Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

Melbourne

Melbourne ਦੇ Cobblebank ’ਚ ਦੋ ਬੱਚਿਆਂ ਦੀ ਹੱਤਿਆ, ਆਮ ਲੋਕਾਂ ਵਿੱਚ ਦਹਿਸ਼ਤ

ਮੈਲਬਰਨ : ਆਸਟ੍ਰੇਲੀਆ ਦੇ Melbourne ਦੇ outer-west suburb Cobblebank ਵਿੱਚ ਐਤਵਾਰ ਦੀ ਰਾਤ ਦੋ ਨੌਜਵਾਨ ਲੜਕਿਆਂ ਦੀ ਕਤਲ ਦੀ ਘਟਨਾ ਨੇ ਆਮ ਲੋਕਾਂ ਨੂੰ ਹਿਲਾ ਦਿੱਤਾ ਹੈ। ਪੁਲਿਸ ਦੇ ਮੁਤਾਬਕ,

ਪੂਰੀ ਖ਼ਬਰ »
ਕੁਈਨਜ਼ਲੈਂਡ

ਕੁਈਨਜ਼ਲੈਂਡ ਵਿੱਚ ਝੂਠੀ ਬੰਬ ਧਮਕੀ, ਸਕੂਲ ਤੇ ਮਸਜਿਦ ਖਾਲੀ ਕਰਵਾਈ ਗਈ

ਮੈਲਬਰਨ : ਕੁਈਨਜ਼ਲੈਂਡ ਵਿੱਚ ਝੂਠੀ ਬੰਬ ਧਮਕੀ ਕਾਰਨ ਬ੍ਰਿਸਬੇਨ ਦੇ ਇਸਲਾਮਿਕ ਕਾਲਜ ਅਤੇ ਗੋਲਡ ਕੋਸਟ ਦੀ ਅਰੁੰਡੇਲ ਮਸਜਿਦ ਨੂੰ ਸੁਰੱਖਿਆ ਕਾਰਨਾਂ ਕਰਕੇ ਤੁਰੰਤ ਖਾਲੀ ਕਰਵਾਉਣਾ ਪਿਆ। ਪੁਲਿਸ ਨੇ ਇਸ ਲਈ

ਪੂਰੀ ਖ਼ਬਰ »
international students

ਆਸਟ੍ਰੇਲੀਆ ਵਿੱਚ ਫ਼ਰਜ਼ੀ ਰਿਫ਼ਿਊਜੀ ਐਪਲੀਕੇਸ਼ਨਜ਼ ਦੀ ਭਰਮਾਰ, 1 ਲੱਖ ਦੇ ਨੇੜੇ ਪਹੁੰਚਿਆ ਅੰਕੜਾ

ਮੈਲਬਰਨ : ਆਸਟ੍ਰੇਲੀਆ ’ਚ ਇੰਟਰਨੈਸ਼ਨਲ ਸਟੂਡੈਂਟਸ ਵੱਲੋਂ ਰਿਫ਼ਿਊਜੀ ਐਪਲੀਕੇਸ਼ਨਜ਼ ਵਿੱਚ ਵੱਡਾ ਵਾਧਾ ਹੋਇਆ ਹੈ, ਜਿਨ੍ਹਾਂ ਵਿੱਚੋਂ ਕਈਆਂ ਨੂੰ ‘ਬਹੁਤ ਕਮਜ਼ੋਰ’ ਮੰਨਿਆ ਜਾਂਦਾ ਹੈ। ਹਾਲਤ ਇਹ ਹੈ ਕਿ ਡੀਪੋਰਟੇਸ਼ਨ ਬੈਕਲਾਗ 100,000

ਪੂਰੀ ਖ਼ਬਰ »
Sussan Ley

ਭਾਰਤੀ ਮੂਲ ਦੇ ਲੋਕਾਂ ਨਾਲ ਸਬੰਧਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ’ਚ ਲਿਬਰਲ ਨੇਤਾ, ਪਰ ਮੁਆਫੀ ਮੰਗਣ ਤੋਂ ਵੱਟਿਆ ਟਾਲਾ

