Australia in top five countries in the world

ਆਸਟਰੇਲੀਆ ਪਹਿਲੇ 5 ਵਧੀਆ ਦੇਸ਼ਾਂ ਦੀ ਸੂਚੀ `ਚ ਸ਼ਾਮਲ (Australia in top five countries in the World) – ਸਵਿਟਜ਼ਰਲੈਂਡ ਨੂੰ ਪਹਿਲੀ, ਨਿਊਜ਼ੀਲੈਂਡ ਨੂੰ ਮਿਲੀ 8ਵੀਂ ਥਾਂ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਵਸਦੇ ਲੋਕਾਂ ਲਈ ਇਹ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਆਸਟਰੇਲੀਆ ਨੇ ਸਾਲ 2023 ਦੇ ਸਰਵੇ ਅਨੁਸਾਰ ਦੁਨੀਆਂ ਦੇ ਪਹਿਲੇ 5 ਵਧੀਆਂ ਦੇਸ਼ਾਂ … ਪੂਰੀ ਖ਼ਬਰ

Gangs Conveys

ਨਿਊਜ਼ੀਲੈਂਡ ‘ਚ ਲੇਬਰ ਪਾਰਟੀ ਕੱਸੇਗੀ ਗੈਂਗ ਕਾਫਲਿਆਂ (Gang Convoys)‘ਤੇ ਸਿਕੰਜਾ – ਚੋਣਾਂ ਜਿੱਤਣ ਪਿੱਛੋਂ 300 ਹੋਰ ਪੁਲੀਸ ਅਫਸਰ ਭਰਤੀ ਕਰਨ ਦਾ ਵਾਅਦਾ

ਮੈਲਬਰਨ : ਪੰਜਾਬੀ ਕਲਾਊਡ ਟੀਮ -ਲੇਬਰ ਨੇ 300 ਨਵੇਂ ਅਫਸਰਾਂ ਨੂੰ ਭਰਤੀ ਕਰਨ ਅਤੇ ਗੈਂਗ ਕਾਫਲਿਆਂ (Gang Convoys) ‘ਤੇ ਕਾਰਵਾਈ ਕਰਨ ਲਈ ਕਾਨੂੰਨ ਬਣਾਉਣ ਦਾ ਵਾਅਦਾ ਕੀਤਾ ਹੈ, ਨਾਲ ਹੀ … ਪੂਰੀ ਖ਼ਬਰ

35th New Zealand Masters Games 2024

35ਵੀਆਂ ਸਲਾਨਾ ਮਾਸਟਰਜ਼ ਖੇਡਾਂ – (35th Annual Masters Games) – 3 ਤੋਂ 11 ਫਰਵਰੀ, 2024 ਤੱਕ ਡੁਨੇਡਿਨ ਵਿੱਚ

ਮੈਲਬਰਨ : ਪੰਜਾਬੀ ਕਲਾਊਡ ਟੀਮ -ਓਟੈਗੋ ਕਮਿਊਨਿਟੀ ਟਰੱਸਟ ਨਿਊਜ਼ੀਲੈਂਡ ਦੁਆਰਾ ਆਯੋਜਿਤ 35ਵੀਆਂ ਸਲਾਨਾ ਮਾਸਟਰਜ਼ ਖੇਡਾਂ (35th Annual Masters Games) 3 ਤੋਂ 11 ਫਰਵਰੀ, 2024 ਤੱਕ ਡੁਨੇਡਿਨ ਵਿੱਚ ਹੋਣਗੀਆਂ। ਈਵੈਂਟ, ਜੋ … ਪੂਰੀ ਖ਼ਬਰ

Changes in Skilled Work Visa in New Zealand

ਨਿਊਜ਼ੀਲੈਂਡ `ਚ ਸਕਿਲਡ ਤੇ ਵਰਕ ਵੀਜ਼ੇ ਲਈ ਤਬਦੀਲੀ (Changes in Skilled Work Visa in New Zealand) – 31.61 ਡਾਲਰ ਨਵੀਂ ਮੀਡੀਅਨ ਵੇਜ ਫ਼ਰਵਰੀ 2024 `ਚ

