World
Latest Live World Punjabi News
ਇਹ ਖੁਰਾਕ ਬਣ ਰਹੀ ਨੌਜੁਆਨਾਂ ’ਚ ਕੈਂਸਰ ਦਾ ਕਾਰਨ, ਜਾਣੋ ਕੀ ਕਹਿੰਦੈ ਨਵਾਂ ਅਧਿਐਨ
ਮੈਲਬਰਨ : ਨੌਜਵਾਨਾਂ ਵਿੱਚ ਕੋਲਨ ਕੈਂਸਰ ਦੇ ਕਾਰਨਾਂ ਨੂੰ ਸਮਝਣ ਵਿੱਚ ਖੋਜਕਰਤਾਵਾਂ ਨੇ ਨਵੀਂ ਜਾਣਕਾਰੀ ਪ੍ਰਾਪਤ ਕੀਤੀ ਹੈ। ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜ਼ਿਆਦਾ ਮਿੱਠੇ ਅਤੇ ਫਾਈਬਰ ਵਿੱਚ
Joe Biden ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਦੌੜ ਤੋਂ ਬਾਹਰ ਹੋਏ
ਭਾਰਤੀ ਮੂਲ ਦੀ ਕਮਲਾ ਹੈਰਿਸ ਨੂੰ ਮਿਲ ਸਕਦੀ ਡੋਨਾਲਡ ਟਰੰਪ ਵਿਰੁਧ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰੀ ਮੈਲਬਰਨ : ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ Joe Biden ਨੇ ਇਹ ਕਹਿੰਦੇ ਹੋਏ
ਆਸਟ੍ਰੇਲੀਆ ਤੋਂ ਪੰਜਾਬ ਪਰਤ ਕੇ ਨੌਜੁਆਨ ਨੇ ਕੀਤੀ ਖ਼ੁਦਕੁਸ਼ੀ, ਸਹੁਰੇ ਪਰਿਵਾਰ ’ਤੇ ਲਾਏ ਸਨ ਦੋਸ਼
ਮੈਲਬਰਨ : ਪੰਜਾਬ ਦੇ ਬਟਾਲਾ ‘ਚ ਇਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਗੁਰਪ੍ਰੀਤ ਸਿੰਘ (34) ਪਿਛਲੇ 7 ਸਾਲਾਂ ਤੋਂ ਆਸਟ੍ਰੇਲੀਆ ‘ਚ ਰਹਿੰਦਾ ਸੀ। ਉਹ ਕੁਝ ਦਿਨ ਪਹਿਲਾਂ ਹੀ ਆਸਟ੍ਰੇਲੀਆ
ਅਮਰੀਕੀ ਰਾਸ਼ਟਰਪਤੀ ਦੀਆਂ ਮੁਸ਼ਕਲਾਂ ਵਧੀਆਂ, ਕੋਵਿਡ-19 ਹੋਣ ਤੋਂ ਬਾਅਦ ਗਏ ਏਕਾਂਤਵਾਸ ’ਚ
ਮੈਲਬਰਨ : ਅਮਰੀਕੀ ਰਾਸ਼ਟਰਪਤੀ ਲਈ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ, ਅਜੇ Joe Biden’ਤੇ ਰਾਸ਼ਟਰਪਤੀ ਚੋਣਾਂ ਦੀ ਦੌੜ ਤੋਂ ਬਾਹਰ ਹੋਣ ਦਾ ਦਬਾਅ ਵਧ ਹੀ ਰਿਹਾ ਸੀ ਕਿ
ਸਾਲਾਂ ਦੀ ਮਿਹਨਤ ਤੋਂ ਬਾਅਦ ਮਲੇਰੀਆ ਦੀ ਵੈਕਸੀਨ ਤਿਆਰ ਕਰਨ ’ਚ ਮਿਲੀ ਕਾਮਯਾਬੀ, ਜਾਣੋ ਕਦੋਂ ਤਕ ਖ਼ਤਮ ਹੋ ਜਾਵੇਗੀ ਦੁਨੀਆਂ ’ਚੋਂ ਮਲੇਰੀਆ ਦੀ ਬਿਮਾਰੀ
ਮੈਲਬਰਨ : ਮਲੇਰੀਆ ਨਾਲ ਦੁਨੀਆ ’ਚ ਹਰ ਸਾਲ ਲਗਭਗ 600,000 ਲੋਕਾਂ ਦੀ ਮੌਤ ਹੋ ਜਾਂਦੀ ਹੈ ਜਿਸ ’ਚ ਵੱਡੀ ਗਿਣਤੀ ਬੱਚਿਆਂ ਦੀ ਹੁੰਦੀ ਹੈ। ਪਰ ਵਿਸ਼ਵ ਸਿਹਤ ਸੰਗਠਨ (WHO) ਵੱਲੋਂ
ਗੁਰਦੁਆਰੇ ’ਚ ਨੌਜਵਾਨ ਨੇ ਦੋ ਔਰਤਾਂ ਨੂੰ ਕੀਤਾ ਲਹੂ-ਲੂਹਾਨ
ਮੈਲਬਰਨ : ਇੰਗਲੈਂਡ ਦੀ ਕਾਊਂਟੀ Kent ਦੇ Gravesend ’ਚ ਇੱਕ ਗੁਰਦਵਾਰੇ ਅੰਦਰ ਦੋ ਔਰਤਾਂ ’ਤੇ ਕਿਰਪਾਨ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰੂ ਨਾਨਕ ਦਰਬਾਰ ਗੁਰਦੁਆਰੇ ‘ਤੇ ਹੋਏ
ਫ਼ਿਲਮਾਂ ਅਤੇ ਟੀ.ਵੀ. ਸ਼ੋਅ ’ਚ ਅਨੰਦ ਕਾਰਜ ਦੀ ਸ਼ੂਟਿੰਗ ’ਤੇ ਪਾਬੰਦੀ ਲਾਉਣ ਦੀ ਤਿਆਰੀ
