window.dataLayer = window.dataLayer || []; function gtag(){dataLayer.push(arguments);} gtag('js' new Date()); gtag('config' 'G-9YNN8MDKYV');

Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

Bird Flu

ਵਿਕਟੋਰੀਆ ’ਚ ਫੈਲਿਆ ਬਰਡ ਫਲੂ, ਪੋਲਟਰੀ ਫਾਰਮਰਾਂ ਅਤੇ ਹੋਰ ਪੰਛੀ ਮਾਲਕਾਂ ਨੂੰ ਵੈਟਰਨਰੀ ਅਫ਼ਸਰ ਨੇ ਕੀਤੀ ਅਪੀਲ

ਮੈਲਬਰਨ: ਮੱਧ ਵਿਕਟੋਰੀਆ ਦੇ ਮੈਰੀਡਿਥ ਨੇੜੇ ਇਕ ਐੱਗ ਫਾਰਮ ਵਿਚ ਬਰਡ ਫਲੂ ਦਾ ਪਤਾ ਲੱਗਾ ਹੈ। ਹਾਲਾਂਕਿ ਅਫ਼ਸਰਾਂ ਨੇ ਅਜੇ ਇਹ ਫ਼ੈਸਲਾ ਨਹੀਂ ਕੀਤਾ ਹੈ ਕਿ ਕੀ ਇਹ ਬਹੁਤ ਜ਼ਿਆਦਾ

ਪੂਰੀ ਖ਼ਬਰ »
ਡਿਗਰੀ

ਬਿਨਾਂ ਡਿਗਰੀ ਤੋਂ ਇਕ ਹਫਤੇ ਦੀ ਟ੍ਰੇਨਿੰਗ ਲੈ ਕੇ ਇਹ ਬੰਦਾ ਹਰ ਸਾਲ ਕਮਾ ਰਿਹੈ 80 ਹਜ਼ਾਰ ਡਾਲਰ

ਮੈਲਬਰਨ: ਚੰਗੀ ਤਨਖਾਹ ਵਾਲੀ ਨੌਕਰੀ ਲਈ ਹਰ ਵਾਰੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਅੱਜਕਲ੍ਹ ਲੋਕ ਕੁਝ ਸਮੇਂ ਦੀ ਟ੍ਰੇਨਿੰਗ ਨਾਲ ਅਜਿਹਾ ਕੰਮ ਕਰ ਰਹੇ ਹਨ, ਜਿਸ ਨਾਲ

ਪੂਰੀ ਖ਼ਬਰ »
McDonald's

McDonald’s ਮੁੜ ਸਵਾਲਾਂ ਦੇ ਘੇਰੇ ’ਚ, ਵਰਕਰ ਗਾਹਕਾਂ ਸਾਹਮਣੇ ਹੀ ਫ਼ਰਾਈ ਵਾਰਮਰ ’ਤੇ ਸੁਕਾਉਣ ਲੱਗੀ ਗੰਦਾ ਪੋਚਾ

ਮੈਲਬਰਨ: McDonald’s ਦੀ ਇੱਕ ਵਰਕਰ ਵੱਲੋਂ ਗਾਹਕਾਂ ਦੇ ਸਾਹਮਣੇ ਗੈਰ-ਸਿਹਤਮੰਦ ਹਰਕਤ ਨਾਲ ਆਸਟ੍ਰੇਲੀਆ ਵਾਸੀ ਹੈਰਾਨ ਹਨ। ਕੁਈਨਜ਼ਲੈਂਡ ਦੇ ਬੂਵਲ ਵਿਚ McDonald’s ਦੀ ਇਕ ਗਾਹਕ ਇਹ ਦੇਖ ਕੇ ਹੈਰਾਨ ਰਹਿ ਗਈ

