Sea7 Australia is a great source of Latest Live Punjabi News in Australia.

US Elections 2024 : ਅਮਰੀਕੀ ਰਾਸ਼ਟਰਪਤੀ ਚੋਣ ਨਤੀਜਿਆਂ ਦਾ ਆਸਟ੍ਰੇਲੀਆ ’ਤੇ ਕੀ ਪਵੇਗਾ ਅਸਰ!
ਮੈਲਬਰਨ : 2024 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ (US Elections 2024) ਦਾ ਆਸਟ੍ਰੇਲੀਆ ’ਤੇ ਵੀ ਅਸਰ ਵੇਖਣ ਨੂੰ ਮਿਲ ਸਕਦੇ ਹਨ। ਮੁੱਖ ਮੁਕਾਬਲਾ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਅਤੇ ਡੈਮੇਕ੍ਰੇਟਿਕ ਪਾਰਟੀ

ਹਿਰਾਸਤ ’ਚੋਂ ਰਿਹਾਅ ਕੀਤੇ ਇਮੀਗ੍ਰੇਸ਼ਨ ਨਜ਼ਰਬੰਦਾਂ ’ਤੇ ਕਰਫ਼ਿਊ ਅਤੇ ਐਂਕਲ ਬਰੇਸਲੈੱਟ ਗ਼ੈਰਕਾਨੂੰਨੀ ਕਰਾਰ, 215 ਜਣੇ ਰਿਹਾਅ
ਮੈਲਬਰਨ : ਆਸਟ੍ਰੇਲੀਆ ਦੀ ਸਰਵਉੱਚ ਅਦਾਲਤ ਨੇ ਇਕ ਇਤਿਹਾਸਕ ਫੈਸਲਾ ਸੁਣਾਉਂਦਿਆਂ ਸਾਬਕਾ ਇਮੀਗ੍ਰੇਸ਼ਨ ਨਜ਼ਰਬੰਦਾਂ ’ਤੇ ਲਗਾਏ ਗਏ ਕਰਫਿਊ ਅਤੇ ਪੈਰਾਂ ’ਚ ਪਹਿਨੇ ਜਾਣ ਵਾਲੇ ਬਰੇਸਲੇਟਾਂ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ।

ਵਿਦੇਸ਼ ਮੰਤਰੀ Penny Wong ਨੇ ਭਾਰਤ ’ਤੇ ਕੈਨੇਡਾ ’ਚ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ਾਂ ਦਾ ਮਸਲਾ ਚੁੱਕਿਆ
ਮੈਲਬਰਨ : ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਭਾਰਤ ਵੱਲੋਂ ਕੈਨੇਡਾ ਵਿਚ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਦੋਸ਼ਾਂ ਦਾ ਮੁੱਦਾ ਆਪਣੇ ਭਾਰਤੀ ਹਮਰੁਤਬਾ ਕੋਲ

ਵਿਆਜ ਰੇਟ 4.35 ’ਤੇ ਬਰਕਰਾਰ, ਜਾਣੋ, ਮਹਿੰਗਾਈ ਰੇਟ ਘੱਟ ਹੋਣ ਦੇ ਬਾਵਜੂਦ RBA ਨੇ ਕਿਉਂ ਨਹੀਂ ਦਿੱਤੀ ਰਾਹਤ!
ਮੈਲਬਰਨ : ਮਹਿੰਗਾਈ ਲਗਭਗ ਚਾਰ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਆਉਣ ਦੇ ਬਾਵਜੂਦ ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਨੇ ਆਪਣੀ ਲਗਾਤਾਰ ਅੱਠਵੀਂ ਬੈਠਕ ’ਚ ਵਿਆਜ ਦਰਾਂ ਨੂੰ 4.35 ਫੀਸਦੀ

