨ ਦੇ CBD ਵਿੱਚ ਕਿਸੇ ਨਿਊਜ਼ਏਜੰਟ ਤੋਂ ਲਾਟਰੀ ਟਿਕਟ ਖਰੀਦੀ ਸੀ? ਜੇ ਅਜਿਹਾ ਹੈ, ਤਾਂ ਤੁਸੀਂ ਉਸ 8 ਮਿਲੀਅਨ ਡਾਲਰ ਦੀ ਲਾਟਰੀ ਦੇ ਜੇਤੂ

ਪੂਰੀ ਖ਼ਬਰ »
QBE

ਗਾਹਕਾਂ ਨੂੰ ਡਿਸਕਾਊਂਟ ਦਾ ਝੂਠਾ ਵਾਅਦਾ ਕਰਨ ਲਈ ਬੀਮਾਕਰਤਾ QBE ਨੂੰ ਅਦਾਲਤ ’ਚ ਘਸੀਟੇਗਾ ASIC

ਮੈਲਬਰਨ : ਬੀਮਾ ਕੰਪਨੀ QBE ਨੂੰ ਆਸਟਰੇਲੀਆਈ ਸਕਿਓਰਿਟੀਜ਼ ਐਂਡ ਇਨਵੈਸਟਮੈਂਟਸ ਕਮਿਸ਼ਨ (ASIC) ਅਦਾਲਤ ਵਿੱਚ ਲੈ ਜਾ ਰਿਹਾ ਹੈ ਅਤੇ ਦੋਸ਼ ਲਗਾ ਰਿਹਾ ਹੈ ਕਿ ਉਸ ਨੇ ਘਰ, ਸਮੱਗਰੀ ਅਤੇ ਕਾਰ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਪੜ੍ਹਾਈ ਕਰਨ ਵਾਲਿਆਂ ਲਈ ਸੁਨਹਿਰੀ ਮੌਕਾ, ਟਿਊਸ਼ਨ ਫੀਸ ’ਚ ਹੋਵੇਗੀ ਭਾਰੀ ਕਟੌਤੀ, ਜਾਣੋ ਕਿਵੇਂ ਲੈਣਾ ਹੈ ਫਾਇਦਾ

ਮੈਲਬਰਨ : ਆਸਟ੍ਰੇਲੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿਚ ਸ਼ੁਮਾਰ University of Tasmania ਨੇ ਸਕਾਲਰਸ਼ਿਪ ਦਾ ਐਲਾਨ ਕੀਤਾ ਹੈ, ਜਿਸ ਦਾ ਲਾਭ ਭਾਰਤੀ ਵਿਦਿਆਰਥੀ ਵੀ ਲੈ ਸਕਦੇ ਹਨ। ਇਸ ਸਕਾਲਰਸ਼ਿਪ ਦਾ

ਪੂਰੀ ਖ਼ਬਰ »

sea7Latest Australian Punjabi News

Sea7 Australia is a leading source of Australian Punjabi News in Australia and regular updates about Australian Immigration, Real estate, Politics and Business.