ਪੈਰਿਸ ਓਲੰਪਿਕ ਖੇਡਾਂ ’ਚ ਟੁੱਟਿਆ ਪਹਿਲਾ ਵਿਸ਼ਵ ਰਿਕਾਰਡ, ਪਰ ਆਸਟ੍ਰੇਲੀਆਈ ਤੈਰਾਕੀ ਕੋਚ ਗੁੱਸੇ ’ਚ, ਚੀਨ ਦੇ ਤੈਰਾਕ ਬਾਰੇ ਕਹਿ ਦਿੱਤੀ ਇਹ ਗੱਲ
ਮੈਲਬਰਨ : ਚੀਨ ਦੇ ਤੈਰਾਕ Pan Zhanle ਨੇ ਪੈਰਿਸ ਓਲੰਪਿਕ ਖੇਡਾਂ ਦਾ ਪਹਿਲਾ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। ਖੇਡਾਂ ਦੇ ਪੰਜਵੇਂ ਦਿਨ ਉਸ ਨੇ 46.4 ਸਕਿੰਟਾਂ 100 ਮੀਟਰ ਫ੍ਰੀਸਟਾਈਲ ਪੂਰੀ … ਪੂਰੀ ਖ਼ਬਰ