
GoFundMe ’ਤੇ ਝੂਠੀ ਹਮਦਰਦੀ ਬਟੋਰਨਾ ਪਿਆ ਮਹਿੰਗਾ, ਐਡੀਲੇਡ ਦੀ ਜੋੜੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਮੈਲਬਰਨ : ਐਡੀਲੇਡ ਦੇ 44 ਸਾਲ ਦੇ ਇਕ ਜੋੜੇ ’ਤੇ ਪੈਸਾ ਇਕੱਠਾ ਕਰਨ ਲਈ ਆਪਣੇ 6 ਸਾਲ ਦੇ ਬੇਟੇ ਨੂੰ ਕੈਂਸਰ ਹੋਣ ਦਾ ਝੂਠ ਬੋਲਣ ਦਾ ਦੋਸ਼ ਲਗਾਇਆ ਗਿਆ ਹੈ।

ਮੈਲਬਰਨ ’ਚ ਭਿਆਨਕ ਸੜਕੀ ਹਾਦਸਾ, ਮੋਟਰਸਾਈਕਲ ਸਵਾਰ ਦੀ ਮੌਤ, ਟਰੱਕ ਡਰਾਈਵਰ ਫ਼ਰਾਰ
ਮੈਲਬਰਨ : ਮੈਲਬਰਨ ’ਚ ਵਾਪਰੇ ਇਕ ਭਿਆਕ ਸੜਕੀ ਹਾਦਸੇ ’ਚ ਇਕ ਨੌਜਵਾਨ ਮੋਟਰਸਾਈਕਲ ਸਵਾਰ ਦੀ ਹਸਪਤਾਲ ’ਚ ਮੌਤ ਹੋ ਗਈ ਹੈ। ਪੁਲਿਸ ਇਸ ’ਚ ਸ਼ਾਮਲ ਇਕ ਡਰਾਈਵਰ ਦੀ ਭਾਲ ਕਰ

ਇਸ ਹਫ਼ਤੇ ਲਾਗੂ ਹੋ ਜਾਵੇਗਾ ‘ਅਰਲੀ ਚਾਈਲਡਹੁੱਡ ਵਰਕਰਸ’ ਦੀ ਸੈਲਰੀ ’ਚ ਵਾਧਾ, ਜਾਣੋ ਕਿੰਨਾ ਮਿਲੇਗਾ ਲਾਭ
ਮੈਲਬਰਨ : ਇਸ ਹਫਤੇ ਤੋਂ 17,000 ਤੋਂ ਵੱਧ ਆਸਟ੍ਰੇਲੀਆਈ ‘ਚਾਈਲਡ ਕੇਅਰ’ ਵਰਕਰਾਂ ਦੀ ਸੈਲਰੀ ਵਿੱਚ ਘੱਟੋ-ਘੱਟ 15٪ ਦਾ ਵਾਧਾ ਲਾਗੂ ਹੋ ਜਾਵੇਗਾ। ਸਰਕਾਰ ਵੱਲੋਂ ਕੀਤੇ ਇਸ ਵਾਧ ਨਾਲ ਦੇਸ਼ ਭਰ

ਮਹਾਂਮਾਰੀ ਮਗਰੋਂ 2023-24 ਪਹਿਲੀ ਵਾਰੀ ਘਟੀ ਆਸਟ੍ਰੇਲੀਆ ’ਚ ਪ੍ਰਵਾਸੀਆਂ ਦੀ ਆਮਦ, ਸਭ ਤੋਂ ਵੱਧ ਪ੍ਰਵਾਸ ਭਾਰਤ ਤੋਂ
ਮੈਲਬਰਨ : ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ (ABS) ਵੱਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ ਵਿੱਤੀ ਸਾਲ 2023-24 ਦੌਰਾਨ ਆਸਟ੍ਰੇਲੀਆ ਦੀ ਆਬਾਦੀ ’ਚ ਵਿਦੇਸ਼ੀ ਪ੍ਰਵਾਸ ਕਾਰਨ 4,46,000 ਲੋਕਾਂ ਦਾ ਵਾਧਾ ਹੋਇਆ ਹੈ, ਜਦੋਂ

