Sea7 Australia is a great source of Latest Live Punjabi News in Australia.

ਬੋਂਡਾਈ ਬੀਚ ਹਮਲੇ ਤੋਂ ਬਾਅਦ ਆਸਟ੍ਰੇਲੀਆ ਵਿੱਚ ਗੰਨ ਕਾਨੂੰਨ ਸਖ਼ਤ ਕਰਨ ਦੀ ਤਿਆਰੀ
ਮੈਲਬਰਨ : ਬੋਂਡਾਈ ਬੀਚ ਵਿੱਚ ਹੋਈ tragic shooting incident ਤੋਂ ਬਾਅਦ, ਆਸਟ੍ਰੇਲੀਆ ਦੀ Federal Government ਅਤੇ ਸੂਬਾਈ ਨੇਤਾਵਾਂ ਨੇ ਗੰਨ ਕਾਨੂੰਨਾਂ ਨੂੰ ਹੋਰ ਸਖ਼ਤ ਕਰਨ ਦਾ ਐਲਾਨ ਕੀਤਾ ਹੈ। ਸਰਕਾਰ

ASX ਦੇ ਕੰਮਕਾਜ ’ਚ ਗੰਭੀਰ ਖਾਮੀਆਂ ਸਾਹਮਣੇ ਆਈਆਂ, ਸ਼ੇਅਰ ਬਾਜ਼ਾਰ ’ਚ ਭਾਰੀ ਗਿਰਾਵਟ
ਮੈਲਬਰਨ : ASX (Australian Securities Exchange) ਬਾਰੇ ਤਾਜ਼ਾ ਰਿਪੋਰਟ ਵਿੱਚ ਗੰਭੀਰ ਖਾਮੀਆਂ ਸਾਹਮਣੇ ਆਈਆਂ ਹਨ। ਕਾਰਪੋਰੇਟ ਰੈਗੂਲੇਟਰ ASIC ਵੱਲੋਂ ਪੇਸ਼ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ASX ਨੇ ਮੁਨਾਫ਼ੇ

ਸਾਹਮਣੇ ਆਈ Bondi Beach ’ਤੇ ਹਮਲਾਵਰਾਂ ਦੀ ਪਛਾਣ
ਸਿਡਨੀ : Bondi Beach ’ਤੇ ਹਮਲਾਵਰਾਂ ਦੀ ਪਛਾਣ ਨਵੀਦ ਅਕਰਮ (24) ਅਤੇ ਸਾਜਿਦ ਅਕਰਮ (50) ਵਜੋਂ ਹੋਈ ਹੈ। ਦੋਹਾਂ ਵੱਲੋਂ ਬੀਚ ’ਤੇ ਚਲ ਰਹੇ Chanukah by the Sea ਯਹੂਦੀ ਸਮਾਗਮ

Bondi Beach ’ਚ ਗੋਲੀਬਾਰੀ : ਇੱਕ ਦਹਿਸ਼ਤ ਭਰੀ ਸ਼ਾਮ ਅਤੇ ਇੱਕ ਆਮ ਆਦਮੀ ਦੀ ਅਸਾਧਾਰਣ ਹਿੰਮਤ
ਸਿਡਨੀ : ਆਸਟ੍ਰੇਲੀਆ ਦੇ ਮਸ਼ਹੂਰ Bondi Beach ’ਤੇ ਐਤਵਾਰ, 14 ਦਸੰਬਰ ਦੀ ਸ਼ਾਮ ਉਸ ਵਕਤ ਅਫ਼ਰਾ-ਤਫ਼ਰੀ ’ਚ ਬਦਲ ਗਈ, ਜਦੋਂ ਸਮੁੰਦਰ ਕਿਨਾਰੇ ਭੀੜ ਭਰਪੂਰ ਇਲਾਕੇ ’ਚ ਅਚਾਨਕ ਗੋਲੀਆਂ ਚੱਲਣ ਲੱਗੀਆਂ।