ਆਸਟ੍ਰੇਲੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ ’ਚੋਂ ਇਕ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਸਸਤਾ ਸਥਾਨ, ਜਾਣੋ ਕਾਰਨ
ਮੈਲਬਰਨ : ਰਿਹਾਇਸ਼ ਲਈ ਆਸਟ੍ਰੇਲੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ ਵਿਚੋਂ ਇਕ Brisbane ਨੂੰ ਹੈਰਾਨੀਜਨਕ ਤੌਰ ’ਤੇ ਰਹਿਣ ਲਈ ਦੁਨੀਆ ਦਾ ਦੂਜਾ ਸਭ ਤੋਂ ਸਸਤਾ ਸਥਾਨ ਮੰਨਿਆ ਗਿਆ ਹੈ, ਜਿਸ

ਵਿਕਟੋਰੀਆ ’ਚ ਸਵੇਰੇ-ਸਵੇਰੇ ਤੇਜ਼ ਭੂਚਾਲ ਨਾਲ ਹਲੂਣੇ ਗਏ ਲੋਕ, ਨੁਕਸਾਨ ਤੋਂ ਬਚਾਅ
ਮੈਲਬਰਨ : ਵਿਕਟੋਰੀਆ ਦੇ Bendigo ’ਚ ਸਵੇਰੇ 6:41 ਵਜੇ 3.6 ਤੀਬਰਤਾ ਦਾ ਭੂਚਾਲ ਆਇਆ। ਭੂਚਾਲ 0 ਕਿਲੋਮੀਟਰ ਦੀ ਡੂੰਘਾਈ ’ਤੇ ਆਇਆ ਅਤੇ ਇਸ ਦਾ ਕੇਂਦਰ Elmore ’ਚ ਸੀ। ਡੂੰਘਾਈ ਘੱਟ

ਸਾਊਥ ਆਸਟ੍ਰੇਲੀਆ ’ਚ ਟਰੱਕ ਅਤੇ ਤਿੰਨ ਕਾਰਾਂ ਦੀ ਟੱਕਰ ’ਚ ਦੋ ਔਰਤਾਂ ਦੀ ਗਈ ਜਾਨ, 7 ਹੋਰ ਜ਼ਖਮੀ
ਮੈਲਬਰਨ : ਸਾਊਥ ਆਸਟ੍ਰੇਲੀਆ ਦੇ Fleurieu Peninsula ‘ਚ ਕਈ ਗੱਡੀਆਂ ਦੀ ਟੱਕਰ ’ਚ ਦੋ ਔਰਤਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। 44 ਸਾਲ ਦੀ ਇੱਕ ਔਰਤ

ਕੈਨੇਡਾ ’ਚ ਬਰੈਂਪਟਨ ਸਥਿਤ ਹਿੰਦੂ ਮੰਦਰ ’ਚ ਹਿੰਸਾ, ਪੁਲਿਸ ਦੀ ਜਾਂਚ ਸ਼ੁਰੂ, ਸਿਆਸਤਦਾਨਾਂ ਨੇ ਹਿੰਸਾ ਦੀ ਕੀਤੀ ਸਖ਼ਤ ਨਿੰਦਾ
ਮੈਲਬਰਨ : ਕੈਨੇਡਾ ਦੇ ਬਰੈਂਪਟਨ ਵਿੱਚ ਇੱਕ ਹਿੰਦੂ ਮੰਦਰ ਦੇ ਬਾਹਰ ਐਤਵਾਰ, 3 ਨਵੰਬਰ ਨੂੰ ਖਾਲਿਸਤਾਨ ਸਮਰਥਕਾਂ ਅਤੇ ਭਾਰਤ ਦਾ ਝੰਡਾ ਫੜੀ ਖੜ੍ਹੇ ਵਿਅਕਤੀਆਂ ਵਿਚਕਾਰ ਹਿੰਸਕ ਝੜਪ ਹੋ ਗਈ। ਇਹ

ਮੈਲਬਰਨ ਸਥਿਤ ਘਰ ’ਚ ਅੱਗ ਲੱਗਣ ਨਾਲ ਨੌਜੁਆਨ ਦੀ ਮੌਤ
ਮੈਲਬਰਨ : ਮੈਲਬਰਨ ਦੇ ਨੌਰਥਵੈਸਟ ’ਚ ਐਤਵਾਰ ਤੜਕੇ ਇਕ ਘਰ ਦੇ ਮਲਬੇ ’ਚੋਂ ਇਕ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