ਆਸਟ੍ਰੇਲੀਆ ’ਚ ਜਨਮ ਦਰ ਘਟੀ, ਪਰ ਪ੍ਰਵਾਸੀ ਦੀ ਬਦੌਲਤ ਆਬਾਦੀ ’ਚ ਹੋਇਆ ਵਾਧਾ, ਜਾਣੋ ਕੀ ਕਹਿੰਦੇ ਨੇ ਤਾਜ਼ਾ ਅੰਕੜੇ
ਮੈਲਬਰਨ : ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ (ABS) ਨੇ ਆਪਣੇ ਤਾਜ਼ਾ ਅੰਕੜੇ ਜਾਰੀ ਕੀਤੇ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ 12 ਮਹੀਨਿਆਂ ਵਿੱਚ ਆਸਟ੍ਰੇਲੀਆ ਦੀ ਆਬਾਦੀ ਵਿੱਚ ਲਗਭਗ 500,000

ਵਿਕਟੋਰੀਆ ’ਚ ਆਉਣ ਵਾਲੇ ਦਿਨਾਂ ਦੌਰਾਨ ਪਵੇਗੀ ਸਖ਼ਤ ਗਰਮੀ, ਪਾਰਾ ਚਾਰ ਸਾਲ ’ਚ ਪਹਿਲੀ ਵਾਰੀ 45 ਡਿਗਰੀ ਤਕ ਪਹੁੰਚਣ ਦੀ ਭਵਿੱਖਬਾਣੀ
ਮੈਲਬਰਨ : ਵਿਕਟੋਰੀਆ ’ਚ ਇਸ ਹਫਤੇ ਅਤੇ ਅਗਲੇ ਹਫਤੇ ਦੀ ਸ਼ੁਰੂਆਤ ’ਚ ਗਰਮੀ ਵਧੇਗੀ ਅਤੇ ਚਾਰ ਸਾਲਾਂ ’ਚ ਪਹਿਲੀ ਵਾਰ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਇਸ ਹਫਤੇ ਦੇ

ਆਸਟ੍ਰੇਲੀਆ ’ਚ ਬਿਮਾਰੀਆਂ ਦਾ ਪਿਛਲੇ 20 ਸਾਲਾਂ ਦੌਰਾਨ 10 ਫ਼ੀ ਸਦੀ ਘਟਿਆ, ਜਾਣੋ ਕੀ ਰਿਹਾ ਬਿਮਾਰ ਪੈਣ ਦਾ ਸਭ ਤੋਂ ਵੱਡਾ ਕਾਰਨ
ਮੈਲਬਰਨ : ਇੱਕ ਨਵੇਂ ਅਧਿਐਨ, ਆਸਟ੍ਰੇਲੀਆਈ ‘ਬਰਡਨ ਆਫ ਡਿਜ਼ੀਜ਼ ਸਟੱਡੀ 2024’ ਤੋਂ ਪਤਾ ਲੱਗਦਾ ਹੈ ਕਿ ਜ਼ਿਆਦਾ ਭਾਰ ਜਾਂ ਮੋਟਾਪੇ ਨੇ ਆਸਟ੍ਰੇਲੀਆ ਵਿੱਚ ਬਿਮਾਰੀ ਦੇ ਪ੍ਰਮੁੱਖ ਜੋਖਮ ਕਾਰਕ ਵਜੋਂ ਤੰਬਾਕੂ

ਟਰੰਪ ਲਈ ਅਰਦਾਸ ਕਰਨ ਵਾਲੀ ਹਰਮੀਤ ਕੌਰ ਢਿੱਲੋਂ ਬਣੇਗੀ ਅਮਰੀਕਾ ਦੀ ਸਹਾਇਕ ਅਟਾਰਨੀ ਜਨਰਲ, ਭਾਰਤ ਵਿਰੋਧੀ ਰੁਖ਼ ਲਈ ਮਸ਼ਹੂਰ ਨੇ ਢਿੱਲੋਂ
ਮੈਲਬਰਨ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਲੀਫੋਰਨੀਆ ਤੋਂ ਰਿਪਬਲਿਕਨ ਲੀਡਰ ਅਤੇ ਵਕੀਲ ਹਰਮੀਤ ਢਿੱਲੋਂ ਨੂੰ ਨਿਆਂ ਵਿਭਾਗ ਵਿਚ ਨਾਗਰਿਕ ਅਧਿਕਾਰਾਂ ਦਾ ਇੰਚਾਰਜ ਸਹਾਇਕ ਅਟਾਰਨੀ ਜਨਰਲ