ਮੈਲਬਰਨ : ਸ੍ਰੀ ਅਕਾਲ ਤਖ਼ਤ ਸਾਹਿਬ ਨੇ ਫਿਲਮਾਂ ਅਤੇ ਟੀ.ਵੀ. ਸ਼ੋਅ ਲਈ ਸਿੱਖ ਵਿਆਹ ਦੇ ਦ੍ਰਿਸ਼ਾਂ, ਯਾਨੀਕਿ ਅਨੰਦ ਕਾਰਜ, ਦੀ ਸ਼ੂਟਿੰਗ ‘ਤੇ ਰਸਮੀ ਪਾਬੰਦੀ ਲਗਾਉਣ ਦੀ ਤਿਆਰੀ ਕਰ ਲਈ ਹੈ।
ਫ਼ਰਾਂਸ ਚੋਣਾਂ ’ਚ ਕਿਸੇ ਪਾਰਟੀ ਨੂੰ ਨਹੀਂ ਮਿਲ ਸਕਿਆ ਬਹੁਮਤ, ਖੱਬੇ ਪੱਖੀ ਗੱਠਜੋੜ ਰਿਹਾ ਪਹਿਲੇ ਨੰਬਰ ’ਤੇ, ਨਤੀਜਿਆਂ ਮਗਰੋਂ ਸ਼ੁਰੂ ਹੋਈ ਸਾੜਫੂਕ
ਮੈਲਬਰਨ : ਪੈਰਿਸ ਵਿਚ ਫਰਾਂਸ ਦੇ ਖੱਬੇਪੱਖੀਆਂ ਦੀ ਕੱਟੜ-ਸੱਜੇ ਪੱਖ ‘ਤੇ ਅਣਕਿਆਸੀ ਜਿੱਤ ਤੋਂ ਬਾਅਦ ਦੰਗੇ ਭੜਕ ਗਏ ਹਨ। ਸੜਕਾਂ ‘ਤੇ ਕਈ ਲੋਕਾਂ ਨੇ ਅੱਗ ਲਗਾ ਦਿੱਤੀ, ਕਈ ਥਾਵਾਂ ’ਤੇ
UK ਦੀਆਂ ਆਮ ਚੋਣਾਂ : ਰਿਕਾਰਡ ਗਿਣਤੀ ’ਚ ਭਾਰਤੀ ਮੂਲ ਦੇ ਉਮੀਦਵਾਰਾਂ ਦੀ ਜਿੱਤ, 12 ਸਿੱਖ ਪੁੱਜੇ ਸੰਸਦ ’ਚ
ਮੈਲਬਰਨ : 2024 ਦੀਆਂ UK ਦੀਆਂ ਆਮ ਚੋਣਾਂ ਦੇ ਨਤੀਜੇ ਵਜੋਂ ਲੇਬਰ ਪਾਰਟੀ ਨੂੰ ਭਾਰੀ ਜਿੱਤ ਮਿਲੀ ਹੈ ਅਤੇ ਕੀਰ ਸਟਾਰਮਰ ਦਾ ਪ੍ਰਧਾਨ ਮੰਤਰੀ ਬਣ ਗਏ ਹਨ। ਖ਼ਾਸ ਗੱਲ ਇਹ
ਆਸਟ੍ਰੇਲੀਆ-ਭਾਰਤ ਰਣਨੀਤਕ ਖੋਜ ਫੰਡ ਦੇ ਨਤੀਜਿਆਂ ਦਾ ਐਲਾਨ, ਪੰਜਾਬ ਸਮੇਤ 4 ਸਟੇਟਾਂ ਨੂੰ ਮਿਲੇ ਪ੍ਰਾਜੈਕਟ
ਮੈਲਬਰਨ : ਇਸ ਸਾਲ, AISRF ਨੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ, ਬਾਇਓਟੈਕਨਾਲੋਜੀ, ਸ਼ਹਿਰੀ ਮਾਈਨਿੰਗ ਅਤੇ ਇਲੈਕਟ੍ਰਾਨਿਕ ਵੇਸਟ ਰੀਸਾਈਕਲਿੰਗ, ਅਤੇ ਬਹੁਤ-ਘੱਟ ਲਾਗਤ ਵਾਲੀ ਸੋਲਰ ਅਤੇ ਸਾਫ ਹਾਈਡ੍ਰੋਜਨ ਤਕਨਾਲੋਜੀ ਸਮੇਤ ਵੱਖ-ਵੱਖ ਵਿਸ਼ਿਆਂ
ਭਾਰਤ ’ਚ ਸਤਿਸੰਗ ਤੋਂ ਬਾਅਦ ਮਚੀ ਭਾਜੜ, 116 ਲੋਕਾਂ ਦੀ ਗਈ ਜਾਨ, ਬਹੁਤੀਆਂ ਔਰਤਾਂ
ਮੈਲਬਰਨ : ਭਾਰਤ ’ਚ ਵਾਪਰੇ ਇੱਕ ਮੰਦਭਾਗੇ ਹਾਦਸੇ 116 ਲੋਕਾਂ ਦੀ ਮੌਤ ਹੋ ਗਈ। ਹਾਦਸਾ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਫੁਲਰਾਈ ਵਿਚ ਮੰਗਲਵਾਰ ਨੂੰ ਸਤਿਸੰਗ ਦੌਰਾਨ ਭਾਜੜ
ਅਰਬਪਤੀ Warren Buffett ਨੇ ਖੁਲਾਸਾ ਕੀਤਾ ਮੌਤ ਤੋਂ ਬਾਅਦ ਕਿਸ ਨੂੰ ਜਾਵੇਗੀ ਸਾਰੀ ਜਾਇਦਾਦ
ਮੈਲਬਰਨ : ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਵਿਚੋਂ ਇਕ Warren Buffett ਨੇ ਆਪਣੀ ਵਸੀਅਤ ਵਿਚ ਸੋਧ ਕੀਤੀ ਹੈ। ਆਪਣੀ ਮੌਤ ਤੋਂ ਬਾਅਦ, ਉਹ ਹੁਣ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ
ਨਵੇਂ ਟੈਕਸਾਂ ਦੇ ਵਿਰੋਧ ’ਚ ਕੀਨੀਆ ਦੀ ਸੰਸਦ ਅੰਦਰ ਵੜੇ ਪ੍ਰਦਰਸ਼ਨਕਾਰੀ, ਅੱਗਜ਼ਨੀ ਅਤੇ ਤੋੜਭੰਨ ਤੋਂ ਬਾਅਦ ਪੁਲਿਸ ਕਾਰਵਾਈ ’ਚ ਗਈਆਂ ਕਈ ਜਾਨਾਂ