ਮੈਲਬਰਨ : ਪੰਜਾਬੀ ਕਲਾਊਡ ਟੀਮ -ਇਮੀਗਰੇਸ਼ਨ ਨਿਊਜ਼ੀਲੈਂਡ ਨੇ ਵਰਕ ਵੀਜ਼ੇ ਅਤੇ ਸਕਿਲਡ ਰੈਜ਼ੀਡੈਂਸ ਵੀਜ਼ੇ ਲਈ ਮੀਡੀਅਨ 31 ਡਾਲਰ 61 ਸੈਂਟ ਪ੍ਰਤੀ ਘੰਟਾ ਕਰ ਦਿੱਤੀ ਹੈ। (Immigration New Zealand has set … ਪੂਰੀ ਖ਼ਬਰ

Immigration Minister Andrew Little

ਨਿਊਜ਼ੀਲੈਂਡ ਦੇ ਟਾਕਾਨਿਨੀ ਗੁਰੂਘਰ ਪੁੱਜੇ ਇਮੀਗਰੇਸ਼ਨ ਮਨਿਸਟਰ (Immigration Minister) -ਸੁਪਰੀਮ ਸਿੱਖ ਸੁਸਾਇਟੀ ਨੇ ਰੱਖੀਆਂ ਮਾਈਗਰੈਂਟਸ ਦੀਆਂ ਮੰਗਾਂ

ਮੈਲਬਰਨ : ਪੰਜਾਬੀ ਕਲਾਊਡ ਟੀਮ -ਨਿਊਜ਼ੀਲੈਂਡ `ਚ ਅਕਤੂਬਰ ਮਹੀਨੇ ਹੋਣ ਵਾਲੀਆਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਇਮੀਗਰੇਸ਼ਨ ਮਨਿਸਟਰ ਐਂਡਰੀਊ ਲਿਟਲ (Immigration Minister – Andrew Little) ਨੇ ਸ਼ਨੀਵਾਰ ਨੂੰ ਆਕਲੈਂਡ ਦੇ ਗੁਰਦੁਆਰਾ … ਪੂਰੀ ਖ਼ਬਰ

Can Indian Doctors Work in New Zealand

ਨਿਊਜ਼ੀਲੈਂਡ ਵਿੱਚ ਇੰਡੀਆ ਤੇ ਹੋਰ ਦੇਸ਼ਾਂ ‘ਚੋਂ ਪੜ੍ਹੇ ਡਾਕਟਰਾਂ ਦਾ ਬੁਰਾ ਹਾਲ -ਊਬਰ ਡਰਾਈਵਿੰਗ ਤੇ ਕਾਲ ਸੈਂਟਰਾਂ `ਚ ਕੰਮ ਕਰਨ ਲਈ ਮਜ਼ਬੂਰ

ਮੈਲਬਰਨ : ਪੰਜਾਬੀ ਕਲਾਊਡ ਟੀਮ :- ਭਾਰਤ ਸਮੇਤ ਹੋਰ ਦੇਸ਼ਾਂ ਚੋਂ ਡਾਕਟਰੀ ਦੀ ਪੜ੍ਹਾਈ ਪੂਰੀ ਕਰਨ ਅਤੇ ਵਧੀਆ ਤਜਰਬਾ ਹਾਸਲ ਕਰਨ ਦੇ ਬਾਵਜੂਦ ਕਈ ਡਾਕਟਰ ਨਿਊਜ਼ੀਲੈਂਡ `ਚ ਊਬਰ ਡਰਾਈਵਰ ਬਣਨ … ਪੂਰੀ ਖ਼ਬਰ

Partner Residence Visa Fee

ਨਿਊਜ਼ੀਲੈਂਡ `ਚ ਨੈਸ਼ਨਲ ਪਾਰਟੀ ਦੇਵੇਗੀ ਮਾਈਗਰੈਂਟਸ ਨੂੰ ਝਟਕਾ ? – ਤਿੰਨ ਗੁਣਾ ਵਧਾਏਗੀ ਪਾਰਟਨਰ ਰੈਜ਼ੀਡੈਂਸ ਵੀਜ਼ਾ ਫ਼ੀਸ (Partner Residence Visa Fee)

