ਮੈਲਬਰਨ : ਆਸਟ੍ਰੇਲੀਆ ਦੇ north-west ਇਲਾਕੇ Pilbara ਅਤੇ Kimberley ਵਿੱਚ ਬੀਤੇ ਦਿਨ ਤਾਪਮਾਨ 43°C ਤੱਕ ਪਹੁੰਚ ਗਿਆ, ਜਿਸ ਨੇ ਦੁਨੀਆ ਦੇ ਸਭ ਤੋਂ ਉੱਚਾ ਪੱਧਰ ਨੂੰ ਟੱਚ ਕੀਤਾ।
ਮੌਸਮ ਵਿਭਾਗ ਦੇ ਮੁਤਾਬਕ, ਹਾਲਾਂਕਿ ਇਹ ਖੇਤਰ ਸਭ ਤੋਂ ਗਰਮ ਦਰਜ ਕੀਤਾ ਗਿਆ ਹੈ, ਪਰ ਅਜੇ ਇਸ ਨੂੰ ਆਧਿਕਾਰਿਕ Heatwave ਨਹੀਂ ਕਿਹਾ ਗਿਆ ਕਿਉਂਕਿ ਤਾਪਮਾਨ ਦੀ ਲੜੀ ਤਿੰਨ ਦਿਨ ਤੱਕ ਨਹੀਂ ਚੱਲੀ।
ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਤਰ੍ਹਾਂ ਦੀ ਗਰਮੀ ਸਿਹਤ, ਖੇਤੀ, ਖਣਨ ਉਦਯੋਗ ਅਤੇ ਦੂਰਦਰਾਜ ਕਮਿਊਨਟੀਜ਼ ’ਤੇ ਸਿੱਧਾ ਅਸਰ ਪਾ ਸਕਦੀ ਹੈ।





