Sea7 Australia is a great source of Latest Live Punjabi News in Australia.

ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ ਨੇ ਬਣਾਈ ਸਪੀਡ ਕੈਮਰੇ (Speed Cameras) ਵਧਾਉਣ ਦੀ ਯੋਜਨਾ, ਜਾਣੋ ਕੀ ਕਹਿਣਾ ਹੈ ਟਰਾਂਸਪੋਰਟ ਮੰਤਰੀ ਦਾ
ਮੈਲਬਰਨ: ਨਿਊਜ਼ੀਲੈਂਡ ਦੀਆਂ ਸੜਕਾਂ ’ਤੇ ਜਲਦ ਹੀ ਸਪੀਡ ਕੈਮਰਿਆਂ (Speed Cameras) ਦੀ ਗਿਣਤੀ ਵਧਣ ਵਾਲੀ ਹੈ। ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ/ਵਾਕਾ ਕੋਟਹੀ (NZTA) ਪੁਲਿਸ ਤੋਂ ਸਪੀਡ ਕੈਮਰਿਆਂ ਦਾ ਸੰਚਾਲਨ ਸੰਭਾਲਣ ਲਈ ਤਿਆਰ

ਸਿਡਨੀ ’ਚ ਲਿਖਿਆ Postcard ਚਾਰ ਦਹਾਕੇ ਬਾਅਦ ਪੁੱਜਾ ਯੂ.ਕੇ., ਹੁਣ ਹੋ ਰਹੀ ਹੈ ਸਟੀਵ ਪੈਗੇਟ ਦੀ ਤਲਾਸ਼
ਮੈਲਬਰਨ: ਬ੍ਰਿਟੇਨ ਦੇ ਇਕ ਘਰ ’ਚ ਰਹਿ ਰਹੇ ਲੋਕ ਉਦੋਂ ਹੈਰਾਨ ਰਹਿ ਗਏ ਜਦੋਂ ਡਾਕ ਰਾਹੀਂ ਉਨ੍ਹਾਂ ਨੂੰ ਇੱਕ Postcard ਆਇਆ ਜੋ ਕਿ 40 ਸਾਲ ਪਹਿਲਾਂ ਆਸਟ੍ਰੇਲੀਆ ਤੋਂ ਭੇਜਿਆ ਗਿਆ

Kathmandu ਦੀ ਮਾਲਕ ਜਾਨ ਕੈਮਰੂਨ (Jan Cameron) ’ਤੇ 140 ਲੱਖ ਡਾਲਰ ਦੀ ਸ਼ੇਅਰ ਖ਼ਰੀਦ ਲੁਕਾ ਕੇ ਰੱਖਣ ਦੇ ਦੋਸ਼ ਸਾਬਤ
ਮੈਲਬਰਨ: ਕੱਪੜਿਆਂ ਲਈ ਮਸ਼ਹੂਰ ਕੰਪਨੀ ‘ਕਾਠਮੰਡੂ’ ਦੀ ਸੰਸਥਾਪਕ ਜਾਨ ਕੈਮਰੂਨ ’ਤੇ 140 ਲੱਖ ਡਾਲਰ ਦੇ ਸ਼ੇਅਰ ਖ਼ਰੀਦ ਕੇ ਇਨ੍ਹਾਂ ਦਾ ਖ਼ੁਲਾਸਾ ਨਾ ਕਰਨ ਦੇ ਦੋਸ਼ ਸਾਬਤ ਹੋ ਗਏ ਹਨ। ਇਹ

ਇੰਡੋਨੇਸ਼ੀਆ ਨੂੰ ਪਛਾੜ ਇਹ ਦੇਸ਼ ਬਣਿਆ ਆਸਟ੍ਰੇਲੀਆਈ ਲੋਕਾਂ ਦੇ ਸੈਰ-ਸਪਾਟੇ ਦੀ ਪਹਿਲੀ ਪਸੰਦ (Aussie Tourism habits)
ਮੈਲਬਰਨ: ਆਸਟ੍ਰੇਲੀਆ ਦੇ ਲੋਕਾਂ ਨੇ ਇੰਡੋਨੇਸ਼ੀਆ ਦੀ ਥਾਂ ਸੈਰ-ਸਪਾਟੇ ਲਈ ਇੱਕ ਨਵੀਂ ਮੰਜ਼ਿਲ ਲੱਭ ਲਈ ਹੈ, ਅਤੇ ਇਹ ਦੇਸ਼ ਦੇ ਹੋਰ ਵੀ ਨੇੜੇ ਸਥਿਤ ਹੈ। Tourism and Transport Forum Australia