ਮੈਲਬਰਨ : ਕੀਨੀਆ ਦੀ ਰਾਜਧਾਨੀ ਨੈਰੋਬੀ ਵਿਚ ਮੰਗਲਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਭੀੜ ਨੇ ਪੁਲਿਸ ‘ਤੇ ਪੱਥਰ ਸੁੱਟੇ, ਬੈਰੀਕੇਡ ਪਾਰ ਕੀਤੇ ਅਤੇ ਸੰਸਦ ਦੇ ਮੈਦਾਨ ਵਿਚ ਦਾਖਲ
ਲਹਿੰਦੇ ਪੰਜਾਬ ’ਚ ਸਿੱਖ ਮੈਰਿਜ ਐਕਟ 2024 ਨੂੰ ਪ੍ਰਵਾਨਗੀ
ਮੈਲਬਰਨ : ਪਾਕਿਸਤਾਨ ਦੇ ਸੂਬੇ ਪੰਜਾਬ ਦੀ ਸਰਕਾਰ ਨੇ ਸਿੱਖ ਮੈਰਿਜ ਐਕਟ 2024 ਨੂੰ ਪ੍ਰਵਾਨਗੀ ਦੇ ਕੇ ਇਤਿਹਾਸ ਰਚ ਦਿੱਤਾ ਹੈ। ਇਹ ਨਵਾਂ ਕਾਨੂੰਨ 18 ਸਾਲ ਜਾਂ ਇਸ ਤੋਂ ਵੱਧ
ਭਾਰਤੀ ਮੂਲ ਦੇ ਅਰਬਪਤੀ ਪਰਿਵਾਰ ਨੂੰ ਨੌਕਰਾਂ ਦਾ ਸੋਸ਼ਣ ਕਰਨ ਦੇ ਦੋਸ਼ ’ਚ ਸਾਢੇ ਚਾਰ ਸਾਲ ਦੀ ਕੈਦ
ਮੈਲਬਰਨ : ਸਵਿਟਜ਼ਰਲੈਂਡ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ ਅਰਬਪਤੀ ਪ੍ਰਕਾਸ਼ ਹਿੰਦੂਜਾ ਅਤੇ ਉਸ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਆਪਣੇ ਲੇਕਸਾਈਡ ਵਿਲਾ ‘ਚ ਭਾਰਤੀ ਨੌਕਰਾਂ ਦਾ ਸ਼ੋਸ਼ਣ ਕਰਨ
ਲੋਕ ਤਾਂ ਦਾੜ੍ਹੀ ਕਾਲੀ ਕਰਵਾਉਂਦੇ ਨੇ, ਪਰ ਇਸ ਬੰਦੇ ਨੇ ਕਰਵਾ ਲਈ ‘ਚਿੱਟੀ’? ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ
ਮੈਲਬਰਨ : ਭਾਰਤੀਆਂ ’ਚ ਵਿਦੇਸ਼ਾਂ ’ਚ ਜਾ ਕੇ ਵਸਣ ਦੀ ਦੀਵਾਨਗੀ ਏਨੀ ਘਰ ਕਰ ਗਈ ਹੈ ਕਿ ਹੁਣ ਉਹ ਬਾਹਰ ਜਾਣ ਲਈ ਹਰ ਹੀਲਾ-ਵਸੀਲਾ ਵਰਤ ਰਹੇ ਹਨ। ਫਿਰ ਭਾਵੇਂ ਉਹ
ਨਿਖਿਲ ਗੁਪਤਾ ਅਮਰੀਕਾ ਦੀ ਅਦਾਲਤ ’ਚ ਪੇਸ਼, ਪੰਨੂ ਦੇ ਕਤਲ ਦੀ ਸਾਜ਼ਸ਼ ਰਚਣ ਦੇ ਦੋਸ਼ਾਂ ਤੋਂ ਕੀਤਾ ਇਨਕਾਰ
ਮੈਲਬਰਨ : ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਆਖ਼ਰ ਅਮਰੀਕਾ ਦੀ ਅਦਾਲਤ ’ਚ ਪੇਸ਼ ਕਰ ਦਿੱਤਾ ਗਿਆ ਹੈ। ਉਸ ’ਤੇ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਰਚਣ
ਹਰਦੀਪ ਸਿੰਘ ਨਿੱਝਰ ਨੂੰ ਪਹਿਲੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕਰਨ ਲਈ ਸਰ੍ਹੀ ਦੇ ਗੁਰਦੁਆਰੇ ’ਚ ਇਕੱਠੇ ਹੋਏ ਹਜ਼ਾਰਾਂ ਸਿੱਖ
ਮੈਲਬਰਨ : ਸਿੱਖ ਕਾਰਕੁਨ ਅਤੇ ਸੁਤੰਤਰ ਸਿੱਖ ਰਾਜ ਦੀ ਵਕਾਲਤ ਕਰਨ ਵਾਲੇ ਆਗੂ ਹਰਦੀਪ ਸਿੰਘ ਨਿੱਝਰ ਨੂੰ ਉਨ੍ਹਾਂ ਦੇ ਕਤਲ ਦੀ ਪਹਿਲੀ ਬਰਸੀ ਦੀ ਪੂਰਵ ਸੰਧਿਆ ‘ਤੇ ਕੈਨੇਡਾ ਦੇ ਸਟੇਟ
PSGPC ਮੁਖੀ ਅਤੇ ਹੋਰਾਂ ਵੱਲੋਂ ਗੁਰਦੁਆਰੇ ਅੰਦਰ ਜੁੱਤੀਆਂ ਪਹਿਨਣ ‘ਤੇ ਵਿਵਾਦ
ਮੈਲਬਰਨ : ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦੇ ਪ੍ਰਧਾਨ ਅਤੇ ਲਹਿੰਦੇ ਪੰਜਾਬ ਦੇ ਪਹਿਲੇ ਸਿੱਖ ਮੰਤਰੀ ਰਮੇਸ਼ ਸਿੰਘ ਅਰੋੜਾ ਨੂੰ ਸਿੱਖ ਮਰਿਆਦਾ ਦੀ ਉਲੰਘਣਾ ਕਰਦਿਆਂ ਜੁੱਤੇ ਪਹਿਨ ਕੇ ਗੁਰਦੁਆਰਾ
ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਰਚਣ ਦੇ ਦੋਸ਼ਾਂ ’ਚ ਫਸਿਆ ਭਾਰਤੀ ਨਾਗਰਿਕ ਅਮਰੀਕਾ ਹਵਾਲੇ : ਰਿਪੋਰਟ
ਮੈਲਬਰਨ : ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਵਿਰੁੱਧ ਕਤਲ ਦੀ ਸਾਜਿਸ਼ ਰਚਣ ਦੇ ਦੋਸ਼ੀ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਚੈੱਕ ਗਣਰਾਜ ਤੋਂ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਹੈ। ਪਿਛਲੇ ਸਾਲ
ਮਰ ਰਹੇ ਪਤੀ ਨੂੰ ਸੀ ਪਤਨੀ ਦੇ ਖ਼ਰਚ ਦੀ ਚਿੰਤਾ ਪਰ ਅਜਿਹਾ ਇਤਫ਼ਾਕ ਬਣਿਆ ਕਿ ਸਭ ਹੈਰਾਨ
ਮੈਲਬਰਨ : ਆਪਣੀ ਮੌਤ ਤੋਂ ਕੁਝ ਹਫਤੇ ਪਹਿਲਾਂ, ਕੈਰਨ ਕੌਫਮੈਨ ਦੇ ਪਤੀ ਨੂੰ ਚਿੰਤਾ ਸੀ ਕਿ ਉਸ ਦੇ ਜਾਣ ਤੋਂ ਬਾਅਦ ਉਸ ਦੀ ਪਤਨੀ ਨੂੰ ਪੈਸੇ ਦੀ ਸਮੱਸਿਆ ਹੋ ਸਕਦੀ
ਕੁਵੈਤ ’ਚ ਮਜ਼ਦੂਰਾਂ ਦੀ ਰਿਹਾਇਸ਼ ਨੂੰ ਲੱਗੀ ਅੱਗ, 42 ਭਾਰਤੀਆਂ ਸਮੇਤ 49 ਲੋਕਾਂ ਦੀ ਦਰਦਨਾਕ ਮੌਤ
ਮੈਲਬਰਨ : ਕੁਵੈਤ ਦੇ ਅਲ-ਮੰਗਾਫ ‘ਚ ਉਸਾਰੀ ਉਦਯੋਗ ’ਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਇੱਕ ਰਿਹਾਇਸ਼ ਨੂੰ ਲੱਗੀ ਭਿਆਨਕ ਅੱਗ ਕਾਰਨ 42 ਭਾਰਤੀ ਨਾਗਰਿਕਾਂ ਸਮੇਤ 49 ਲੋਕਾਂ ਦੀ ਮੌਤ ਹੋ
ਭਾਰਤ ਨੇ ਆਸਟ੍ਰੇਲੀਆ ਵਿਰੁਧ WTO ’ਚ ਕੀਤੀ ਸ਼ਿਕਾਇਤ, ਜਾਣੋ ਕੀ ਹੈ ਮਸਲਾ?
ਮੈਲਬਰਨ : ਭਾਰਤ ਨੇ ਵਿਸ਼ਵ ਵਪਾਰ ਸੰਗਠਨ (WTO) ਨੂੰ ਅਪੀਲ ਕੀਤੀ ਹੈ ਕਿ ਉਹ ਇੱਕ ਸਮਝੌਤਾ ਕਰਵਾਉਣ ਲਈ ਆਸਟ੍ਰੇਲੀਆ ਵਿਰੁਧ ਵਿਚੋਲਗੀ ਦੀ ਕਾਰਵਾਈ ਕਰੇ। ਦਰਅਸਲ ਇਹ ਸਮਝੌਤਾ ਆਸਟ੍ਰੇਲੀਆ ਦੇ ਹੱਕ
ਭਾਰਤੀ ਇਮੀਗ੍ਰੇ਼ਸ਼ਨ ਏਜੰਟ ਬ੍ਰਿਜੇਸ਼ ਮਿਸ਼ਰਾ ਨੂੰ ਕੈਨੇਡਾ ’ਚ ਤਿੰਨ ਸਾਲ ਦੀ ਸਜ਼ਾ, ਜਾਅਲੀ ਦਸਤਾਵੇਜ਼ਾਂ ’ਤੇ ਸਵੱਡੀ ਵੀਜ਼ੇ ਲਗਵਾਉਣ ਦਾ ਦੋਸ਼ ਕਬੂਲਿਆ
ਮੈਲਬਰਨ: ਕਾਲਜਾਂ ਦੇ ਜਾਅਲੀ ਦਸਤਾਵੇਜ਼ਾਂ ’ਤੇ ਸਵੱਡੀ ਵੀਜ਼ੇ ਲਗਵਾ ਕੇ 700 ਵਿਦਿਆਰਥੀਆਂ ਨੂੰ ਕੈਨੇਡਾ ਭੇਜਣ ਵਾਲੇ ਧੋਖੇਬਾਜ਼ ਟਰੈਵਲ ਏਜੰਸਟ ਬ੍ਰਿਜੇਸ਼ ਮਿਸ਼ਰਾ ਨੂੰ ਵੈਨਕੂਵਰ ਦੀ ਅਦਾਲਤ ਵਿੱਚ ਇਮੀਗ੍ਰੇਸ਼ਨ ਅਪਰਾਧਾਂ ਲਈ ਦੋਸ਼ੀ
ਨਿਖਿਲ ਗੁਪਤਾ ਦੀ ਅਮਰੀਕਾ ਹਵਾਲਗੀ ਦਾ ਰਾਹ ਪੱਧਰਾ ਚੈੱਕ ਰਿਪਬਲਿਕ ਦੀ ਅਦਾਲਤ ’ਚ ਅਪੀਲ ਰੱਦ
ਮੈਲਬਰਨ: ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕਥਿਤ ਸਾਜਿਸ਼ ਰਚਣ ਦੇ ਦੋਸ਼ ‘ਚ ਯੂਰਪੀ ਦੇਸ਼ ਚੈੱਕ ਰਿਪਬਲਿਕ ਦੀ ਇੱਕ ਜੇਲ੍ਹ ’ਚ ਬੰਦ ਭਾਰਤੀ ਨਾਗਰਿਕ ਨਿਖਿਲ ਗੁਪਤਾ ਦੀ ਅਮਰੀਕਾ