ਆਸਟ੍ਰੇਲੀਆ ਨੇ ਮੁਫ਼ਤ ਰਿਸਰਚ ਟ੍ਰੇਨਿੰਗ ਪ੍ਰੋਗਰਾਮ ਦੀ ਪਹੁੰਚ ਵਧਾਈ, ਜਾਣੋ ਕੌਣ ਪ੍ਰਾਪਤ ਕਰ ਸਕਦਾ ਹੈ ਆਕਰਸ਼ਕ ਸਕਾਲਰਸ਼ਿਪ
ਮੈਲਬਰਨ : ਆਸਟ੍ਰੇਲੀਆਈ ਸਰਕਾਰ ਵੱਲੋਂ ਪੂਰੀ ਤਰ੍ਹਾਂ ਫ਼ੰਡ ਕੀਤਾ ਅਤੇ ਯੂਨੀਵਰਸਿਟੀਆਂ ਰਾਹੀਂ ਚਲਾਇਆ ਜਾਣ ਵਾਲਾ ਰਿਸਰਚ ਟ੍ਰੇਨਿੰਗ ਪ੍ਰੋਗਰਾਮ (RTP), ਇੰਟਰਨੈਸ਼ਨਲ ਸਟੂਡੈਂਟਸ ਲਈ ਸਭ ਤੋਂ ਮੁਕਾਬਲੇਦਾਰ ਅਤੇ ਵਿਸਤ੍ਰਿਤ ਸਕਾਲਰਸ਼ਿਪ ਸਕੀਮਾਂ ਵਿੱਚੋਂ

ਸਿੱਖੀ ਸਰੂਪ ਅਪਣਾਉਣ ਵਾਲੇ ਨਿਊਜ਼ੀਲੈਂਡ ਦੇ ਲੂਈ ਸਿੰਘ ਖਾਲਸਾ ਨੇ ਵਧਾਇਆ ਸਿੱਖਾਂ ਦਾ ਮਾਣ, ਜਿੱਤਿਆ Top Soldier award
ਮੈਲਬਰਨ : ਨਿਊਜ਼ੀਲੈਂਡ ਵਿੱਚ ਸਿੱਖਾਂ ਦਾ ਮਾਣ ਉਦੋਂ ਹੋਰ ਵਧ ਗਿਆ ਜਦੋਂ ਸਿੱਖੀ ਸਰੂਪ ਅਪਣਾਉਣ ਵਾਲੇ ਲੂਈ ਸਿੰਘ ਖਾਲਸਾ ਨੇ ਦੇਸ਼ ਦਾ Top Soldier award ਜਿੱਤਿਆ। ਕਰਾਇਸਟਚਰਚ ਵਾਸੀ ਲੂਈ ਸਿੰਘ

ਆਸਟ੍ਰੇਲੀਅਨ ਫ਼ੈਡਰਲ ਸਰਕਾਰ ਦੀ ਕਿਸਾਨਾਂ ਅਤੇ ਮਛੇਰਿਆਂ ਨੂੰ ਰਾਹਤ, ਘੱਟ ਵਿਆਜ ’ਤੇ ਮਿਲਣਗੇ ਨਵੇਂ ਲੋਨ
ਮੈਲਬਰਨ : ਆਸਟ੍ਰੇਲੀਅਨ ਫ਼ੈਡਰਲ ਸਰਕਾਰ ਨੇ ਸੋਕਾ ਪ੍ਰਭਾਵਤ ਕਿਸਾਨਾਂ ਅਤੇ algae ਪ੍ਰਭਾਵਤ ਮਛੇਰਿਆਂ ਲਈ ਨਵੀਂ ਰਾਹਤ ਦਾ ਐਲਾਨ ਕੀਤਾ ਹੈ। ਪ੍ਰਭਾਵਤਾਂ ਨੂੰ ਘੱਟ ਵਿਆਜ ’ਤੇ 250,000 ਡਾਲਰ ਤਕ ਦੇ ਨਵੇਂ

ਆਸਟ੍ਰੇਲੀਅਨ ਸਿਆਸਤਦਾਨਾਂ ਦੇ ਖ਼ਰਚਿਆਂ ’ਤੇ ਚਲ ਵਿਵਾਦ ਵਿਚਕਾਰ PM Albanese ਨੇ ਮੰਗੀ ਸੁਤੰਤਰ ਨਿਗਰਾਨ ਤੋਂ ਸਲਾਹ
ਮੈਲਬਰਨ : ਪ੍ਰਧਾਨ ਮੰਤਰੀ Anthony Albanese ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਸੁਤੰਤਰ ਨਿਗਰਾਨ IPEA ਨੂੰ ਇਸ ਬਾਰੇ ਸਲਾਹ ਦੇਣ ਲਈ ਕਿਹਾ ਹੈ ਕਿ ਕੀ ਸਿਆਸਤਦਾਨਾਂ ਨੂੰ ਲੋਕਾਂ ਵੱਲੋਂ

ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਹੋਈ 60 ਰੁਪਏ ਤੋਂ ਪਾਰ, ਪੜ੍ਹੋ ਦੋਹਾਂ ਕਰੰਸੀਆਂ ਦਾ ਪਿਛਲੇ 60 ਸਾਲਾਂ ਦਾ ਸਫ਼ਰ
ਮੈਲਬਰਨ : ਆਸਟ੍ਰੇਲੀਅਨ ਡਾਲਰ (AUD) ਦੀ ਕੀਮਤ ਅੱਜਕਲ੍ਹ 60 ਇੰਡੀਅਨ ਰੁਪਏ (INR) ਨੂੰ ਟੱਪ ਚੁਕੀ ਹੈ। AUD-INR ਦਰਾਂ ਨੂੰ ਭਾਰਤ ਅਤੇ ਆਸਟ੍ਰੇਲੀਆ ਦੀਆਂ ਆਰਥਿਕ ਨੀਤੀਆਂ, ਗਲੋਬਲ ਸੰਕਟਾਂ, ਕਮੋਡੀਟੀ ਕੀਮਤਾਂ ਅਤੇ

ਆਸਟ੍ਰੇਲੀਆ ’ਚ ਹਿਰਾਸਤ ਹੇਠ ਮੂਲਵਾਸੀਆਂ ਦੀਆਂ ਮੌਤਾਂ ਦੇ ਮਾਮਲੇ ਰਿਕਾਰਡ ਪੱਧਰ ’ਤੇ ਪਹੁੰਚੇ
ਮੈਲਬਰਨ : ਆਸਟ੍ਰੇਲੀਆ ’ਚ ਹਿਰਾਸਤ ਹੇਠ ਮੂਲਵਾਸੀਆਂ ਦੀਆਂ ਮੌਤਾਂ ਦੇ ਮਾਮਲੇ ਦੀ ਗਿਣਤੀ ਰਿਕਾਰਡ ਪੱਧਰ ’ਤੇ ਵਧ ਗਈ ਹੈ। 2024-25 ਦੌਰਾਨ ਹਿਰਾਸਤ ’ਚ ਹੋਈਆਂ ਕੁੱਲ 113 ਮੌਤਾਂ ’ਚੋਂ 33 ਮੂਲਵਾਸੀ

RBA ਨੇ ਦਿੱਤੀ ਆਰਥਿਕ ਚੇਤਾਵਨੀ — Australia “slow-growth lane” ਵਿੱਚ ਫਸ ਸਕਦਾ!
ਮੈਲਬਰਨ : ਆਸਟ੍ਰੇਲੀਆ ਦੀ ਕੇਂਦਰੀ ਬੈਂਕ Reserve Bank of Australia (RBA) ਨੇ ਦੇਸ਼ ਦੀ ਆਰਥਿਕ ਹਾਲਤ ਬਾਰੇ ਇੱਕ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਨਵੀਂ speech ਦੌਰਾਨ RBA ਦੇ Deputy Governor

Melbourne ਦੇ ਅਸਲੀ ਮਾਲਿਕ ਕੌਣ? — Wurundjeri Woi-wurrung ਭਾਈਚਾਰੇ ਨੇ ਕੀਤਾ ਕੋਰਟ ਰਾਹੀਂ ਦਾਅਵਾ, ‘ਸਾਡੀ ਧਰਤੀ ਸਾਨੂੰ ਮੋੜੋ!’
ਨਵੀਂ ਦਿੱਲੀ : Melbourne ਦੇ ਵੱਡੇ ਹਿੱਸੇ ’ਤੇ ਹੁਣ ਇੱਕ ਵੱਡੀ ਕਾਨੂੰਨੀ ਲੜਾਈ ਦਾ ਮੁੱਢ ਬੱਝਿਆ ਹੈ, ਕਿਉਂਕਿ Wurundjeri Woi-wurrung ਭਾਈਚਾਰੇ ਨੇ Federal Court ਵਿੱਚ native title claim (ਅਸਲੀ ਮਾਲਿਕਾਨਾ

