ਅੱਜ ਤੋਂ ਆਸਟ੍ਰੇਲੀਆ `ਚ ਇੰਟਰਨੈਸ਼ਨਲ ਸਟੂਡੈਂਟਸ ਲਈ ਨਵੇਂ ਨਿਯਮ – New Rules for International Students in Australia start from today

ਮੈਲਬਰਨ :

ਆਸਟ੍ਰੇਲੀਆ ਵਿੱਚ ਅੱਜ 1 ਅਕਤੂਬਰ ਤੋਂ ਇੰਟਰਨੈਸ਼ਨਲ ਸਟੂਡੈਂਟਸ ਦੀ ਲਈ ਨਵੇਂ ਨਿਯਮ ਲਾਗੂ ਹੋ ਗਏ ਹਨ। New Rules for International Students in Australia start from today.

ਵੀਜ਼ਾ ਅਪਲਾਈ ਕਰਦੇ ਸਮੇਂ ਉਨ੍ਹਾਂ ਨੂੰ ਆਪਣੇ ਬੈਂਕ ਖਾਤੇ ਵਿੱਚ 24 ਹਜ਼ਾਰ 505 ਡਾਲਰ ਬੱਚਤ ਵਜੋਂ ਪਏ ਹੋਣ ਦਾ ਸਬੂਤ ਦੇਣਾ ਪਵੇਗਾ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਸਟੂਡੈਂਟਸ ਨੂੰ ਪੜ੍ਹਾਈ ਸ਼ੁਰੂ ਕਰਦੇ ਸਮੇਂ ਨੌਕਰੀ ਲੱਭਣ ਦੀ ਕਾਹਲ ਨਾ ਹੋਵੇ।

ਇਸ ਲਈ ਮੰਨਿਆ ਜਾ ਰਿਹਾ ਹੈ ਕਿ ਜੇਕਰ ਸਟੂਡੈਂਟ ਦੇ ਖਾਤੇ ਵਿੱਚ ਬੱਚਤ ਪਈ ਹੋਵੇਗੀ ਤਾਂ ਜਲਦੀਬਾਜ਼ੀ ਵਿੱਚ ਜੌਬ ਲੈਣ ਲਈ ਕਿਸੇ ਹੱਥੋਂ ਸ਼ੋਸ਼ਣ ਨਹੀਂ ਕਰਵਾਉਣਾ ਪਵੇਗਾ। ਭਾਵ ਸਟੂਡੈਂਟ ਨਿਸ਼ਚਿੰਤ ਹੋ ਕੇ ਪੜ੍ਹਾਈ ਕਰ ਸਕੇਗਾ।

Leave a Comment