ਪੂਰੀ ਖ਼ਬਰ »
Flight Turbulence

ਲੰਡਨ-ਸਿੰਗਾਪੁਰ ਉਡਾਨ ਦੀ ਐਮਰਜੈਂਸੀ ਲੈਂਡਿੰਗ, ਭਾਰੀ ਉਥਲ-ਪੁਥਲ ਕਾਰਨ ਇੱਕ ਵਿਅਕਤੀ ਦੀ ਮੌਤ, 8 ਆਸਟ੍ਰੇਲੀਆਈ ਨਾਗਰਿਕਾਂ ਸਮੇਤ 18 ਲੋਕ ਜ਼ਖ਼ਮੀ

ਮੈਲਬਰਨ: 56 ਆਸਟ੍ਰੇਲੀਆਈ ਨਾਗਰਿਕਾਂ ਨੂੰ ਲੈ ਕੇ ਲੰਡਨ ਤੋਂ ਸਿੰਗਾਪੁਰ ਜਾ ਰਹੀ ਸਿੰਗਾਪੁਰ ਏਅਰਲਾਈਨਜ਼ ਦੀ ਉਡਾਣ ਨੂੰ ਵਾਤਾਵਰਣ ’ਚ ਭਾਰੀ ਉਥਲ-ਪੁਥਲ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਜਹਾਜ਼ ਹਵਾ ’ਚ

ਪੂਰੀ ਖ਼ਬਰ »
Sri Guru Amar Das Ji

ਸ੍ਰੀ ਗੁਰੂ ਅਮਰਦਾਸ ਜੀ (Sri Guru Amar Das Ji) ਦੇ ਅਵਤਾਰ ਪੁਰਬ ਦੀਆਂ ਲੱਖ ਲੱਖ ਵਧਾਈਆਂ

ਮੈਲਬਰਨ: ਸਿੱਖ ਧਰਮ ਦੇ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ (Sri Guru Amar Das Ji) ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਸਰਕੇ ਪਿੰਡ ਵਿੱਚ ਵਸਾਖ ਸੁਦੀ 11, 1536 ਬਿਕਰਮੀ (5 ਮਈ 1479

ਪੂਰੀ ਖ਼ਬਰ »
Harjit Kaur

ਹਰਜੀਤ ਕੌਰ ਦੀ ਮੌਤ ਦੇ ਮਾਮਲੇ ’ਚ ਮੈਲਬਰਨ ਦੀ ਕਲੀਨਿਕ ਦੇ ਦੋ ਹੋਰ ਡਾਕਟਰ ਮੁਅੱਤਲ

ਮੈਲਬਰਨ: ਪੰਜਾਬੀ ਮੂਲ ਦੀ ਦੋ ਬੱਚਿਆਂ ਦੀ ਮਾਂ ਹਰਜੀਤ ਕੌਰ ਦੀ ਗਰਭਪਾਤ ਤੋਂ ਬਾਅਦ ਮੌਤ ਦੇ ਮਾਮਲੇ ’ਚ ਦੋ ਹੋਰ ਡਾਕਟਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੈਲਬਰਨ ਦੇ ਹੈਂਪਟਨ

ਪੂਰੀ ਖ਼ਬਰ »
CAIR

ਪੈਰਾਮਾਟਾ ਵਿਖੇ CAIR ਦਾ ਨਵਾਂ ਹੈੱਡਕੁਆਰਟਰ ਲਾਂਚ, ਜਾਣੋ ਭਾਰਤੀਆਂ ਨੂੰ ਕੀ ਮਿਲਣ ਜਾ ਰਹੀਆਂ ਹਨ ਸਹੂਲਤਾਂ