ਲੰਡਨ-ਸਿੰਗਾਪੁਰ ਉਡਾਨ ਦੀ ਐਮਰਜੈਂਸੀ ਲੈਂਡਿੰਗ, ਭਾਰੀ ਉਥਲ-ਪੁਥਲ ਕਾਰਨ ਇੱਕ ਵਿਅਕਤੀ ਦੀ ਮੌਤ, 8 ਆਸਟ੍ਰੇਲੀਆਈ ਨਾਗਰਿਕਾਂ ਸਮੇਤ 18 ਲੋਕ ਜ਼ਖ਼ਮੀ
ਮੈਲਬਰਨ: 56 ਆਸਟ੍ਰੇਲੀਆਈ ਨਾਗਰਿਕਾਂ ਨੂੰ ਲੈ ਕੇ ਲੰਡਨ ਤੋਂ ਸਿੰਗਾਪੁਰ ਜਾ ਰਹੀ ਸਿੰਗਾਪੁਰ ਏਅਰਲਾਈਨਜ਼ ਦੀ ਉਡਾਣ ਨੂੰ ਵਾਤਾਵਰਣ ’ਚ ਭਾਰੀ ਉਥਲ-ਪੁਥਲ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਜਹਾਜ਼ ਹਵਾ ’ਚ
ਮਾਈਕ੍ਰੋਸਾਫਟ ਨੇ ਲਾਂਚ ਕੀਤੇ CoPilot Plus PC, ਜਾਣੋ Windows 95 ਤੋਂ ਬਾਅਦ ‘ਸਭ ਤੋਂ ਵੱਡੀ ਅਪਡੇਟ’ ’ਚ ਕੀ ਹੋਵੇਗਾ ਖ਼ਾਸ
ਮੈਲਬਰਨ: ਮਾਈਕ੍ਰੋਸਾਫਟ ਨੇ “CoPilot Plus PCs” ਦੇ ਲਾਂਚ ਦੇ ਨਾਲ ਹੀ ਕੰਪਿਊਟਿੰਗ ਦੇ ਇੱਕ ਨਵੇਂ ਯੁੱਗ ਦਾ ਐਲਾਨ ਕੀਤਾ ਹੈ। ਇਨ੍ਹਾਂ PC ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੋਵੇਗੀ ਕਿ
ਹੈਲੀਕਾਪਟਰ ਹਾਦਸੇ ’ਚ ਈਰਾਨ ਦੇ ਰਾਸ਼ਟਰਪਤੀ ਦੀ ਮੌਤ
ਮੈਲਬਰਨ: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਹੈਲੀਕਾਪਟਰ ਹਾਦਸੇ ’ਚ ਮੌਤ ਹੋ ਗਈ ਹੈ। ਈਰਾਨ ਦੇ ਸਰਕਾਰੀ ਮੀਡੀਆ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਪੂਰਬੀ ਅਜ਼ਰਬਾਈਜਾਨ ਸੂਬੇ ਵਿਚ ਇਕ ਹੈਲੀਕਾਪਟਰ ਹਾਦਸੇ
ਭਾਰਤੀ ਮੂਲ ਦੀ ਮਿਸ ਟੀਨ USA ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ
ਮੈਲਬਰਨ : ਮਿਸ ਟੀਨ USA ਉਮਾ ਸੋਫੀਆ ਸ਼੍ਰੀਵਾਸਤਵ ਅਤੇ ਮਿਸ USA ਨੋਏਲੀਆ ਵੋਇਗਟ ਨੇ ਕੁਝ ਦਿਨਾਂ ਦੇ ਅੰਦਰ ਹੀ ਆਪਣੇ ਖਿਤਾਬ ਤੋਂ ਅਸਤੀਫਾ ਦੇ ਦਿੱਤਾ, ਜਿਸ ਨਾਲ ਮਿਸ ਯੂਨੀਵਰਸ ਆਰਗੇਨਾਈਜ਼ੇਸ਼ਨ
ਜਮੈਕਾ ’ਚ ਵੀ ਵਾਪਰੀ ਫ਼ਰਾਂਸ ਵਰਗੀ ਘਟਨਾ, ਡੰਕੀ ਉਡਾਣ ’ਚ ਪੁੱਜੇ 200 ਤੋਂ ਵੱਧ ਭਾਰਤੀ ਵਾਪਸ ਮੋੜੇ
ਮੈਲਬਰਨ: ਅਮਰੀਕੀ ਨੇੜੇ ਸਥਿਤ ਕੈਰੇਬੀਆਈ ਦੇਸ਼ ਜਮੈਕਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਦੁਬਈ ਤੋਂ ਚਾਰਟਰਡ ਉਡਾਣ ਰਾਹੀਂ ਇੱਥੇ ਪੁੱਜੇ 200 ਤੋਂ ਵੱਧ ਭਾਰਤੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਜਮੈਕਾ ਦੇ
UPI ਦੀ ਸਹੂਲਤ ਚਾਹੁਣ ਵਾਲੇ NRIs ਲਈ ਵੱਡੀ ਰਾਹਤ, ਇਸ ਬੈਂਕ ਨੇ ਸ਼ੁਰੂ ਕੀਤੀ ਨਵੀਂ ਸੇਵਾ
ਮੈਲਬਰਨ: ICICI ਬੈਂਕ ਨੇ ਪ੍ਰਵਾਸੀ ਭਾਰਤੀ (NRI) ਕਸਟਮਰਜ਼ ਨੂੰ ਆਪਣੇ ਇੰਟਰਨੈਸ਼ਨਲ ਮੋਬਾਈਲ ਨੰਬਰਾਂ ਰਾਹੀਂ ਭਾਰਤ ਵਿੱਚ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਲੈਣ-ਦੇਣ ਦੀ ਵਰਤੋਂ ਕਰਨ ਲਈ ਨਵੀਂ ਸਹੂਲਤ ਸ਼ੁਰੂ ਕੀਤੀ ਹੈ।