ਸਿਡਨੀ ’ਚ ਪੰਜ ਬੱਚਿਆਂ ਦੀ ਮਾਂ ਦਾ ਕਤਲ, ਪਤੀ ਗ੍ਰਿਫ਼ਤਾਰ
ਮੈਲਬਰਨ : ਸਿਡਨੀ ਦੇ ਸਾਊਥ-ਵੈਸਟ ਇਲਾਕੇ ’ਚ ਸਥਿਤ ਇੱਕ ਮਕਾਨ ’ਚ ਪੰਜ ਬੱਚਿਆਂ ਦੀ ਮਾਂ ਦਾ ਕਤਲ ਹੋ ਗਿਆ ਹੈ। ਪੁਲਿਸ ਨੇ ਕਿਹਾ ਕਿ ਮ੍ਰਿਤਕ Khouloud Hawatt (31) ਦੇ ਵੱਖ

ਸਾਲ 2024 ਲਈ ਇਹ ਰਹੀ ਆਸਟ੍ਰੇਲੀਆ ਦੀ ਸਭ ਤੋਂ ਮਹਿੰਗੀ ਅਤੇ ਸਸਤੀ ਸਟ੍ਰੀਟ
ਮੈਲਬਰਨ : ਆਸਟ੍ਰੇਲੀਆ ਦੀ ਸਭ ਤੋਂ ਸਸਤੀ ਅਤੇ ਸਭ ਤੋਂ ਮਹਿੰਗੀ ਸਟ੍ਰੀਟ ਵਿਚ 44 ਮਿਲੀਅਨ ਡਾਲਰ ਦਾ ਫਰਕ ਹੈ। ਸਿਡਨੀ ਦੇ Point Piper ਵਿਚ Wolseley Road ਨੂੰ ਆਸਟ੍ਰੇਲੀਆ ਦੀ ਸਭ

ਆਸਟ੍ਰੇਲੀਆ ਦੇ 3.4 ਮਿਲੀਅਨ ਪਰਵਾਰਾਂ ਸਾਹਮਣੇ ਪੈਦਾ ਹੋਇਆ ਭੋਜਨ ਸੰਕਟ, ਚੈਰਿਟੀ ਸੰਸਥਾਵਾਂ ’ਤੇ ਵਧ ਰਿਹਾ ਬੋਝ
ਮੈਲਬਰਨ : ਫੂਡਬੈਂਕ ਆਸਟ੍ਰੇਲੀਆ ਦੀ 2024 ਬਾਰੇ ‘Hunger Report’ ਦੇ ਅਨੁਸਾਰ, ਪਿਛਲੇ 12 ਮਹੀਨਿਆਂ ਵਿੱਚ ਲਗਭਗ 3.4 ਮਿਲੀਅਨ ਪਰਿਵਾਰਾਂ ਸਾਹਮਣੇ ਪੇਟ ਭਰਨ ਦੀ ਸਮੱਸਿਆ ਪੈਦਾ ਹੋ ਗਈ ਹੈ। ਫੂਡਬੈਂਕ ਆਸਟ੍ਰੇਲੀਆ

ਚਾਕਲੇਟ ਅਤੇ ਚਿਪਸ ਵਰਗੇ ਪ੍ਰੋਸੈਸਡ ਭੋਜਨਾਂ ਨਾਲ ਛੇਤੀ ਆ ਰਿਹੈ ਬੁਢੇਪਾ! ਜਾਣੋ ਕੀ ਕਹਿੰਦੀ ਹੈ ਨਵੀਂ ਰਿਸਰਚ
ਮੈਲਬਰਨ : ਮੋਨਾਸ਼ ਯੂਨੀਵਰਸਿਟੀ ਦੇ ਇੱਕ ਨਵੇਂ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਰੋਜ਼ਾਨਾ ਸਿਰਫ ਇੱਕ ਚਾਕਲੇਟ ਬਾਰ ਜਾਂ ਚਿਪਸ ਦੇ ਪੈਕੇਟ ਦਾ ਸੇਵਨ ਕਰਨ ਨਾਲ ਵਿਅਕਤੀ ਦੀ biological age