ਮੈਲਬਰਨ : ਇੱਕ ਸੈਨੇਟਰ ਵੱਲੋਂ ਭਾਰਤੀ ਮੂਲ ਦੇ ਮਾਈਗਰੈਂਟਸ ਉਤੇ ਕੀਤੀ ਵਿਵਾਦਪੂਰਨ ਟਿੱਪਣੀ ਤੋਂ ਬਾਅਦ ਲਿਬਰਲ ਪਾਰਟੀ ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੇ ਲੋਕਾਂ ਨਾਲ ਆਪਣੇ ਸਬੰਧ ਸੁਧਾਰਨ ਦੀ ਕੋਸ਼ਿਸ਼ ਕਰ

ਪੂਰੀ ਖ਼ਬਰ »
ਭਾਰਤੀ

ਐਂਟੀ-ਇਮੀਗ੍ਰੇਸ਼ਨ ਪ੍ਰਦਰਸ਼ਨਕਾਰੀਆਂ ਦੇ ਮੰਚ ’ਤੇ ਉਨ੍ਹਾਂ ਦੀ ਹਮਾਇਤ ਕਰ ਰਹੇ ਭਾਰਤੀ ਨੂੰ ਧੂਹ ਹੇਠਾਂ ਲਾਹਿਆ ਗਿਆ, ਵੀਡੀਉ ਵਾਇਰਲ

ਮੈਲਬਰਨ : ਆਸਟ੍ਰੇਲੀਆ ’ਚ ਇਕ ਸਤੰਬਰ ਨੂੰ ਇਮੀਗ੍ਰੇਸ਼ਨ ਵਿਰੋਧੀ ਰੈਲੀ ’ਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਕੁਝ ਸਮੇਂ ਲਈ ਬੋਲਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਉਸ ਨੂੰ ਜ਼ਬਰਦਸਤੀ

ਪੂਰੀ ਖ਼ਬਰ »
ਪਰਭਾਤ

ਭਾਰਤੀ ਮੂਲ ਦੇ ਇੰਟਰਨੈਸ਼ਨਲ ਸਟੂਡੈਂਟ ਦੀ ਮੌਤ ਮਗਰੋਂ ਪਰਿਵਾਰ ਨੇ ਆਸਟ੍ਰੇਲੀਆ ’ਚ ਇਕੱਲੇਪਣ ਲਈ ਸਹਾਇਤਾ ਸੇਵਾਵਾਂ ਮਜ਼ਬੂਤ ਕਰਨ ਦੀ ਅਪੀਲ ਕੀਤੀ

ਮੈਲਬਰਨ : ਵੈਸਟਰਨ ਆਸਟ੍ਰੇਲੀਆ ਦੇ Albany ’ਚ 24 ਸਾਲ ਦੇ ਭਾਰਤੀ ਸਟੂਡੈਂਟ ਪਰਭਾਤ ਦੀ ਦੁਖਦਾਈ ਮੌਤ ਤੋਂ ਬਾਅਦ ਇਕਾਂਤਵਾਸ ਦਾ ਸਾਹਮਣਾ ਕਰ ਰਹੇ ਇੰਟਰਨੈਸ਼ਨਲ ਸਟੂਡੈਂਟਸ ਲਈ ਮਜ਼ਬੂਤ ਸਹਾਇਤਾ ਪ੍ਰਣਾਲੀ ਦੀ