ਭਾਰਤ ਅਤੇ ਆਸਟ੍ਰੇਲੀਆ ਖੋਜ ਕਾਰਜਾਂ ’ਚ ਕਰਨਗੇ ਸਹਿਯੋਗ
ਨਵੀਂ ਦਿੱਲੀ : ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ’ਚ ਸ਼ੁਰੂ ਕੀਤੇ ਗਏ ਆਸਟ੍ਰੇਲੀਆ-ਭਾਰਤ ਖੋਜ ਸਹਿਯੋਗ (AIRC) ਫਰੇਮਵਰਕ ਨੇ ਦੁਵੱਲੇ ਖੋਜ ਸਬੰਧਾਂ ਨੂੰ ਹੋਰ ਡੂੰਘਾ ਕਰਨ ਲਈ ਪੰਜ ਸਾਲਾਂ ਦਾ ਰੋਡਮੈਪ

Toyah Cordingley ਕਤਲ ਕੇਸ ’ਚ ਰਾਜਵਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ
ਮੈਲਬਰਨ : ਰਾਜਵਿੰਦਰ ਸਿੰਘ ਨੂੰ 24 ਸਾਲ ਦੀ Toyah Cordingley ਦੇ ਕਤਲ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ 25 ਸਾਲ ਤਕ

ਗ਼ੈਰਲੋੜੀਂਦੇ ਖ਼ਰਚ ਨੂੰ ਲੈ ਕੇ ਆਲੋਚਨਾ ਝੱਲ ਰਹੀ ਆਸਟ੍ਰੇਲੀਅਨ ਮੰਤਰੀ Anika Wells ਘਿਰੀ ਨਵੇਂ ਵਿਵਾਦ ਵਿੱਚ
ਮੈਲਬਰਨ : ਆਸਟ੍ਰੇਲੀਆ ਦੀ ਕਮਿਊਨੀਕੇਸ਼ਨਜ਼ ਅਤੇ ਖੇਡ ਮੰਤਰੀ Anika Wells ਲਗਾਤਾਰ ਵਿਵਾਦਾਂ ’ਚ ਘਿਰ ਗਏ ਹਨ। ਆਪਣੇ ਅਤੇ ਆਪਣੇ ਪਰਿਵਾਰ ਦੇ ਸਫ਼ਰ ਲਈ ਸੰਸਦੀ ਹੱਕਾਂ ਦੀ ਵਰਤੋਂ ਨੂੰ ਲੈ ਕੇ

ਆਸਟ੍ਰੇਲੀਅਨ ਇਮੀਗ੍ਰੇਸ਼ਨ ਸਿਸਟਮ ’ਤੇ ਦਬਾਅ, ਟੈਂਪਰੇਰੀ ਰਹਿਣ ਵਾਲਿਆਂ ਦੀ ਗਿਣਤੀ ਰਿਕਾਰਡ ਪੱਧਰ ’ਤੇ ਪਹੁੰਚੀ
ਵੀਜ਼ਾ ਸਿਸਟਮ ਬਦਹਾਲ — ABC News ਅਤੇ Independent Australia ਦੀਆਂ ਰਿਪੋਰਟਾਂ ਨੇ ਕੀਤੇ ਖੁਲਾਸੇ ਮੈਲਬਰਨ : ਆਸਟ੍ਰੇਲੀਆ ਦਾ ਇਮੀਗ੍ਰੇਸ਼ਨ ਸਿਸਟਮ ਇਸ ਵੇਲੇ ਇਤਿਹਾਸ ਦੇ ਸਭ ਤੋਂ ਵੱਡੇ ਦਬਾਅ ਹੇਠ ਹੈ।