ਸਿਡਨੀ ’ਚ ਵੀ ਯਹੂਦੀ ਵਿਰੋਧੀ ਹਮਲਾ, ਪ੍ਰੀਮੀਅਰ ਨੇ ਕਾਨੂੰਨ ’ਚ ਤਬਦੀਲੀ ਕਰਨ ਦੇ ਦਿਤੇ ਸੰਕੇਤ
ਮੈਲਬਰਨ : ਆਸਟ੍ਰੇਲੀਆ ’ਚ ਯਹੂਦੀਆਂ ਵਿਰੁਧ ਨਫ਼ਰਤ ਵਧਦੀ ਜਾ ਰਹੀ ਹੈ। ਮੈਲਬਰਨ ਤੋਂ ਬਾਅਦ ਸਿਡਨੀ ’ਚ ਵੀ ਅੱਜ ਯਹੂਦੀ ਆਬਾਦੀ ਵਾਲੇ ਸਬਅਰਬ Woollahra ਵਿਚ ਭੰਨਤੋੜ ਕੀਤੀ ਗਈ ਅਤੇ ਇਜ਼ਰਾਈਲ ਵਿਰੋਧੀ

PM Albanese ਦਾ ਵੱਡਾ ਚੋਣ ਵਾਅਦਾ, ‘ਚਾਈਲਡ ਕੇਅਰ’ ’ਤੇ ਪਰਿਵਾਰਾਂ ਨੂੰ ਮਿਲੇਗੀ ਪ੍ਰਤੀ ਹਫਤੇ ਤਿੰਨ ਦਿਨਾਂ ਦੀ ਸਬਸਿਡੀ
ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਨੇ ਅੱਜ ਇੱਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਸਾਲਾਨਾ 530,000 ਡਾਲਰ ਤੱਕ ਦੀ ਕਮਾਈ ਕਰਨ ਵਾਲੇ ਪਰਿਵਾਰਾਂ ਲਈ ਪ੍ਰਤੀ ਹਫਤੇ ਤਿੰਨ ਦਿਨਾਂ

ਕੁਈਨਜ਼ਲੈਂਡ ਦੇ ਗਰਭਪਾਤ ਕਾਨੂੰਨਾਂ ’ਚ ਅਜੇ ਨਹੀਂ ਹੋਵੇਗਾ ਕੋਈ ਬਦਲਾਅ, ਪ੍ਰੀਮੀਅਰ David Crisafulli ਨੇ ਚੁਕਿਆ ‘ਅਸਾਧਾਰਨ’ ਕਦਮ
ਮੈਲਬਰਨ : ਕੁਈਨਜ਼ਲੈਂਡ ਸਰਕਾਰ ਨੇ ਮੌਜੂਦਾ ਸੰਸਦੀ ਕਾਰਜਕਾਲ ਲਈ ਗਰਭਪਾਤ ਕਾਨੂੰਨਾਂ ’ਚ ਕੋਈ ਬਦਲਾਅ ਨਾ ਕਰਨ ਦਾ ਫੈਸਲਾ ਕੀਤਾ ਹੈ। ਪ੍ਰੀਮੀਅਰ David Crisafulli ਨੇ ਵਿਰੋਧੀ ਧਿਰ ’ਤੇ ‘ਅਮਰੀਕੀ ਸ਼ੈਲੀ ਦੀ