NSW ਸੈਂਟਰਲ ਕੋਸਟ ’ਤੇ ਪਿਤਾ ਦੇ ਸਾਹਮਣੇ ਸਮੁੰਦਰ ’ਚ ਵਹਿ ਗਿਆ 11 ਸਾਲ ਦਾ ਮੁੰਡਾ, ਤਲਾਸ਼ ਜਾਰੀ
ਮੈਲਬਰਨ : ਸਿਡਨੀ ਤੋਂ 110 ਕਿਲੋਮੀਟਰ ਨੌਰਥ ’ਚ ਸਥਿਤ The Entrance ’ਤੇ ਇਕ ਭਿਆਨਕ ਘਟਨਾ ਵਾਪਰੀ, ਜਿੱਥੇ ਇਕ 11 ਸਾਲ ਦਾ Laith Alaid ਆਪਣੇ ਪਿਤਾ ਨਾਲ The Entrance Channel ਨੂੰ

ਕੁਈਨਜ਼ਲੈਂਡ ਭਾਰਤ ਲਈ ਕਿਉਂ ਅਹਿਮ ਹੈ? ਜੈਸ਼ੰਕਰ ਨੇ ਦੱਸੀ ਮਹੱਤਤਾ
ਮੈਲਬਰਨ : ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਆਸਟ੍ਰੇਲੀਆ ਦੇ ਦੌਰੇ ’ਤੇ ਹਨ। ਸੋਮਵਾਰ ਨੂੰ ਬ੍ਰਿਸਬੇਨ ’ਚ ਬੋਲਦਿਆਂ ਉਨ੍ਹਾਂ ਨੇ ਕੁਈਨਜ਼ਲੈਂਡ ’ਚ ਰਹਿ ਰਹੇ 1,25,000 ਭਾਰਤੀਆਂ ਦਾ ਜ਼ਿਕਰ ਕੀਤਾ, ਜਿਨ੍ਹਾਂ

ਆਸਟ੍ਰੇਲੀਆ ਦੇ ਈਸਟ ’ਚ ਇਸ ਹਫ਼ਤੇ ਖ਼ਰਾਬ ਰਹੇਗਾ ਮੌਸਮ, ਕਿਤੇ ਤੂਫ਼ਾਨ ਅਤੇ ਕਿਤੇ ਲੂ ਚੱਲਣ ਦੀ ਚੇਤਾਵਨੀ ਜਾਰੀ
ਮੈਲਬਰਨ : ਈਸਟ ਆਸਟ੍ਰੇਲੀਆ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅੱਜ ਤੋਂ ਭਿਆਨਕ ਤੂਫਾਨ ਅਤੇ ਲੂ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਨਾਲ ਅੱਗ ਲੱਗਣ ਦੇ ਖਤਰੇ ਵਿੱਚ ਵੀ ਵਾਧਾ ਹੋਣ

‘ਆਸਟ੍ਰੇਲੀਆ ’ਚ PM ਮੋਦੀ ਦੇ ਸੁਪਨੇ ਨੂੰ ਪੂਰਾ ਕਰਨ ਆਇਆ ਹਾਂ…’, ਜੈਸ਼ੰਕਰ ਨੇ ਦੱਸੇ ਭਾਰਤ-ਆਸਟ੍ਰੇਲੀਆ ਵਿਚਕਾਰ ਰਿਸ਼ਤੇ ਮਜ਼ਬੂਤ ਹੋਣ ਦੇ ਚਾਰ ਪ੍ਰਮੁੱਖ ਕਾਰਨ
ਮੈਲਬਰਨ : ਆਸਟ੍ਰੇਲੀਆ ਦੇ ਪੰਜ ਦਿਨਾਂ ਦੇ ਦੌਰੇ ’ਤੇ ਆਏ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਬ੍ਰਿਸਬੇਨ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਭਾਰਤ-ਆਸਟ੍ਰੇਲੀਆ ਸਬੰਧਾਂ ਦੇ ਮਜ਼ਬੂਤ ਹੋਣ ਦੇ