ਆਸਟ੍ਰੇਲੀਆ ਦੇ ਊਠਾਂ ਦੀ ਕਹਾਣੀ
ਮੈਲਬਰਨ : ਆਸਟ੍ਰੇਲੀਆ ਦੇ ਰੇਗਿਸਤਾਨਾਂ ਵਿੱਚ ਅੱਜ ਲਗਭਗ ਦਸ ਲੱਖ ਜੰਗਲੀ ਊਠ ਵਸਦੇ ਹਨ। ਇਹ ਇੱਥੋਂ ਦੇ ਤਾਂ ਨਹੀਂ ਸੀ, ਪਰ ਇੱਥੇ ਆ ਕੇ ਆਪਣੀ ਬੰਸਾਵਲੀ ਵਧਾ ਕੇ ਇਸ ਧਰਤੀ

UK ’ਚ ਸਿੱਖ ਵਪਾਰੀ ਅਤੇ ਸਮੂਹ ’ਤੇ ਲੱਗੀ ਪਾਬੰਦੀ, ਬੱਬਰ ਖ਼ਾਲਸਾ ਨੂੰ ਫ਼ੰਡਿੰਗ ਪਹੁੰਚਾਉਣ ਦਾ ਸ਼ੱਕ
ਮੈਲਬਰਨ : UK ਟਰੈਜ਼ਰੀ ਨੇ ਵੀਰਵਾਰ ਨੂੰ ਭਾਰਤ ’ਚ ਕਥਿਤ ਅੱਤਵਾਦੀ ਗਤੀਵਿਧੀਆਂ ਅਤੇ ਸਿੱਖ ਕੱਟੜਪੰਥੀ ਬੱਬਰ ਖਾਲਸਾ ਸਮੂਹ ਦੀ ਹਮਾਇਤ ਕਰਨ ਦੇ ਦੋਸ਼ ’ਚ ਇਕ ਸਿੱਖ ਬ੍ਰਿਟਿਸ਼ ਨਾਗਰਿਕ ਅਤੇ ਉਸ

ਆਸਟ੍ਰੇਲੀਆ ’ਚ ਪੜ੍ਹਾਈ ਲਈ ਕਿੰਨੇ ਚਾਹੀਦੇ ਨੇ ਪੈਸੇ? ਜਾਣੋ ਸਟੂਡੈਂਟ ਵੀਜ਼ਾ ਪਾਉਣ ਲਈ ਫ਼ੰਡ ਲਿਮਿਟ
ਮੈਲਬਰਨ : ਆਸਟ੍ਰੇਲੀਅਨ ਸਰਕਾਰ ਇੰਟਰਨੈਸ਼ਨਲ ਸਟੂਡੈਂਟਸ ਨੂੰ ਪੜ੍ਹਨ ਲਈ ਸਬਕਲਾਸ 500 ਸਟੂਡੈਂਟ ਵੀਜ਼ਾ ਦਿੰਦੀ ਹੈ। ਇਹ ਵੀਜ਼ਾ ਲੈਣ ਤੋਂ ਪਹਿਲਾਂ ਸਟੂਡੈਂਟ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਸ ਕੋਲ ਕਾਲਜ

ਨਿਊਜ਼ੀਲੈਂਡ ’ਚ ‘ਮੈਰੀਟਲ ਰੇਪ’ ਦੇ ਦੋਸ਼ੀ ਪੰਜਾਬੀ ਨੂੰ ਭਾਰਤ ਕੀਤਾ ਜਾਵੇਗਾ ਡਿਪੋਰਟ
ਮੈਲਬਰਨ : ਨਿਊਜ਼ੀਲੈਂਡ ਦੀ ਇਮੀਗਰੇਸ਼ਨ ਅਤੇ ਪ੍ਰੋਟੈਕਸ਼ਨ ਟ੍ਰਿਬਿਊਨਲ ਨੇ ਇੱਕ ਪਤਨੀ ਨਾਲ ‘ਮੈਰੀਟਲ ਰੇਪ’ ਕਰਨ ਅਤੇ ਕੁੱਟਮਾਰ ਦੇ ਦੋਸ਼ੀ ਇੱਕ ਪੰਜਾਬੀ ਵਿਅਕਤੀ ਨੂੰ ਭਾਰਤ ਡਿਪੋਰਟ ਕਰਨ ਦੇ ਹੁਕਮ ਦਿੱਤੇ ਹਨ।
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.