ਕ੍ਰਿਸਮਸ ਤੋਂ ਪਹਿਲਾਂ ਵੀ ਨਹੀਂ ਮਿਲੀ ਵਿਆਜ ਰੇਟ ’ਚ ਰਾਹਤ, ਜਾਣੋ RBA ਨੇ ਕੀ ਦਸਿਆ ਕਾਰਨ
ਮੈਲਬਰਨ : ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਨੇ ਮਹਿੰਗਾਈ ਦੇ ਬਹੁਤ ਜ਼ਿਆਦਾ ਰਹਿਣ ਦਾ ਹਵਾਲਾ ਦਿੰਦੇ ਹੋਏ ਆਪਣੀ ਲਗਾਤਾਰ ਨੌਵੀਂ ਬੈਠਕ ’ਚ ਵਿਆਜ ਰੇਟ ’ਚ ਕੋਈ ਤਬਦੀਲੀ ਨਹੀਂ ਕੀਤੀ ਹੈ। RBA

ਨਿਊਜ਼ੀਲੈਂਡ ‘ਚ ਸ਼ਿਕਾਰੀ ਕੁੱਤਿਆਂ ਦੀਆਂ ਦੌੜਾਂ ’ਤੇ ਪਾਬੰਦੀ, ਰੇਸਿੰਗ ਮਨਿਸਟਰ ਨੇ ਕੀਤਾ ਐਲਾਨ
ਮੈਲਬਰਨ : ਨਿਊਜ਼ੀਲੈਂਡ ਦੇ ਗ੍ਰੇਹਾਊਂਡ ਰੇਸਿੰਗ ਉਦਯੋਗ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਸ਼ਿਕਾਰੀ ਕੁੱਤਿਆਂ ਦੀਆਂ ਖੇਡਾਂ ’ਤੇ ਪਾਬੰਦੀ ਲਗਾ ਦਿਤੀ ਗਈ ਹੈ। ਰੇਸਿੰਗ ਮੰਤਰੀ ਵਿੰਸਟਨ ਪੀਟਰਜ਼ ਨੇ ਉਦਯੋਗ ਸੁਧਾਰਾਂ

Emirates ਨੇ 30 ਸਾਲਾਂ ਬਾਅਦ ਬੰਦ ਕੀਤੀ ਆਪਣੀ ਮਸ਼ਹੂਰ ਉਡਾਨ ਸੇਵਾ
ਮੈਲਬਰਨ : Emirates ਨੇ ਲਗਭਗ 30 ਸਾਲਾਂ ਬਾਅਦ ਆਸਟ੍ਰੇਲੀਆ ਅਤੇ ਏਸ਼ੀਆ ਵਿਚਕਾਰ ਚੱਲਣ ਵਾਲੀ ਆਪਣੀ ਇੱਕ ਪ੍ਰਸਿੱਧ ਉਡਾਨ ਨੂੰ ਬੰਦ ਕਰ ਦਿੱਤਾ ਹੈ। ਦਹਾਕਿਆਂ ਤੋਂ ਰੋਜ਼ਾਨਾ ਦੋ ਨਾਨ-ਸਟਾਪ ਉਡਾਣਾਂ ਚਲਾਉਣ

ਕੁਈਨਜ਼ਲੈਂਡ ਦੀ ਲੈਬਾਰਟਰੀ ’ਚੋਂ ਗ਼ਾਇਬ ਹੋਈਆਂ ਤਿੰਨ ਖ਼ਤਰਨਾਕ ਵਾਇਰਸ ਦੀਆਂ ਸ਼ੀਸ਼ੀਆਂ, ਜਾਂਚ ਜਾਰੀ
ਮੈਲਬਰਨ : ਕੁਈਨਜ਼ਲੈਂਡ ਦੀ ਇਕ ਲੈਬਾਰਟਰੀ ਤੋਂ ਹੈਂਡਰਾ ਵਾਇਰਸ, ਲਿਸਾਵਾਇਰਸ ਅਤੇ ਹੰਤਾਵਾਇਰਸ ਸਮੇਤ ਛੂਤ ਦੇ ਵਾਇਰਸਾਂ ਦੀਆਂ ਤਿੰਨ ਸ਼ੀਸ਼ੀਆਂ ਗਾਇਬ ਹੋਣ ਤੋਂ ਬਾਅਦ ਤੁਰੰਤ ਜਾਂਚ ਦੇ ਹੁਕਮ ਦਿਤੇ ਗਏ ਹਨ।