ਮੈਲਬਰਨ: ਆਸਟ੍ਰੇਲੀਆ-ਭਾਰਤ ਸਬੰਧਾਂ ਲਈ ਨਵੇਂ ਕੇਂਦਰ (CAIR) ਦੇ ਹੈੱਡਕੁਆਰਟਰ ਦਾ ਉਦਘਾਟਨ ਵਿਦੇਸ਼ ਮੰਤਰੀ ਪੈਨੀ ਵੋਂਗ ਅਤੇ ਵਪਾਰ ਮੰਤਰੀ ਡੌਨ ਫੈਰਲ ਨੇ ਸਿਡਨੀ ਨੇੜੇ ਪੈਰਾਮਾਟਾ ਵਿਖੇ ਕੀਤਾ। ਆਸਟ੍ਰੇਲੀਆ ਅਤੇ ਨਿਊ ਸਾਊਥ

ਪੂਰੀ ਖ਼ਬਰ »
CoPilot Plus PC

ਮਾਈਕ੍ਰੋਸਾਫਟ ਨੇ ਲਾਂਚ ਕੀਤੇ CoPilot Plus PC, ਜਾਣੋ Windows 95 ਤੋਂ ਬਾਅਦ ‘ਸਭ ਤੋਂ ਵੱਡੀ ਅਪਡੇਟ’ ’ਚ ਕੀ ਹੋਵੇਗਾ ਖ਼ਾਸ

ਮੈਲਬਰਨ: ਮਾਈਕ੍ਰੋਸਾਫਟ ਨੇ “CoPilot Plus PCs” ਦੇ ਲਾਂਚ ਦੇ ਨਾਲ ਹੀ ਕੰਪਿਊਟਿੰਗ ਦੇ ਇੱਕ ਨਵੇਂ ਯੁੱਗ ਦਾ ਐਲਾਨ ਕੀਤਾ ਹੈ। ਇਨ੍ਹਾਂ PC ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੋਵੇਗੀ ਕਿ

ਪੂਰੀ ਖ਼ਬਰ »

ਆਸਟ੍ਰੇਲੀਆ ਦੀ ਨਾਬਾਲਗ ਨੂੰ ਧਮਕਾਉਣ ਦੇ ਜੁਰਮ ਹੇਠ ਇੰਡੀਆ ’ਚ ਕੇਸ ਦਰਜ

ਮੈਲਬਰਨ: ਆਸਟ੍ਰੇਲੀਆ ਦੀ ਇਕ ਨਾਬਾਲਗ ਲੜਕੀ ਦਾ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਕਰਨ ਅਤੇ ਫਿਰ ਆਨਲਾਈਨ ਧਮਕੀ ਦੇਣ ਦੇ ਦੋਸ਼ ‘ਚ ਇੰਡੀਆ ਦੇ ਸ਼ਹਿਰ ਇੰਦੌਰ ਦੇ ਇਕ ਵਿਅਕਤੀ ਖਿਲਾਫ ਮਾਮਲਾ

ਪੂਰੀ ਖ਼ਬਰ »
Telstra

2800 ਵਰਕਰਾਂ ਦੀ ਛਾਂਟੀ ਕਰੇਗੀ Telstra, ਜ਼ਿਆਦਾਤਰ ਇਸੇ ਸਾਲ ਦੇ ਅੰਤ ਤੱਕ

ਮੈਲਬਰਨ: ਆਸਟ੍ਰੇਲੀਆ ਦੀ ਟੈਲੀਕਮਿਊਨੀਕੇਸ਼ਨਜ਼ ਕੰਪਨੀ Telstra ਨੇ ਵਿੱਤੀ ਸਾਲ 2025 ਦੇ ਅੰਤ ਤੱਕ 35 ਕਰੋੜ ਡਾਲਰ ਦੀ ਬੱਚਤ ਕਰਨ ਦੇ ਉਦੇਸ਼ ਨਾਲ ਚੁੱਕੇ ਗਏ ਕਦਮਾਂ ਦੀ ਲੜੀ ਦੇ ਹਿੱਸੇ ਵਜੋਂ