NSW ’ਚ ਪ੍ਰਦਰਸ਼ਨਕਾਰੀਆਂ ਨੂੰ ਅਪਰਾਧੀ ਠਹਿਰਾਉਣ ਵਾਲੇ ਕਾਨੂੰਨ ਰੱਦ, ਹੁਣ ਇਹ ਕੰਮ ਨਹੀਂ ਰਹੇਗਾ ਅਪਰਾਧ
ਮੈਲਬਰਨ: NSW ਸੁਪਰੀਮ ਕੋਰਟ ਨੇ ਸਟੇਟ ’ਚ ਵਿਰੋਧ ਪ੍ਰਦਰਸ਼ਨਾਂ ਨੂੰ ਨੱਥ ਪਾਉਣ ਲਈ ਬਣਾਏ ਸਖਤ ਕਾਨੂੰਨਾਂ ਦੇ ਕੁਝ ਹਿੱਸੇ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਬੰਦਰਗਾਹਾਂ

ਪਹਿਲੀ ਵਾਰੀ ਵਿਕਰੀ ’ਤੇ ਲੱਗੀ ‘NSW 1’ ਨੰਬਰ ਪਲੇਟ ਨੇ ਤੋੜੇ ਸਾਰੇ ਰਿਕਾਰਡ, ਬੋਲੀ ਦੀ ਕੀਮਤ ਜਾਣੇ ਕੇ ਰਹਿ ਜਾਓਗੇ ਹੈਰਾਨ
ਮੈਲਬਰਨ: ਆਸਟ੍ਰੇਲੀਆ ਵਿਚ ਜਾਰੀ ਕੀਤੀ ਗਈ ਪਹਿਲੀ ਕਾਰ ਨੰਬਰ ਪਲੇਟ ਨਿਲਾਮੀ ਵਿਚ ਵੇਚੀ ਜਾ ਰਹੀ ਹੈ। ਭਾਵੇਂ ਇਸ ਦੀ ਵਿਕਰੀ ਲਈ ਅਜੇ ਇੱਕ ਮਹੀਨੇ ਤੋਂ ਵੱਧ ਸਮਾਂ ਬਾਕੀ ਹੈ ਪਰ

ਕੁਈਨਜ਼ਲੈਂਡ ’ਚ ਤੂਫ਼ਾਨ (Cyclone Jasper) ਨੇ ਮਚਾਈ ਤਬਾਹੀ, 15 ਹਜ਼ਾਰ ਲੋਕ ਅਜੇ ਵੀ ਬਿਜਲੀ ਤੋਂ ਬਗ਼ੈਰ, ਹੁਣ ਇਨ੍ਹਾਂ ਖ਼ਤਰਿਆਂ ਦੀ ਚੇਤਾਵਨੀ ਜਾਰੀ
ਮੈਲਬਰਨ: ਨਾਰਥ ਕੁਈਨਜ਼ਲੈਂਡ ‘ਚ ਚੱਕਰਵਾਤੀ ਤੂਫਾਨ ਜੈਸਪਰ (Cyclone Jasper) ਵੱਲੋਂ ਤਬਾਹੀ ਮਚਾਉਣ ਤੋਂ ਬਾਅਦ ਕਈ ਹੋਰ ਦਿਨ ਮੀਂਹ ਪੈਣ ਅਤੇ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ

ਹਾਈਬ੍ਰਿਡ ਕਾਰਾਂ `ਤੇ ਰਿਬੇਟ ਲੈਣ ਵਾਸਤੇ ਆਖਰੀ ਮੌਕਾ (Rebate on Hybrid and Electric Cars in New Zealand) – ਨਿਊਜ਼ੀਲੈਂਡ `ਚ ਛੇਤੀ ਖ਼ਤਮ ਹੋਵੇਗੀ ‘ਸਕੀਮ’
ਆਕਲੈਂਡ : ਨਿਊਜ਼ੀਲੈਂਡ ਵਿੱਚ ਹਾਈਬ੍ਰਿਡ ਅਤੇ ਇਲੈਕਟ੍ਰਿਕ ਕਾਰਾਂ ਖ੍ਰੀਦਣ ਦੇ ਚਾਹਵਾਨ ਜਾਂ ਖ੍ਰੀਦ ਚੁੱਕੇ ਮਾਲਕਾਂ ਵਾਸਤੇ ਸਰਕਾਰ ਤੋਂ ‘ਰਿਬੇਟ’ (Rebate on Hybrid and Electric Cars in New Zealand) ਲੈਣ ਵਾਸਤੇ