ਐਤਵਾਰ ਦੇਰ ਰਾਤ ਜਾਰੀ ਹੁਕਮਾਂ ’ਚ ਅਦਾਲਤ ਨੇ ਸਿਡਨੀ ਰੇਲ ਯੂਨੀਅਨ ਦੀ ਹੜਤਾਲ ’ਤੇ ਲਾਈ ਰੋਕ
NSW ਅਤੇ ਸਿਡਨੀ ਰੇਲ ਯੂਨੀਅਨ ਵਿਚਕਾਰ ਤਨਖ਼ਾਹਾਂ ’ਚ ਵਾਧੇ ਨੂੰ ਲੈ ਕੇ ਨਹੀਂ ਬਣ ਸਕੀ ਸਹਿਮਤੀ ਮੈਲਬਰਨ : ਰੇਲ ਯੂਨੀਅਨਾਂ ਨਾਲ NSW ਸਰਕਾਰ ਦੀ ਤਨਖ਼ਾਹ ਵਧਾਉਣ ਬਾਰੇ ਗੱਲਬਾਤ ਸਿਰੇ ਨਹੀਂ

ਆਸਟ੍ਰੇਲੀਆ ’ਚ ਔਸਤ ਵਰਕਰ ਦੀ ਪ੍ਰਤੀ ਹਫ਼ਤਾ ਕਮਾਈ 7.4 ਫ਼ੀਸਦੀ ਵਧੀ, ਜਾਣੋ ਹਫ਼ਤੇ ’ਚ ਕਿੰਨੀ ਹੁੰਦੀ ਹੈ ਆਮਦਨ
ਮੈਲਬਰਨ : ਰੁਜ਼ਗਾਰ ਦੇ ਤਾਜ਼ਾ ਅੰਕੜਿਆਂ ਅਨੁਸਾਰ, ਔਸਤਨ ਆਸਟ੍ਰੇਲੀਆਈ ਵਰਕਰ ਪ੍ਰਤੀ ਹਫਤੇ 1400 ਡਾਲਰ ਕਮਾਉਂਦੇ ਹਨ। ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ (ABS) ਨੇ ਪਾਇਆ ਕਿ ਅਗਸਤ 2023 ਤੋਂ ਔਸਤਨ ਹਫਤਾਵਾਰੀ ਤਨਖਾਹ

Net migration rate ਨੂੰ ਘਟਾਉਣ ਦੇ ਵਾਅਦੇ ਤੋਂ ਪਿੱਛੇ ਹਟੇ ਵਿਰੋਧ ਧਿਰ ਦੇ ਲੀਡਰ Peter Dutton
ਮੈਲਬਰਨ : ਫੈਡਰਲ ਵਿਰੋਧੀ ਧਿਰ ਦੇ ਲੀਡਰ Peter Dutton ਆਸਟ੍ਰੇਲੀਆ ਦੀ ਸ਼ੁੱਧ ਪ੍ਰਵਾਸ ਦਰ (net migration rate) ਨੂੰ ਘਟਾਉਣ ਦੇ ਆਪਣੇ ਪਹਿਲੇ ਵਾਅਦੇ ਤੋਂ ਪਿੱਛੇ ਹਟ ਗਏ ਹਨ। ਮਈ ’ਚ

Woolworths ਦੇ ਵਰਕਰਾਂ ਦੀ ਹੜਤਾਲ ਖ਼ਤਮ, ਛੇਤੀ ਹੀ ਮੁੜ ਖੁੱਲ੍ਹਣਗੇ ਸਟੋਰ, ਜਾਣੋ ਕੀ ਹੋਇਆ ਸਮਝੌਤਾ
ਮੈਲਬਰਨ : Woolworths ਦੇ ਡਿਸਟ੍ਰੀਬਿਊਸ਼ਨ ਸੈਂਟਰਾਂ ’ਤੇ ਵਰਕਰਾਂ ਵੱਲੋਂ ਕੀਤੀ ਹੜਤਾਲ ਖਤਮ ਹੋ ਗਈ ਹੈ। ਯੂਨਾਈਟਿਡ ਵਰਕਰਜ਼ ਯੂਨੀਅਨ (UWU) ਨੇ ਕਿਹਾ ਹੈ ਕਿ ਨਵਾਂ ਐਂਟਰਪ੍ਰਾਈਜ਼ ਸਮਝੌਤਾ ਮਜ਼ਦੂਰਾਂ ਦੀ ਗਤੀ ਨੂੰ