ਪੂਰੀ ਖ਼ਬਰ »
NSW

NSW ਦੇ 4 ਲੱਖ ਸਰਕਾਰੀ ਮੁਲਾਜ਼ਮਾਂ ਲਈ 10.5 ਫ਼ੀਸਦੀ ਤਨਖ਼ਾਹ ’ਚ ਵਾਧੇ ਦੀ ਮਨਜ਼ੂਰੀ

ਮੈਲਬਰਨ: ਮਿਨਸ ਸਰਕਾਰ ਨੇ NSW ਦੇ 400,000 ਤੋਂ ਵੱਧ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਵਿੱਚ ਅਗਲੇ ਤਿੰਨ ਸਾਲਾਂ ਦੌਰਾਨ 10.5٪ ਵਾਧੇ ਦੀ ਪੇਸ਼ਕਸ਼ ਕੀਤੀ ਹੈ। ਸੋਮਵਾਰ ਨੂੰ ਐਲਾਨੀ ਗਈ ਇਹ ਪੇਸ਼ਕਸ਼

ਪੂਰੀ ਖ਼ਬਰ »
Rahulreet

ਨਸ਼ੇ ’ਚ ਜਹਾਜ਼ ਦਾ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼ ਦੇ ਦੋਸ਼ ਹੇਠ ਪੰਜਾਬੀ ਸਿਡਨੀ ਦੀ ਅਦਾਲਤ ’ਚ ਪੇਸ਼

ਮੈਲਬਰਨ: ਸਿਡਨੀ ਦੀ ਅਦਾਲਤ ’ਚ ਅੱਜ ਇੱਕ ਪੰਜਾਬੀ ਮੂਲ ਦੇ ਕੈਨੇਡੀਆਈ ਵਿਅਕਤੀ ਨੂੰ ਸਿਡਨੀ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਸ ’ਤੇ ਨਸ਼ੇ ’ਚ ਧੁੱਤ ਹੋ ਕੇ ਉੱਡਦੇ ਜਹਾਜ਼ ਦਾ

ਪੂਰੀ ਖ਼ਬਰ »
NSW

NSW ’ਚ ਘਰੇਲੂ ਹਿੰਸਾ ਵਿਰੁਧ ਪੁਲਿਸ ਦੀ ਵੱਡੀ ਕਾਰਵਾਈ, ਚਾਰ ਦਿਨਾਂ ਦੇ ਆਪਰੇਸ਼ਨ ਦੌਰਾਨ 554 ਲੋਕ ਗ੍ਰਿਫ਼ਤਾਰ

ਮੈਲਬਰਨ: ਨਿਊ ਸਾਊਥ ਵੇਲਜ਼ (NSW) ਵਿਚ ਘਰੇਲੂ ਹਿੰਸਾ ਨੂੰ ਨਿਸ਼ਾਨਾ ਬਣਾਉਣ ਵਾਲੇ ਚਾਰ ਦਿਨਾਂ ਦੇ ਆਪਰੇਸ਼ਨ ਦੌਰਾਨ 554 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ’ਤੇ ਦੋਸ਼ ਆਇਦ ਕੀਤੇ

ਪੂਰੀ ਖ਼ਬਰ »
Iran

ਹੈਲੀਕਾਪਟਰ ਹਾਦਸੇ ’ਚ ਈਰਾਨ ਦੇ ਰਾਸ਼ਟਰਪਤੀ ਦੀ ਮੌਤ

ਮੈਲਬਰਨ: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਹੈਲੀਕਾਪਟਰ ਹਾਦਸੇ ’ਚ ਮੌਤ ਹੋ ਗਈ  ਹੈ। ਈਰਾਨ ਦੇ ਸਰਕਾਰੀ ਮੀਡੀਆ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਪੂਰਬੀ ਅਜ਼ਰਬਾਈਜਾਨ ਸੂਬੇ ਵਿਚ ਇਕ ਹੈਲੀਕਾਪਟਰ ਹਾਦਸੇ