ਪੜ੍ਹਾਈ ਲਈ ਕਰਜ਼ ਲੈਣ ਵਾਲਿਆਂ ਨੂੰ ਮਿਲੇਗੀ ਰਾਹਤ, ਸਰਕਾਰ ਨੇ HELP ਪ੍ਰੋਗਰਾਮ ’ਚ ਵੱਡੀਆਂ ਤਬਦੀਲੀਆਂ ਦਾ ਵਾਅਦਾ ਕੀਤਾ
ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਹਾਇਰ ਐਜੂਕੇਸ਼ਨ ਲੋਨ ਪ੍ਰੋਗਰਾਮ (HELP) ਵਿੱਚ ਤਬਦੀਲੀਆਂ ਦਾ ਐਲਾਨ ਕੀਤਾ ਹੈ ਜਿਸ ਨਾਲ ਲੱਖਾਂ ਆਸਟ੍ਰੇਲੀਆਈ ਲੋਕਾਂ ਲਈ ਵਿਦਿਆਰਥੀਆਂ ਦੇ ਕਰਜ਼ੇ ਦੀ ਅਦਾਇਗੀ ਵਿੱਚ ਕਮੀ ਆਵੇਗੀ।

ਆਸਟ੍ਰੇਲੀਆਈ ਪਾਸਪੋਰਟ ਦਫ਼ਤਰ ਦੇ ਆਡਿਟ ’ਚ ਸਨਸਨੀਖੇਜ਼ ਪ੍ਰਗਟਾਵੇ, 18 ਅਫ਼ਸਰ ਜਾਂਚ ਹੇਠ
ਮੈਲਬਰਨ : ਆਸਟ੍ਰੇਲੀਆ ਦੇ ਪਾਸਪੋਰਟ ਦਫਤਰ ਨੂੰ 1.5 ਅਰਬ ਡਾਲਰ ਤੋਂ ਵੱਧ ਦੇ ਖਰੀਦ ਕੰਟਰੈਕਟ ਨੂੰ ਸੰਭਾਲਣ ਲਈ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਸਟ੍ਰੇਲੀਆਈ ਨੈਸ਼ਨਲ ਆਡਿਟ ਆਫਿਸ (ANAO)

ਮੈਲਬਰਨ ’ਚ ਤੜਕਸਾਰ ਵਾਪਰੀ ‘ਭਿਆਨਕ ਵਾਰਦਾਤ’, ਇੱਕ ਵਿਅਕਤੀ ਦੀ ਗਈ ਜਾਨ, ਹਮਲਾਵਰ ਫਰਾਰ
ਮੈਲਬਰਨ : ਮੈਲਬਰਨ ਦੇ ਅੰਦਰੂਨੀ ਇਲਾਕੇ ’ਚ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਇਕ ਹਮਲਾਵਰ ਫਰਾਰ ਹੈ, ਜਿਸ ਤੋਂ ਬਾਅਦ ਪੁਲਸ ਨੇ ਇਸ ਭਿਆਨਕ ਘਟਨਾ ਦੇ ਗਵਾਹਾਂ ਨੂੰ ਅੱਗੇ ਆਉਣ

‘ਵਾਪਸ ਪਾਕਿਸਤਾਨ ਚਲੀ ਜਾਹ’ ਕਹਿਣ ਵਾਲੀ ਸੈਨੇਟਰ ਨਸਲੀ ਵਿਤਕਰੇ ਦੀ ਦੋਸ਼ੀ ਕਰਾਰ, ਜਾਣੋ ਕੀ ਅਦਾਲਤ ਨੇ ਕੀ ਸੁਣਾਈ ਸਜ਼ਾ
ਮੈਲਬਰਨ : ਫੈਡਰਲ ਕੋਰਟ ਦੇ ਜੱਜ ਨੇ ਫੈਸਲਾ ਸੁਣਾਇਆ ਹੈ ਕਿ ਸੈਨੇਟਰ Pauline Hanson ਨੇ ਦੋ ਸਾਲ ਪਹਿਲਾਂ ਸੋਸ਼ਲ ਮੀਡੀਆ ਪੋਸਟ ਰਾਹੀਂ ਗ੍ਰੀਨਜ਼ ਪਾਰਟੀ ਦੀ ਸੈਨੇਟਰ ਮੇਹਰੀਨ ਫਾਰੂਕੀ ਨਾਲ ਨਸਲੀ