ਹਰਦੀਪ ਸਿੰਘ ਨਿੱਝਰ ਕਤਲ ਕੇਸ ’ਚ ਮੁਲਜ਼ਮ 2 ਨੌਜੁਆਨ ਅਦਾਲਤ ‘ਚ ਪੇਸ਼
ਮੈਲਬਰਨ: ਕੈਨੇਡੀਅਨ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ ’ਚ ਮੁਲਜ਼ਮ ਤਿੰਨ ਇੰਡੀਅਨ ਨਾਗਰਿਕਾਂ ਵਿਚੋਂ ਦੋ, ਕਰਨ ਬਰਾੜ ਅਤੇ ਕਰਨਪ੍ਰੀਤ ਸਿੰਘ, ਵੀਡੀਓ ਲਿੰਕ ਰਾਹੀਂ ਪਹਿਲੀ ਵਾਰ ਅਦਾਲਤ ਵਿਚ
ਹਰਦੀਪ ਸਿੰਘ ਨਿੱਝਰ ਕਤਲਕਾਂਡ ’ਚ ਕੈਨੇਡਾ ਪੁਲਿਸ ਨੇ ਪੰਜਾਬੀ ਮੂਲ ਦੇ ਤਿੰਨ ਨੌਜੁਆਨਾਂ ਨੂੰ ਗ੍ਰਿਫ਼ਤਾਰ ਕੀਤਾ, ਕਤਲ ਕਰਨ ਦੇ ਦੋਸ਼ ਆਇਦ
ਮੈਲਬਰਨ: ਕੈਨੇਡੀਅਨ ਪੁਲਿਸ ਨੇ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਨੂੰ ਕਤਲ ਕਰਨ ਦੇ ਦੋਸ਼ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਕਤਲ ਦੇ ਦੋਸ਼ ਲਗਾਏ ਹਨ। ਪੁਲਿਸ ਨੇ ਕਿਹਾ
‘ਜੀਨੀਅਸ’ ਤਰੀਕੇ ਨਾਲ ਔਰਤ ਨੇ ਕੀਤਾ ‘ਧੋਖੇਬਾਜ਼’ ਸਾਬਕਾ ਪਤੀ ਦਾ ਪਰਦਾਫਾਸ਼, ਕਿਹਾ, ‘ਰਿਸ਼ਤੇ ’ਚ ਝਗੜਾ ਨਾ ਹੋਣਾ ਵੀ ਹੋ ਸਕਦੈ ਖ਼ਤਰੇ ਦੀ ਘੰਟੀ’
ਮੈਲਬਰਨ: ਅਮਰੀਕੀ ਸਟੇਟ ਜਾਰਜੀਆ ਦੇ ਸਵਾਨਾ ਦੀ ਰਹਿਣ ਵਾਲੀ ਮੇਗਨ ਮੈਕਗੀ ਨੂੰ ਫਿਟਨੈਸ ਐਪ Strava ਰਾਹੀਂ ਆਪਣੇ ਪਤੀ ਦੇ ਕਥਿਤ ਅਫੇਅਰ ਦਾ ਪਤਾ ਲੱਗਿਆ। 2020 ’ਚ ਜਦੋਂ ਉਸ ਦੇ ਫ਼ੌਜੀ
NRI ਲਈ ਇੰਡੀਆ ’ਚ ਨਿਵੇਸ਼ ਦੀ ਹੱਦ ਵਧੀ, ਹੁਣ ਗਲੋਬਲ ਫ਼ੰਡ ’ਚ ਕਰ ਸਕਣਗੇ 100 ਫ਼ੀ ਸਦੀ ਨਿਵੇਸ਼
ਮੈਲਬਰਨ: ਇੰਡੀਅਨ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (SEBI) ਨੇ ਗਿਫਟ ਸਿਟੀ ਸਥਿਤ ਗਲੋਬਲ ਫੰਡ ‘ਚ ਪ੍ਰਵਾਸੀ ਭਾਰਤੀਆਂ (NRI) ਦੀ 100 ਫੀਸਦੀ ਮਲਕੀਅਤ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਪੈਸਿਵ
NRI ਵੋਟਰਾਂ ਨੂੰ ਆਕਰਸ਼ਿਤ ਕਰਨ ਲਈ ਜਲੰਧਰ ਦੇ ਟਰੈਵਲ ਏਜੰਟਾਂ ਨੇ ਕੀਤਾ ਟਿਕਟਾਂ ’ਤੇ ਵੱਡੀ ਛੋਟ ਦਾ ਐਲਾਨ
ਮੈਲਬਰਨ: ਜੇਕਰ ਤੁਸੀਂ ਪੰਜਾਬ ਦੇ ਇੱਕ ਪ੍ਰਵਾਸੀ ਭਾਰਤੀ (NRI) ਹੋ ਅਤੇ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ
ਅਮਰੀਕਾ ਦੀ ਸਿਟੀਜਨਸ਼ਿਪ ਹਾਸਲ ਕਰਨ ਦੇ ਮਾਮਲੇ ’ਚ ਦੂਜੇ ਨੰਬਰ ’ਤੇ ਪੁੱਜਾ ਭਾਰਤ, ਜਾਣੋ ਪਹਿਲੇ ਨੰਬਰ ’ਤੇ ਕੌਣ!
ਮੈਲਬਰਨ: ਸਾਲ 2022 ਵਿਚ ਘੱਟੋ-ਘੱਟ 65,960 ਭਾਰਤੀ ਅਮਰੀਕਾ ਦੇ ਸਿਟੀਜਨ ਬਣ ਗਏ ਅਤੇ ਇਸ ਨਾਲ ਭਾਰਤ ਅਮਰੀਕੀ ਸਿਟੀਜਨਸ਼ਿਪ ਹਾਸਲ ਕਰਨ ਵਾਲੇ ਦੇਸ਼ਾਂ ਦੇ ਲੋਕਾਂ ਦੀ ਗਿਣਤੀ ਦੇ ਮਾਮਲੇ ਵਿਚ ਮੈਕਸੀਕੋ
ਦੁਨੀਆ ਨੂੰ ਮਿਲੀ ਪਹਿਲੀ ਸਿੱਖ ਅਦਾਲਤ, ਜਾਣੋ ਕਿਵੇਂ ਕਰੇਗੀ ਕੰਮ!