ਪੂਰੀ ਖ਼ਬਰ »
Sydney

ਸਿਡਨੀ ਦੇ ਪੁਲਿਸ ਅਫ਼ਸਰ ’ਤੇ ਦਿਨ-ਦਿਹਾੜੇ ਚਾਕੂ ਨਾਲ ਹਮਲਾ, 34 ਸਾਲ ਦੇ ਵਿਅਕਤੀ ’ਤੇ ਕਤਲ ਦੀ ਕੋਸ਼ਿਸ਼ ਦਾ ਦੋਸ਼

ਮੈਲਬਰਨ: ਸਿਡਨੀ ਦੇ ਇਕ ਪੁਲਸ ਅਧਿਕਾਰੀ ਕਾਂਸਟੇਬਲ ਐਲਵਿਸ ਪੋਆ ਦੇ ਸਿਰ ‘ਤੇ ਗਸ਼ਤ ਦੌਰਾਨ ਕਈ ਵਾਰ ਚਾਕੂ ਨਾਲ ਹਮਲਾ ਕੀਤਾ ਗਿਆ। 34 ਸਾਲ ਦੇ ਹਮਲਾਵਰ ਨੇ ਟ੍ਰੈਫਿਕ ਡਿਊਟੀ ਦੌਰਾਨ ਪਿੱਛੇ

ਪੂਰੀ ਖ਼ਬਰ »
Student

ਆਸਟ੍ਰੇਲੀਆ ’ਚ ਹਮਲੇ ਤੋਂ ਬਾਅਦ ਭਾਰਤੀ ਦਾ ਭਵਿੱਖ ਅਨਿਸ਼ਚਿਤ, ਅਧਰੰਗ ਹੋਣ ਕਾਰਨ ਹਿੱਲਣਾ-ਜੁੱਲਣਾ ਵੀ ਹੋਇਆ ਮੁਸ਼ਕਲ

ਮੈਲਬਰਨ: ਤਸਮਾਨੀਆ ਯੂਨੀਵਰਸਿਟੀ (UTAS) ਵਿੱਚ ਮਾਸਟਰਜ਼ ਆਫ਼ ਪ੍ਰੋਫੈਸ਼ਨਲ ਅਕਾਊਂਟਿੰਗ ਦੀ ਪੜ੍ਹਾਈ ਕਰਨ ਲਈ ਆਸਟ੍ਰੇਲੀਆ ਆਇਆ ਭਾਰਤੀ ਵਿਦਿਆਰਥੀ ਦੇਵਰਸ਼ੀ ਡੇਕਾ (32) ਦਾ ਭਵਿੱਖ ਅਨਿਸ਼ਚਿਤ ਹੋ ਗਿਆ ਹੈ। ਪਿਛਲੇ ਸਾਲ, ਪਾਰਟ-ਟਾਈਮ ਨੌਕਰੀ

ਪੂਰੀ ਖ਼ਬਰ »
Immigration

ਹੁਣ ਤਾਂ ਵਿਦੇਸ਼ੋਂ ਆਏ ਲੋਕ ਵੀ ਕਹਿਣ ਲੱਗ ਪਏ ‘ਇਮੀਗ੍ਰੇਸ਼ਨ ਘਟਾਉ’, ਜਾਣੋ ਸਿਡਨੀ ’ਚ ਰਹਿਣ ਵਾਲੇ ਭਾਰਤੀ ਪਰਿਵਾਰ ਦੀ ਕਹਾਣੀ