ਸਿਡਨੀ ’ਚ ਦੋ ਸਾਲਾਂ ’ਚ ਪਹਿਲੀ ਵਾਰੀ ਮਕਾਨਾਂ ਦੀਆਂ ਕੀਮਤਾਂ ਘਟੀਆਂ, ਜਾਣੋ ਕੀ ਕਹਿੰਦੇ ਨੇ ਅਕਤੂਬਰ ਮਹੀਨੇ ਦੇ ਅੰਕੜੇ
ਮੈਲਬਰਨ : CoreLogic ਅਨੁਸਾਰ ਸਿਡਨੀ ’ਚ ਪਿਛਲੇ ਦੋ ਸਾਲਾਂ ’ਚ ਪਹਿਲੀ ਵਾਰ ਘਰਾਂ ਦੀਆਂ ਕੀਮਤਾਂ ਘਟਣੀਆਂ ਸ਼ੁਰੂ ਹੋ ਗਈਆਂ ਹਨ। ਜਨਵਰੀ 2023 ਤੋਂ ਬਾਅਦ ਬੀਤੇ ਅਕਤੂਬਰ ਵਿੱਚ ਕੀਮਤਾਂ ’ਚ 0.1٪

ਇਕ ਕੰਮ ਕਰ ਕੇ ਸਰਕਾਰ ਵੱਲੋਂ ਸੈਂਕੜੇ ਡਾਲਰ ਹੋ ਸਕਦੇ ਨੇ ਤੁਹਾਡੇ ਖਾਤੇ ’ਚ ਜਮ੍ਹਾਂ, ਮੰਤਰੀ ਬਿਲ ਸ਼ਾਰਟਨਰ ਨੇ ਲੋਕਾਂ ਨੂੰ ਕੀਤੀ ਇਹ ਅਪੀਲ
ਮੈਲਬਰਨ : ਹਜ਼ਾਰਾਂ ਆਸਟ੍ਰੇਲੀਆਈ ਨਾਗਰਿਕ, ਜਿਨ੍ਹਾਂ ਨੂੰ Medicare ਲਾਭਾਂ ’ਚ 241 ਮਿਲੀਅਨ ਡਾਲਰ ਤੋਂ ਵੱਧ ਮਿਲਣਾ ਸੀ, ਅਜੇ ਤਕ ਆਪਣੇ ਪੁਰਾਣ ਬੈਂਕ ਵੇਰਵਿਆਂ ਕਾਰਨ ਇਸ ਨੂੰ ਪ੍ਰਾਪਤ ਨਹੀਂ ਕਰ ਸਕੇ

ਲਗਭਗ ਇੱਕ ਤਿਹਾਈ ਆਸਟ੍ਰੇਲੀਆਈ ਕੰਪਨੀਆਂ ਨਹੀਂ ਦੇ ਰਹੀਆਂ ਟੈਕਸ, ਫਿਰ ਵੀ ATO ਦੇ ਰੈਵੇਨਿਊ ’ਚ 16.7 ਫ਼ੀਸਦੀ ਦਾ ਵਾਧਾ
ਮੈਲਬਰਨ : ਆਸਟ੍ਰੇਲੀਆਈ ਟੈਕਸੇਸ਼ਨ ਆਫਿਸ (ATO) ਦੀ ਕਾਰਪੋਰੇਟ ਟੈਕਸ ਪਾਰਦਰਸ਼ਤਾ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਵਿੱਤੀ ਸਾਲ 2022-23 ਵਿਚ ਆਸਟ੍ਰੇਲੀਆ ਦੀ ਮਲਕੀਅਤ ਵਾਲੀਆਂ 31 ਫੀਸਦੀ ਵੱਡੀਆਂ ਕੰਪਨੀਆਂ ਜਾਂ 1,253
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.