ਮੈਲਬਰਨ : ਬ੍ਰਿਟੇਨ ਵਿਚ ਕੁੱਝ ਸਿੱਖ ਵਕੀਲਾਂ ਨੇ ਲੰਡਨ ਦੇ ਲਿੰਕਨ ਇਨ ਦੇ ਓਲਡ ਹਾਲ ਵਿਚ ਪਿਛਲੇ ਹਫਤੇ ਦੁਨੀਆ ਦੇ ਪਹਿਲੇ ਸਿੱਖ ਕੋਰਟ ਦੀ ਸ਼ੁਰੂਆਤ ਕੀਤੀ ਹੈ। ਅਦਾਲਤ ਸਿਵਲ ਅਤੇ
‘ਪੇਟ ਬਣਿਆ ਸ਼ਰਾਬ ਬਣਾਉਣ ਵਾਲੀ ਫੈਕਟਰੀ’, ਅਨੋਖੀ ਬਿਮਾਰੀ ਕਾਰਨ ‘ਡਰਿੰਕ ਡਰਾਈਵਿੰਗ’ ਦੇ ਦੋਸ਼ ਤੋਂ ਬਰੀ ਹੋਇਆ ਬੈਲਜੀਅਮ ਵਾਸੀ
ਮੈਲਬਰਨ: ਸ਼ਰਾਬ ਨਾ ਪੀਣ ਤੋਂ ਬਾਅਦ ਵੀ ਵਾਰ-ਵਾਰ ‘ਡਰਿੰਕ ਡਰਾਈਵਿੰਗ’ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਬੈਲਜੀਅਮ ਦੇ ਇਕ 40 ਸਾਲ ਦੇ ਵਿਅਕਤੀ ਨੂੰ ਇੱਕ ਆਪਣੀ ਅਜੀਬੋ-ਗ਼ਰੀਬ ਬਿਮਾਰੀ ਦਾ ਪਤਾ
ਇਜ਼ਰਾਈਲ ਨੇ ਈਰਾਨ ’ਤੇ ਕੀਤਾ ਮੋੜਵਾਂ ਹਮਲਾ, ਹਵਾਈ ਅੱਡੇ ’ਤੇ ਸੁੱਟੀਆਂ ਮਿਜ਼ਾਈਲਾਂ, ਆਸਟ੍ਰੇਲੀਆ ਨੇ ਆਪਣੇ ਨਾਗਰਿਕਾਂ ਨੂੰ ਜਾਰੀ ਕੀਤੀ ਚੇਤਾਵਨੀ
ਮੈਲਬਰਨ : ਇਜ਼ਰਾਇਲੀ ਫੌਜ ਨੇ ਸ਼ੁੱਕਰਵਾਰ ਤੜਕੇ ਈਰਾਨ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ। ਇਹ ਹਮਲੇ ਤਹਿਰਾਨ ਵੱਲੋਂ ਪਿਛਲੇ ਹਫਤੇ ਉਸ ਦੇ ਖੇਤਰ ’ਚ ਕੀਤੇ ਡਰੋਨ ਹਮਲੇ ਦੇ
“ਪਾਕਿਸਤਾਨ ਨੂੰ ਗੁਆਂਢੀਆਂ ਨਾਲ ਲੜਨਾ ਨਹੀਂ ਚਾਹੀਦਾ”, ਲਹਿੰਦੇ ਪੰਜਾਬ ਦੀ ਪਹਿਲੀ ਔਰਤ ਮੁੱਖ ਮੰਤਰੀ ਦੀ ਗੁਰੂਘਰ ਚੋਂ ਅਪੀਲ
ਮੈਲਬਰਨ: ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨਵਾਜ਼ ਨੇ ਪੰਜਾਬ ਦੇ ਫਸਲੀ ਤਿਉਹਾਰ ਵਿਸਾਖੀ ਦੇ ਪਹਿਲੇ ਸਟੇਟ-ਲੈਵਲ ਜਸ਼ਨਾਂ ਦੌਰਾਨ ਪੰਜਾਬੀ
ਕੀ ਬਣੂੰ ਦੁਨੀਆਂ ਦਾ! …ਤੇ ਉਹ ਕਰਜ਼ਾ ਲੈਣ ਲਈ ਅੰਕਲ ਦੀ ਲਾਸ਼ ਹੀ ਬੈਂਕ ਲੈ ਆਈ
ਮੈਲਬਰਨ : ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਵਿਚ, ਏਰਿਕਾ ਡੀ ਸੂਜ਼ਾ ਵਿਏਰਾ ਨੂਨਜ਼ ਨਾਮ ਦੀ ਇਕ ਔਰਤ ਨੂੰ ਆਪਣੇ ਅੰਕਲ ਰਾਬਰਟੋ ਬ੍ਰਾਗਾ ਦੀ ਲਾਸ਼
ਸ੍ਰੀਦੇਵੀ ਵੀ ਫ਼ੈਨ ਸੀ ਚਮਕੀਲੇ ਦੀ, ਫ਼ਿਲਮ ਦਾ ਹੀਰੋ ਬਣਨ ਦੀ ਕੀਤੀ ਸੀ ਪੇਸ਼ਕਸ਼, ਪਰ ਚਮਕੀਲੇ ਨੇ ਸਿਰਫ਼ ਇਸ ਲਈ ਠੁਕਰਾਈ ਕਿ…
ਮੈਲਬਰਨ : ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਦੀ ਅਦਾਕਾਰੀ ਵਾਲੀ ਇਮਤਿਆਜ਼ ਅਲੀ ਦੀ ਡਾਇਰੈਕਸ਼ਨ ਹੇਠ ਬਣੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਸ਼ੁੱਕਰਵਾਰ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਹੋ ਗਈ ਹੈ ਅਤੇ ਚਾਰੇ
ਅਮਰੀਕਾ ’ਚ ਅੱਜ ਲੱਗੇਗਾ ਪੂਰਨ ਸੂਰਜ ਗ੍ਰਹਿਣ, ਜਾਣੋ ਆਸਟ੍ਰੇਲੀਆ ’ਚ ਤੁਹਾਨੂੰ ਕਿੰਝ ਮਿਲੇਗਾ ਵੇਖਣ ਦਾ ਮੌਕਾ
ਮੈਲਬਰਨ: ਆਕਾਸ਼ ’ਚ ਅੱਜ ਵਿਲੱਖਣ ਨਜ਼ਾਰਾ ਵੇਖਣ ਨੂੰ ਮਿਲੇਗਾ ਜਦੋਂ ਚੰਨ ਸੂਰਜ ਨੂੰ ਪੂਰੀ ਤਰ੍ਹਾਂ ਢਕ ਲਵੇਗਾ। ਪੂਰਨ ਸੂਰਜ ਗ੍ਰਹਿਣ ਦਾ ਇਹ ਅਨੋਖਾ ਨਜ਼ਾਰਾ ਅਮਰੀਕਾ ’ਚ ਕਈ ਥਾਵਾਂ ’ਤੇ ਦਿਸੇਗਾ।
ਤਾਇਵਾਨ ’ਚ ਪਿਛਲੇ 25 ਸਾਲਾਂ ਦਾ ਸਭ ਤੋਂ ਭਿਆਨਕ ਭੂਚਾਲ, 4 ਚਾਰ ਲੋਕਾਂ ਦੀ ਮੌਤ, ਇਮਾਰਨਾਂ ਨੂੰ ਭਾਰੀ ਨੁਕਸਾਨ