ਮੈਲਬਰਨ: ਹਿਮਾਂਸ਼ੂ ਵਰਮਾ ਅਤੇ ਉਨ੍ਹਾਂ ਦੀ ਪਤਨੀ ਸ਼ਿਵਾਨੀ, ਜੋ ਸੱਤ ਸਾਲ ਪਹਿਲਾਂ ਭਾਰਤ ਤੋਂ ਸਿਡਨੀ ਆਏ ਸਨ, ਨੇ ਆਸਟ੍ਰੇਲੀਆ ਦੀ ਅਲਬਾਨੀਜ਼ ਸਰਕਾਰ ਨੂੰ ਇਮੀਗ੍ਰੇਸ਼ਨ ਨੂੰ ਤੁਰੰਤ ਘਟਾਉਣ ਦੀ ਅਪੀਲ ਕੀਤੀ

ਪੂਰੀ ਖ਼ਬਰ »
Sydney

ਸਿਡਨੀ ਦਾ ਮਸ਼ਹੂਰ ਲੇਖਕ 13 ਸਾਲ ਦੀ ਬੱਚੀ ਨੂੰ ਬਹਿਲਾਉਣ-ਫੁਸਲਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ

ਮੈਲਬਰਨ: ਸਿਡਨੀ ਦੇ ਇਕ ਮਸ਼ਹੂਰ ਬੱਚਿਆਂ ਦੀਆਂ ਕਿਤਾਬਾਂ ਦੇ ਲੇਖਕ ਨੂੰ 13 ਸਾਲ ਦੀ ਛੋਟੀ ਬੱਚੀ ਨੂੰ ਬਹਿਲਾਉਣ-ਫੁਸਲਾਉਣ ਦੀ ਕੋਸ਼ਿਸ਼ ਕਰਨ ਲਈ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਲੇਖਕ ਦੀ

ਪੂਰੀ ਖ਼ਬਰ »
Measles

ਮੈਲਬਰਨ ਹਵਾਈ ਅੱਡੇ ’ਤੇ ਮੀਸਲਜ਼ (ਖਸਰੇ) ਦਾ ਕੇਸ ਮਿਲਣ ਮਗਰੋਂ ਚੇਤਾਵਨੀ ਜਾਰੀ

ਮੈਲਬਰਨ: ਮੈਲਬਰਨ ਹਵਾਈ ਅੱਡੇ ’ਤੇ ਮੀਸਲਜ਼ (ਖਸਰੇ) ਦੇ ਇਕ ਨਵੇਂ ਮਾਮਲੇ ਦੀ ਪਛਾਣ ਕੀਤੀ ਗਈ ਹੈ। ਮੈਲਬਰਨ ਹਵਾਈ ਅੱਡੇ ਦੇ T2 ਇੰਟਰਨੈਸ਼ਨਲ ਟਰਮੀਨਲ ਤੋਂ ਬੁੱਧਵਾਰ ਰਾਤ 9:15 ਵਜੇ ਤੋਂ ਰਾਤ

ਪੂਰੀ ਖ਼ਬਰ »
Football

ਮੈਚ ਫ਼ਿਕਸਿੰਗ ਦੇ ਦੋਸ਼ਾਂ ਮਗਰੋਂ ਆਸਟ੍ਰੇਲੀਆਈ ਫ਼ੁੱਟਬਾਲ ਜਗਤ ’ਚ ਤਹਿਲਕਾ, ਤਿੰਨ ਖਿਡਾਰੀ ਮੁਅੱਤਲ

ਮੈਲਬਰਨ: ਆਸਟ੍ਰੇਲੀਆਈ ਪੇਸ਼ੇਵਰ ਫੁੱਟਬਾਲ ਵਿਚ ਪੈਸੇ ਬਦਲੇ ਮੈਚ ਹਾਰਨ ਦੇ ਦੋਸ਼ਾਂ ਤੋਂ ਬਾਅਦ ਤਰਥੱਲੀ ਮੱਚ ਗਈ ਹੈ। ਲੀਗ ਕਲੱਬ Macarthur FC ਦੇ ਕਪਤਾਨ ’ਤੇ ਦੋ ਨੌਜਵਾਨ ਸਾਥੀਆਂ ਨੂੰ 10 ਹਜ਼ਾਰ

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.