ਪੂਰੀ ਖ਼ਬਰ »
ਇਮੀਗਰੈਂਟਸ

ਆਸਟ੍ਰੇਲੀਆ ’ਚ ਇਮੀਗਰੈਂਟਸ ਵਿਰੋਧੀ ਪ੍ਰਦਰਸ਼ਨਾਂ ਬਾਰੇ ਕੈਨਬਰਾ ਨਾਲ ਸੰਪਰਕ ’ਚ ਹੈ ਨਵੀਂ ਦਿੱਲੀ

ਨਵੀਂ ਦਿੱਲੀ : ਭਾਰਤ ਨੇ ਕਿਹਾ ਹੈ ਕਿ ਉਹ ਆਸਟ੍ਰੇਲੀਆ ’ਚ ਰਹਿ ਰਹੇ ਭਾਰਤੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਇਮੀਗਰੈਂਟਸ ਵਿਰੋਧੀ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਆਸਟ੍ਰੇਲੀਆ ਨਾਲ ਸੰਪਰਕ ਵਿੱਚ ਹੈ। ਆਸਟ੍ਰੇਲੀਆ ਦੇ

ਪੂਰੀ ਖ਼ਬਰ »
Pradeep Tiwari

ਮੇਅਰ Pradeep Tiwari ਨੇ ਸੈਨੇਟਰ Jacinta Price ਦੀਆਂ ਟਿੱਪਣੀਆਂ ਅਤੇ ਆਸਟ੍ਰੇਲੀਆ ਵਿੱਚ ਨਸਲੀ ਘਟਨਾਵਾਂ ਦੀ ਨਿੰਦਾ ਕੀਤੀ

ਮੈਲਬਰਨ : Maribyrnong ਦੇ ਮੇਅਰ Pradeep Tiwari ਨੇ ਸੈਨੇਟਰ Jacinta Price ਵੱਲੋਂ ਭਾਰਤੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਟਿੱਪਣੀਆਂ ਅਤੇ ਹਾਲ ਹੀ ਦੇ ਮਾਰਚਾਂ ਦੌਰਾਨ ਨਸਲੀ ਘਟਨਾਵਾਂ ਦੀ ਸਖ਼ਤ ਨਿੰਦਾ

ਪੂਰੀ ਖ਼ਬਰ »
ਪੰਜਾਬੀ ਪੁਸਤਕ ਪੁਰਸਕਾਰ 2025

ਪੰਜਾਬੀ ਪੁਸਤਕ ਪੁਰਸਕਾਰਾਂ ਦਾ ਐਲਾਨ, ਜਾਣੋ ਪਿਛਲੇ ਵਰ੍ਹੇ ਦੀਆਂ ਬਿਹਤਰੀਨ ਪੰਜਾਬੀ ਪੁਸਤਕਾਂ

ਚੰਡੀਗੜ੍ਹ : ਪੰਜਾਬ ਦੇ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਦੇ ਸਰਬੋਤਮ ਪੰਜਾਬੀ ਪੁਸਤਕ ਪੁਰਸਕਾਰਾਂ (2025) ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਪੁਰਸਕਾਰ ’ਚ ਇਨਾਮੀ ਰਾਸ਼ੀ 31,000/- ਦੇ ਨਾਲ-ਨਾਲ ਇਕ

ਪੂਰੀ ਖ਼ਬਰ »
coercive control

ਘਰੇਲੂ ਹਿੰਸਾ ਦੇ ਇੱਕ ਰੂਪ ‘coercive control’ ਨੂੰ ਅਪਰਾਧ ਬਣਾਉਣ ਵਾਲਾ ਦੇਸ਼ ਦਾ ਤੀਜਾ ਸਟੇਟ ਬਣਿਆ ਸਾਊਥ ਆਸਟ੍ਰੇਲੀਆ

ਮੈਲਬਰਨ : ਸਾਊਥ ਆਸਟ੍ਰੇਲੀਆ ਦੀ ਪਾਰਲੀਮੈਂਟ ਨੇ ਘਰੇਲੂ ਹਿੰਸਾ ਦੇ ਇੱਕ ਰੂਪ ‘coercive control’ ਨੂੰ ਖ਼ਤਮ ਕਰਨ ਲਈ ਨਵਾਂ ਕਾਨੂੰਨ ਪਾਸ ਕਰ ਦਿੱਤਾ ਹੈ। ਨਵੇਂ ਕਾਨੂੰਨ ਦਾ ਉਦੇਸ਼ ਨਜ਼ਦੀਕੀ ਰਿਸ਼ਤੇਦਾਰਾਂ