ਮੈਲਬਰਨ: ਚੀਨ ਦੇ ਨੇੜੇ ਸਥਿਤ ਤਾਈਵਾਨ ‘ਚ ਪਿਛਲੇ 25 ਸਾਲਾਂ ਦੇ ਸਭ ਤੋਂ ਤਾਕਤਵਰ ਭੂਚਾਲ ਨੇ ਅੱਜ ਸਵੇਰੇ ਹੀ ਇਸ ਟਾਪੂ ਨੂੰ ਹਿਲਾ ਕੇ ਰੱਖ ਦਿੱਤਾ, ਜਿਸ ਨਾਲ ਕਈ ਇਮਾਰਤਾਂ
ਭਾਰਤ : ਉੱਤਰਾਖੰਡ ’ਚ ਸਵੇਰਸਾਰ ਬਾਬਾ ਤਰਸੇਮ ਸਿੰਘ ਦਾ ਕਤਲ, ਜਾਣੋ ਕੌਣ ਸਨ ਨਾਨਕਮੱਤਾ ਗੁਰਦੁਆਰਾ ਕਾਰ ਸੇਵਾ ਪ੍ਰਧਾਨ
ਮੈਲਬਰਨ: ਅੱਜ ਸਵੇਰੇ 6:30 ਵਜੇ ਦੇ ਲਗਭਗ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਗੋਲੀ ਮਾਰ ਕੇ ਗੁਰਦੁਆਰਾ ਨਾਨਕਮੱਤਾ ਸਾਹਿਬ ਦੇ ਕਾਰ ਸੇਵਾ ਪ੍ਰਧਾਨ ਬਾਬਾ ਤਰਸੇਮ ਸਿੰਘ ਦਾ ਕਤਲ ਕਰ ਦਿੱਤਾ। ਗੁਰਦੁਆਰਾ
ਦੁਨੀਆਂ ਨੂੰ ਮਿਲਿਆ ਪਹਿਲਾ ‘ਸ਼ਹੀਦ’ ਰੋਬੋਟ, ਲੁਕੇ ਅਪਰਾਧੀ ਨੂੰ ਲੱਭਣ ਦੌਰਾਨ ਹੋਇਆ ਗੋਲੀ ਦਾ ਸ਼ਿਕਾਰ
ਮੈਲਬਰਨ: ਅਮਰੀਕਾ ਦੇ ਸਟੇਟ ਮੈਸਾਚੁਸੈਟਸ ਦੀ ਪੁਲਿਸ ਦੀ ਮਦਦ ਲਈ ਤੈਨਾਤ ਕੀਤਾ ਇੱਕ ਰੋਬੋਟ ਕੁੱਤਾ ਸ਼ਹੀਦ ਹੋ ਗਿਆ ਹੈ। ਰੋਸਕੋ ਨਾਂ ਦਾ ਇਹ ਰੋਬੋਟ 6 ਮਾਰਚ ਨੂੰ ਬਾਰਨਸਟੇਬਲ ਦੇ ਇੱਕ
ਅਮਰੀਕਾ ‘ਚ ਸਿੱਖ ਤੇ ਮੁਸਲਮਾਨ ਗਾਰਡਾਂ ਦੇ ਹੱਕ ‘ਚ ਨਿੱਤਰੀ ਫੈਡਰਲ ਸਰਕਾਰ, ਕੈਲੀਫੋਰਨੀਆ ‘ਚ ਦਾੜ੍ਹੀ ਸ਼ੇਵ ਕਰਕੇ ਰੱਖਣ ਬਾਰੇ ਵਿਤਕਰੇ ਵਾਲੀ ਪਾਲਿਸੀ ਨੂੰ ਚੁਣੌਤੀ
ਮੈਲਬਰਨ: ਅਮਰੀਕਾ ਦੇ ਕੈਲੇਫ਼ੋਰਨੀਆ ਸਟੇਟ ’ਚ Department of Corrections and Rehabilitation (CDCR) ਨੇ ਜੇਲ੍ਹ ’ਚ ਕੰਮ ਕਰ ਰਹੇ ਗਾਰਡਾਂ ਵਲੋਂ ਦਾੜ੍ਹੀ ਰੱਖਣ ’ਤੇ ਲਾਈ ਪਾਬੰਦੀ ਵਿਰੁਧ ਅਮਰੀਕਾ ਫੈਡਰਲ ਸਰਕਾਰ ਨੇ
ਕਾਰਗੋ ਸ਼ਿਪ ਦੀ ਟੱਕਰ ਕਾਰਨ ਅਮਰੀਕਾ ਦਾ ਅਹਿਮ ਪੁਲ ਸਕਿੰਟਾਂ ’ਚ ਢਹਿ-ਢੇਰੀ, 6 ਜਣਿਆਂ ਦੀ ਮੌਤ, ਆਲਮੀ ਸਪਲਾਈ ਚੇਨ ’ਚ ਰੁਕਾਵਟ ਪੈਣ ਦਾ ਖਦਸ਼ਾ
ਮੈਲਬਰਨ: ਅਮਰੀਕਾ ਦੀ ਬੰਦਰਗਾਹ ਬਾਲਟੀਮੋਰ ’ਚ ਇਕ ਵਿਸ਼ਾਲ ਕਾਰਗੋ ਸ਼ਿਪ ਦੇ ‘ਫਰਾਂਸਿਸ ਸਕਾਟ ਕੀ ਬ੍ਰਿਜ’ ਨਾਲ ਟਕਰਾ ਜਾਣ ਕਾਰਨ ਅਹਿਮ ਪੁਲ ਢਹਿ ਕੇ ਪਾਣੀ ’ਚ ਡਿੱਗ ਗਿਆ। ਪੁਲ ’ਤੇ ਚਲ
ਸੂਰਜ ਤੋਂ ਉੱਠਿਆ ਪਲਾਜ਼ਮਾ ਤੂਫ਼ਾਨ, ਜਾਣੋ ਧਰਤੀ ’ਤੇ ਕੀ ਪਾਵੇਗਾ ਅਸਰ (Geomagnetic storm from a solar flare)
ਮੈਲਬਰਨ: ਪੁਲਾੜ ਮੌਸਮ ਦੀ ਭਵਿੱਖਬਾਣੀ ਕਰਨ ਵਾਲਿਆਂ ਨੇ ਸੂਰਜ ਤੋਂ ਪਲਾਜ਼ਮਾ ਦਾ ਤੂਫ਼ਾਨ ਫਟਣ ਅਤੇ ਇਸ ਦੇ ਧਰਤੀ ਵਧਣ ਦੀ ਚੇਤਾਵਨੀ ਜਾਰੀ ਕੀਤੀ ਹੈ। ਗਰਮ ਪਲਾਜ਼ਮਾ ਦੇ ਇਸ ਤੂਫ਼ਾਨ ਨਾਲ
Latest Live World Punjabi News
Sea7 Australia is no.1 Punjabi News Hub in Australia, where we bring you the freshest World Punjabi News from Punjab and around the World. Stay connected with the latest live Punjabi news in Australia, to stay updated with real time punjabi news and information around the world. Explore our user-friendly platform, delivering a seamless experience as we keep you informed about the happenings across World. Stay connected here to build strong community connections.