Perth ’ਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਖਿਜ਼ਰ ਹਯਾਤ ਦਾ ਵੀਜ਼ਾ ਕੈਂਸਲ, ਡੀਪੋਰਟ ਕਰੇਗੀ ਹੁਣ ਆਸਟ੍ਰੇਲੀਆ ਸਰਕਾਰ
ਮੈਲਬਰਨ : Perth ’ਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੇ ਮਾਮਲੇ ’ਚ ਆਪਣਾ ਦੋਸ਼ ਕਬੂਲਣ ਵਾਲੇ ਖਿਜਰ ਹਯਾਤ ਨੂੰ ਆਸਟ੍ਰੇਲੀਆ ਤੋਂ ਡੀਪੋਰਟ ਕਰ ਦਿੱਤਾ ਜਾਵੇਗਾ। ਫ਼ੈਡਰਲ ਸਰਕਾਰ ਨੇ ਉਸ ਦਾ

ਇਸ ਸਟੇਟ ਦੇ ਹਰ ਘਰ ਨੂੰ ਅੱਜ ਤੋਂ ਮਿਲਣੇ ਸ਼ੁਰੂ ਹੋਣਗੇ 350 ਡਾਲਰ
ਮੈਲਬਰਨ : ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਆਪਣੀ ਬਿਜਲੀ ਸਬਸਿਡੀ ਦਾ ਦੂਜਾ ਹਿੱਸਾ ਜਲਦ ਸ਼ੁਰੂ ਕਰਨ ਜਾ ਰਹੀ ਹੈ, ਜਿਸ ਨਾਲ ਸਟੇਟ ਦੇ ਹਰ ਘਰ ਨੂੰ ਉਨ੍ਹਾਂ ਦੇ ਅਗਲੇ ਬਿਜਲੀ ਦੇ

ਆਸਟ੍ਰੇਲੀਆ ’ਚ ਕਈ ਇਲਾਕਿਆਂ ਨੂੰ ਤਿੱਖੀ ਗਰਮੀ ਤੋਂ ਮਿਲੀ ਰਾਹਤ, ਹੁਣ ਤੂਫ਼ਾਨ ਦੀ ਚੇਤਾਵਨੀ ਜਾਰੀ
ਮੈਲਬਰਨ : ਆਸਟ੍ਰੇਲੀਆ ਦੇ ਸਾਊਥ ’ਚ ਕਈ ਦਿਨਾਂ ਤੋਂ ਚੱਲ ਰਹੀ ਗਰਮੀ ਤੋਂ ਬਾਅਦ ਹੁਣ ਕਈ ਸਟੇਟਾਂ ਅਤੇ ਟੈਰੇਟਰੀਜ਼ ’ਚ ਭਿਆਨਕ ਤੂਫਾਨ ਅਤੇ ਸੰਭਾਵਿਤ ਹੜ੍ਹ ਆਉਣ ਦੀ ਸੰਭਾਵਨਾ ਹੈ। ਮੌਸਮ

ਚੰਡੀਗੜ੍ਹ ਮੂਲ ਦੇ ਦੀਪਕ ਰਾਜ ਗੁਪਤਾ ਬਣੇ AIBC ਦੇ ਮੁਖੀ
ਮੈਲਬਰਨ : ਆਸਟ੍ਰੇਲੀਆ ਇੰਡੀਆ ਬਿਜ਼ਨਸ ਕੌਂਸਲ (AIBC) ਨੇ ਦੀਪਕ ਰਾਜ ਗੁਪਤਾ ਨੂੰ ਆਪਣਾ ਨਵਾਂ ‘ਨੈਸ਼ਨਲ ਚੇਅਰ’ ਅਤੇ ਅੰਮ੍ਰਿਤਾ ਜ਼ਕਰੀਆ ਨੂੰ ‘ਨੈਸ਼ਨਲ ਵਾਇਸ ਚੇਅਰ’ ਨਿਯੁਕਤ ਕੀਤਾ ਹੈ। ਦੋਵੇਂ ਦੋ ਸਾਲ ਦੇ

