ਇਨ੍ਹਾਂ ਤਿੰਨਾਂ ਦੀ ਭਾਲ ਵਿੱਚ ਮੈਲਬਰਨ ਪੁਲਿਸ, ਨੌਜਵਾਨ ਤੋਂ ਚੈਨ ਖੋਹ ਕੇ ਹੋਏ ਫਰਾਰ

ਮੈਲਬਰਨ (ਪੰਜਾਬੀ ਕਲਾਊਡ ਟੀਮ) – ਮੈਲਬਰਨ ਪੁਲਿਸ ਨੂੰ ਇੱਕ ਲੁੱਟ ਮਾਮਲੇ ਵਿੱਚ ਇਨ੍ਹਾਂ 3 ਨੌਜਵਾਨਾਂ ਦੀ ਭਾਲ ਹੈ, ਜਾਣਕਾਰੀ ਅਨੁਸਾਰ ਇੱਕ ਨੌਜਵਾਨ ਨੂੰ ਰਾਹ ਜਾਂਦਿਆਂ ਇਨ੍ਹਾਂ ਤਿੰਨਾਂ ਵਲੋਂ ਲੁੱਟਿਆ ਗਿਆ ਤੇ ਉਸਦੀ ਚੈਨ ਖੋਹ ਲਈ ਗਈ।
ਲੁਟੇਰਿਆਂ ਨੇ ਬੈਟਮੈਨ ਪਾਰਕ ਜਾਂਦੇ ਨੌਜਵਾਨ ਨੂੰ ਰੋਕਿਆ ਤੇ ਉਸ ਕੋਲੋਂ ਚੈਨ ਦੀ ਮੰਗ ਕੀਤੀ ਤੇ ਅਜਿਹਾ ਨਾ ਕਰਨ ‘ਤੇ ਉਸ’ਤੇ ਹਮਲਾ ਵੀ ਕੀਤਾ। ਅਖੀਰਲੀ ਵਾਰ ਲੁਟੇਰਿਆਂ ਨੂੰ ਫਲੰਿਡਰਜ਼ ਸਟਰੀਟ ਵੱਲ ਜਾਂਦੇ ਹੋਏ ਦੇਖਿਆ ਗਿਆ ਸੀ।

Leave a Comment