ਪੂਰੀ ਖ਼ਬਰ »
RBA

ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੇ ਗਵਰਨਰ ਨੇ ਵਿਆਜ ਦਰਾਂ ’ਚ ਹੋਰ ਕਟੌਤੀ ਤੋਂ ਕੀਤਾ ਇਨਕਾਰ!

ਮੈਲਬਰਨ : ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਦੀ ਗਵਰਨਰ ਮਿਸ਼ੇਲ ਬੁਲਾਕ ਨੇ ਸੰਕੇਤ ਦਿੱਤਾ ਹੈ ਕਿ ਨਜ਼ਦੀਕੀ ਭਵਿੱਖ ਵਿੱਚ ਵਿਆਜ ਦਰਾਂ ਵਿੱਚ ਹੋਰ ਕਟੌਤੀ ਕਰਨਾ ਮੁਸ਼ਕਲ ਹੋ ਸਕਦਾ ਹੈ, ਕਿਉਂਕਿ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਇਮੀਗ੍ਰੇਸ਼ਨ ਬਾਰੇ ਰਾਜਨੀਤਿਕ ਮਾਹੌਲ ਹੋਰ ਤਪਸ਼ ’ਚ!

ਮੈਲਬਰਨ : ਆਸਟ੍ਰੇਲੀਆ ’ਚ ਇਮੀਗ੍ਰੇਸ਼ਨ ਬਾਰੇ ਚਰਚਾ ਹੋਰ ਤੇਜ਼ ਹੋ ਗਈ ਹੈ, ਜਦੋਂ ਸੈਨੇਟ ਨੇ ਇਕ ਵਿਵਾਦਿਤ ਡਿਪੋਰਟੇਸ਼ਨ ਬਿੱਲ ਪਾਸ ਕੀਤਾ ਅਤੇ ਪਿਛਲੇ ਹਫ਼ਤੇ ਸੜਕਾਂ ’ਤੇ ਹੋਏ ਪ੍ਰਦਰਸ਼ਨਾਂ ’ਚ ਧੁਰ

ਪੂਰੀ ਖ਼ਬਰ »
Jacinta Price

ਸੈਨੇਟਰ Jacinta Price ਨੇ ਆਸਟ੍ਰੇਲੀਆ ’ਚ ਭਾਰਤੀ ਮੂਲ ਦੇ ਲੋਕਾਂ ਵਿਰੋਧੀ ਟਿਪਣੀ ਨੂੰ ਦੱਸਿਆ ਗ਼ਲਤੀ

ਆਪਣੀ ਪਾਰਟੀ ’ਚ ਹੀ ਕਰਨਾ ਪੈ ਰਿਹਾ ਵਿਰੋਧ ਦਾ ਸਾਹਮਣਾ ਮੈਲਬਰਨ : ਇੱਕ ਟੀ.ਵੀ਼. ਚੈਨਲ ਉੱਤੇ ਇੰਟਰਵਿਊ ਦੌਰਾਨ ਲਿਬਰਲ ਪਾਰਟੀ ਦੀ ਸੈਨੇਟਰ Jacinta Price ਦੀ ਹਾਲੀਆ ਟਿੱਪਣੀ ਦੀ ਪੂਰੇ ਆਸਟ੍ਰੇਲੀਆ