ਭਾਰਤ ’ਤੇ ਕੈਨੇਡਾ ਅਤੇ ਅਮਰੀਕਾ ਦੇ ਦੋਸ਼ਾਂ ਬਾਰੇ ਆਸਟ੍ਰੇਲੀਆ ਨੇ ਪ੍ਰਗਟਾਈ ਚਿੰਤਾ, ਪਰ ਭਾਰਤ ਨਾਲ ਦੋਸਤੀ ਨੂੰ ਦਿੱਤੀ ਤਰਜੀਹ
ਮੈਲਬਰਨ: ਅਮਰੀਕਾ ਵੱਲੋਂ ਕਤਲ ਦੀ ਅਸਫਲ ਸਾਜਿਸ਼ ਨਾਲ ਭਾਰਤ ਦੇ ਸਬੰਧ ਹੋਣ ਦੇ ਦੋਸ਼ਾਂ ਅਤੇ ਇਕ ਸਿੱਖ ਵੱਖਵਾਦੀ ਦੀ ਹੱਤਿਆ ਨਾਲ ਜੁੜੇ ਕੈਨੇਡਾ ਦੇ ਦੋਸ਼ਾਂ ਦੇ ਪਿਛੋਕੜ ‘ਚ ਆਸਟ੍ਰੇਲੀਆ ਨੇ

ਭਾਰਤ : ਪੁਰਾਣੇ ਸੰਸਦ ਭਵਨ ਉੱਤੇ ਹਮਲੇ ਦੀ ਬਰਸੀ ਮੌਕੇ ਨਵੀਂ ਸੰਸਦ ਦੀ ਸੁਰੱਖਿਆ ’ਚ ਸੰਨ੍ਹ, ਛੇ ਸਾਜ਼ਸ਼ਕਰਤਾਵਾਂ ’ਚੋਂ ਇੱਕ ਅਜੇ ਵੀ ਫ਼ਰਾਰ (Security Breach in Indian Parliament)
ਮੈਲਬਰਨ: ਭਾਰਤ ਦੀ ਸੰਸਦ ਉੱਤੇ 2001 ਵਿੱਚ ਹੋਏ ਦਹਿਸ਼ਤੀ ਹਮਲੇ ਦੀ ਬਰਸੀ ਮੌਕੇ ਬੁੱਧਵਾਰ ਨੂੰ ਦੁਪਹਿਰ 1 ਵਜੇ ਦੇ ਕਰੀਬ ਨਵੀਂ ਸੰਸਦੀ ਇਮਾਰਤ ਵਿੱਚ ਉਦੋਂ ਵੱਡੀ ਸੁਰੱਖਿਆ ਸੰਨ੍ਹ (Major Security

ਆਸਟ੍ਰੇਲੀਆ ਦੀ ਨਵੀਂ ਪ੍ਰਵਾਸ ਨੀਤੀ (Migration Policy) ਦਾ ਭਾਰਤੀ ਵਿਦਿਆਰਥੀਆਂ ’ਤੇ ਨਹੀਂ ਪਵੇਗਾ ਅਸਰ, ਜਾਣੋ ਕਾਰਨ
ਮੈਲਬਰਨ: ਆਸਟ੍ਰੇਲੀਆ ਨੇ ਆਪਣੀ ਨਵੀਂ ਪ੍ਰਵਾਸ ਨੀਤੀ (Migration Policy) ਹੇਠ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਲਈ ਵੀਜ਼ਾ ਨਿਯਮਾਂ ਨੂੰ ਸਖਤ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਸਿਰਫ ਹੁਨਰਮੰਦ ਅਤੇ ਬਿਹਤਰੀਨ

ਆਸਟ੍ਰੇਲੀਆ ’ਚ ਬੇਰੁਜ਼ਗਾਰੀ ਦਰ (Unemployment Rate) ਵਧ ਕੇ 3.9 ਫ਼ੀਸਦੀ ਹੋਈ, ਜਾਣੋ ਆਉਣ ਵਾਲੇ ਮਹੀਨਿਆਂ ਲਈ ਅੰਕੜਾ ਵਿਭਾਗ ਦੀ ਭਵਿੱਖਬਾਣੀ
ਮੈਲਬਰਨ: ਨਵੰਬਰ ਮਹੀਨੇ ਦੌਰਾਨ ਆਸਟ੍ਰੇਲੀਆ ’ਚ ਬੇਰੁਜ਼ਗਾਰੀ ਦੀ ਦਰ (Unemployment Rate) ਵਧ ਕੇ 3.9 ਫ਼ੀ ਸਦੀ ਹੋ ਗਈ ਹੈ। ਹਾਲਾਂਕਿ 60 ਹਜ਼ਾਰ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮਿਲਿਆ ਪਰ 19