ਮੈਲਬਰਨ : ਪੰਜਾਬੀ ਕਲਾਊਡ ਟੀਮ – ਨਿਊਜ਼ੀਲੈਂਡ `ਚ ਮੁੱਖ ਵਿਰੋਧੀ ਧਿਰ, ਨੈਸ਼ਨਲ ਪਾਰਟੀ ਨੇ ਆਪਣੀ ਮਨਸ਼ਾ ਜ਼ਾਹਰ ਕੀਤੀ ਹੈ ਕਿ ਜੇ ਅਕਤੂਬਰ ਦੀਆਂ ਪਾਰਲੀਮੈਂਟ ਚੋਣਾਂ `ਚ ਜਿੱਤ ਕੇ ਸਰਕਾਰ ਬਣਾਉਣ … ਪੂਰੀ ਖ਼ਬਰ

Qantas Airline News

ਲੋਕਾਂ ਦੀ ਜਿੱਤ ! ਕੁਆਂਟਸ ਏਅਰਲਾਈਨ ਮੋੜੇਗੀ ਬਕਾਇਆ – Qantas will now offer Refunds

ਮੈਲਬਰਨ : ਪੰਜਾਬੀ ਕਲਾਊਡ ਟੀਮ – ਯਾਤਰੀਆਂ ਵੱਲੋਂ ਬਣਾਏ ਗਏ ਦਬਾਅ ਅੱਗੇ ਝੁਕਦਿਆਂ ਆਸਟਰੇਲੀਆ ਦੀ ਕੁਆਂਟਸ ਏਅਰਲਾਈਨ ਨੇ ਕੋਵਿਡ ਟਰੈਵਲ ਕਰੈਡਿਟਾਂ ਦੀ ਆਖ਼ਰੀ ਤਾਰੀਕ (ਐਕਸਪਾਇਰੀ ਡੇਟ) ਹਟਾ ਦਿੱਤੀ ਹੈ।  ਇਹ … ਪੂਰੀ ਖ਼ਬਰ

IMF

ਨਿਊਜ਼ੀਲੈਂਡ “ਡੀਪਰ ਰਿਸੈਸ਼ਨ” ਦੇ ਖ਼ਤਰੇ `ਚ -IMF ਨੇ ਦਿੱਤੀ ਚੇਤਾਵਨੀ (New Zealand is at risk of deeper recession)

ਮੈਲਬਰਨ : ਪੰਜਾਬ ਕਲਾਊਡ ਟੀਮ- ਅੰਤਰਰਾਸ਼ਟਰੀ ਸੰਸਥਾ, ਇੰਟਰਨੈਸ਼ਨਲ ਮੌਨੇਟਰੀ ਫੰਡ (IMF) ਨੇ ਚੇਤਾਵਨੀ ਦਿੱਤੀ ਹੈ ਨਿਊਜ਼ੀਲੈਂਡ ਸਰਕਾਰ ਨੂੰ ਆਪਣੇ ਖ਼ਰਚਿਆਂ `ਤੇ ਕੰਟਰੋਲ ਕਰਨਾ ਚਾਹੀਦਾ ਹੈ, ਨਹੀਂ ਤਾਂ ਸਾਲ 2025 ਤੱਕ … ਪੂਰੀ ਖ਼ਬਰ

AU and NZ

ਨਿਊਜ਼ੀਲੈਂਡ ਨੂੰ ਆਸਟਰੇਲੀਆ ਦੀ ਸੱਤਵੀਂ ਸਟੇਟ ਬਣਾਉਣ ਦਾ ਸੱਦਾ – Call to New Zealand to become 7th State of Australia

ਮੈਲਬਰਨ : ਪੰਜਾਬੀ ਕਲਾਊਡ ਟੀਮ- ਆਸਟਰੇਲੀਆ ਦੇ ਇੱਕ ਪਾਰਲੀਮੈਂਟ ਮੈਂਬਰ ਨੇ ਸੱਦਾ ਦਿੱਤਾ ਹੈ ਕਿ ਆਸਟਰੇਲੀਆ ਨੂੰ ਚਾਹੀਦਾ ਹੈ ਕਿ ਨਿਊਜ਼ੀਲੈਂਡ ਦੇਸ਼ ਨੂੰ ਆਪਣੀ ‘ਸੱਤਵੀਂ’ ਸਟੇਟ ਬਣਾ ਲਵੇ। It is … ਪੂਰੀ ਖ਼ਬਰ

Facebook
Youtube
Instagram