‘ਆਸਟ੍ਰੇਲੀਆ ਦੇ ਲੋਕ ਕੰਮ ਨਹੀਂ ਕਰਨਾ ਚਾਹੁੰਦੇ’ : ਪ੍ਰਮੁੱਖ ਰੈਸਟੋਰੈਂਟ ਮਾਲਕਾਂ ਨੇ ਮਾਈਗ੍ਰੇਸ਼ਨ ’ਚ ਕਟੌਤੀ ਕਰਨ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕੀਤੀ
ਮੈਲਬਰਨ : ਸਿਡਨੀ ਦੇ ਚੋਟੀ ਦੇ ਰੈਸਟੋਰੈਂਟ ਮਾਲਕਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆਈ ਲੋਕ ਹੋਸਪੀਟੈਲਿਟੀ ਖੇਤਰ ਦੀਆਂ ਨੌਕਰੀਆਂ ਤੋਂ ਭੱਜ ਰਹੇ ਹਨ। ਅਜਿਹੀਆਂ ਬਹੁਤੀਆਂ ਨੌਕਰੀਆਂ ਵਾਲੇ ਮਾਈਗਰੈਂਟਸ ਦੀ ਗਿਣਤੀ ਘਟਾਉਣ

ਮੈਲਬਰਨ ’ਚ ਯਹੂਦੀ ਧਾਰਮਕ ਅਸਥਾਨ ’ਤੇ ਅੱਗਜ਼ਨੀ, ਪ੍ਰਧਾਨ ਮੰਤਰੀ Albanese ਨੇ ਹਮਲੇ ਦੀ ਕੀਤੀ ਭਰਵੀਂ ਨਿੰਦਾ
ਮੈਲਬਰਨ : ਮੈਲਬਰਨ ਸਥਿਤ ਯਹੂਦੀ ਲੋਕਾਂ ਦੇ ਪ੍ਰਾਰਥਨਾ ਕਰਨ ਦੇ ਅਸਥਾਨ ਸਿਨਾਗੋਗ ’ਤੇ ਨਿਸ਼ਾਨਾ ਬਣਾ ਕੇ ਅੱਗਜ਼ਨੀ ਕੀਤੀ ਗਈ, ਜਿਸ ਨਾਲ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਯਹੂਦੀ ਭਾਈਚਾਰਾ

‘ਬੱਚਿਆਂ ਨੂੰ ਸੰਭਾਲ ਕੇ ਰੱਖੋ, ਕਿਤੇ ਕੱਟੜਵਾਦੀ ਨਾ ਬਣ ਜਾਣ’, ਫਾਈਵ ਆਈਜ਼ ਨੈੱਟਵਰਕ ਨੇ ਦੁਨੀਆ ਭਰ ਦੇ ਮਾਪਿਆਂ ਨੂੰ ਜਾਰੀ ਕੀਤੀ ਚੇਤਾਵਨੀ
ਮੈਲਬਰਨ : ਆਸਟ੍ਰੇਲੀਆ ਅਤੇ ਅਮਰੀਕਾ, ਕੈਨੇਡਾ, ਬ੍ਰਿਟੇਨ ਅਤੇ ਨਿਊਜ਼ੀਲੈਂਡ ਸਮੇਤ ਇਸ ਦੇ ਅੰਤਰਰਾਸ਼ਟਰੀ ‘ਫਾਈਵ ਆਈਜ਼ ਇੰਟੈਲੀਜੈਂਸ ਸ਼ੇਅਰਿੰਗ ਨੈੱਟਵਰਕ’ ਨੇ ਨੌਜਵਾਨਾਂ ਨੂੰ ਕੱਟੜਵਾਦੀ ਬਣਾਏ ਜਾਣ ਵਿਚ ਚਿੰਤਾਜਨਕ ਵਾਧੇ ਨੂੰ ਲੈ ਕੇ
Latest Australian Punjabi News
Sea7 Australia is a leading source of Australian Punjabi News in Australia and regular updates about Australian Immigration, Real estate, Politics and Business.