ਨਿਊਜ਼ੀਲੈਂਡ ਪਾਰਲੀਮੈਂਟ ਨੇ ਰੱਦ ਕੀਤੇ Fair Pay Agreements
ਵਲਿੰਗਟਨ : ਨਿਊਜ਼ੀਲੈਂਡ ਪਾਰਲੀਮੈਂਟ ਨੇ ਤੀਜੀ ਰੀਡਿੰਗ ਰਾਹੀਂ Fair Pay Agreements (ਨਿਰਪੱਖ ਤਨਖਾਹ ਸਮਝੌਤਿਆਂ) ਨੂੰ ਰੱਦ ਕਰਨ ਵਾਲੇ ਕਾਨੂੰਨ ਨੂੰ ਤੁਰੰਤ ਪਾਸ ਕਰ ਦਿੱਤਾ ਹੈ। ਪਿਛਲੀ ਲੇਬਰ ਸਰਕਾਰ ਨੇ ਪਿਛਲੇ

Tauranga Memorial Park (New Zealand) ਦੀ ਸੋਹਣੀ ਬਣੇਗੀ ਦਿਖ – ਜਾਣੋ, 128 ਮਿਲੀਅਨ ਡਾਲਰ ਨਾਲ ਕੀ ਕੁੱਝ ਬਣੇਗਾ ਨਵਾਂ !
ਟੌਰੰਗਾ ਦੇ ਮੈਮੋਰੀਅਲ ਪਾਰਕ Tauranga Memorial Park ਦਾ 128 ਮਿਲੀਅਨ ਡਾਲਰ ਦਾ ਨਵੀਨੀਕਰਨ ਕੀਤਾ ਜਾਵੇਗਾ, ਜਿਸ ਵਿੱਚ ਤਿੰਨ ਹਾਈਡ੍ਰੋਸਲਾਈਡਾਂ ਵਾਲਾ ਇੱਕ ਨਵਾਂ ਜਲ ਸੈਂਟਰ (The aquatics centre) ਵੀ ਸ਼ਾਮਲ ਹੈ।

ਲੈਬ ’ਚ ਤਿਆਰ ਮੀਟ ਖਾਣ ਲਈ ਸੁਰੱਖਿਅਤ ਕਰਾਰ, ਜਾਣੋ ਕਦੋਂ ਆ ਰਿਹੈ ਬਾਜ਼ਾਰ ’ਚ ਵਿਕਰੀ ਲਈ
ਮੈਲਬਰਨ: ਸਿਡਨੀ ਅਧਾਰਤ ਕੰਪਨੀ Vow ਦੀ ਅਰਜ਼ੀ ਖਪਤਕਾਰਾਂ ਨੂੰ ਲੈਬ ’ਚ ਤਿਆਰ ਕੀਤੇ ਮੀਟ ਵੇਚਣ ਲਈ ਲੋੜੀਂਦੇ ਪਹਿਲੇ ਪੜਾਅ ਨੂੰ ਪਾਰ ਕਰ ਗਈ ਹੈ। ਆਸਟ੍ਰੇਲੀਆ ਦੇ ਫੂਡ ਸੇਫਟੀ ਰੈਗੂਲੇਟਰ ਨੇ

1 ਤਰੀਕ ਤੋਂ ਮਹਿੰਗਾ ਹੋਵੇਗਾ ਆਸਟ੍ਰੇਲੀਆ ਦਾ ਪਾਸਪੋਰਟ (Passport), ਜਾਣੋ ਨਵੇਂ ਜਾਂ ਰੀਨਿਊ ਪਾਸਪੋਰਟ ਦੀ ਨਵੀਂ ਕੀਮਤ
ਮੈਲਬਰਨ: ਆਸਟ੍ਰੇਲੀਆ ਦੇ ਨਾਗਰਿਕਾਂ ਨੂੰ ਅਗਲੇ ਸਾਲ ਤੋਂ ਨਵੇਂ ਜਾਂ ਰੀਨਿਊ ਕੀਤੇ ਪਾਸਪੋਰਟਾਂ (Passport) ਲਈ 65 ਡਾਲਰ ਦਾ ਵਾਧੂ ਭੁਗਤਾਨ ਕਰਨਾ ਪਵੇਗਾ, ਜਿਸ ਨਾਲ ਪਹਿਲਾਂ ਹੀ ਦੁਨੀਆਂ ਦੇ ਸਭ ਤੋਂ