ਪੂਰੀ ਖ਼ਬਰ »
Sylvan Singh

ਸਿਡਨੀ ਦੇ ਵਕੀਲ Sylvan Singh ’ਤੇ ਲੱਗੇ ਅਗਵਾ ਕਰ ਕੇ ਫ਼ਿਰੌਤੀ ਮੰਗਣ ਦੇ ਦੋਸ਼

ਮੈਲਬਰਨ : ਸਿਡਨੀ ’ਚ ਰਹਿੰਦੇ 26 ਸਾਲ ਦੇ ਵਕੀਲ Sylvan Singh ’ਤੇ ਅਗਵਾ ਕਰਨ, ਜ਼ਖ਼ਮੀ ਕਰਨ, ਡਰੱਗਜ਼ ਦੀ ਸਪਲਾਈ ਕਰਨ ਅਤੇ ਅਪਰਾਧਕ ਗਰੋਹ ਚਲਾਉਣ ਦੇ ਦੋਸ਼ ਲੱਗੇ ਹਨ। ਉਸ ਨੂੰ

ਪੂਰੀ ਖ਼ਬਰ »
Tony Burke

Nauru ਭੇਜੇ ਜਾਣ ਵਾਲੇ 80,000 ਗ਼ੈਰ-ਨਾਗਰਿਕਾਂ ਨੂੰ ਪ੍ਰਭਾਵਤ ਕਰ ਸਕਦਾ ਹੈ ਆਸਟ੍ਰੇਲੀਆ ਸਰਕਾਰ ਦਾ ਨਵਾਂ ਬਿੱਲ

ਮੈਲਬਰਨ : ਆਸਟ੍ਰੇਲੀਆ ਸਰਕਾਰ ਦਾ ਪ੍ਰਸਤਾਵਿਤ ਕਾਨੂੰਨ ਦੇਸ਼ ਵਿਚ 80,000 ਗੈਰ-ਨਾਗਰਿਕਾਂ ਨੂੰ ਪ੍ਰਭਾਵਤ ਕਰ ਸਕਦਾ ਹੈ। ਬਿੱਲ ਆਸਟ੍ਰੇਲੀਆ ਵਿੱਚ ਅਪਰਾਧਾਂ ਨੂੰ ਅੰਜਾਮ ਦੇਣ ਵਾਲੇ ਗ਼ੈਰ-ਨਾਗਰਿਕਾਂ ਨੂੰ ਬੁਨਿਆਦੀ ਕਾਨੂੰਨੀ ਸੁਰੱਖਿਆ ਤੋਂ

ਪੂਰੀ ਖ਼ਬਰ »
gold coast

ਆਸਟ੍ਰੇਲੀਆ ਦੇ ਸਮਰੱਥਾ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ’ਚ Gold Coast ਸਭ ਤੋਂ ਉੱਪਰ

ਮੈਲਬਰਨ : ਮੋਨਾਸ਼ ਇੰਸਟੀਚਿਊਟ ਆਫ਼ ਟਰਾਂਸਪੋਰਟ ਸਟੱਡੀਜ਼ ਦੇ ਇੱਕ ਅਧਿਐਨ ਅਨੁਸਾਰ ਆਸਟ੍ਰੇਲੀਆ ਵਿੱਚ Gold Coast ਸਮਰੱਥਾ ਨਾਲੋਂ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਸ਼ਹਿਰ ਬਣ ਗਿਆ ਹੈ। ਸ਼ਹਿਰ ਦੀ ਆਬਾਦੀ ਆਪਣੇ

ਪੂਰੀ ਖ਼ਬਰ »
ਜਸਵੰਤ ਸਿੰਘ ਖਾਲੜਾ

ਮਨੁੱਖੀ ਅਧਿਕਾਰਾਂ ਦੇ ਰਾਖੇ ਜਸਵੰਤ ਸਿੰਘ ਖਾਲੜਾ ਦੇ ਸਨਮਾਨ ’ਚ ਮਾਰਚ 6 ਸਤੰਬਰ ਨੂੰ

ਮੈਲਬਰਨ : 6 ਸਤੰਬਰ ਨੂੰ ਮੈਲਬਰਨ ਮਨੁੱਖੀ ਅਧਿਕਾਰਾਂ ਨੂੰ ਇੱਕ ਸ਼ਕਤੀਸ਼ਾਲੀ ਸ਼ਰਧਾਂਜਲੀ ਦਾ ਗਵਾਹ ਬਣੇਗਾ। ਵਿਕਟੋਰੀਆ ਦੀ ਗੁਰਦੁਆਰਾ ਕੌਂਸਲ ਵੱਲੋਂ ਲਾਪਤਾ ਲੋਕਾਂ ਦੇ ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਦਿਵਸ ਨੂੰ ਮਨਾਉਣ ਅਤੇ