ਆਸਟ੍ਰੇਲੀਆ ਦਾ ਨਵਾਂ ‘ਸਕਿੱਲਜ਼ ਇਨ ਡਿਮਾਂਡ ਵੀਜ਼ਾ’ ਵਰਕਰਾਂ, ਕਾਰੋਬਾਰਾਂ ਅਤੇ ਦੇਸ਼ ਲਈ ‘ਤੀਹਰੀ ਜਿੱਤ’ ਕਰਾਰ, ਜਾਣੋ ਫ਼ਾਇਦੇ (The new Skills in Demand visa)
ਮੈਲਬਰਨ: ਆਸਟ੍ਰੇਲੀਆ ਵੱਲੋਂ ਨਵੇਂ ‘ਸਕਿੱਲਜ਼ ਇਨ ਡਿਮਾਂਡ ਵੀਜ਼ਾ’ (The new Skills in Demand visa) ਦਾ ਐਲਾਨੇ ਕੀਤਾ ਗਿਆ ਹੈ। ਇਸ ਦਾ ਉਦੇਸ਼ ਦੇਸ਼ ਦੀ ਪ੍ਰਵਾਸ ਪ੍ਰਣਾਲੀ ਦੀਆਂ ਕਮੀਆਂ ਨੂੰ ਦੂਰ

ਕ੍ਰਿਸਮਸ ਦੇ ਤੋਹਫ਼ਿਆਂ ਬਾਰੇ ਪੁਲਿਸ ਨੇ ਕੀਤਾ ਚੌਕਸ, ਜਾਣੋ ਗੇਮਿੰਗ ਕੰਸੋਲ ਅਤੇ ਸਮਾਰਟ ਉਪਕਰਨਾਂ ਤੋਂ ਖ਼ਤਰੇ (Safety when purchasing gaming consoles)
ਮੈਲਬਰਨ: ਆਸਟ੍ਰੇਲੀਆਈ ਫੈਡਰਲ ਪੁਲਿਸ (AFP) ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕ੍ਰਿਸਮਸ ਦੇ ਮੌਸਮ ਵਿੱਚ ਬੱਚਿਆਂ ਲਈ ਗੇਮਿੰਗ ਕੰਸੋਲ ਅਤੇ ਸਮਾਰਟ ਉਪਕਰਣ (Safety when purchasing gaming consoles)

FitBit ’ਤੇ 110 ਲੱਖ ਡਾਲਰ ਦਾ ਜੁਰਮਾਨਾ, ਜਾਣੋ ਕੀ ਲੱਗੇ ਸਨ ਦੋਸ਼
ਮੈਲਬਰਨ: ਸਮਾਰਟਵਾਚ ਅਤੇ ਫਿਟਨੈਸ ਟਰੈਕਰਾਂ ਬਾਰੇ ਪ੍ਰਯੋਗਕਰਤਾਵਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ’ਚ ਤਕਨੀਕੀ ਕੰਪਨੀ FitBit ਨੂੰ ਆਸਟ੍ਰੇਲੀਆ ਵਿਚ 110 ਲੱਖ ਡਾਲਰ ਦਾ ਜੁਰਮਾਨਾ ਭਰਨਾ ਪਵੇਗਾ। ਫਿਟਬਿਟ ਨੇ 2020 ਅਤੇ

ਚੀਨ ਨੇ ਆਸਟ੍ਰੇਲੀਆ ਦੇ ਤਿੰਨ ਬੁੱਚੜਖਾਨਿਆਂ ਤੋਂ ਮੀਟ ਆਯਾਤ ਤੋਂ ਪਾਬੰਦੀ ਹਟਾਈ, ਤਣਾਅ ’ਚ ਕਮੀ ਦਾ ਸੰਕੇਤ (China lifts restrictions on Australian meat)
ਮੈਲਬਰਨ: ਚੀਨ ਵੱਲੋਂ ਆਸਟ੍ਰੇਲੀਆ ਦੇ ਤਿੰਨ ਬੁੱਚੜਖਾਨਿਆਂ ‘ਤੇ ਵਪਾਰਕ ਪਾਬੰਦੀਆਂ ਹਟਾਏ ਜਾਣ (China lifts restrictions on Australian meat) ਤੋਂ ਬਾਅਦ ਆਸਟ੍ਰੇਲੀਆ ਅਤੇ ਚੀਨ ਵਿਚਾਲੇ ਕੂਟਨੀਤਕ ਤਣਾਅ ਲਗਾਤਾਰ ਘੱਟ ਹੋਣ ਦਾ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.