ਪੂਰੀ ਖ਼ਬਰ »
Recall

Hyundai ਦੀਆਂ 18,000 ਤੋਂ ਵੱਧ ਕਾਰਾਂ ’ਚ ਪਿਆ ਨੁਕਸ, ਠੀਕ ਕਰਨ ਲਈ ਕੀਤੀਆਂ Recall

ਮੈਲਬਰਨ : ਨਿਰਮਾਣ ’ਚ ਖਰਾਬੀ ਕਾਰਨ Hyundai ਦੀਆਂ 18,000 ਤੋਂ ਵੱਧ ਕਾਰਾਂ ਨੂੰ ਵਾਪਸ ਬੁਲਾਇਆ ਜਾ ਰਿਹਾ ਹੈ। ਇਹ Recall 2020 ਤੋਂ 2021 ਤੱਕ i30 PD ਮਾਡਲ ਦੀਆਂ ਕਾਰਾਂ ਲਈ

ਪੂਰੀ ਖ਼ਬਰ »
Michelle Rowland

ਸੂਚਨਾ ਦੀ ਆਜ਼ਾਦੀ ਕਾਨੂੰਨ ’ਚ ਬਦਲਾਅ ਕਰੇਗੀ ਆਸਟ੍ਰੇਲੀਆ ਸਰਕਾਰ, ਜਾਣੋ ਕੀ ਹੋਣ ਜਾ ਰਹੀ ਤਬਦੀਲੀ

ਮੈਲਬਰਨ : ਫ਼ੈਡਰਲ ਸਰਕਾਰ ਆਸਟ੍ਰੇਲੀਆ ਦੇ ਸੂਚਨਾ ਦੀ ਆਜ਼ਾਦੀ (FOI) ਕਾਨੂੰਨਾਂ ਵਿੱਚ ਸੁਧਾਰ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਨਾਲ ਪੱਤਰਕਾਰਾਂ ਅਤੇ ਜਨਤਾ ਲਈ ਸਰਕਾਰੀ ਵਿਚਾਰ-ਵਟਾਂਦਰੇ ਨਾਲ ਸਬੰਧਤ ਦਸਤਾਵੇਜ਼ਾਂ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ਲਈ ਚੀਨ ਤੋਂ ਬਾਅਦ ਕੈਨੇਡਾ ’ਚ ਸੇਬ ਐਕਸਪੋਰਟ ਕਰਨਾ ਵੀ ਹੋਇਆ ਆਸਾਨ, ਜਾਣੋ ਕੀ ਹੋਇਆ ਸਮਝੌਤਾ

ਮੈਲਬਰਨ : ਆਸਟ੍ਰੇਲੀਅਨ ਸੇਬ ਉਤਪਾਦਕਾਂ ਕੋਲ ਹੁਣ ਕੈਨੇਡੀਅਨ ਬਾਜ਼ਾਰ ਤੱਕ ਆਸਾਨ ਪਹੁੰਚ ਪ੍ਰਾਪਤ ਹੋਵੇਗੀ। ਇੱਕ ਨਵੇਂ ਵਪਾਰ ਸਮਝੌਤੇ ਦੀ ਬਦੌਲਤ ਹੁਣ ਉਨ੍ਹਾਂ ਨੂੰ fumigation ਅਤੇ cold treatment ਦੀਆਂ ਜ਼ਰੂਰਤਾਂ ਨਹੀਂ

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.